ਸਭਿਆਚਾਰ
ਆਲਮੀ ਪੱਧਰ ਦੇ ਸਮਾਜ ਸੇਵੀ ਡਾ ਬੈਂਸ ਪ੍ਰਧਾਨ ਮੰਤਰੀ ਵਾਲੰਟੀਅਰ ਅਵਾਰਡ ਨਾਲ ਸਨਮਾਨਿਤ
ਟਰੰਟੋ – ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਸਿੱਧੀ ਖੱਟਣ ਵਾਲੇ ਸਮਾਜ ਸੇਵੀ ਅਤੇ ਦੁਨੀਆਂ ਦਾ ਪਹਿਲਾ ਮਲਟੀਮੀਡੀਆ ਸਿੱਖ ਵਿਸ਼ਵ ਕੋਸ਼ ਬਣਾਉਣ ਵਾਲੇ ਕੈਨੇਡਾ ਨਿਵਾਸੀ ਸਿੱਖ ਵਿਦਵਾਨ ਡਾ. ਰਘਬੀਰ ਸਿੰਘ ਬੈਂਸ ਨੂੰ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਵਿਸ਼ਵ ਵਿਆਪੀ ਪੱਧਰ ਦੀਆਂ ਸਮਾਜਿਕ ਸੇਵਾਵਾਂ ਅਤੇ … More
“ ਧਰਤ ਭਲੀ ਸੁਹਾਵਣੀ” ਤੇ ਵਿਚਾਰ ਗੋਸ਼ਟੀ
ਦਸੂਹਾ – ਸਾਹਿਤ ਸਭਾ ਦਸੂਹਾ-ਗੜ੍ਹਦੀਵਾਲਾ ਵੱਲੋਂ ਤੇਗ ਬਹਾਦਰ ਖਾਲਸਾ ਕਾਲਜ ਦੀ ਸਾਹਿਤ ਸਭਾ ਦੇ ਸਹਿਯੋਗ ਨਾਲ ਨਿਬੰਧਕਾਰ ਓਮ ਪ੍ਰਕਾਸ਼ ਗਾਸੋ ਦੀ ਨਵੀਂ ਪੁਸਤਕ ‘ ਧਰਤ ਭਲੀ ਸੁਹਾਵਣੀ ’ ਤੇ ਵਿਚਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ । ਇਸ ਦੀ ਪ੍ਰਧਾਨਗੀ ਤਰੈਮਾਸਿਕ … More
ਨਨਕਾਣਾ ਸਾਹਿਬ ਸਾਹਿਬ ਵਿਖੇ ਬੱਬਰ ਅਕਾਲੀ ਲਹਿਰ ਦੇ ਮੋਢੀ ਕਿਸ਼ਨ ਸਿੰਘ ਗੜਗੱਜ ਅਤੇ ਉਹਨਾਂ ਦੇ ਨਾਲ ਲਾਹੌਰ ਵਿਖੇ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ
ਨਨਕਾਣਾ ਸਾਹਿਬ – (ਗੁਰੂ ਜੋਗਾ ਸਿੰਘ): ਨਨਕਾਣਾ ਸਾਹਿਬ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ੨੭ ਫਰਵਰੀ, ੧੯੨੬ ਨੂੰ ਲਾਹੌਰ ਦੀ ਜੇਲ ‘ਚ ਫਾਂਸੀ ਦੇ ਰੱਸਿਆ ਨੂੰ ਚੁੰਮ ਕੇ ਸ਼ਹੀਦ ਹੋਣ ਵਾਲੇ ਬੱਬਰ ਅਕਾਲੀ ਲਹਿਰ ਦੇ ਮਹਾਨ ਯੋਧੇ ਸ੍ਰ. … More
ਸਮਕਾਲੀਨ ਸਮਾਜ ਅਤੇ ਸਿਆਸਤ ਦਾ ਸ਼ੀਸ਼ਾ
ਡਾ.ਲਕਸ਼ਮੀ ਨਰਾਇਣ ਭੀਖੀ, ‘ਸਮਕਾਲੀਨ ਸਮਾਜ ਅਤੇ ਸਿਆਸਤ’ ਉਜਾਗਰ ਸਿੰਘ ਦੇ ਨਿਬੰਧਾਂ ਦੀ ਚੰਗੀ ਪੁਸਤਕ ਆਖੀ ਜਾ ਸਕਦੀ ਹੈ ਜੋ ਅਜੋਕੇ ਸਮਾਜੀ ਵਰਤਾਰਿਆਂ,ਧਾਰਮਿਕ ਮਸਲਿਆਂ,ਭਾਸ਼ਾਈ ਸੰਕਟਾਂ ਤੇ ਸਥਿਤੀਆਂ,ਵਰਤਮਾਨ ਸਿਆਸਤ ਦੀਆਂ ਅੰਦਰਲੀਆਂ ਤਸਵੀਰਾਂ ਨੂੰ ਪੇਸ਼ ਕਰਦੀ ਹੈ। ਇਸ ਪੁਸਤਕ ਵਿਚ ਅਦਬੀ ਲੋਕਾਂ ਦੇ … More
ਵਿਗਿਆਨ ਨੂੰ ਅਨੁਵਾਦ ਦੀ ਥਾਂ ਆਪਣੀ ਬੋਲੀ ਵਿਚ ਅਪਣਾ ਕੇ ਸਮੱਗਰੀ ਦਾ ਆਧਾਰ ਬਨਾਉਣਾ ਚਾਹੀਦਾ ਹੈ-ਡਾ. ਸਰਦਾਰਾ ਸਿੰਘ ਜੌਹਲ
ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਹਿਯੋਗ ਨਾਲ ਪੰਜਾਬੀ ਲੇਕ ਲਿਖਾਰੀ ਮੰਚ, ਬਟਾਲਾ ਵੱਲੋਂ ਗਣਤੰਤਰ ਦਿਵਸ ਨੂੰ ਸਮਰਪਿਤ ‘ਵਿਗਿਆਨ ਨੂੰ ਪੰਜਾਬੀ ਵਿਚ ਪੇਸ਼ ਕਰਨ ਦੀ ਲੋੜ’ ’ਤੇ ਵਿਚਾਰ ਚਰਚਾ ਅਤੇ ਅਜਿਹਾ ਕਰਨ ਵਾਲੇ ਵਿਦਵਾਨਾਂ ਦਾ ਸਨਮਾਨ ਸਮਾਗਮ ਆਯੋਜਿਤ ਕੀਤਾ ਗਿਆ। ਪੰਜਾਬ … More
੧੩ ਜਨਵਰੀ ‘ਤੇ ਵਿਸ਼ੇਸ਼ -ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ
ਨੀਂਹ ਪੱਥਰ, ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਧਾਰਮਿਕ ਅਕੀਦਿਆਂ ਵਿਚ ਪਿਆਰ ਤੇ ਵਿਸ਼ਵਾਸ਼ ਦੀ ਨੀਂਹ ਹਰਿਮੰਦਰ ਕੀ ਨੀਂਵ ਕੀ ਈਂਟ ਦੇ ਰਹੀ ਹੈ ਗਵਾਹੀ, ਕਿ ਅਹਿਲੇ ਮਜ਼ਾਹਬ ਮੇਂ ਕਭੀ ਦੋਸਤੀ ਮੁਸਕਰਾਈ ਥੀ। ਸ੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਸਿੱਖ ਕੌਮ ਦਾ ਸੱਭ … More
ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਯਾਦ ਵਿੱਚ ਲੇਖਕਾਂ, ਗਾਇਕਾਂ, ਬੁੱਧੀਜੀਵੀਆਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਮੋਮਬੱਤੀ ਮਾਰਚ ਨਾਲ ਸ਼ਰਧਾਂਜਲੀ ਭੇਂਟ
ਲੁਧਿਆਣਾ – ਲੇਖਕਾਂ, ਬੁੱਧੀਜੀਵੀਆਂ, ਲੋਕ ਗਾਇਕਾਂ ਅਤੇ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਸ੍ਰ: ਜਗਦੇਵ ਸਿੰਘ ਜੱਸੋਵਾਲ ਦੀ ਯਾਦ ਨੂੰ ਸਮਰਪਿਤ ਮੋਮਬੱਤੀ ਮਾਰਚ ਉਨ੍ਹਾਂ ਦੀ ਗੁਰਦੇਵ ਨਗਰ ਲੁਧਿਆਣਾ ਸਥਿਤ ਰਿਹਾਇਗਾਂਹ ਤੋਂ ਸ਼ੁਰੂ ਕਰਕੇ ਫਿਰੋਜ਼ਪੁਰ ਰੋਡ ਸਥਿਤ … More
ਪ੍ਸਿੱਧ ਕਹਾਣੀਕਾਰ ਅਨਮੋਲ ਕੌਰ ਦੀ ਕਹਾਣੀ ‘ਓਸੇ ਪੈਂਡੇ’ ਤੇ ਬਣੇਗੀ ਫ਼ਿਲਮ
ਜਲੰਧਰ -ਪੰਜਾਬੀ ਫ਼ਿਲਮਾਂ ਦੀ ਲੱਗੀ ਦੌੜ ਵਿਚ ਨਾਂ ਹਿੱਸਾ ਲੈਂਦੇ ਹੋਏ ਇਕ ਵੱਖਰੀ ਸੋਚ ਵਾਲੀ ਫ਼ਿਲਮ ‘ਓਸੇ ਪੈਂਡੇ’ ਕਹਾਣੀਜਿਸ ਦੀ ਸ਼ੁਰੂਆਤ ਵਾਹੇਗੁਰੂ ਅਗੇ ਅਰਦਾਸ ਕਰਕੇ ਇਸ ਫ਼ਿਲਮ ਦੇ ਨਿਰਮਾਤਾ ਇੰਦਰਮੋਹਨ ਸਿੰਘ ਨੇ ਸੰਤਾ ਬੰਤਾ ਦੇ ਫਨਜਾਬੀ ਸਟੂਡੀਓ ਜਲੰਧਰ ਵਿਚ ਕੀਤੀ । … More
ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਦੀ ਕਹਾਣੀ ਤੇ ਆਧਾਰਿਤ ਫਿਲਮ ‘ਸੂਲੀ ਚੜਿਆ ਚੰਦਰਮਾ’ 8 ਦਸਬੰਰ ਨੂੰ ਲੋਕ ਅਰਪਣ
ਓਸਲੋ,(ਰੁਪਿੰਦਰ ਢਿੱਲੋ ਮੋਗਾ) : ਪ੍ਰਸਿੱਧ ਪੰਜਾਬੀ ਨਾਵਲਕਾਰ ਜੱਗੀ ਕੁੱਸਾ ਜੀ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ,ਉਹਨਾਂ ਦੀ ਲਿੱਖਣ ਸ਼ੈਲੀ ਚ ਪੰਜਾਬੀ ਵਿਰਸਾ ਅਤੇ ਪੰਜਾਬੀਅਤ ਆਮ ਝਲਕਦੀ ਹੈ।ਉਹਨਾਂ ਦੀਆਂ ਰਚਨਾਵਾਂ ਨੂੰ ਹਰ ਵਰਗ ਉਮਰ ਦੇ ਲੋਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ ਅਤੇ … More
ਜ਼ਿੰਦਗੀ ਦੀ ਸਜ-ਧਜ ਲਈ ਪਰਮਬੀਰ ਕੌਰ ਨੂੰ ਭਾਸ਼ਾ ਵਿਭਾਗ ਦਾ ਗੁਰਬਖ਼ਸ਼ ਸਿੰਘ ਪ੍ਰੀਤਲੜੀ ਸਨਮਾਨ
ਆਪਣੀ ਸਾਦ-ਮੁਰਾਦੀ ਸ਼ਖ਼ਸੀਅਤ ਅਤੇ ਰਵਾਨੀ ਭਰੇ ਸਹਿਜ ਸੁਭਾਅ ਵਾਲੇ ਲਿਖਣ ਦੇ ਅੰਦਾਜ਼ ਲਈ ਜਾਣੀ ਜਾਂਦੀ ਪ੍ਰਬੁ¤ਧ ਪੰਜਾਬੀ ਲੇਖਕਾ ਪਰਮਬੀਰ ਕੌਰ ਨੂੰ ਉਨ੍ਹਾਂ ਦੀ ਪਲੇਠੀ ਵਾਰਤਕ ਪੁਸਤਕ ’ਜ਼ਿੰਦਗੀ ਦੀ ਸਜ-ਧਜ’ ਲਈ ਪੰਜਾਬ ਦੇ ਭਾਸ਼ਾ ਵਿਭਾਗ ਵ¤ਲੋਂ ਗੁਰਬਖ਼ਸ਼ ਸਿੰਘ ਪ੍ਰੀਤਲੜੀ ਪੁਰਸਕਾਰ ਲਈ … More










