ਸਭਿਆਚਾਰ
ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਇਨਸਾਫ਼ ਲਹਿਰ ਨੂੰ ਅੰਤਰ-ਰਾਸ਼ਟਰੀ ਪੱਧਰ ਤੱਕ ਪਹੁੰਚਾਉਣ ਦਾ ਐਲਾਨ
ਨਿਊਯਾਰਕ – “ਸਿੱਖਸ ਫਾਰ ਜਸਟਿਸ” – ਇੱਕ ਮਨੁੱਖੀ ਅਧਿਕਾਰ ਸੰਸਥਾ ਨੇ ਨਵੰਬਰ 84 ਸਿੱਖ ਕਤਲੇਆਮ ਨੂੰ “ਸਿੱਖ ਨਸਲਕੁਸ਼ੀ” ਗਰਦਾਨਣ ਲਈ ਨਵੰਬਰ 1, 2009 ਨੂੰ ਵਾਸ਼ਿੰਗਟਨ ਡੀ.ਸੀ. ਵਿਖੇ ਅੰਤਰ-ਰਾਸ਼ਟਰੀ ਕਾਨਫਰੰਸ ਕਰਵਾੳਣ ਲਈ ਰਿਚਮੰਡ ਹਿੱਲ, ਨਿਊਯਾਰਕ ਵਿੱਚ ਕਰਵਾਇਆ। ਇਸ ਸੰਮੇਲਨ ਦਾ ਮੁੱਖ … More
ਸਿੱਖ ਸਪੋਰਟਸ ਐਸੋਸੀਏਸ਼ਨ ਵਲੋਂ 22 ਅਤੇ 23 ਅਗਸਤ ਨੂੰ ਕਰਵਾਈਆਂ ਤੀਸਰੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ
ਫਰੀਮੌਂਟ (ਕੈਲੇਫੋਰਨੀਆ :- ਸਿੱਖ ਸਪੋਰਟਸ ਐਸੋਸੀਏਸ਼ਨ ਆਫ ਯੂ. ਐਸ. ਏ. ਵਲੋਂ 22 ਅਤੇ 23 ਅਗਸਤ ਨੂੰ ਕਰਵਾਈਆਂ ਗਈਆਂ ਤੀਜੀਆਂ ਸਾਲਾਨਾ ਖੇਡਾਂ ਸਫਲਤਾ ਪੂਰਵਕ ਸਮਾਪਤ ਹੋ ਗਈਆਂ ਹਨ।ਪਿਛਲੇ ਸਾਲ ਦੀ ਤਰਾਂ ਇਸ ਵਾਰ ਵੀ ਇਹ ਖੇਡਾਂ ਬਹੁਤ ਰਮਣੀਕ ਥਾਂ ਤੇ ਸਥਿੱਤ … More
ਗਦਰ ਪਾਰਟੀ ਦੀ ਲਹਿਰ ਧਰਮ ਨਿਰਪੱਖ ਲਹਿਰ ਸੀ: ਡਾ. ਜਸਪਾਲ ਸਿੰਘ
ਸੈਕਰਾਮੈਂਟੋ, ਕੈਲੀਫੋਰਨੀਆਂ(ਹੁਸਨ ਲੜੋਆ ਬੰਗਾ) - ਗਦਰ ਮੈਮੋਰੀਅਲ ਫਾਊਂਡੇਸ਼ਨ ਆਫ਼ ਅਮਰੀਕਾ ਵੱਲੋਂ ਉੱਤਰੀ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਈ ਗਦਰ ਯਾਦਗਾਰੀ ਪੰਜਾਬੀ ਕਾਨਫ਼ਰੰਸ ਦਾ ਮਿਤੀ 22 ਅਗਸਤ 2009 ਨੂੰ ਸਫਲ ਆਯੋਜਨ ਕੀਤਾ ਗਿਆ। ਇਸ ਮੌਕੇ ਪਟਿਆਲੇ ਤੋਂ ਉਚੇਚੇ ਤੌਰ ਤੇ … More
ਆਜ਼ਾਦੀ ਦਿਵਸ ਦੇ ਮੋਕੇ ਇੰਡੀਅਨ ਓਵਰਸੀਜ ਕਾਂਗਰਸ(ਨਾਰਵੇ) ਵੱਲੋ ਰੰਗਾ ਰੰਗ ਪ੍ਰੋਗਰਾਮ ਕਰਵਾਇਆ ਗਿਆ
ੳਸਲੋ (ਰੁਪਿੰਦਰ ਢਿੱਲੋ ਮੋਗਾ) – ਭਾਰਤ ਦੇ ਆਜ਼ਾਦੀ ਦਿਵਸ 15 ਅਗਸਤ ਦੀ ਖੁਸ਼ੀ ਦੇ ਮੋਕੇ ਇੰਡੀਅਨ ਓਵਰਸ਼ੀਜ ਕਾਂਗਰਸ ਨਾਰਵੇ ਇਕਾਈ ਦੇ ਪ੍ਰਧਾਨ ਸ੍ਰ ਗੁਰਮੇਲ ਸਿੰਘ ਗਿੱਲ(ਚੱਬੇਵਾਲ) ਅਤੇ ਸਮੂਹ ਟੀਮ ਵੱਲੋ ਇੱਕ ਸ਼ਾਨਦਾਰ ਰੰਗਾ ਰੰਗ ਪ੍ਰੋਗਰਾਮ ਜੱਸੀ ਸਿੱਧੂ ਲਾਈਵ ਸਟੇਜ ਸ਼ੋ … More
ਟੋਰਾਂਟੋ ਦਾ ਵਰਲਡ ਕਬੱਡੀ ਕੈਨੇਡਾ ਕੱਪ ਉਨਟਾਰੀਓ ਦੀ ਟੀਮ ਨੇ ਜਿੱਤਿਆ
ਟਰਾਂਟੋ(ਸੁਖਮਿੰਦਰ ਸਿੰਘ ਹੰਸਰਾ,ਰਾਹੀਂ ਪਰਮਜੀਤ ਸਿੰਘ ਬਾਗੜੀਆ) - ਯੰਗ ਸਪੋਰਟਸ ਕਲੱਬ ਵਲੋਂ ਕਰਵਾਇਆ ਗਿਆ ਕਬੱਡੀ ਕੈਨੇਡਾ ਕੱਪ ਤੇ ਉਨਟਾਰੀਓ ਦੀ ਟੀਮ ਨੇ ਕਬਜਾ ਕਰ ਲਿਆ ਹੈ, ਜਦੋਂ ਕਿ ਮਾਮੂਲੀ ਵਿਵਾਦ ਦੇ ਬਾਵਜੂਦ ਬੀ ਸੀ ਦੀ ਟੀਮ ਦੂਸਰੇ ਸਥਾਨ ਤੇ ਰਹੀ। ਯੰਗ … More
ਗਿਆਨੀ ਗੁਰਦੇਵ ਸਿੰਘ ਝਾਂਮਪੁਰ ਅਕਾਲ ਚਲਾਣਾ ਕਰ ਗਏ
ਫਰੀਮਾਂਟ:-16 ਅਗਸਤ 2009 ਨੂੰ ਸਵੇਰੇ 10:30 ਗਿਆਨੀ ਗੁਰਦੇਵ ਸਿੰਘ ਝਾਮਪੁਰ ਪਿੰਡ ਝਾਮਪੁਰ ਵਿਖੇ ਅਕਾਲ ਚਲਾਣਾ ਕਰ ਗਏ ਹਨ । ਉਹਨਾਂ ਦੇ 2 ਬੇਟੇ ਕੁਲਵੰਤ ਸਿੰਘ ਝਾਮਪੁਰ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਅਤੇ ਗੁਰਜੀਤ ਸਿੰਘ ਝਾਮਪੁਰ ਯੂ.ਐੱਸ.ਏ. ਰੇਡੀਓ “ਆਤਮਿਕ ਅਨੰਦ” 1170 ਏ … More
ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ) ਵੱਲੋਂ ਪੰਜਵਾਂ ਸ਼ਾਨਦਾਰ ਖੇਡ ਮੇਲਾ ਕਰਵਾਇਆ ਗਿਆ
ਯੂਰਪ(ਰੁਪਿੰਦਰ ਢਿੱਲੋ ਮੋਗਾ)- ਇੰਡੀਅਨ ਸਪੋਰਟਸ ਕਲੱਬ(ਡੈਨਮਾਰਕ) ਵੱਲੋ ਇਸ ਸਾਲ ਵੀ ਸ਼ਾਨਦਾਰ ਖੇਡ ਮੇਲੇ ਦਾ ਆਯੋਜਨ ਡੈਨਮਾਰਕ ਦੀ ਰਾਜਧਾਨੀ ਕੋਪਨਹੈਗਨ ਵਿਖੇ ਕਰਵਾਇਆ ਗਿਆ, ਜੋ ਕਿ ਹਰ ਪੱਖੋਂ ਯਾਦਗਾਰੀ ਅਤੇ ਸਫਲ ਹੋ ਨਿਬੜਿਆ। ਗੁਆਂਢੀ ਮੁਲਕਾਂ ਤੋਂ ਆਏ ਹੋਏ ਕਲੱਬਾਂ ਦੇ ਸਹਿਯੋਗ ਨਾਲ … More
ਕਬੱਡੀ ਦੇ ਪ੍ਰਸਿੱਧ ਖਿਡਾਰੀ ਸਿੰਦੇ ਅਮਲੀ ਦਾ ਇੰਗਲੈਂਡ ਵਿਚ ਗੋਲੀ ਮਾਰ ਕੇ ਕਤਲ
ਵੁਲਵਰਹੈਪਟਨ, ਇੰਗਲੈਂਡ (ਪਰਮਜੀਤ ਸਿੰਘ ਬਾਗੜੀਆ )- ਬੀਤੀ ਅੱਧੀ ਰਾਤ ਇਥੇ ਇੰਗਲੈਂਡ ਦੇ ਸ਼ਹਿਰ ਵੁਲਵਰਹੈਪਟਨ ਵਿਖੇ ਕਬੱਡੀ ਦੇ ਸਾਬਕਾ ਖਿਡਾਰੀ ਸਿ਼ੰਦੇ ਅਮਲੀ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕਾਤਲਾਂ ਨੇ ਸਿ਼ੰਦੇ ‘ਤੇ ਗੋਲੀ ਬਿਲਕੁਲ ਨੇੜਿੳਂ ਚਲਾਈ ਜਿਸ ਨਾਲ ਉਸਦੀ … More
ਪੰਜਾਬ ਹਾਕੀ ਕਲੱਬ ਹਮਬਰਗ ਦੇ ਸਹਿਯੋਗ ਨਾਲ ਖੇਡ ਮੇਲਾ ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ
ਹਮਬਰਗ(ਅਮਰਜੀਤ ਸਿੰਘ ਸਿੱਧੂ):- ਪੰਜਾਬੀ ਲੋਕ ਦੁਨੀਆਂ ਦੇ ਜਿਸ ਦੇਸ ਵਿੱਚ ਗਏ ਉਥੇ ਹੀ ਜਾਂ ਕੇ ਇਹਨਾਂ ਆਪਣੀ ਮਿਹਨਤ ਦੇ ਨਾਲ ਨਾਲ ਆਪਣੇ ਵਿਰਸੇ ਨੂੰ ਸੰਭਾਲਣ ਵਿੱਚ ਕੋਈ ਕਸਰ ਬਾਕੀ ਨਹੀ ਛੱਡੀ। ਜਿਥੇ ਮਰਦਾਂ ਨੇ ਕਬੱਡੀ, ਹਾਕੀ, ਦੌੜਾਂ ਤੇ ਹੋਰ ਖੇਡਾਂ … More
ਸਿਡਨੀ ਵਿਚ ਗਿਆਨੀ ਸੰਤੋਖ ਸਿੰਘ ਜੀ ਦਾ ਸਨਮਾਨ
ਪੰਜਾਬੀ ਕੌਂਸਲ ਆਫ਼ ਆਸਟ੍ਰੇਲੀਆ ਨੇ ਬੀਤੀ ਤਿੰਨ ਜੁਲਾਈ ਨੂੰ ਸਿਡਨੀ ਦੇ ਪ੍ਰਸਿੱਧ ਪੈਰਾਵਿਲਾ ਹਾਲ ਵਿੱਚ ਇੱਕ ਸਾਹਿਤਕ ਸ਼ਾਮ ਸ਼ਾਨਦਾਰ ਢੰਗ ਨਾਲ ਮਨਾਈ ਜਿਸ ਵਿੱਚ ਸਿਡਨੀ ਨਿਵਾਸੀ ਪ੍ਰਸਿੱਧ ਲੇਖਕ, ਗਿਆਨੀ ਸੰਤੋਖ ਸਿੰਘ ਜੀ ਨੂੰ ਪੰਜਾਬੀ ਸੱਥ (ਲਾਂਬੜਾ) ਵਲੋਂ ਸ਼ੁੱਧ ਸੋਨੇ ਦੇ … More
