ਸਭਿਆਚਾਰ
ਰਿਸ਼ਤਿਆਂ ਦੇ ਤਾਣੇ ਪੇਟੇ ਨੂੰ ਉਲਝਣ ਤੋ ਬਚਾਉਣ ਲਈ ਕੌਮਾਂਤਰੀ ਪੰਜਾਬੀ ਭਾਈਚਾਰੇ ਨੂੰ ਜਾਗਣ ਦੀ ਲੋੜ-ਰਾਏ ਅਜੀਜ਼ ਉਲਾ ਖਾਨ
ਲੁਧਿਆਣਾ:- ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਾਏਕੋਟ ਵਾਲੇ ਰਾਏ ਕੱਲ੍ਹਾ ਜੀ ਨੂੰ ਸੌਂਪੇ ਗੰਗਾ ਸਾਗਰ ਦੇ ਸੰਭਾਲਕਾਰ ਅਤੇ ਪਾਕਿਸਤਾਨ ਦੀ ਪਾਰਲੀਮੈਂਟ ਦੇ ਸਾਬਕਾ ਮੈਂਬਰ ਪਾਰਲੀਮੈਂਟ ਰਾਏ ਅਜੀਜ਼ ਉਲਾ ਖਾਨ ਨੇ ਉੱਘੇ ਵਿਦਵਾਨ ਡਾ: ਜਲੌਰ ਸਿੰਘ ਖੀਵਾ ਦੀ … More
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਸ਼ਹੀਦ ਪੁਤਰ: ਤ੍ਰਿਵੈਣੀ ਸਿੰਘ ਅਸ਼ੋਕ ਚਕਰ ਵਿਜੇਤਾ
ਹੀਰਾ ਸਿੰਘ, ਸਹਾਇਕ ਪ੍ਰੋਫੈਸਰ ਪੀ.ਏ.ਯੂ. ਲੁਧਿਆਣਾ ਪੀ.ਏ.ਯੂ. ਇਕੋ ਇਕ ਅਜਿਹੀ ਸੰਸਥਾ ਹੈ ਜਿਸ ਨੇ ਪੰਜਾਬ ਵਿਚ ਹਰੀ ਕ੍ਰਾਂਤੀ ਲਿਆ ਕੇ ਨਾ ਕਿ ਇਸ ਪ੍ਰਦੇਸ਼ ਦੇ ਲੋਕਾਂ ਦਾ ਢਿਡ ਭਰਿਆ ਸਗੋਂ ਪੂਰੇ ਭਾਰਤ ਦੇ ਲੋਕਾਂ ਲਈ ਅਨਾਜ ਪੈਦਾ ਕਰਨ ਵਾਲਾ ਮੂਹਰੀ … More
ਰਾਸ਼ਟਰੀ ਯੁਵਕ ਮੇਲੇ ਵਿੱਚ ਪੀ ਏ ਯੂ ਦੇ ਵਿਦਿਆਰਥੀਆਂ ਨੇ ਮੱਲ੍ਹਾਂ ਮਾਰੀਆਂ
ਲੁਧਿਆਣਾ:-ਭਾਰਤੀ ਖੇਤੀ ਖੋਜ ਪ੍ਰੀਸ਼ਦ ਵੱਲੋਂ ਅਨੰਦ ਖੇਤੀਬਾੜੀ ਯੂਨੀਵਰਸਿਟੀ, ਅਨੰਦ (ਗੁਜਰਾਤ) ਵਿਖੇ ਆਯੋਜਿਤ ਕੀਤੇ ਗਏ 12ਵੇਂ ਸਰਵ ਭਾਰਤੀ ਅੰਤਰ ਖੇਤੀਬਾੜੀ ਯੂਨੀਵਰਸਿਟੀ ਯੁਵਕ ਮੇਲੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਗਰੁੱਪ ਮਾਈਮ, ਸਮੂਹ ਗਾਨ ਅਤੇ ਦੇਸ਼ ਭਗਤੀ ਦੇ ਗੀਤ ਵਿੱਚ ਪਹਿਲੀਆਂ … More
ਸਾਊਥਾਲ ਦੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਵੀ ਦਰਬਾਰ ਦਾ ਆਯੋਜਨ।
ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)- ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਅਤੇ ਸ੍ਰੀ ਮੁਕਤਸਰ ਸਾਹਿਬ ਜੀ ਦੇ ਸ਼ਹੀਦਾਂ ਦੀ ਯਾਦ ਵਿੱਚ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਵਜੋਂ ਜਾਣੇ ਜਾਂਦੇ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਵਿਖੇ ਕਵੀ ਦਰਬਾਰ ਦਾ … More
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ 20ਵੀਂ ਸਦੀ ਦੇ ਮਹਾਨ ਸ਼ਹੀਦ ਅਤੇ ਸਿੱਖ ਕੌਮ ਦੇ ਹੀਰੋ ਹਨ
ਬਰਨਾਲਾ – ਪੰਜਾਬ ਵਿੱਚ ਹਿੰਦੂ ਸਿੱਖਾਂ ਵਿੱਚ ਕਿਸੇ ਕਿਸਮ ਦਾ ਕੋਈ ਝਗੜਾ ਨਹੀਂ ਹੈ। ਸਿੱਖਾਂ ਦਾ ਜੋ ਕੋਈ ਝਗੜਾ ਹੈ ਤਾਂ ਸਿਰਫ ਹਿੰਦੋਸਤਾਨ ਦੇ ਵਿਤਕਰਿਆਂ ਭਰੇ ਕੁਪ੍ਰਬੰਧ ਨਾਲ ਹੈ। ਪਰ ਕੁਝ ਕੱਟੜਵਾਦੀਏ ਸ਼ਿਵਸੈਨਿਕ ਸਸਤੀ ਸ਼ੋਹਰਤ ਹਾਸਲ ਕਰਨ ਲਈ ਭੜਕਾਉ ਬਿਆਨਬਾਜੀ … More
ਸਿੱਖਾਂ ਨੂੰ ਅਜ਼ਾਦੀ ਤੋਂ ਘੱਟ ਕੁਝ ਵੀ ਪ੍ਰਵਾਨ ਨਹੀਂ – ਈਮਾਨ ਸਿੰਘ ਮਾਨ
ਨਿਊਜਰਸੀ (ਨਿਜੀ ਪੱਤਰ ਪ੍ਰੇਰਕ) :- ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਮਰੀਕਾ ਰੀਜਨ ਦੀ ਈਸਟ ਕੋਸਟ ਵੱਲੋਂ ਕਰਵਾਈ ਗਈ ਇੰਟਰਨੈਸ਼ਨਲ ਸਿੱਖ ਕਾਨਫਰੰਸ ਵਿੱਚ 700 ਤੋਂ ਵੱਧ ਦੇਸ਼ ਵਿਦੇਸ਼ ਤੋਂ ਪਾਰਟੀ ਦੇ ਸੀਨੀਅਰ ਨੁਮਾਇੰਦਿਆਂ ਨੇ ਭਾਗ ਲਿਆ ਇਹ ਕਾਨਫਰੰਸ ਜਿਸਦਾ ਵਿਸ਼ਾ “ਸਿੱਖ ਨਸਲਕੁਸ਼ੀ … More
ਰਾਚੈਸਟਰ ਸਿੱਖ ਸੰਗਤ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਵਸ, ਇੱਕ ਕਸਟਮ ਫਰੇਮਿੰਗ ਸਟੋਰ ਵਿਚ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ
ਰਾਚੈਸਟਰ, (ਨਿਊ ਯਾਰਕ):-ਗੁਰਦੁਆਰਾ ਆਫ਼ ਰਾਚੈਸਟਰ ਦੇ ਟਰਸਟੀਆਂ ਵਲੋਂ ਗ਼ੈਰ ਗੁਰਮਤ ਫੈਸਲੇ, ਗੁਰਸਿੱਖ ਪਰਿਵਾਰਾਂ ਨੂੰ ਅਦਾਲਤੀ ਹੁਕਮਾਂ ਰਾਹੀਂ ਬੇਦਖ਼ਲ ਕਰਨਾ, ਗੁਰੂਘਰ ਨੂੰ ਚੁੱਪ ਕੀਤਿਆਂ ਆਪਣੀ ਨਿਜੀ ਜਾਇਦਾਦ ਵਿਚ ਤਬਦੀਲ ਕਰਨਾ ਅਤੇ ਕਿਰਪਾਨ ਉਤੇ ਪਾਬੰਦੀ ਲਗਾਉਣ ਕਾਰਨ ਰਾਚੈਸਟਰ ਦੀ ਸਮੁੱਚੀ ਸਿੱਖ ਸੰਗਤ … More
ਕੈਨੇਡਾ ਵਸਦੇ ਪੰਜਾਬੀਆਂ ਵਿੱਚ ਸਾਹਿਤ ਅਤੇ ਸਭਿਆਚਾਰ ਦੀ ਖਿੱਚ ਇਥੇ ਵਸਦੇ ਪੰਜਾਬੀਆਂ ਨਾਲੋਂ ਵਧੇਰੇ-ਸੁੱਖ ਧਾਲੀਵਾਲ
ਲੁਧਿਆਣਾ:- ਪੰਜਾਬ ਫੇਰੀ ਤੇ ਆਏ ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਸਭਿਆਚਾਰਕ ਸੱਥ ਪੰਜਾਬ ਵੱਲੋਂ ਕੀਤੇ ਸਨਮਾਨ ਉਪਰੰਤ ਬੋਲਦਿਆਂ ਕਿਹਾ ਹੈ ਕਿ ਕੈਨੇਡਾ ਵਸਦੇ ਪੰਜਾਬੀਆਂ ਵਿੱਚ ਇਥੇ ਵਸਦੇ ਪੰਜਾਬੀਆਂ ਨਾਲੋਂ ਸਾਹਿਤ ਅਤੇ ਸਭਿਆਚਾਰ ਪ੍ਰਤੀ ਵਧੇਰੇ ਖਿਚ ਹੈ ਅਤੇ ਇਸੇ … More
ਅੱਖਾਂ ਦੇ ਗੰਭੀਰ ਰੋਗਾਂ ਦਾ ਇਲਾਜ ਕਰ ਚੁੱਕਾ ਡਾ.ਅਮਰ ਸਿੰਘ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) :- ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਜੇਕਰ ਕਿਸੇ ਕੰਮ ਨੂੰ ਸ਼ੌਂਕ ਤੇ ਲਗਨ ਨਾਲ ਕੀਤਾ ਜਾਵੇ ਤਾਂ ਉਸ ਦਾ ਆਪਣਾ ਹੀ ਮੁਕਾਮ ਹੁੰਦਾ ਹੈ। ਅਜਿਹਾ ਹੀ ਕਰ ਵਿਖਾਇਆ ਹੈ ਸ੍ਰੀ ਮੁਕਤਸਰ ਸਾਹਿਬ ਨਿਵਾਸੀ ਡਾ.ਅਮਰ … More
ਪੰਜਾਬੀ ਮੈਗਜ਼ੀਨ ਅਦਬੀ ਸਾਂਝ ਵੱਲੋਂ ਗੁਰਦਾਸ ਮਾਨ ਦੇ ਜਨਮ ਦਿਨ ਮੌਕੇ ਵਿਸ਼ੇਸ਼ ਅੰਕ ਰਿਲੀਜ਼
ਲੁਧਿਆਣਾ, (ਆਰ.ਐਸ.ਖਾਲਸਾ) – ਗੁਰਦਾਸ ਮਾਨ ਬੁਨਿਆਦੀ ਤੌਰ ਤੇ ਇੱਕ ਅਧਿਆਤਮਕ ਰੁਚੀ ਵਾਲਾ ਗਾਇਕ ਹੈ । ਜਿਸਦੇ ਅੰਦਰੋਂ ਬੁੱਲੇਸ਼ਾਹ ਦੀ ਮਸਤੀ, ਸ਼ਾਇਰੀ ਵਿੱਚੋਂ ਸ਼ਾਹ ਹੂਸੈਨ ਵਾਲਾ ਬਿਰਹਾ ਅਤੇ ਬਾਬੇ ਫਰੀਦ ਵਾਲੀ ਮਿਠਾਸ ਸਮੁੱਚੇ ਪੰਜਾਬੀ ਸਰੋਤਿਆਂ ਨੂੰ ਝਲਕਦੀ ਹੋਈ ਨਜ਼ਰ ਆਉਂਦੀ ਹੈ … More










