ਸਭਿਆਚਾਰ

 

ਕਬੱਡੀ ਦੇ ਪ੍ਰਸਿੱਧ ਖਿਡਾਰੀ ਸਿੰਦੇ ਅਮਲੀ ਦਾ ਇੰਗਲੈਂਡ ਵਿਚ ਗੋਲੀ ਮਾਰ ਕੇ ਕਤਲ

ਵੁਲਵਰਹੈਪਟਨ, ਇੰਗਲੈਂਡ (ਪਰਮਜੀਤ ਸਿੰਘ ਬਾਗੜੀਆ )- ਬੀਤੀ ਅੱਧੀ ਰਾਤ ਇਥੇ ਇੰਗਲੈਂਡ ਦੇ ਸ਼ਹਿਰ ਵੁਲਵਰਹੈਪਟਨ ਵਿਖੇ ਕਬੱਡੀ ਦੇ ਸਾਬਕਾ ਖਿਡਾਰੀ ਸਿ਼ੰਦੇ ਅਮਲੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਸਿ਼ੰਦੇ ‘ਤੇ ਗੋਲੀ ਬਿਲਕੁਲ ਨੇੜਿੳਂ ਚਲਾਈ ਜਿਸ ਨਾਲ ਉਸਦੀ … More »

ਸਰਗਰਮੀਆਂ | 1 Comment
 

ਪੰਜਾਬ ਹਾਕੀ ਕਲੱਬ ਹਮਬਰਗ ਦੇ ਸਹਿਯੋਗ ਨਾਲ ਖੇਡ ਮੇਲਾ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ

ਹਮਬਰਗ(ਅਮਰਜੀਤ ਸਿੰਘ ਸਿੱਧੂ):- ਪੰਜਾਬੀ ਲੋਕ ਦੁਨੀਆਂ ਦੇ ਜਿਸ ਦੇਸ ਵਿੱਚ ਗਏ ਉਥੇ ਹੀ ਜਾਂ ਕੇ ਇਹਨਾਂ ਆਪਣੀ ਮਿਹਨਤ ਦੇ ਨਾਲ ਨਾਲ ਆਪਣੇ ਵਿਰਸੇ ਨੂੰ ਸੰਭਾਲਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਜਿਥੇ ਮਰਦਾਂ ਨੇ ਕਬੱਡੀ, ਹਾਕੀ, ਦੌੜਾਂ ਤੇ ਹੋਰ ਖੇਡਾਂ … More »

ਸਰਗਰਮੀਆਂ | Leave a comment
 

ਸਿਡਨੀ ਵਿਚ ਗਿਆਨੀ ਸੰਤੋਖ ਸਿੰਘ ਜੀ ਦਾ ਸਨਮਾਨ

ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਬੀਤੀ ਤਿੰਨ ਜੁਲਾਈ ਨੂੰ ਸਿਡਨੀ ਦੇ ਪ੍ਰਸਿੱਧ ਪੈਰਾਵਿਲਾ ਹਾਲ ਵਿੱਚ ਇੱਕ ਸਾਹਿਤਕ ਸ਼ਾਮ ਸ਼ਾਨਦਾਰ ਢੰਗ ਨਾਲ ਮਨਾਈ ਜਿਸ ਵਿੱਚ ਸਿਡਨੀ ਨਿਵਾਸੀ ਪ੍ਰਸਿੱਧ ਲੇਖਕ, ਗਿਆਨੀ ਸੰਤੋਖ ਸਿੰਘ ਜੀ ਨੂੰ ਪੰਜਾਬੀ ਸੱਥ (ਲਾਂਬੜਾ) ਵਲੋਂ ਸ਼ੁੱਧ ਸੋਨੇ ਦੇ … More »

ਸਰਗਰਮੀਆਂ | Leave a comment
 

ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਵੱਲੋਂ ਪ੍ਰੋਫੈਸਰ ਅਨੂਪ ਵਿਰਕ ਸੰਗ ਯਾਦਗਾਰੀ ਸਮਾਰੋਹ

ਸੈਨਹੋਜ਼ੇ (ਚਰਨਜੀਤ ਸਿੰਘ ਪੰਨੂ)- ਕੈਲੀਫੋਰਨੀਆਂ ਪੰਜਾਬੀ ਸਾਹਿਤ ਸਭਾ ਦਾ ਵਿਸ਼ੇਸ਼ ਅਜਲਾਸ ਪੰਜਾਬ ਤੋਂ ਆਏ ਪ੍ਰੋਫੈਸਰ ਅਨੂਪ ਸਿੰਘ ਵਿਰਕ ਦੇ ਸਨਮਾਨ ਵਿੱਚ ਮਨਜੀਤ ਕੌਰ ਸੇਖੋਂ ਕਹਾਣੀਕਾਰ ਦੇ ਗ੍ਰਿਹ ਸੈਕਰਾਮੈਂਟੋ ਵਿਖੇ ਆਯੋਜਿਤ ਕੀਤਾ ਗਿਆ। ਵਿਆਹ ਮੰਡਪ ਵਾਂਗ ਸਿ਼ੰਗਾਰਿਆ ਇਹ ਆਂਗਣ ਸਵੇਰੇ ਦਸ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਨਾਰਵੇ ਚ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ 84 ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ

ਲੀਅਰ(ਰੁਪਿੰਦਰ ਢਿੱਲੋ ਮੋਗਾ) – ਨਾਰਵੇ ਦੇ ਸ਼ਹਿਰ ਦਰਾਮਨ  ਦੇ ਇਲਾਕੇ ਲੀਅਰ ਸਥਿਤ  ਗੁਰੂ ਘਰ ਵਿਖੇ ਸਿੱਖ ਸੰਗਤਾ ਵੱਲੋ ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਸ਼ਾਹੀ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਸੰਨ 84 ਦੇ ਘੱਲੂਘਾਰਾ ਚ ਸ਼ਹੀਦ ਹੋਏ ਸਮੂਹ ਸਿੰਘ ਸਿੰਘਣੀਆਂ  ਦੀਆਂ … More »

ਸਰਗਰਮੀਆਂ | Leave a comment
 

ਸੋਸਾਇਟੀ ਫਾਰ ਪੀਸ(ਸੰਗਰੂਰ)ਦੇ ਦਲ ਨਾਲ ਆਏ ਪੰਜਾਬੀ ਸਕੂਲੀ ਬੱਚਿਆ ਨੇ ਜਰਮਨੀ ਚ ਪਾਈਆ ਧਮਾਲਾ

ਯਰੋਪ(ਰੁਪਿੰਦਰ ਢਿੱਲੋ ਮੋਗਾ) – ਹੈਪੀ ਜਰਮਨ ਬੈਗਪਾਈਪਰ ਗੁਰੱਪ(ਯਾਦੇ) ਜਰਮਨੀ ਦੇ ਸੱਦੇ ਤੇ ਸੋਸਾਇਟੀ ਫਾਰ ਪੀਸ ਸੰਗਰੂਰ ਦੇ ਜਨਰਲ ਸੱਕਤਰ ਸ੍ਰ ਯਾਦਵਿੰਦਰ ਸਿੱਧੂ ਹੋਣੀ ਸੰਗਰੂਰ ਇਲਾਕੇ ਦੇ ਵੱਖ ਵੱਖ ਸਕੂਲਾ ਦੇ ਬੱਚਿਆ ਦੇ ਗੁਰੱਪ ਨਾਲ ਇਹਨੀ ਦਿਨੀ  ਜਰਮਨੀ ਆਏ ਹੋਏ ਹਨ। … More »

ਸਰਗਰਮੀਆਂ | Leave a comment
 

ਬਰਕਲੇ ਵਿਖੇ ਪੰਚਮ ਪਾਤਿਸ਼ਾਹ ਦੀ ਸ਼ਹੀਦੀ ਨੂੰ ਸਮਰਪਿਤ ਨਗਰ ਕੀਰਤਨ ਵਿਚ ਹਜ਼ਾਰਾਂ ਸਿੱਖ ਸੰਗਤਾਂ ਸ਼ਾਮਲ ਹੋਈਆਂ

ਬਰਕਲੇ-ਪੰਚਮ ਪਾਤਿਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ ਅਤੇ ਜੂਨ 84 ਮੌਕੇ ਵਾਪਰੇ ਦੁਖਦਾਈ ਘੱਲੂਘਾਰੇ ਨੂੰ ਸਮਰਪਿਤ ਨਗਰ ਕੀਰਤਨ ਦਾ ਆਯੋਜਨ ਗੁਰਦੁਆਰਾ ਸਾਹਿਬ ਐਲ ਸਬਰਾਂਟੇ ਦੀ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਕੀਤਾ ਗਿਆ। ਇਸਨੂੰ ਗੁਰਦੁਆਰਾ … More »

ਸਥਾਨਕ ਸਰਗਰਮੀਆਂ (ਅਮਰੀਕਾ) | Leave a comment
 

ਨਾਰਵੀਜਿਨ(ਨਾਰਵੇ)ਲੋਕਾਂ ਦਾ ਪੇਂਡੂ ਮੇਲਾ –ਲੀਅਰ

ਨਾਰਵੇ  ਦੁੱਨੀਆ ਦੇ ਉਨ੍ਹਾਂ ਦੇਸ਼ਾਂ ਚੋ ਇੱਕ ਹੈ ਜੋ ਦਿਨ ਬ ਦਿਨ ਤੱਰਕੀ ਦੀਆਂ ਰਾਹਾ ਵੱਲ ਵੱਧਦਾ ਜਾ ਰਿਹਾ ਹੈ। ਕੁੱਲ 47 ਲੱਖ ਦੀ ਆਬਾਦੀ ਵਾਲੇ ਮੁੱਲਕ ਵਿੱਚ  ਹਰ ਇੱਕ ਦਾ ਰਹਿਣ ਸਹਿਣ ਅਤੇ ਜੀਵਨ ਪੱਧਰ ਉੱਚਾ ਹੈ। ਮੁੱਲਕ ਚਾਹੇ … More »

ਸਰਗਰਮੀਆਂ | Leave a comment
 

ਹਮਬਰਗ(ਜ਼ਰਮਨ) ਵਿਖੇ ਖੇਡਿਆ ਬੀ ਡੀ ਓ ਮਾਸਟਰ ਹਾਕੀ ਕੱਪ ਆਸਟਰੇਲੀਆ ਦੀ ਟੀਮ ਨੇ ਜਿੱਤਿਆ

ਹਮਬਰਗ (ਅਮਰਜੀਤ ਸਿੱਧੂ ਬੱਧਨੀ):- ਜ਼ਰਮਨ ਦੇ ਸ਼ਹਿਰ ਹਮਬਰਗ ਵਿਖੇ ਹਾਕੀ ਕੱਪ ਕਰਵਾਇਆ ਗਿਆ। ਜਿਸ ਵਿੱਚ ਆਸਟਰੇਲੀਆ, ਜ਼ਰਮਨ, ਹਾਲੈਡ ਤੇ ਇੰਗਲੈਡ ਦੀਆਂ ਟੀਮਾਂ ਨੇ ਭਾਗ ਲਿਆ। ਪਹਿਲਾ ਮੈਚ ਹਾਲੈਡ ਤੇ ਆਸਟਰੇਲੀਆ ਵਿੱਚ ਖੇਡਿਆ ਗਿਆ ਜਿਸ ਵਿਚ ਆਸਟਰੇਲੀਆ ਨੇ ਇਹ ਮੈਚ ਦੋ … More »

ਸਰਗਰਮੀਆਂ | Leave a comment
 

ਕੁਲਦੀਪ ਮਾਣਕ ਦੇ ਲੋਕਾਂ ਨੇ ਪਿਆਰ ਦੇ ਜੱਫਿਆਂ ਨਾਲ ਹੱਡ ਦੁਖਣ ਲਾ ਦਿੱਤੇ

ਫਰਾਂਸ (ਸੁਖਵੀਰ ਸਿੰਘ ਸੰਧੂ)- ਪੈਰਿਸ ਵਿੱਚ ਬਣੀ ਹੋਈ ਵਾਈਸ ੲੈਸ਼ੋਸੀਏਸ਼ਨ ਨਾਂ ਦੀ ਕੰਪਨੀ ਜਿਹੜੀ ਕੇ ਪੰਜਾਬੀ ਸੱਭਿਆਚਾਰਕ ਪ੍ਰੋਗ੍ਰਾਮ ਕਰਵਾਉਦੀ ਰਹਿੰਦੀ ਹੈ।ਉਸ ਦੇ ਪ੍ਰਧਾਨ ਜਗਰੂਪ ਸਿੰਘ ਸੰਧੂ ਨੇ ਇਸ ਸਾਲ ਗਰਮੀਆਂ ਦੇ ਪੰਜਾਬੀ ਪ੍ਰੋਗ੍ਰਾਮਾਂ ਵਾਰੇ ਵੇਰਵੇ ਦਿੰਦੇ ਦੱਸਿਆ,ਕਿ ਜਦੋਂ ਇਸ ਵਾਰ … More »

ਸਰਗਰਮੀਆਂ | Leave a comment