Author Archives: ਸੁਖਵੀਰ ਸਿੰਘ ਸੰਧੂ, ਪੈਰਿਸ
ਦੇਸ਼ ਬਾਹਰਲੇ ਜਾਣਾ
ਸਿਰ ਤੇ ਭੂਤ ਸਵਾਰ ਹੋ ਗਿਆ , ਦੇਸ਼ ਬਾਹਰਲੇ ਜਾਣਾ। ਬਾਪੂ ਸੁਣ ਕੇ ਘੂਰੀ ਵੱਟ ਗਿਆ , ਬੇਬੇ ਕਹੇ ਤੂੰ ਨਿਆਣਾ। ਕਰਨਾ ਜੇ ਕੰਮ ਘਰੇ ਵਥੇਰਾ ,ਬਾਪੂ ਨੇ ਸਮਝਾਇਆ। ਬਾਹਰ ਨਾ ਰਿਸ਼ਤੇਦਾਰ ਹੈ ਕੋਈ,ਨਾ ਕੋਈ ਚਾਚਾ ਤਾਇਆ ਕੋਠੀਆਂ ਕਾਰਾਂ ਸੁਪਨੇ … More
ਰਜਿੰਦਰ ਸਿੰਘ (ਬੱਬੂ) ਨਾਂ ਦੇ ਲੜਕੇ ਨੇ ਬਹਾਦਰੀ ਦੀ ਮਿਸਾਲ ਦੇ ਕੇ ਪੈਰਿਸ ਵਿੱਚ ਪੰਜਾਬੀਆ ਦਾ ਨਾਂ ਉਚਾ ਕੀਤਾ।
ਪੈਰਿਸ,(ਸੁਖਵੀਰ ਸਿੰਘ ਸੰਧੂ) – ਇਥੇ ਪਿਛਲੇ ਹਫਤੇ ਵੀਰਵਾਰ ਦੀ ਸ਼ਾਮ ਨੂੰ ਰਜਿੰਦਰ ਸਿੰਘ (ਬੱਬੂ) ਨਾਂ ਦਾ ਲੜਕਾ ਜਿਹੜਾ ਪੰਜਾਬ ਤੋਂ ਟਾਂਡੇ ਕੋਲ ਡੁਮਾਣੇ ਪਿੰਡ ਦਾ ਸੀ,ਜਦੋ ਉਹ ਕੰਮ ਤੋਂ ਘਰ ਨੂੰ ਵਾਪਸ ਆ ਰਿਹਾ ਸੀ, ਤਾਂ ਅੰਡਰਗਰਾਉਡ ਮੈਟਰੋ ਦੇ ਕਰੀਮੇ … More
ਬਹੁਤ ਜਲਦੀ ਹੀ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਪੈਰਿਸ ਦੀਆਂ ਸ਼ੜਕਾਂ ਤੇ ਦੌੜੇਗੀ
ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਕਈ ਸਾਲਾਂ ਤੋਂ ਪੈਰਿਸ ਵਿੱਚ ਚੱਲ ਰਹੇ ਸੇਲਫ ਸਾਈਕਲ ਸਰਵਿਸ ਸਟੇਸ਼ਨਾਂ ਦੀ ਕਾਮਯਾਬੀ ਤੋਂ ਬਾਅਦ ਸਰਕਾਰ ਨੇ ਹੁਣ ਆਟੋਲੀਵ(ਬਲਿਉ ਕਾਰ) ਨਾਂ ਦੀ ਸੇਲਫ ਸਰਵਿਸ ਕਾਰ ਚਲਾਉਣ ਦਾ ਟੀਚਾ ਮਿਥਿਆ ਹੈ।ਬਿਜਲੀ ਦੀ ਬੈਟਰੀ ਨਾਲ ਚੱਲਣ ਵਾਲੀ ਇੱਹ ਕਾਰ … More
ਮੈਟਰੋ ਦੇ ਸਟੇਸ਼ਨ ਤੇ ਹੋਈ ਹੱਥੋਪਾਈ ਵਿੱਚ ਇੱਕ ਜਾਣੇ ਦੀ ਮੌਤ
ਪੈਰਿਸ,(ਸੁਖਵੀਰ ਸਿੰਘ ਸੰਧੂ)- ਵੀਰਵਾਰ ਦੀ ਸ਼ਾਮ ਨੂੰ ਕੋਈ 8.30 ਵਜੇ ਦੇ ਕਰੀਬ ਪੈਰਿਸ ਦੇ ਕਰੀਮੇ ਨਾਂ ਦੇ ਅੰਡਰਗਰਾਉਡ ਸਟੇਸ਼ਨ ਤੇ ਦੋ ਜਾਣਿਆਂ ਦੇ ਹੱਥੋਪਾਈ ਹੋ ਜਾਣ ਤੇ ਇੱਕ ਦੀ ਮੈਟਰੋ ਦੀ ਲਾਈਨ ਉਪਰ ਡਿੱਗ ਕੇ ਬਿਜਲੀ ਦਾ ਕਰੰਟ ਲੱਗ ਜਾਣ … More
ਦੁਨੀਆ ਦਾ ਸਭ ਤੋਂ ਉਚਾ ਪੁਲ (ਮਿਲਾਉ ਬਰਿਜ਼)
ਫਰਾਂਸ ਦੇ ਦੱਖਣ ਵਿੱਚ ਪੱਛਮ ਵਾਲੇ ਪਾਸੇ ਆਵੇਰੋਨ ਨਾਂ ਦੀ ਸਟੇਟ ਵਿੱਚ ਮਿਲਾਉ ਸ਼ਹਿਰ ਦੇ ਕੋਲ ਉੱਚੇ ਉੱਚੇਪਹਾੜਾਂ ਤੇ ਦਰਿਆਵਾਂ ਦੇ ਵਿੱਚਕਾਰ ਇੱਕ (ਵਾਹਲੇ ਦਾ ਤਾਰਨ) ਨਾਂ ਦਾ ਇੱਲਾਕਾ ਹੈ, ਜਿਥੇ (ਵਾਇਆਡੱਕ ਦਾ ਮਿਲਾਉ) ਨਾਂ ਦਾ ਦੁੱਨੀਆਂ ਦਾ ਸਭ ਤੋਂ … More
ਪੈਰਿਸ ਦੀ ਮੈਟਰੋ ਦਾ ਇਤਿਹਾਸ
ਭਾਵੇਂ ਸਾਡੇ ਦੇਸ਼ ਪੰਜਾਬ ਦੇ ਲੀਡਰ ਨਿੱਤ ਨਵੇਂ ਨਵੇਂ ਬਿਆਨ ਦਾਗ ਕੇ ਪੰਜਾਬ ਨੂੰ ਪੈਰਿਸ ਬਣਾ ਦੇਵਾਗੇ,ਲੁਧਿਆਣੇ ਮੈਟਰੋ ਚਲਾ ਦੇਵਾਗੇ ਆਦਿ,ਪਰ ਇਹ ਬਿਆਨ ਸੁਣਨ ਵੇਲੇ ਤਾਂ ਮਨ ਨੂੰ ਬਾਗੋ ਬਾਗ ਕਰ ਦਿੰਦੇ ਨੇ, ਕਾਸ਼ ਕਿਤੇ ਇਹ ਸੁਪਨੇ ਸੱਚ ਹੋ ਜਾਣ, … More


