ਸਰਗਰਮੀਆਂ
ਸ਼ਿਵ ਕੁਮਾਰ ਬਟਾਲਵੀ ਪੰਜਾਬੀਅਤ ਦਾ ਸੁੱਚਾ ਵਿਸ਼ਵ ਕੋਸ਼ ਸੀ-ਪ੍ਰੋ. ਗੁਰਭਜਨ ਗਿੱਲ
ਲੁਧਿਆਣਾ :- ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਸ਼ਿਵ ਕੁਮਾਰ ਬਟਾਲਵੀ ਦੇ ਜਨਮ ਦਿਵਸ ਮੌਕੇ ਇਕ ਗ਼ੈਰ ਰਸਮੀ ਇਕੱਤ੍ਰਤਾ ਦੌਰਾਨ ਵਿਚਾਰ ਪ੍ਰਗਟ ਕਰਦਿਆਂ ਕਿਹਾ ਹੈ ਕਿ ਸ਼ਿਵ ਕੁਮਾਰ ਬਟਾਲਵੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਅਜਿਹਾ … More
ਔਰਤ ਮਰਦ ਦੇ ਅੰਤਰ ਮਨ ਦੀਆਂ ਪਰਤਾਂ ਨੂੰ ਫਰੋਲਦਾ ਨਾਵਲ-ਪਾਤਰ
ਲੁਧਿਆਣਾ – ਔਰਤ ਮਰਦ ਦੇ ਅੰਤਰ ਮਨ ਦੀਆਂ ਵੱਖ-ਵੱਖ ਪਰਤਾਂ ਨੂੰ ਸੱਤ ਕਹਾਣੀਆਂ ਰਾਹੀਂ ਪੇਸ਼ ਕਰਦਾ ਇਹ ਪੰਜਾਬੀ ਦਾ ਇਕ ਅਜਿਹਾ ਨਾਵਲ ਹੈ ਜਿਸ ਨਾ ਆਦਿ ਹੈ ਨਾ ਜੁਗਾਦਿ ਹੈ। ਇਹ ਵਿਚਾਰ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਡਾ. ਸੁਰਜੀਤ ਪਾਤਰ ਨੇ … More
ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਨਾਰਵੇ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ
ਲੀਅਰ,(ਰੁਪਿੰਦਰ ਢਿੱਲੋ ਮੋਗਾ)- ਪਿੱਛਲੇ ਦਿਨੀ ਦਰਾਮਨ ਦੇ ਨਜਦੀਕੀ ਇਲਾਕੇ ਲੀਅਰ ਵਿਖੇ ਸ਼ਹੀਦ ਊਧਮ ਸਿੰਘ ਟੂਰਨਾਮੈਟ ਲੀਅਰ ਵੱਲੋ ਕੇਵਲ 20 ਸਾਲ ਦੇ ਬੱਚੇ ਬੱਚੀਆ ਲਈ ਕਰਵਾਏ ਗਏ ਖੇਡ ਟੂਰਨਾਮੈਟ ਸ਼ਾਨੇ-ਔ-ਸ਼ੋਕਤ ਨਾਲ ਸਮਾਪਤ ਹੋਇਆ।ਇਸ ਟੂਰਨਾਮੈਟ ਦਾ ਬੱਚੇ ਬੱਚੀਆ ਦੀ ਖੇਡਾਂ ਨੂੰ ਮੁੱਖ … More
ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਖਤ ਬਿਮਾਰ
ਲੁਧਿਆਣਾ-: ਪੰਜਾਬੀ ਲੋਕ ਸੰਗੀਤ ਦਾ ਥੰਮ ਅਤੇ ਕਲੀਆਂ ਦਾ ਬਾਦਸ਼ਾਹ ਕੁਲਦੀਪ ਮਾਣਕ ਸਖਤ ਬਿਮਾਰ ਹੋਣ ਕਾਰਣ ਸਥਾਨਕ ਦੀਪ ਨਰਸਿੰਗ ਹੋਮ ਮਾਡਲ ਟਾਊਨ ਲੁਧਿਆਣਾ ਵਿਖੇ ਇਲਾਜ ਅਧੀਨ ਹੈ। ਕੁਝ ਸਮਾਂ ਪਹਿਲਾ ਉਨ੍ਹਾਂ ਦਾ ਇਕਲੌਤਾ ਜਵਾਨ ਪੁੱਤਰ ਯੁੱਧਵੀਰ ਮਾਣਕ ਅਚਨਚੇਤ ਗੰਭੀਰ ਬਿਮਾਰੀ … More
ਲਿਸਟਰ ਦਾ ਮੇਲਾ ਸਲੋਹ ਨੇ ਜਿੱਤਿਆ
ਲੈਸਟਰ ਕਬੱਡੀ ਕਲੱਬ ਅਤੇ ਸ਼ਹਿਰ ਦੇ ਸਮੂਹ ਗੂਰਘਰਾਂ ਦੇ ਸਹਿਯੋਗ ਨਾਲ ਕਰਵਾਏ ਗਏ ਕਬੱਡੀ ਟੂਰਨਾਮੈਂਟ ਵਿਚ ਦਿਲਚਸਪ ਮੁਕਾਬਲੇ ਹੋਏ। ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ, ਚੇਅਰਮੈਨ ਪਿਆਰਾ ਸਿੰਘ ਰੰਧਾਵਾ, ਸੈਕਟਰੀ ਮਨਜੀਤ ਸਿੰਘ ਮੌਂਟੀ, ਰਜਿੰਦਰ ਸਿੰਘ ਰਾਣਾ, ਨਿਰਮਲ ਸਿੰਘ ਲੱਡੂ, ਬਲਦੇਵ … More
ਪੱਛਮੀ ਬੰਗਾਲ(ਭਾਰਤ) ਤੋ ਏਡਜ ਖਿਲਾਫ ਮੁਹਿੰਮ ਤੇ ਸਾਈਕਲ ਤੇ ਨਿਕਲਿਆ ਸੋਮਨ ਦੇਬਨਾਥ
ਓਸਲੋ(ਰੁਪਿੰਦਰ ਢਿੱਲੋ ਮੋਗਾ) ਏਡਜ਼ ਵਰਗੀ ਜਾਨਲੇਵਾ ਬੀਮਾਰੀ ਦੇ ਖਤਰੇ, ਕਾਰਨ , ਰੋਕਥਾਮ ਆਦਿ ਲਈ ਦੁਨੀਆ ਦੇ ਵੱਖ ਵੱਖ ਭਾਗਾ ਚ ਲੋਕਾ ਨੂੰ ਜਾਗ੍ਰਿਤ ਕਰਨ ਦੇ ਮਕਸਦ ਲਈ ਪੱਛਮੀ ਬੰਗਾਲ(ਭਾਰਤ) ਦੇ ਪਿੰਡ ਬੰਸਤੀ ਜਿ਼ਲਾ 24 ਪਰਗਨਾ ਤੋ ਸਾਈਕਲ ਤੇ ਨਿਕਿਲਆ ਸੋਮਨ … More
ਕਾਫ਼ਲਾ ਮੀਟਿੰਗ ਵਿੱਚ ਦੋ ਕਿਤਾਬਾਂ ਰਲੀਜ਼ ਕੀਤੀਆਂ ਗਈਆਂ ਮਨੁੱਖੀ ਵਿਕਾਸ ਤੇ ਪਰਵਾਸ ਬਾਰੇ ਗੱਲ ਹੋਈ
ਮਿਸੀਸਾਗਾ: – (ਕੁਲਵਿੰਦਰ ਖਹਿਰਾ) ‘ਪੰਜਾਬੀ ਕਲਮਾਂ ਦਾ ਕਾਫ਼ਲਾ ਟਰਾਂਟੋ’ ਦੀ 25 ਜੂਨ ਦੀ ਭਰਵੀਂ ਮੀਟਿੰਗ ਵਿੱਚ ਕਾਫ਼ਲੇ ਦੇ ਇਸ ਸਾਲ ਦੇ ਪ੍ਰੋਗਰਾਮ ਉਲੀਕੇ ਜਾਣ ਤੋਂ ਇਲਾਵਾ ਦੋ ਕਿਤਾਬਾਂ ਰਲੀਜ਼ ਕੀਤੀਆਂ ਗਈਆਂ ਅਤੇ ਮਨੁੱਖੀ ਵਿਕਾਸ ਅਤੇ ਪਰਵਾਸ ਬਾਰੇ ਇੱਕ ਗਿਆਨ-ਭਰਪੂਰ ਸਲਾਈਡ … More
ਡੇਟਨ ਦੀ ਸਿੱਖ ਸੰਗਤ ਨੇ ਅਮਰੀਕੀ ਆਜ਼ਾਦੀ ਦਿਵਸ ਮਨਾਇਆ
ਡੇਟਨ,ਅਮਰੀਕਾ, (ਚਰਨਜੀਤ ਸਿੰਘ ਗੁਮਟਾਲਾ): ਅਮਰੀਕਾ ਦੇ ਇਤਿਹਾਸ ਵਿਚ 4 ਜੁਲਾਈ ਦਾ ਦਿਨ ਬਹੁਤ ਹੀ ਮਹੱਤਵਪੂਰਨ ਹੈ। ਇਸ ਦਿਨ 1776 ਵਿਚ ਅਮਰੀਕਾ ਨੂੰ ਬਰਤਾਨੀਆ ਤੋਂ ਆਜ਼ਾਦੀ ਹਾਸਲ ਹੋਈ ਸੀ। ਇਸ ਮੋਕੇ ਤੇ ਅਮਰੀਕਾ ਦੇ ਓਹਾਇਹੋ ਸੂਬੇ ਦੇ ਪ੍ਰਸਿੱਧ ਸ਼ਹਿਰ ਡੇਟਨ ਦੀ … More
ਸ਼ੋਰ ਦੇ ਮੁਕਾਬਲੇ ਲਈ ਪੰਜਾਬ ਨੂੰ ਅੱਜ ਚੰਗੇ ਸੰਗੀਤ ਦੀ ਲੋੜ ਹੈ : ਤਰਲੋਚਨ ਸਿੰਘ
ਲੁਧਿਆਣਾ : ਭਾਰਤ ਸਰਕਾਰ ਦੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਸਾਬਕਾ ਚੇਅਰਮੈਨ ਅਤੇ ਮੈਂਬਰ ਰਾਜ ਸਭਾ ਰਹੇ ਸ. ਤਰਲੋਚਨ ਸਿੰਘ ਨੇ ਪੰਜਾਬੀ ਕਵੀ ਅਤੇ ਖੂਬਸੂਰਤ ਗਾਇਕ ਤ੍ਰੈਲੋਚਨ ਲੋਚੀ ਦੀ ਆਡੀਓ ਸੀ ਡੀ ਸਰਵਰ ਨੂੰ ਜੀ ਜੀ ਐਨ ਇੰਸਟੀਚਿਊਟ ਆਫ ਮੈਨੇਜਮੈਂਟ … More
‘ਗਿੰਨ੍ਹੀ ਸਿਮ੍ਰਤੀ ਗ੍ਰੰਥ’ ਗੋਸ਼ਟੀ ਨੂੰ ਭਰਵਾਂ ਹੁੰਗਾਰਾ
ਹੇਵਰਡ: ਬੀਤੇ ਦਿਨੀਂ ਪੰਜਾਬੀ ਸਾਹਿਤ ਸਭਾ ਕੈਲੇਫ਼ੋਰਨੀਆ ਬੇਅ ਏਰੀਆ ਯੂਨਿਟ ਵਲੋਂ ਪਰਮਿੰਦਰ ਸਿੰਘ ਪਰਵਾਨਾ ਵਲੋਂ ਆਪਣੀ ਮਰਹੂਮ ਬੇਟੀ ਗਿੰਨੀ ਦੀ ਯਾਦ ਵਿਚ ਸੰਪਾਦਿਤ ‘ ਗਿੰਨੀ ਸਿਮ੍ਰਤੀ ਗ੍ਰੰਥ’ ਤੇ ਗੋਸ਼ਟੀ ਕਰਵਾਈ ਗਈ। ਸਮਾਗਮ ਦੇ ਆਰੰਭ ਵਿਚ ਪ੍ਰਧਾਨ ਕੁਲਦੀਪ ਸਿੰਘ ਜੀ ਢੀਂਡਸਾ … More








![4July2011_Flag_Hoisting_1[1]](http://www.quamiekta.com/wp-content/uploads/2011/07/4July2011_Flag_Hoisting_11-150x150.jpg)

