ਸਭਿਆਚਾਰ
ਗੁਰਮੀਤ ਸਿੰਘ ਬਿਰਦੀ ਦੇ ਬਹੁ ਰੰਗੀ ਵਿਸ਼ਿਆਂ ਵਿਚ ਰੰਗੀ ਪੁਸਤਕ ਪਹਿਚਾਣ : ਉਜਾਗਰ ਸਿੰਘ
ਪੰਜਾਬੀ ਮਿੰਨੀ ਕਹਾਣੀ ਦੇ ਨੌਜਵਾਨ ਕਹਾਣੀਕਾਰ ਗੁਰਮੀਤ ਸਿੰਘ ਬਿਰਦੀ ਦੀ ਪਲੇਠੀ ਮਿੰਨੀ ਕਹਾਣੀਆਂ ਦੀ ਪੁਸਤਕ ‘‘ ਪਹਿਚਾਣ ’’ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਕਿਉਂਕਿ ਇਸ ਪੁਸਤਕ ਦੀਆਂ ਬਹੁਰੰਗੀ ਆਧੁਨਿਕ ਵਿਸ਼ਿਆਂ ਵਾਲੀਆਂ ਕਹਾਣੀਆਂ ਅਖ਼ਬਾਰਾਂ ਅਤੇ ਰਸਾਲਿਆਂ ਵਿਚ ਪ੍ਰਕਾਸ਼ਤ ਹੁੰਦੀਆਂ ਆ … More
“ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥”
ਕੈਲਗਰੀ : “ਪਰਮੇਸਰ ਤੇ ਭੁਲਿਆਂ ਵਿਆਪਨਿ ਸਭੇ ਰੋਗ॥” ਬਹੁਤੇ ਰੋਗ ਪ੍ਰਮਾਤਮਾ ਨੂੰ ਭੁੱਲਣ, ਅਤੇ ਮਨ ਦੇ ਵਿਸ਼ੇ ਵਿਕਾਰਾਂ ਕਾਰਨ ਪੈਦਾ ਹੁੰਦੇ ਹਨ ਜੋ “ਦੂਖ ਰੋਗ ਸੰਤਾਪ ਉਤਰੇ ਸੁਣੀ ਸਚੀ ਬਾਣੀ॥” ਦੇ ਮਹਾਂਵਾਕ ਅਨੁਸਾਰ ਇਹ ਰੋਗ ਨਾਮ- ਦਾਰੂ ਦੁਆਰਾ ਠੀਕ ਹੋ … More
ਹਰਜੋਤ ਸਿੰਘ ਹੈਪੀ ਦੀ ਨਿਕੰਮੀ ਔਲਾਦ: ਨੌਜਵਾਨਾ ਲਈ ਪ੍ਰੇਰਨਾਦਾਇਕ ਪੁਸਤਕ : ਉਜਾਗਰ ਸਿੰਘ
ਹਰਜੋਤ ਸਿੰਘ ਹੈਪੀ ਦੀ ਪਲੇਠੀ ਲੇਖਾਂ ਅਤੇ ਕਵਿਤਾਵਾਂ ਦੀ ਸਾਂਝੀ ਪੁਸਤਕ ‘‘ਨਿਕੰਮੀ ਔਲਾਦ’’ ਨੌਜਵਾਨ ਪੀੜ੍ਹੀ ਲਈ ਪ੍ਰੇਰਨਾਦਾਇਕ ਪੁਸਤਕ ਸਾਬਤ ਹੋਵੇਗੀ। 64 ਪੰਨਿਆਂ ਦੀ ਇਸ ਪੁਸਤਕ ਵਿਚ 9 ਲੇਖ, 20 ਕਵਿਤਾਵਾਂ ਅਤੇ ਗੀਤ ਹਨ। ਪੁਸਤਕ ਦੇ ਅਖ਼ੀਰ ਵਿਚ ਹਰਜੋਤ ਦੇ ਪਿਤਾ … More
ਮੋਹ ਦੀਆਂ ਤੰਦਾਂ- ਜੀਵਨ ਜਾਚ ਦਾ ਸੁਨੇਹਾ : ਡਾ. ਬਲਵਿੰਦਰ ਕੌਰ ਬਰਾੜ
ਗੁਰਦੀਸ਼ ਕੌਰ ਗਰੇਵਾਲ ਦੀ ਹਥਲੀ ਪੁਸਤਕ ‘ਮੋਹ ਦੀਆਂ ਤੰਦਾਂ’ ਵੀ ਉਸਦੀਆਂ ਪਹਿਲੀਆਂ ਕਿਰਤਾਂ ਵਾਂਗ ਇੱਕ ਆਦਰਸ਼ਕ ਮਨੁੱਖ ਦੀ ਸਿਰਜਣਾ ਕਰਨ ਵੱਲ ਸੇਧਤ ਹੈ। ਇਸ ਲਿਖਤ ਦਾ ਮੂਲ ਭਾਵ, ਜਨ- ਸੇਵਾ ਕਿਹਾ ਜਾ ਸਕਦਾ ਹੈ। ਇੱਕ ਅਜਿਹਾ ਮਨੁੱਖ ਜਿਸ ਦੇ ਕਿਰਦਾਰ … More
ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਨੇ ਪਿਤਾ ਦਿਵਸ ਮਨਾਉਣ ਤੋਂ ਇਲਾਵਾ ਕਈ ਅਹਿਮ ਮਸਲੇ ਵੀ ਵਿਚਾਰੇ
ਕੈਲਗਰੀ: ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜੂਨ ਮਹੀਨੇ ਦੀ ਮਾਸਿਕ ਇਕੱਤਰਤਾ, 3 ਜੂਨ ਨੂੰ, ਜੈਂਸਿਜ਼ ਸੈਂਟਰ ਵਿਖੇ, ਔਰਤਾਂ ਦੇ ਭਰਵੇਂ ਇਕੱਠ ਵਿੱਚ ਹੋਈ। ਇਸ ਵਿੱਚ ਸਭ ਤੋਂ ਪਹਿਲਾਂ, ਡਾ. ਬਲਵਿੰਦਰ ਬਰਾੜ ਨੇ ਸਭ ਨੂੰ ‘ਜੀ ਆਇਆਂ’ ਕਹਿਣ ਦੇ ਨਾਲ ਨਾਲ, … More
ਬਲਜੀਤ ਕੌਰ ਸਵੀਟੀ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ : ਉਜਾਗਰ ਸਿੰਘ
ਬਲਜੀਤ ਕੌਰ ਸਵੀਟੀ ਦੀ ਪਲੇਠੀ ਕਵਿਤਾ ਦੀ ਪੁਸਤਕ ‘‘ਤਰੇਲਾਂ ਪ੍ਰੀਤ ਦੀਆਂ’’ ਰੁਮਾਂਸਵਾਦ ਅਤੇ ਬ੍ਰਿਹਾ ਦਾ ਸੁਮੇਲ ਹੈ। ਇਸ ਪੁਸਤਕ ਦੀਆਂ ਲਗਪਗ ਸਾਰੀਆਂ ਹੀ ਕਵਿਤਾਵਾਂ ਪਿਆਰ, ਇਸ਼ਕ, ਮੁਹੱਬਤ ਅਤੇ ਸਮਾਜਿਕ ਸਰੋਕਾਰਾਂ ਦੀਆਂ ਬਾਤਾਂ ਹੀ ਪਾਉਂਦੀਆਂ ਹਨ। ਇਹ ਕਵਿਤਾਵਾਂ ਇਸਤਰੀ ਜਾਤੀ ਦੀਆਂ … More
ਹਤਿਆਰੇ ਕੂਪਰ ਨੇ ਅਜਨਾਲਾ ਦੇ ਖ਼ੂਨੀ ਸਾਕੇ ਤੋਂ ਪਹਿਲਾਂ ਕੀਤਾ ਸੀ ਧਰਮ ਪ੍ਰੀਵਰਤਨ – ਕੋਛੜ
ਅੰਮ੍ਰਿਤਸਰ – ਇੱਕ ਅਗਸਤ 1857 ਨੂੰ ਅਜਨਾਲਾ ਵਿੱਚ ਹੋਏ ਖ਼ੂਨੀ ਸਾਕੇ ਦੇ ਸਮੇਂ ਅੰਮ੍ਰਿਤਸਰ ਦਾ ਗੋਰਾ ਡਿਪਟੀ ਕਮਿਸ਼ਨਰ ਫਰੈਡਰਿਕ ਹੈਨਰੀ ਕੂਪਰ ਸਿੱਖ ਭਾਈਚਾਰੇ ਦਾ ਵਿਸ਼ਵਾਸ਼ ਹਾਸਿਲ ਕਰਨ ਲਈ ਜਾਂ ਫਿਰ ਕਿਸੇ ਗੁਪਤ ਇਰਾਦੇ ਦੇ ਚੱਲਦਿਆਂ ਧਰਮ ਪ੍ਰੀਵਰਤਨ ਕਰਕੇ ਸੰਪੂਰਨ ਸਿੱਖ … More
ਪੰਜਾਬੀ ਲੇਖਿਕਾ ‘ਗੁਰਦੀਸ਼ ਕੌਰ ਗਰੇਵਾਲ’ ਦੀਆਂ ਦੋ ਪੁਸਤਕਾਂ ਦਾ ਪਾਠਕ ਅਰਪਣ
ਕੈਲਗਰੀ – 23 ਅਪ੍ਰੈਲ, 2017 ਦੀ ਬਾਅਦ ਦੁਪਹਿਰ, ਕੈਲਗਰੀ ਸ਼ਹਿਰ ਦੇ ਐਕਸ-ਸਰਵਿਸਮੈਨ ਐਸੋਸੀਏਸ਼ਨ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਦੀ ਸਿਰਜਣਾ ਕੀਤੀ ਗਈ। ਜਿਸ ਵਿੱਚ ਪੰਜਾਬੀ ਭਾਸ਼ਾ ਦੀ ਜਾਣੀ ਪਹਿਚਾਣੀ ਲੇਖਿਕਾ ਸ਼੍ਰੀ ਮਤੀ ਗੁਰਦੀਸ਼ ਕੌਰ ਗਰੇਵਾਲ ਦੀਆਂ ਦੋ ਪੁਸਤਕਾਂ- ‘ਸਰਘੀ ਦਾ … More
ਸ਼ਰਨਜੀਤ ਬੈਂਸ ਦੀ ਪੁਸਤਕ ‘‘ਨਹੀਂਓ ਲੱਭਣੇ ਲਾਲ ਗਵਾਚੇ ਰੇਸ਼ਮਾ’’: ਸੰਗੀਤਕ ਇਸ਼ਕ ਦਾ ਖ਼ਜਾਨਾ – ਉਜਾਗਰ ਸਿੰਘ
ਰੇਸ਼ਮਾ ਭਾਰਤ ਅਤੇ ਪਾਕਿਸਤਾਨ ਦੋਹਾਂ ਦੇਸ਼ਾਂ ਦੀ ਸੁਰੀਲੀ ਆਵਾਜ਼ ਵਾਲੀ ਸਾਂਝੀ ਫ਼ਨਕਾਰ ਸੀ, ਜਿਹੜੀ ਆਪਣੇ ਆਪ ਨੂੰ ਦੋਹਾਂ ਦੇਸ਼ਾਂ ਦੀ ਨਿਵਾਸੀ ਕਹਾਉਂਦੀ ਰਹੀ ਹੈ। ਉਹ ਅਕਸਰ ਕਿਹਾ ਕਰਦੀ ਸੀ ਕਿ ਸਰਹੱਦਾਂ ਸੰਗੀਤ ਵਿਚ ਵੰਡੀਆਂ ਨਹੀਂ ਪਾ ਸਕਦੀਆਂ। ਰੇਸ਼ਮਾ ਦਾ ਜਨਮ … More
ਪੰਜਾਬੀਆਂ ਦੇ ਰਾਜਦੂਤ ਨਰਪਾਲ ਸਿੰਘ ਸ਼ੇਰਗਿਲ ਦੀ ਸ੍ਰੀ ਗੁਰੂ ਗੋਬਿੰਦ ਸਿੰਘ ਨੂੰ ਸ਼ਰਧਾਂਜਲੀ – ਉਜਾਗਰ ਸਿੰਘ
ਸੰਸਾਰ ਵਿਚ ਪੰਜਾਬੀਆਂ ਦੇ ਰਾਜਦੂਤ ਵਜੋਂ ਜਾਣੇ ਜਾਂਦੇ ਅੰਤਰ ਰਾਸ਼ਟਰੀ ਪੱਤਰਕਾਰ ਪਟਿਆਲੇ ਜਿਲ੍ਹੇ ਦੇ ਮਜਾਲ ਖੁਰਦ ਪਿੰਡ ਦੇ ਜੰਮਪਲ ਨਰਪਾਲ ਸਿੰਘ ਸ਼ੇਰਗਿਲ ਵੱਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਉਤਸਵ ਦੇ ਮੌਕੇ ਇੰਡੀਅਨਜ਼ ਅਬਰੌਡ ਪੁਸਤਕ ਦਾ ਸ੍ਰੀ ਗੁਰੂ ਗੋਬਿੰਦ … More










