
Author Archives: ਰਵੇਲ ਸਿੰਘ (ਇਟਲੀ)
ਚੋਣਾਂ ਦੀ ਰੁੱਤ ਆਈ
ਚੋਣਾਂ ਦੀ ਰੁੱਤ ਆਈ ਵੇ ਲੋਕੋ। ਰੌਣਕ ਬਣਕੇ ਛਾਈ ਵੇ ਲੋਕੋ। ਖੜੇ ਉਡੀਕਣ ਨੇਤਾ ਜੀ ਹੁਣ , ਪਹਿਲੀਨਜ਼ਰ ਟਿਕਾਈ ਵੇ ਲੋਕੋ । ਰੁੱਤ ਨਵਿਆਂ ਦੀ ਆਈ ਵੇ ਲੋਕੋ । ਢੋਲ ਢਮੱਕੇ , ਖੌਰੂ ਪੈਣੇ , ਪੈਣੀ ਕਿਵੇਂ ਦੁਹਾਈ ਵੇ ਲੋਕੋ … More
ਛੱਜ ਤੇ ਛਾਨਣੀ ਦੀ ਪੁਰਾਣੀ ਸਾਂਝ
ਪੰਜਾਬੀ ਸਭਿਆਚਾਰ ਵਿੱਚ ਛੱਜ ਤੇ ਛਾਨਣੀ ਘਰ ਦੀ ਵਰਤੋਂ ਵਿੱਚ ਖਾਸ ਅਸਥਾਨ ਰੱਖਦੇ ਹੱਨ ,ਕੋਈ ਵੇਲਾ ਸੀ ਜਦ ਘਰ ਵਿੱਚ ਅਨਾਜ ਨੂੰ ਸਾਫ ਕਰਨ ਲਈ ਛੱਜ ਹੀ ਕੰਮ ਆਉਂਦਾ ਰਿਹਾ ਹੈ ,ਇੱਸ ਤਰ੍ਹਾਂ ਆਟਾ ਸਾਫ ਕਰਨ ਲਈ ਛਾਨਣੀ ਦੀ ਵਰਤੋਂ … More
ਦੀਵਾਲੀ ਦੀ ਰਾਤ ਦੀਵੇ ਬਾਲੀਏ
ਦੀਵਾਲੀ ਦਾਤਿੳਹਾਰ ਹਿੰਦੂ ਧਰਮ ਅਤੇ ਸਿੱਖ ਧਰਮ ਦੋਹਾ ਲਈ ਹੀ ਬੜਾ ਹੀ ਮਹੱਤਵਵ ਪੂਰਨ ਅਤੇ ਖੁਸ਼ੀਆਂ ਭਰਿਆ ਤਿੳਹਾਰ ਹੈ ,ਇੱਸ ਨੂੰ ਰੌਸ਼ਨੀ ਦਾ ਤਿੳਹਾਰ ਵੀ ਕਿਹਾ ਹੈ , ਵੈਸੇ ਵੀ ਆਦ ਤੋਂ ਨੇਕੀ ਬੱਦੀ , ਸੱਚ ਝੂਠ , ਚਾਨਣ ਤੇ … More
ਕਿੱਕਲੀ ਕਲੀਰ ਦੀ
ਪੰਜਾਬੀ ਸੱਭਿਆਚਾਰ ਦਾ ਅਮੀਰ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ , ਕੁੜੀਆਂ ਚਿੜੀਆਂ ਮੁਟਿਆਰਾਂ ,ਗੱਲ ਕੀ ਹਰ ਉਮਰ ਵਿਚ ਗਾਏ ਜਾਣ ਵਾਲੇ ਗੀਤਾਂ ਨੇ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾਏ ਹਨ ,ਭਾਵੇਂ ਇਨ੍ਹਾਂ ਵਿਚੋਂ ਕਈ ਗੀਤਾ ਨੂੰ ਕਿਤਾਬੀ … More
ਗਾਂ ਹੁੰਦੀ ਹੈ ਮਾਂ ਵੇ ਦੁਨੀਆ ਵਾਲਿਓ
ਗਾਂ ਨੂੰ ਹਿੰਦੂ ਧਰਮ ਵਿਚ ਉਸ ਦੇ ਦੁਧ ਵਿਚਲੇ ਮਾਂ ਦੇ ਦੁੱਧ ਵਰਗੇ ਗੁਣਾਂ ਕਰਕੇ ਗਊ ਮਾਤਾ ਕਹਿਕੇ ਸਤਿਕਾਰਿਆ ਜਾਂਦਾ ਹੈ , ਇਨ੍ਹਾਂ ਗੁਣਾਂ ਕਰਕੇ ਹੀ ਇਹ ਪੂਜਣ ਯੋਗ ਅਤੇ ਪਵਿਤ੍ਰ ਹੈ ,ਲੋਕ ਇਸ ਨੂੰ ਰੋਜ਼ ਆਟੇ ਦਾ ਪੇੜਾ … More
( ਚੇਤਿਆਂ ਦੀ ਚੰਗੇਰ ਵਿਚੋਂ ) ਮੋਰੀ ਵਾਲਾ ਪੈਸਾ
ਪਾਕਿਸਤਾਨ ਬਨਣ ਵੇਲੇ ਮੇਰੀ ਉਮਰ ਮਸਾਂ ਨੌੰ ਦੱਸ ਸਾਲ ਦੀ ਹੋਵੇ ਗੀ । ,ਅਗੰਰੇਜ਼ ਰਾਜ ਵੇਲੇ ਦੇ ਓਦੋਂ ਦੇ ਸਿੱਕੇ ਮੈਂ ਵੇਖੇ ਹਨ , ਓਦੋਂ ਬੜੇ ਸਸਤੇ ਜ਼ਮਾਨੇ ਸਨ ,ਜਿਸ ਕਾਰਣ ਕਰੰਸੀ ਦਾ ਫੈਲਾ ਨਹੀਂ ਸੀ ,ਮਹਿੰਗਾਈ ਦਾ ਬੀਜ … More
ਮੈਨੂੰ ਕਲਮ ਦਿਓ
ਮੈਨੂੰ ਕਲਮ ਦਿਓ , ਇਲਮ ਦਿਓ , ਸ਼ਬਦ ਦਿਓ , ਅਰਥ ਦਿਓ । ਅੱਜੇ ਤਾਂ ਮੈਂ ,ਸਿੱਖਣਾ ਹੈ , ਅੱਜੇ ਤਾਂ ਮੈਂ , ਲਿਖਣਾ ਹੈ। ਅਜੇ ਤਾਂ ਮੈਂ ,ਅੱਖਰਾਂ ਦੀ ,ਧਰਤੀ ਤੇ , ਮਸਾਂ ਰਿੜ੍ਹਣਾ ਹੀ , ਸਿੱਖਿਆ ਹੈ , … More