ਸਭਿਆਚਾਰ
ਜੂਨ ਚੌਰਾਸੀ ਘੱਲੂਘਾਰੇ ਦੇ 27 ਸਾਲਾਂ ਬਾਅਦ ਵੀ ਸਿੱਖਾਂ ਵਿਚ ਠਾਠਾਂ ਮਾਰਦਾ ਜੋਸ਼ ਕਾਇਮ
ਲੰਡਨ – ਬੀਤੇ ਐਤਵਾਰ 5 ਜੂਨ 2011 ਨੂੰ ਪੰਜਾਹ ਹਜ਼ਾਰ ਤੋਂ ਵੱਧ ਸਿੱਖਾਂ ਨੇ ਇਕੱਠੇ ਹੋ ਕੇ ਲੰਡਨ ਦੇ ਹਾਈਡ ਪਾਰਕ ਤੋਂ ਟਰਫਾਲਗਰ ਸੁਕੇਅਰ ਤੱਕ ਰੋਹ ਮੁਜ਼ਾਹਰਾ ਕੀਤਾ । ਜੂਨ 1984 ਦੇ ਘੱਲੂਘਾਰੇ ‘ਚ ਹੋਏ ਸਮੂਹ ਸ਼ਹੀਦਾਂ ਨੂੰ ਯਾਦ ਕਰਨ … More
ਵਰਪਾਲ ਦੇ ਕੁਲਵੰਤ ਸਿੰਘ ਤੇ ਪੁਲਿਸ ਤਸ਼ਦਦ ਦੀ ਦਾਸਤਾਨ
(ਪਾਲ ਸਿੰਘ ਫਰਾਂਸ) ਕੁਲਵੰਤ ਸਿੰਘ ਪੁੱਤਰ ਸਾਹਾ ਸਿੰਘ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਨੂੰ ਸਪੈਸ਼ਲ ਸਟੇਟ ਅਪ੍ਰੇਸ਼ਨ ਸੈਲ ਅੰਮ੍ਰਿਤਸਰ ਮਾਲ ਮੰਡੀ ਦੇ ਇੰਚਾਰਜ ਹਰਵਿੰਦਰ ਪਾਲ ਸਿੰਘ ਨੇ ਮਿਤੀ 21/09/2010 ਨੂੰ ਘਰੋਂ ਚੁੱਕ ਕੇ ਅਣਮਨੁੱਖੀ ਤਸ਼ੱਦਦ ਕੀਤਾ। ਜਿਸ ਨਾਲ ਉਸਦੇ ਦੋਵੇਂ ਗੁਰਦੇ … More
ਨਾਰਵੇ ਚ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਜੂਨ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ
ਲੀਅਰ,(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹਿਰ ਦਰਾਮਨ ਦੇ ਇਲਾਕੇ ਲੀਅਰ ਸਥਿਤ ਗੁਰੂ ਘਰ ਵਿਖੇ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘਾਂ ਸਿੰਘਣੀਆਂ ਦੀਆਂ … More
ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਨੇ ਸੰਤ ਭਿੰਡਰਾਂ ਵਾਲਿਆ ਅਤੇ ਭਾਈ ਅਮਰੀਕ ਸਿੰਘ ਨੂੰ ਪੰਥ ਰਤਨ ਨਾਲ ਸਨਮਾਨਿਤ ਕਰਨ ਦੀ ਮੰਗ ਦੌਹਰਾਈ
ਫਤਿਹਗੜ੍ਹ ਸਾਹਿਬ, (ਗੁਰਿੰਦਰਜੀਤ ਸਿੰਘ ਪੀਰਜੈਨ)-ਆਲ ਇੰਡੀਆ ਸਿਖ ਸਟੂਡੈਂਟਸ ਫੈਡਰੇਸ਼ਨ ਅਤੇ ਸਿਖਸ ਫਾਰ ਜਸਟਿਸ ਆਪਣੀ ਮੰਗ ਦੌਹਰਾਉਂਦਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਅਤੇ ਬਾਕੀ ਚਾਰ ਸਿੰਘ ਸਾਹਿਬਾਨਾਂ ਨੂੰ ਜ਼ੌਰਦਾਰ ਅਪੀਲ ਕਰਦਿਆ ਕਿਹਾ ਕਿ ਉਹ 20 … More
ਗ੍ਰੈਵਜੈਂਡ ਦਾ ਟੂਰਨਮੈਂਟ ਪੰਜਾਬ ਯੂਨਾਈਟਡ ਨੇ ਜਿੱਤਿਆ
ਯੂ.ਕੇ. ਕਬੱਡੀ ਸੀਜਨ ਦਾ ਤੀਜਾ ਟੂਰਨਾਮੈਂਟ ਗ੍ਰੈਵਜੈਂਡ ਕੈਂਟ ਵਿਖੇ ਸੀ। ਸ੍ਰੀ ਗੁਰੂ ਨਾਨਕ ਦਰਬਾਰ ਗੁਰਦੁਆਰਾ, ਗ੍ਰੇਵਜੈਂਡ ਕੈਂਟ ਦੀ ਪ੍ਰਬੰਧਕੀ ਕਮੇਟੀ ਵਲੋ ਵਿਸ਼ਾਲ ਗੁਰੂ ਘਰ ਦੇ ਖੁੱਲ੍ਹੇ-ਡੁੱਲ੍ਹੇ ਮੈਦਾਨ ਵਿਚ ਕਰਵਾਏ ਗਏ ਕਬੱਡੀ ਮੈਚਾਂ ਨਜ਼ਾਰਾ ਵੇਖਣ ਵਾਲਾ ਸੀ। ਇਸ ਵਾਰ ਸਾਰੀਆਂ ਕਲੱਬਾਂ … More
ਸਿਡਨੀ ਵਿਸਾਖੀ ਮੇਲਾ 2011 ਕਰਵਾਇਆ ਗਿਆ
ਹਰ ਸਾਲ ਦੀ ਤਰਾਂ ਪੰਜਾਬੀ ਸੰਗੀਤ ਸੈਂਟਰ ਵਲੋਂ ਸਿਡਨੀ ਵਿਸਾਖੀ ਮੇਲਾ 2011 ਕਰਵਾਇਆ ਗਿਆ। ਬਲੈਕਟਾਉਨ ਸ਼ੋਅ ਗਰਾਉਂਡ ਵਿੱਚ ਇਹ ਮੇਲਾ ਕੋਈ ਗਿਆਰਾਂ ਕੁ ਵਜੇ 22 ਮਈ ਦਿਨ ਐਤਵਾਰ ਨੂੰ ਚੜਦੇ ਸੂਰਜ ਦੀ ਲਾਲੀ ਵਾਂਗ ਸ਼ੁਰੂ ਹੋਇਆ।ਨਿੱਘੀ ਧੁੱਪ ਨੂੰ ਹੋਰ ਸੇਕ … More
ਵਿਗਿਆਨ ਅਤੇ ਸਾਹਿਤ ਦਾ ਸੁਮੇਲ ਹੀ ਭਵਿੱਖ ਦੇ ਨਕਸ਼ ਸੰਵਾਰ ਸਕੇਗਾ-ਡਾ: ਪਾਤਰ
ਲੁਧਿਆਣਾ:- ਸਰਸਵਤੀ ਪੁਰਸਕਾਰ ਵਿਜੇਤਾ ਉੱਘੇ ਪੰਜਾਬੀ ਕਵੀ ਅਤੇ ਪੀ ਏ ਯੂ ਅਧਿਆਪਕ ਡਾ: ਸੁਰਜੀਤ ਪਾਤਰ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸੰਚਾਰ ਅਤੇ ਅੰਤਰ ਰਾਸ਼ਟਰੀ ਸੰਪਰਕ ਕੇਂਦਰ ਵਿੱਚ ਲੋਕ ਸਾਹਿਤ ਸੰਭਾਲਕਾਰ ਦਵਿੰਦਰ ਸਤਿਆਰਥੀ ਨੂੰ ਸਮਰਪਿਤ ਮਿਲਣੀ ਮੌਕੇ ਤ੍ਰੈਮਾਸਕ ਪੱਤਰ … More
ਮਹਾ ਕਵੀ ਰਬਿੰਦਰਾ ਨਾਥ ਟੈਗੋਰ ਜੀ ਦੀ ਯਾਦ ਚ ਨਾਰਵੇ ਚ ਕਵੀ ਸੰਮੇਲਨ
ਓਸਲੋ ,(ਰੁਪਿੰਦਰ ਢਿੱਲੋ ਮੋਗਾ)- ਨਾਰਵੇ ਵਸਨੀਕ ਪ੍ਰਸਿੱਧ ਹਿੰਦੀ ਲੇਖਕ ਸ਼੍ਰੀ ਸ਼ੁਰੇਸ ਚੰਦਰ ਸ਼ੁਕਲਾ ਤੋ ਮਿੱਲੀ ਜਾਣਕਾਰੀ ਅਨੁਸਾਰ ਭਾਰਤੀ ਨਾਰਵੀਜੀਅਨ ਸੂਚਨਾ ਅਤੇ ਕੱਲਚਰਲ ਸੰਘ ਵੱਲੋ ਸੰਸਾਰ ਪ੍ਰਸਿੱਧ ਮਹਾ ਕਵੀ ਸ੍ਰੀ ਰਬਿੰਦਰਾ ਨਾਥ ਟੈਗੋਰ ਜੀ ਦੇ 150 ਵਾਂ ਜਨਮ ਦਿਨ ਦੇ ਸੰਬੱਧ … More
ਡਰਬੀ ਦਾ ਸ਼ਹੀਦੀ ਟੂਰਨਾਮੈਂਟ ਡਰਬੀ ਨੇ ਹੀ ਜਿੱਤਿਆ
ਡਰਬੀ,( ਪਰਮਜੀਤ ਸਿੰਘ ਬਾਗੜੀਆ)- ਮਿਡਲੈਂਡ ਵਿਚ ਪੰਜਾਬੀਆਂ ਦੀ ਚੋਖੀ ਵਸੋਂ ਵਾਲੇ ਸ਼ਹਿਰ ਡਰਬੀ ਵਿਖੇ ਸਲਾਨਾ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਗੁਰੂ ਅਰਜਨ ਦੇਵ ਗੁਰਦੁਆਰਾ ਤੇ ਗੁਰੂ ਅਰਜਨ ਦੇਵ ਗੁਰਦੁਆਰਾ ਖਾਲਸਾ ਕਬੱਡੀ ਕਲੱਬ ਡਰਬੀ ਵਲੋਂ ਕਰਵਾਏ ਇਸ ਕਬੱਡੀ ਟੂਰਨਾਮੈਂਟ ਵਿਚ ਡਰਬੀ ਦੇ … More
ਨਵੰਬਰ 1984 ਸਿੱਖ ਨਸਲਕੁਸੀ ਦਾ ਇੱਕ ਹੋਰ ਭਿਆਨਕ ਸੱਚ
ਫਤਹਿਗੜ੍ਹ ਸਾਹਿਬ,(ਗੁਰਿੰਦਰ ਸਿੰਘ ਪੀਰਜੈਨ)- ਗੁਰੂਦੁਆਰਾ ਸਿੰਘ ਸਭਾ ਤਲਵਾੜਾ ਕਲੌਨੀ ਵਿੱਚ ਸ਼ਹੀਦ ਹੋਏ 16 ਸਿੰਘਾਂ ਦੀ ਲਿਸਟ ਜ਼ਾਰੀ 27 ਸਾਲ ਪਹਿਲਾ 1 ਨਵੰਬਰ 1984 ਨੂੰ ਵਾਪਰੇ ਭਿਆਨਕ ਦੁਖਾਂਤ ਵਾਲੀ ਜਗਾ ਤੇ ਪੀੜਤ ਪਰਿਵਾਰਾਂ ਨੂੰ ਨਾਲ ਲੈਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ … More










