ਸਭਿਆਚਾਰ
ਐਡੀਲੇਡ ਵਿਖੇ ਬੱਬੂ ਮਾਨ ਨੇ ਖੁਦ ਵੀ ਆਨੰਦ ਉਠਾਇਆ ਆਪਣੀ ਗਾਇਕੀ ਤੇ ਭੰਗੜੇ ਦਾ
ਐਡੀਲੇਡ, (ਰਿਸ਼ੀ ਗੁਲਾਟੀ)- ਉਂਝ ਤਾਂ ਪੂਰੀ ਦੁਨੀਆਂ ‘ਚ ਹੀ ਪੰਜਾਬੀ ਬੜੇ ਪੁਰਾਣੇ ਵਸਦੇ ਹਨ ਤੇ ਆਸਟ੍ਰੇਲੀਆ ‘ਚ ਵੀ ਪੁਰਾਣੇ ਪੰਜਾਬੀਆਂ ‘ਚੋਂ ਪੂਰਨ ਸਿੰਘ ਦਾ ਨਾਮ ਮੋਹਰੀ ਹੈ, ਜੋ ਕਿ 1899 ‘ਚ ਭਾਰਤ ਤੋਂ ਆਸਟ੍ਰੇਲੀਆ ਆਇਆ ਸੀ । ਪਰ ਬਹੁਤਾਤ ਦੀ … More
ਵੈਨਕੂਵਰ ਵਿਖੇ ਇਤਿਹਾਸਕ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ
ਵੈਨਕੂਵਰ (ਕਨੇਡਾ) – ਬੀਤੇ ਦਿਨ ਕਨੇਡੀਅਨ ਸਿੱਖ ਸਟੱਡੀਜ਼ ਐਡ ਟੀਚਿੰਗ ਸੋਸਾਇਟੀ ਅਤੇ ਸਿੰਘ ਸਭਾ ਇੰਟਰਨੈਸ਼ਨਲ ਕਨੇਡਾ ਵਲੋਂ ਮੁਲਕ ਦੇ ਇਤਹਾਸਕ ਸ਼ਹਿਰ ਵੈਨਕੂਵਰ ਦੇ ਵਿਸ਼ਾਲ ਪਰਲ ਬੈਂਕੁਏਟ ਹਾਲ ਵਿਚ ਇਤਿਹਾਸਕ ਗੁਰਮਤਿ ਕਾਨਫ਼ਰੰਸ ਅਤੇ ਸੈਮੀਨਾਰ ਕਰਵਾਏ ਗਏ। ਦੋ ਦਿਨ ਚੱਲੀ ਇਸ ਕਾਨਫ਼ਰੰਸ … More
9/11 ਦੇ ਸ਼ਹੀਦਾਂ ਦੀ ਯਾਦ ਵਿਚ ਲੰਗਰ ਦੀ ਸੇਵਾ
ਸੈਨ ਫਰਾਂਸਿਸਕੋ, (ਬਲਵਿੰਦਰਪਾਲ ਸਿੰਘ ਖ਼ਾਲਸਾ)-ਅਮਰੀਕਾ ਉਤੇ ਦਸ ਸਾਲ ਪਹਿਲਾਂ 11 ਸੰਤਬਰ, 2001 ਨੂੰ ਹੋਏ ਵੱਡੇ ਅਤਵਾਦੀ ਹਮਲੇ ਦੀ ਦਸਵੀਂ ਯਾਦ ਨੂੰ ਮਨਾਉਣ ਲਈ ਪੂਰੇ ਅਮਰੀਕਾ ਵਿਚ, ਉਸ ਹਮਲੇ ਵਿਚ ਸ਼ਹੀਦ ਹੋਏ ਆਮ-ਖ਼ਾਸ ਲੋਕਾਂ, ਪੁਲੀਸ ਤੇ ਅੱਗ ਬੁਝਾਊ ਅਮਲੇ ਦੀ ਯਾਦ … More
ਹਿੰਦ-ਪਾਕਿ ਦੀ ਵੰਡ ਦੇ ਦਰਦ ਪੁਰਾਣੇ ਅੱਜ ਵੀ ਜਿਉਂਦੇ ਹਨ-ਡਾ:ਚੀਮਾ
ਲੁਧਿਆਣਾ:- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀਬਾੜੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਡਾ: ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਬੀਤੀ ਸ਼ਾਮ ਪੇਸ਼ ਕੀਤੇ ਪਾਕਿਸਤਾਨੀ ਪੰਜਾਬੀ ਨਾਟਕ ‘ਦੁੱਖ ਦਰਿਆ’ ਦੀ ਪੇਸ਼ਕਾਰੀ ਦੀ ਪ੍ਰਧਾਨਗੀ ਕਰਦਿਆਂ ਖੇਤੀਬਾੜੀ ਕਾਲਜ ਦੇ ਡੀਨ ਡਾ: ਦੇਵਿੰਦਰ ਸਿੰਘ ਚੀਮਾ ਨੇ … More
ਵੁਲਵਰਹੈਪਟਨ ਵਿੱਚ ਪੰਜਾਬੀ ਫਨਕਾਰਾਂ ਨੇ ਚੌਖੇ ਰੰਗ ਬੰਨੇ
ਪੈਰਿਸ,(ਸੁਖਵੀਰ ਸਿੰਘ ਸੰਧੂ)-ਪਿਛਲੇ ਐਤਵਾਰ ਅਵਤਾਰ ਸੰਧੂ ਪ੍ਰੋਡੈਕਸ਼ਨ ਵਲੋਂ ਇੰਗਲੈਂਡ ਦੇ ਵੱਖ ਵੱਖ ਸ਼ਹਿਰਾਂ ਵਿੱਚ ਮਸ਼ਹੂਰ ਪੰਜਾਬੀ ਫਨਕਾਰਾਂ ਦੀ ਟੀਮ ਨੂੰ ਲੈਕੇ ਸਭਿਆਚਾਰਕ ਪ੍ਰੋਗ੍ਰਾਮ ਅਯੋਯਿਤ ਕੀਤੇ ਗਏ।ਇਹ ਸਾਰੇ ਕਲਾਕਾਰ ਜਿਹੜੇ ਪੰਜਾਬ ਤੋਂ ਸਪੈਸ਼ਲ ਸੱਦੇ ਤੇ ਆਏ ਹੋਏ ਸਨ, ਇਹਨਾਂ ਦਾ ਜੋਸ਼ … More
ਇੱਕ ਸ਼ਾਮ ਹਰਦਿਆਲ ਕੇਸ਼ੀ ਦੇ ਨਾਮ…
ਬਰੈਂਪਟਨ,(ਪ੍ਰਤੀਕ) – ਮਰਹੂਮ ਸ਼ਾਇਰ ਹਰਦਿਆਲ ਕੇਸ਼ੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਬੀਤੇ ਦਿਨ ਟਰਾਂਟੋ ਇਲਾਕੇ ਦੇ ਪੰਜਾਬੀ ਸਾਹਿਤ ਸਨੇਹੀ ਇਕੱਤਰ ਹੋਏ, ਜਿਨ੍ਹਾਂ ਇਸ ਮੌਕੇ ਕੇਸ਼ੀ ਦੀ ਸ਼ਾਇਰੀ ‘ਤੇ ਵਿਚਾਰਾਂ ਕੀਤੀਆਂ ਅਤੇ ਉਸਦੀਆਂ ਰਚਨਾਵਾਂ ਦਾ ਗਾਇਨ ਹੋਇਆ। ਸ਼ਾਇਰ ਓਂਕਾਰਪ੍ਰੀਤ ਨੇ … More
ਫਿਨਲੈਡ ਚ ਭਾਰਤ ਦੀ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਮਨਾਇਆ ਗਿਆ
ਯੌਰਪ,(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਓਵਰਸੀਜ ਕਾਂਗਰਸ ਫਿਨਲੈਡ ਵੱਲੋ ਪ੍ਰੈਸ ਨੂੰ ਭੇਜੀ ਖਬਰ ਚ ਦੱਸਿਆ ਕਿ ਫਿਨਲੈਡ ਦੇ ਸ਼ਹਿਰ ਕੇਰਾਵਾ ਵਿਖੇ ਭਾਰਤ ਦੇ ਆਜ਼ਾਦੀ ਦਿਵਸ ਨੂੰ ਸਮਰਪਿਤ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਇੰਡੀਅਨ ੳਵਰਸੀਜ ਕਾਂਗਰਸ ਫਿਨਲੈਡ ਵੱਲੋ ਮਨਾਏ ਗਏ … More
ਕੋਟ ਗੰਗੂ ਰਾਏ ਦਾ 65ਵਾਂ ਸਲਾਨਾ ਖੇਡ ਮੇਲਾ ਯਾਦਗਾਰੀ ਪੈੜਾਂ ਛੱਡਦਾ ਸਮਾਪਤ
ਲੁਧਿਆਣਾ, (ਪਰਮਜੀਤ ਸਿੰਘ ਬਾਗੜੀਆ)- ਮਾਲਵੇ ਦੇ ਇਤਿਹਾਸਕ ਤੇ ਪ੍ਰਸਿੱਧ ਪਿੰਡ ਕੋਟ ਗੰਗੂ ਰਾਏ ਦਾ 65ਵਾਂ ਸਲਾਨਾ ਖੇਡ ਮੇਲਾ ਪਿੰਡ ਦੇ ਮੁਢ ਬਣੇ ਗੁਰਦਿਆਲ ਸਟੇਡੀਅਮ ਵਿਖੇ ਪੂਰੇ ਜਾਹੋ ਜਲਾਲ ‘ਤੇ ਪਹੁੰਚ ਕੇ ਸਮਾਪਤ ਹੋਇਆ। ਸ੍ਰੀ ਗੁਰੂ ਨਾਨਕ ਦੇਵ ਸਪੋਰਟਸ ਕਲੱਬ, ਐਨ. … More
ਪੰਜਾਬੀ ਸਕੂਲ ਨਾਰਵੇ ਦਾ ਨਵੇ ਸਕੂਲ ਸ਼ੈਸਨ ਦਾ ਆਰੰਭ ਹੋਇਆ
ੳਸਲੋ,(ਰੁਪਿੰਦਰ ਢਿੱਲੋ ਮੋਗਾ)-ਗਰਮੀਆ ਦੀ ਛੁੱਟੀਆ ਖਤਮ ਹੋਣ ਤੋ ਬਾਅਦ ਨਾਰਵੇ ਦੇ ਪੰਜਾਬੀ ਸਕੂਲ ਦੇ ਨਵੇ ਸ਼ੈਸਨ ਦੇ ਆਰੰਭ ਦੇ ਮੋਕੇ ਬੱਚਿਆ ਦਾ ਵਿਸ਼ਾਲ ਇੱਕਠ ੳਸਲੋ ਦੇ ਵਾਇਤਵੈਤ ਸਕੂਲ ਵਿੱਚ ਹੋਇਆ। ਸਕੂਲ ਦੀ ਮੁੱਖ ਪ੍ਰੰਬੱਧਕਾ ਬੀਬੀ ਬਲਵਿੰਦਰ ਕੋਰ ਅਤੇ ਸਟਾਫ ਵੱਲੋ … More
ਪਾਕਿਸਤਾਨੀ ਸਿੱਖਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਭਾਰਤ ’ਚ ਹੋ ਰਹੀਆਂ ਬੇਅਦਬੀਆਂ ਖਿਲਾਫ਼ ਲਾਹੌਰ ’ਚ ਭਾਰੀ ਰੋਸ਼ ਮੁਜ਼ਾਹਰਾ
ਲਾਹੌਰ,( ਜੋਗਾ ਸਿੰਘ)-ਭਾਰਤੀ ਪੰਜਾਬ ਦੇ ਜ਼ਿਲਾ ਰੋਪੜ ਦੇ ਪਿੰਡ ਊਧਮਪੁਰ ਨੱਲਾ ਜਿਥੋਂ ਦੇ ਗੁਰਦੁਆਰਾ ਸਾਹਿਬ ਵਿਚੋਂ ਕਿਸੇ ਸ਼ਰਾਰਤੀ ਅਨਸਰ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਸਰੂਪ ਅਤੇ ਦੋ ਦਰਜਨ ਦੇ ਕਰੀਬ ਗੁਟਕੇ ਇਕ ਗੰਦੇ ਵਿਰਾਨ ਖੂਹ ਵਿੱਚ ਸੁੱਟ … More










