Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਭੂਤਾਂ ਵਾਲਾ ਖੂਹ
ਭਾਵੇਂ ਇਹ ਅਸਚਰਜ਼ ਭਰਿਆ ਨਾਓ ਕਿਸੇ ਫਿਲਮੀ ਨਾਵਲ ਜਾਂ ਕਹਾਣੀ ਦਾ ਪ੍ਰਤੀਕ ਲਗਦਾ ਹੈ,ਪਰ ਨਹੀ ਇਹ ਇੱਕ ਮਹੱਤਵ ਪੂਰਨ ਸਥਾਨ ਦਾ ਨਾਂ ਹੈ।ਜਿਸ ਵਾਰੇ ਹੈਰਾਨੀ ਜਨਕ ਪ੍ਰਚੱਲਤ ਲੋਕ ਕਥਾਵਾਂ ਸੁਣ ਕੇ ਵੇਖਣ ਲਈ ਚਾਹਤ ਜਾਗ ਉਠਦੀ ਹੈ।ਕੁਝ ਸ਼ਰਧਾਵਾਨ ਲੋਕਾਂ ਨੇ … More
ਤੁਹਾਡੇ ਕੰਮ ਹੀ ਤੁਹਾਡੀ ਪਹਿਚਾਣ ਨੇ!
ਰਾਜਸਥਾਨ ਦੇ ਉਤਰ ਪੂਰਬ ਇਲਾਕੇ ਦੇ ਜਿਲ੍ਹਾ ਡੋਸਾ ਅੰਦਰ ਇੱਕ ਅਭਨੇਰੀ ਨਾਂ ਦਾ ਕਸਬਾ ਹੈ। ਜਿਹੜਾ ਜੈਪੁਰ ਤੋਂ 90 ਕਿ.ਮੀ. ਦੀ ਦੂਰੀ ਉਤੇ ਆਗਰਾ ਸ਼ੜਕ ਉਪਰ ਪੈਂਦਾਂ ਹੈ। ਉਸ ਕਸਬੇ ਵਿੱਚ ਦੋ ਇਤਿਹਾਸਕ ਥਾਵਾਂ ਨੂੰ ਵੇਖਣ ਦਾ ਮੌਕਾ ਮਿਲਿਆ।ਅੱਠਵੀਂ ਤੇ … More
ਚਿੰਤਾ ਕਰਨ ਨਾਲ ਭਵਿੱਖ ਨਹੀ ਸੁਧਰਦਾ!
ਮੇਰੇ ਇੰਗਲੈਂਡ ਵਸਦੇ ਦੋਸਤ ਜਰਨੈਲ ਸਿੰਘ ਨੇ ਆਪਣੇ ਜੱਦੀ ਪਿੰਡ ਤਲਵੰਡੀ ਤੋਂ ਤਿੰਨ ਸੌ ਮੀਟਰ ਦੀ ਦੂਰੀ ਉਪਰ ਮੋਟਰ ਤੇ ਪਾਏ ਹੋਏ ਕੋਠੇ ਨੂੰ ਨਵੀਂ ਦੁਹਲਣ ਵਾਂਗ ਸ਼ਿਗਾਰਿਆ ਹੋਇਆ ਹੈ।ਲੰਦਨ ਦਾ ਟਾਵਰ ਬਰਿਜ਼ ਅਤੇ ਭੰਗੜਾ ਪਾਉਦੇ ਪੰਜਾਬੀ ਗਭਰੂ ਆਦਿ ਦੇ … More
ਯੁੱਧ ਦੀ ਖੋਜ਼ ਸ਼ੈਤਾਨ ਨੇ ਕੀਤੀ ਆ!!
ਪੈਰਿਸ ਤੋਂ ਅੱਠ ਕਿ.ਮੀ. ਦੂਰ ਨੋਰਥ ਦੇ ਇਲਾਕੇ ਵਿੱਚ ਦਰਾਂਸੀ ਨਾਂ ਦਾ ਕਸਬਾ ਹੈ। ਉਥੇ “ਸੀਤੇ ਦੇ ਮੌਤੇ” ਨਾ ਦੇ ਏਰੀਏ ਵਿੱਚ ਇੱਕ ਮਾਲ ਗੱਡੀ ਦਾ ਡੱਬਾ (ਵੈਗਨ) ਖੜ੍ਹਾ ਕੀਤਾ ਹੋਇਆ ਹੈ। ਜਿਹੜਾ ਦੂਸਰੀ ਜੰਗ ਵਿੱਚ ਹਿਟਲਰ ਨਾਜ਼ੀਆਂ ਹੱਥੋਂ ਯਹੂਦੀ … More
ਪੈਰਿਸ ‘ਚ ਚਾਰ ਸਦੀਆਂ ਤੋਂ ਵੱਧ ਪੁਰਾਣਾ ਦਰੱਖਤ ਹਰਾ ਭਰਾ ਖੜ੍ਹਾ ਹੈ
ਪੁਰਾਣੀਆਂ ਵਸਤੂਆਂ ਦੇ ਕਦਰਦਾਨਾਂ ਵਾਰੇ ਗੱਲ ਕੀਤੀ ਜਾਵੇ ਤਾਂ ਗੋਰੇ ਲੋਕਾਂ ਦਾ ਨਾਮ ਪਹਿਲੀ ਸੂਚੀ ਵਿੱਚ ਆਵੇਗਾ।ਸਦੀਆਂ ਪੁਰਾਣੇ ਚਰਚ,ਇਮਰਤਾਂ,ਪੁਲ ਆਦਿ ਇਥੋਂ ਤੱਕ ਪੇੜ੍ਹ ਪੌਦਿਆਂ ਨੂੰ ਵੀ ਸਾਂਭਿਆ ਹੋਇਆ ਹੈ।ਜਿਸ ਦੀ ਮਿਸਾਲ ਪੈਰਿਸ ਵਿੱਚ ਮਿਲਦੀ ਹੈ।ਇਥੇ ਗਿਆਰਾਂ ਸਦੀਆਂ ਪੁਰਾਣੇ ਇਤਹਾਸਕ ਚਰਚ … More
ਨਵਾਂ ਜਮਾਨਾਂ ਏ (ਗੀਤ)
ਸ਼ਾਦੀ ਬਣ ਗਈ ਵੇਖ ਵਿਖਾਵੇ। ਰਿਸ਼ਤਾ ਕੱਚ ਵਾਂਗ ਟੁੱਟ ਜਾਵੇ। ਓਹੀ ਬੁਰਾ ਜਿਹੜਾ ਸਮਝਾਵੇ, ਮਾਰੇ ਫੋਕਈਆਂ ਸ਼ਾਨਾਂ ਨੇ। ਲਾਹ ਲਿਆ ਸ਼ਰਮਾ ਹਿਆ ਦਾ ਪਰਦਾ,ਦੱਸਦੇ ਨਵਾਂ ਜਮਾਨਾਂ ਏ। ਜਿਉਦੇ ਮਾਪੇ ਮਾਰ ਮੁਕਾਕੇ। ਸ਼ਾਦੀ ਕਰਨ ਕਚਿਹਰੀ ਜਾਕੇ। ਖੜ੍ਹ ਗਏ ਹੱਥਾਂ ਚ’ ਹੱਥ … More
ਲੁਕੋਓ ਕਿਉਂ?
ਜਦੋਂ ਤੋਂ ਕਰੋਨਾ ਨੇ ਯੌਰਪ ਵਿੱਚ ਦਸਤਕ ਦਿੱਤੀ ਹੈ।ਲੋਕਾਂ ਦੇ ਚਿਹਰਿਆਂ ਤੇ ਉਦਾਸੀ ਦੇ ਬੱਦਲ ਛਾਏ ਹੋਏ ਹਨ।ਸੋਚਾਂ ਦੇ ਆਲਮ ਵਿੱਚ ਡੁੱਬੇ ਹੋਏ ਲੋਕ ਮਜ਼ਬੂਰੀ ਵੱਸ ਹੱਸਦੇ ਨਜ਼ਰ ਆਉਦੇ ਹਨ।ਕਿਸੇ ਲਿਖਾਰੀ ਨੇ ਸੱਚ ਹੀ ਕਿਹਾ ਹੈ,ਕਿ ਮੁਸੀਬਤ ਹੌਸਲੇ ਤੋਂ ਵੱਡੀ … More
ਭੁੱਲੀ ਨਾ ਪੰਜਾਬ (ਗੀਤ)
ਮੈਂ ਤਾਂ ਜੰੰਮਿਆ ਵਿਦੇਸ਼। ਮੇਰੇ ਮਾਪੇ ਤਾਂ ਹਮੇਸ਼। ਯਾਦ ਕਰਕੇ ਉਹ ਦੇਸ਼। ਸੁੱਤੇ ਉੱਠ ਬਹਿੰਦੇ ਸੀ। ਭੁੱਲੀ ਨਾ ਪੰਜਾਬ ਪੁੱਤ ਮੈਨੂੰ ਕਹਿੰਦੇ ਸੀ। ਜਾਂਈ ਤੂੰ ਜਰੂਰ ਰੋਜ਼ ਕਹਿੰਦੇ ਰਹਿੰਦੇ ਸੀ। ਅਸੀ ਇਕੱਲੇ ਸੀ ਕਲਾਪੇ। ਹੁੰਦੇ ਸੌ ਸੀ ਸਿਆਪੇ। ਪਿੱਛੋਂ ਤੁਰ … More
ਹੱਕਾਂ ਲਈ ਲੜਦੇ ਨੇ!
ਸੁਣ ਸਰਕਾਰੇ ਨੀ, ਕਦੇ ਦਰਬਾਰੇ ਬਹਿ ਕੇ ਸੋਚੀਂ। ਕਿਉਂ ਦਿੱਲੀ ਬਾਡਰ ਤੇ,ਬੈਠੇ ਫਿਕਰਾਂ ਵਿੱਚ ਨੇ ਲੋਕੀਂ। ਬੇਬੇ ਬਾਪੂ ਰੁਲਦੇ ਨੇ, ਥੱਕੇ ਖਾਂਦੀ ਫਿਰੇ ਜਵਾਨੀ। ਹੱਕਾਂ ਲਈ ਲੜਦੇ ਨੇ,ਦੱਸੇਂ ਬਾਹਰ ਦੀ ਕਾਰ ਸ਼ਤਾਨੀ। ਜੇ ਕਨੂੰਨ ਭਲੇ ਲਈ ਹੈ, ਕਾਹਤੋਂ ਲਾਈ ਬੈਠੇ … More
ਸੁਪਨੇ ਬਣ ਗਏ ਯਾਦਾਂ
ਸਿਆਣੇ ਕਹਿੰਦੇ ਨੇ ਜੋ ਸੁਪਨੇ ਜਵਾਨੀ ਵਿੱਚ ਸਜਾਏ ਹੁੰਦੇ ਨੇ ਉਹ ਬੁਢਾਪੇ ਦੀਆਂ ਯਾਦਾਂ ਬਣ ਜਾਦੀਆਂ ਹਨ।ਇਹਨਾਂ ਯਾਦਾਂ ਵਿੱਚੋਂ ਹੀ ਨਿੱਕਲੀ ਇਹ ਹੱਡ ਬੀਤੀ ਸਾਲ 1980 ਦੇ ਅਖੀਰਲੇ ਮਹੀਨੇ ਦੀ ਹੈ।ਮੈਂ ਤੇ ਮੇਰਾ ਸਾਥੀ ਭੋਲਾ ਸਿੰਘ ਜਿਸ ਨਾਲ ਮੇਰਾ ਮੇਲ … More


