ਅੱਜ ਖਾਲਾ ਨਵੀਂ ਜੁੱਤੀ ਲੈ ਕੇ ਆਈ ਸੀ। ਹੁਣ ਉਹ ਮਟਕ-ਮਟਕ ਕੇ ਤੁਰਦੀ ਸੀ ਨਾਲ਼ੇ ਵਾਰੋ-ਵਾਰੀ ਸਾਰੀਆਂ ਕੁੜੀਆਂ ਨੂੰ ਆਪਣੀ ਨਵੀਂ ਜੁੱਤੀ ਦਿਖਾ ਰਹੀ ਸੀ। ਵੈਸੇ ਕੁਛ ਕੁ ਕੁੜੀਆਂ ਨੂੰ ਇਹ ਗੱਲ ਪਤਾ ਸੀ ਕਿ ਖਾਲਾ ਪੱਲਿਓੁਂ ਤਾਂ ਰੁਪਈਆਂ ਮਸੀਂ … More »
ਵਿੱਦਿਆ ਅੱਖਾਂ ਵਿੱਚ ਸੁਰਮਾ ਪਾ ਰਹੀ ਸੀ। ਸੁਰਮਾ ਪਾਉਂਦੀ-ਪਾਉਂਦੀ ਦਾ ਉਸਦਾ ਦਿਲ ਕੀਤਾ ਕਿ ਇਹੋ ਈ ਸੁਰਮੇ ਦਾਨੀ ਨੂੰ ਹੱਥ ਤੇ ਮੂੰਧੀ ਕਰਕੇ ਸਾਰੀ ਕਾਲਖ ਆਪਣੇ ਮੂੰਹ ਤੇ ਮਲ਼ ਲਵੇ। ਪਰ ਫਿਰ ਉੁਸਨੇ ਸੋਚਿਆ ਕਿ ਇਹ ਕਾਲਖ ਮੈਂ ਆਪਣੇ ਮੂੰਹ … More »
ਰੋਟੀ ਦੀ ਬੁਰਕੀ ਮੂੰਹ ਵਿੱਚ ਪਾਉਂਦੀ ਹੋਈ ਅਰਾਧਨਾ ਸੋਚ ਰਹੀ ਸੀ ਕਿ ਪਿਛਲੇ ਸਤਾਰਾਂ ਸਾਲਾਂ ਵਿੱਚ ਕੀ ਕੁਝ ਨਹੀਂ ਸੀ ਹੰਡਾਇਆ ਉਸਨੇ। ਜਦੋਂ ਤੂੰ ਉਹ ਇਸ ਧੰਦੇ ਵਿੱਚ ਆਈ ਸੀ ਬੱਸ ਇੱਕ ਕਠਪੁਤਲੀ ਹੀ ਬਣ ਕੇ ਰਹਿ ਗਈ ਸੀ। ਜਿਸ … More »
ਪਾਣੀ ਸੁੱਟ-ਸੁੱਟ ਨੌਕਰਾਣੀ ਨੇ ਸਾਰਾ ਵਿਹੜਾ ਚਮਕਾਤਾ ਸੀ। ਖਾਲਾ ਆਪ ਕੋਲ ਖੜ-ਖੜ ਕੇ ਸਫਾਈ ਕਰਵਾ ਰਹੀ ਸੀ ਉਸਦੇ ਕੋਲੋਂ ਤੇ ਨਾਲ਼ੇ ਵਿੱਚ-ਵਿੱਚ ਉਹ ਆਪਣੇ ਹੱਥ ਵਿੱਚ ਫੜੇ ਪਾਨ ਵਾਲ਼ੇ ਡੱਬੇ ਵਿੱਚੋਂ ਪਾਨ ਕੱਢ ਕੇ ਖਾਈ ਜਾ ਰਹੀ ਸੀ। ਤਕਰੀਬਨ ਸਾਰੀਆਂ … More »
ਰਾਤ ਜਦੋਂ ਨਸ਼ੇ ਦੀ ਲੋਰ ਵਿੱਚ ਸੁਲਗਦੀ ਹੋਈ ਸਿਗਰੇਟ ਆਫਤਾਬ ਨੇ ਉਸਦੀ ਛਾਤੀ ਨਾਲ ਘਸਾ ਦਿੱਤੀ ਤਾਂ ਉਸਨੂੰ ਕੋਈ ਖਾਸ ਫਰਕ ਨਾ ਪਿਆ ਨਾ ਹੀ ਉਸਨੇ ਕੋਈ ਕਸੀਸ ਵੱਟੀ ਨਾ ਅੱਖਾਂ ਘੁੱਟੀਆਂ ਤੇ ਨਾ ਹੀ ਗੁੱਸੇ ਵਿੱਚ ਆ ਕੇ ਦੰਦ … More »
ਅਚਾਨਕ ਕੁਛ ਬੱਚੇ ਖੇਡਦੇ-ਖੇਡਦੇ ਉਹਨਾਂ ਦੀ ਗਲੀ ਵੱਲ ਆ ਗਏ। ਪਹਿਲਾਂ ਇਹ ਬੱਚੇ ਗਲ਼ੀ ਤੋਂ ਹਟਕੇ ਖੁੱਲੇ ਮੈਦਾਨ ਵੱਲ ਖੇਲਦੇ ਸੀ ਅੱਜ ਉੱਥੇ ਕੋਈ ਪ੍ਰੋਗਰਾਮ ਰੱਖਿਆ ਹੋਣ ਕਰਕੇ ਇਹ ਬੱਚੇ ਆਸ-ਪਾਸ ਨੱਚਦੇ-ਟੱਪਦੇ ਇਧਰਲੀ ਗਲ਼ੀ ਵੱਲ ਆ ਗਏ। ਜਦ ਖਾਲਾ ਨੂੰ … More »
ਇਸ ਤਰਾਂ ਕਦੇ-ਕਦੇ ਹੀ ਹੁੰਦਾ ਸੀ ਕਿ ਉਹ ਆਪੋ-ਆਪਣੇ ਕਮਰਿਆਂ ਵਿੱਚੋਂ ਨਿੱਕਲ ਕੇ ਬਾਹਰ ਬਜ਼ਾਰ ਵਿੱਚ ਜਾਣ। ਪਰ ਅੱਜ ਖਾਲਾ ਨੇ ਜਦ ਉਹਨਾਂ ਨੂੰ ਕੁਛ ਵਕਤ ਦੀ ਮੌਹਲਤ ਦਿੱਤੀ ਤਾਂ ਉਹ ਬਾਹਰ ਬਜ਼ਾਰ ਵੱਲ ਨੂੰ ਨਿਕਲ ਗਈਆਂ। ਕੁਛ ਕੁ ਪਾਰਕ … More »
ਸਾਰੀਆਂ ਕੁੜੀਆਂ ਆਪਣੇ-ਆਪਣੇ ਥਾਂ ਬੈਠੀਆਂ ਮਾੜੀ-ਮੋਟੀ ਕੋਈ ਨਾ ਕੋਈ ਗੱਲਬਾਤ ਕਰ ਰਹੀਆਂ ਸਨ। ਮਾਸੀ ਆਪਣਾ ਨੋਟਾਂ ਵਾਲਾ ਪਰਸ ਚੁੱਕ ਕੇ ਬਾਹਰ ਆਈ ਤਾਂ ਉਸਨੇ ਨੌਕਰਾਣੀ ਨੂੰ ਉਪਰ ਵਾਲੇ ਕਮਰਿਆਂ ਵਿੱਚ ਸਫਾਈ ਕਰਨ ਲਈ ਭੇਜ ਦਿੱਤਾ। ਆਪ ਖਾਲਾ ਫਿਰ ਤੋਂ ਅੰਦਰ … More »
ਵਿਆਹ ਤੋਂ ਬਾਅਦ ਵੀ ਸਰਦੂਲ ਨੇ ਕੁਝ ਕੁ ਮਹੀਨਿਆਂ ਦੇ ਬਾਅਦ ਦੁਬਾਰਾ ਉਸ ਕੋਲੋਂ ਆਉਣਾ ਜਾਣਾ ਸ਼ੁਰੂ ਕਰਤਾ। ਮਾਲਤੀ ਬਾਕੀ ਕੁੜੀਆਂ ਵਰਗੀ ਨਹੀਂ ਸੀ ਉਸਨੂੰ ਵਿਆਹ ਤੋਂ ਮਗਰੋਂ ਵੀ ਸਰਦੂਲ ਦਾ ਆਪਣੇ ਕੋਲ ਆਉਣਾ ਜਾਣਾ ਬਹੁਤਾ ਚੰਗਾ ਨਾ ਲੱਗਾ। ਅੱਜ … More »
ਅੱਜ ਜਦੋਂ ਖਾਲਾ ਨੇ ਉਹਨਾਂ ਸਾਰੀਆਂ ਨੂੰ ਕੁਛ ਸਮੇਂ ਲਈ ਬਾਹਰ ਘੁੰਮਣ-ਫਿਰਣ ਦੀ ਛੁੱਟੀ ਦੇ ਦਿੱਤੀ ਤਾਂ ਉਹ ਸਾਰੀਆਂ ਕੱਠੀਆਂ ਹੋ ਕਿ ਥੋੜੀ ਦੂਰੀ ਤੇ ਬਣੀ ਇੱਕ ਪਾਰਕ ਦੇ ਵਿੱਚ ਜਾ ਕੇ ਬੈਠ ਗਈਆਂ। ਸਾਰੀਆਂ ਵਿੱਚੋਂ ਇੱਕ ਕੁੜੀ ਜਾ ਕੇ … More »