ਸਭਿਆਚਾਰ
ਪੰਜਾਬੀ ਸਕੂਲ( ੳਸਲੋ )ਨਾਰਵੇ ਵੱਲੋ ਸਾਲਾਨਾ ਵਿਸਾਖੀ ਦੇ ਮੋਕੇ ਸ਼ਾਨਦਾਰ ਸਭਿਆਚਾਰਿਕ ਪ੍ਰੋਗਰਾਮ ਕਰਵਾਇਆ
ੳਸਲੋ-ਨਾਰਵੇ,(ਰੁਪਿੰਦਰ ਢਿੱਲੋ ਮੋਗਾ)- ਪੰਜਾਬੀ ਸਕੂਲ( ੳਸਲੋ )ਨਾਰਵੇ ਵੱਲੋ ਸਵ ਸ੍ਰ ਅਵਤਾਰ ਸਿੰਘ, ਬੀਬੀ ਬਲਵਿੰਦਰ ਕੋਰ, ਸ੍ਰ ਰਸ਼ਪਿੰਦਰ ਸਿੰਘ ਸੰਧੂ, ਮਾਸਟਰ ਮੁਖਤਿਆਰ ਸਿੰਘ ਆਦਿ ਦੀ ਅਣਥੱਕ ਮਹਿਨਤ ਸੱਦਕੇ ਨਾਰਵੇ ਦੇ ਪਹਿਲੇ ਪੰਜਾਬੀ ਸਕੂਲ ਨੂੰ ਖੁੱਲਿਆ ਪੂਰੇ 15 ਸਾਲ ਹੋ ਗਏ ਹਨ। … More
ਸਿੱਖ ਸੰਗਤਾਂ ਵਲੋਂ ਬਾਬਾ ਹਰਬੰਸ ਸਿੰਘ ਜੀ ਨੂੰ ਅੰਤਿਮ ਵਿਦਾਇਗੀ
ਨਵੀਂ ਦਿੱਲੀ,(ਜਸਵੰਤ ਸਿੰਘ ‘ਅਜੀਤ’) -ਸੇਵਾਪੰਥੀ ਬਾਬਾ ਹਰਬੰਸ ਸਿੰਘ ਜੀ ਕਾਰਸੇਵਾ ਵਾਲੇ, ਜੋ ਬੀਤੇ ਦਿੱਨ ਅਕਾਲ ਪੁਰਖ ਵਲੋਂ ਬਖਸ਼ੀ ਜੀਵਨ-ਆਯੂ ਭੋਗਕੇ, ਗੁਰੂ ਚਰਨਾਂ ਵਿੱਚ ਜਾ ਬਿਰਾਜੇ ਹਨ, ਦਾ ਅੰਤਿਮ ਸੰਸਕਾਰ ਅੱਜ ਇਥੇ ਜੋਤੀ ਨਗਰ ਸਥਿਤ ਗੁਰੂ ਕਾ ਬਾਗ਼ (ਬਾਗ਼ ਬਾਬਾ ਕਾਰਸੇਵਾ … More
ਆਜ਼ਾਦ ਸਪੋਰਟਸ ਕੱਲਬ ਨਾਰਵੇ ਵੱਲੋ ਵਿਸਾਖੀ ਨੂੰ ਸਮਰਪਿੱਤ ਪ੍ਰੋਗਰਾਮ ਕਰਵਾਇਆ ਗਿਆ
ਆਸਕਰ,(ਰੁਪਿੰਦਰ ਢਿੱਲੋ ਮੋਗਾ)-ਜਿੱਥੇ ਪੰਜਾਬ ਚ ਅੱਜ ਦੀ ਨੋਜਵਾਨ ਪੀੜੀ ਦਾ ਪੰਜਾਬ ਦੇ ਵਿਰਸੇ, ਸਭਿਆਚਾਰ ਨਾਲ ਸੰਬਧਿੱਤ ਤਿਉਹਾਰਾ ਨੂੰ ਮਨਾਉਣ ਪ੍ਰਤੀ ਰੁਝਾਨ ਦਿਨ ਬ ਦਿਨ ਘੱਟਦਾ ਜਾ ਰਿਹਾ ਹੈ।ਉਥੇ ਹੀ ਦੂਸਰੇ ਪਾਸੇ ਪੰਜਾਬ ਤੋ ਪ੍ਰਵਾਸ ਕਰ ਵਿਦੇਸ਼ਾ ਚ ਵੱਸੇ ਪੰਜਾਬੀ ਵਿੱਦੇਸ਼ਾ … More
“ਬਣਵਾਸ ਬਾਕੀ ਹੈ” ਭਿੰਦਰ ਜਲਾਲਾਬਾਦੀ ਦੀ ਪਲੇਠੀ, ਅਨੂਠੀ ਅਤੇ ਅਲੌਕਿਕ ਪੇਸ਼ਕਾਰੀ
ਜਦ ਜੀਵਨ ਦੀ ਗਾਲ੍ਹੜ ਜ਼ਮੀਰ ਨਾਲ਼ ‘ਘੋਲ਼’ ਕਰਦੀ ਹੈ ਤਾਂ ਮਨ ਵਿਚੋਂ ਜਵਾਰਭਾਟਾ ਉਠਦਾ ਹੈ! ।।।ਤੇ ਜੇ ਇਹ ਜਵਾਰਭਾਟਾ ਸ਼ਬਦਾਂ ਦਾ ਰੂਪ ਧਾਰ ਵਰਕਿਆਂ ‘ਤੇ ਉੱਤਰ ਆਵੇ ਤਾਂ ਇਕ ਇਤਿਹਾਸ ਬਣ ਜਾਂਦਾ ਹੈ। ਮਾਨੁੱਖ ਨੂੰ ਅਕਾਲ ਪੁਰਖ਼ ਨੇ ਹਰ ਪੱਖੋਂ … More
ਭਾਸ਼ਾ ਵਿਭਾਗ ਵਿੱਚ ਖਾਲੀ ਪਈਆਂ ਅਸਾਮੀਆਂ ਨੂੰ ਜਲਦੀ ਭਰਿਆ ਜਾਵੇਗਾ : ਸੇਖਵਾਂ
ਐਸ.ਏ.ਐਸ.ਨਗਰ, (ਗੁਰਿੰਦਰਜੀਤ ਸਿੰਘ ਪੀਰਜੈਨ) – ਉਘੇ ਵਿਦਵਾਨ , ਲਿਖਾਰੀ ਅਤੇ ਇੱਕ ਚੰਗੇ ਰਾਜਨੀਤੀਵਾਨ ਪ੍ਰੋ ਕਿਰਪਾਲ ਸਿੰਘ ਬਡੂੰਗਰ ਚੇਅਰਮੈਨ ਪੰਜਾਬ ਰਾਜ ਪਛੜੀਆਂ ਸ੍ਰੈਣੀਆਂ ਅਤੇ ਸਾਬਕਾ ਪ੍ਰਧਾਨ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਵੱਲੋਂ ਲਿਖੀ ਚੌਥੀ ਪੁਸਤਕ ਜਿਨੀ ਸਚੁ ਪਛਾਣਿਆ ਵਿੱਚ ਉਹਨਾਂ … More
ਨਾਰਵੇ ਚ ਵਿਸਾਖੀ ਨੂੰ ਸਮਰਪਿਤ ਨਗਰ ਕੀਰਤਨ ਦੋਰਾਨ ਖਾਲਸਾਈ ਰੰਗ ਚ ਰੰਗਿਆ ਗਿਆ ੳਸਲੋ ਸ਼ਹਿਰ
ੳਸਲੋ,(ਰੁਪਿੰਦਰ ਢਿੱਲੋ ਮੋਗਾ) -ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਓਸਲੋ ਦੇ ਮੁੱਖ ਸੇਵਾਦਾਰ ਬੀਬੀ ਅਮਨਦੀਪ ਕੋਰ,ਸਹਿਯੋਗੀ, ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ … More
ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਵਲੋਂ ਖਾਲਸੇ ਦਾ ਸਾਜਨਾਂ ਦਿਵਸ ਮਨਾਇਆ ਗਿਆ
ਹਮਬਰਗ(ਅਮਰਜੀਤ ਸਿੰਘ ਸਿੱਧੂ):- ਗੁਰਦੁਆਰਾ ਨਾਨਕਸਰ ਸੱਤ ਸੰਗ ਦਰਬਾਰ ਐਸਨ ਦੀ ਸਮੂੰਹ ਪ੍ਰਬੰਧਕ ਕਮੇਟੀ ਅਤੇ ਸਮੂੰਹ ਸੰਗਤ ਵੱਲੋਂ ਰਲ ਕੇ ਖਾਲਸਾ ਕੌਮ ਦਾ ਜਨਮ ਦਿਨ“ ਸਾਜਣਾ ਦਿਵਸ“ (ਵਿਸਾਖੀ) ਬਹੁਤ ਧੂੰਮ ਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਦਿਹਾੜੇ ਤੇ ਸ: ਭੁਪਿੰਦਰ ਪਾਲ … More
ਮਹਾਨ ਭਗਤਾਂ ਦੀ ਯਾਦ ਤੇ ਸਰਬੱਤ ਦੇ ਭਲੇ ਲਈ ਵਿਸ਼ਾਲ ਨਗਰ ਕੀਰਤਨ ਕੱਢਿਆ
ਲੁਧਿਆਣਾ ,(ਪਰਮਜੀਤ ਸਿੰਘ ਬਾਗੜੀਆ) – ਗੁਰਮਤਿ ਸੇਵਾ ਸੁਸਾਇਟੀ, ਸੰਤ ਆਸ਼ਰਮ ਜੰਡਾਲੀ ਖੁਰਦ (ਅਹਿਮਦਗੜ੍ਹ) ਵਲੋਂ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਚੌਥਾ ਸਲਾਨਾ ਨਗਰ ਕੀਰਤਨ ਕੱਢਿਆ ਗਿਆ। ਸੰਤ ਬਾਬਾ ਗਗਨਦੀਪ ਸਿੰਘ ਜੰਡਾਲੀ ਖੁਰਦ ਵਲਿਆਂ ਦੇ ਉਪਰਾਲੇ ਸਦਕਾ ਇਸ ਵਾਰ ਦਾ … More
ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਦੀ ਪੰਜਾਹ ਸਾਲਾਂ ਚਲਾਣਾ ਦਿਵਸ ਤੇ ਵਿਸ਼ੇਸ਼-ਤਮਿੰਦਰ ਸਿੰਘ
ਮਹਾਨ ਤਪੱਸਵੀ, ਆਜ਼ਾਦੀ ਘੁਲਾਟੀਏ ਅਤੇ ਅਖੰਡ ਕੀਰਤਨੀ ਜਥੇ ਦੇ ਬਾਨੀ ਪੰਥ ਰਤਨ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਖਾਲਸਾ ਪੰਥ ਦੇ ਆਦਰਸ਼ਕ ਜੀਵਨ ਵਾਲੇ ਅਨੁਭਵੀ ਗੁਰ ਸਿੱਖਾਂ ਵਿਚੋਂ ਹੋਏ ਹਨ। ਭਾਈ ਰਣਧੀਰ ਸਿੰਘ ਜੀ (ਅੰਮ੍ਰਿਤ ਸ਼ਕਣ ਤੋਂ ਪਹਿਲਾ ਨਾਂ ਬਸੰਤ … More
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਖਾਲਸੇ ਦਾ ਸਾਜਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ ਗਿਆ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸਾਖੀ ਦਾ ਗੁਰਪੂਰਬ ( ਖਾਲਸੇ ਦਾ ਸਾਜਨਾ ਦਿਵਸ) ਗੁਰਦੁਆਰਾ ਰਕਾਬ ਗੰਜ ਸਾਹਿਬ ਅਤੇ ਗੁਰਦੁਆਰਾ ਮਜਨੂੰ ਟਿੱਲਾ ਵਿਖੇ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਦੋਵਾਂ ਗੁਰ ਅਸਥਾਨਾਂ ਤੇ ਅੰਮ੍ਰਿਤ ਵੇਲੇ ਤੋਂ ਦੇਰ ਸ਼ਾਮ ਤੱਕ … More









