ਸਭਿਆਚਾਰ
ਸੰਤ ਬਾਬਾ ਨੰਦ ਸਿੰਘ ਜੀ ਸਲਾਨਾ ਬਰਸੀ ਧੂੰਮਧਾਮ ਨਾਲ ਮਨਾਈ ਗਈ
ਲੋਹਾਰਾ, ਮੋਗਾ (ਭਵਨਦੀਪ ਸਿੰਘ ਪੁਰਬਾ) – ਧੰਨ-ਧੰਨ ਸੰਤ ਬਾਬਾ ਨੰਦ ਸਿੰਘ ਜੀ ਲੋਹਾਰੇ ਵਾਲਿਆਂ ਦੀ ਬਰਸੀ ਉਨ੍ਹਾਂ ਦੇ ਤਪ ਅਸਥਾਨ ਅੰਗੀਠਾ ਸਾਹਿਬ ਗੁਰਦੁਆਰਾ ਅ-ਨੰਦ ਪ੍ਰਕਾਸ਼ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਈ ਗਈ। ਬਰਸੀ ਦੇ ਸੰਬੰਧ ਵਿਚ 7 ਅਪ੍ਰੈਲ ਨੂੰ … More
ਫਰਿਜ਼ਨੋ ਕਬੱਡੀ ਟੂਰਨਾਮੈਂਟ ਯਾਦਗਾਰੀ ਹੋ ਨਿਬੜਿਆ
ਫਰਿਜ਼ਨੋ- ਬੀਤੇ ਸ਼ਨਿੱਚਰਵਾਰ ਨੂੰ ਅੰਗੂਰਾਂ ਦੀ ਧਰਤੀ ਸੈਂਟਰਲ ਵੈਲੀ ਦੇ ਫਰਿਜ਼ਨੋ ਸ਼ਹਿਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਅਤੇ ਸੁਪਰ ਸੈਲਮਾ ਸਪੋਰਟਸ ਕੱਲਬ ਦੇ ਸਾਂਝੇ ਯਤਨਾਂ ਨਾਲ ਵਿਕਟੋਰੀਆ ਵੈਸਟ ਪਾਰਕ ਵਿਖੇ ਸ਼ਾਨਦਾਰ ਕਬੱਡੀ ਟੂਰਨਾਮੈਂਟ ਦਾ ਆਯੋਜਨ ਕੀਤਾ ਗਿਆ। ਕੈਲੀਫੋਰਨੀਆਂ ਦੀਆਂ … More
ਅਜ਼ਾਦ ਹਿੰਦ ਫੌਜ ਦੇ ਜੰਗੀ ਕੈਦੀਆਂ ਦੀ ਭਾਲ
ਅਜ਼ਾਦ ਹਿੰਦ ਫੌਜ ਵਿਚੋਂ 1942 ਤੋਂ 1945 ਤੱਕ ਦੂਸਰੀ ਸੰਸਾਰ ਜੰਗ ਵੇਲੇ 20,000 ਫੌਜ਼ੀਆ ਨੂੰ ਜਪਾਨ ਵਲੋਂ ਜੰਗੀ ਕੈਦੀ ਬਣਾ ਕੇ ਨਿਊ ਗਿੰਨੀ ਦੇ ਸੰਘਣੇ ਅਤੇ ਭਿਆਨਕ ਜੰਗਲਾਂ ਵਿਚ ਸੁੱਟ ਦਿਤਾ ਸੀ । ਜਿੰਨਾਂ ਵਿਚੋਂ ਮਸਾ 8% ਹੀ ਜਿਊਦੇਂ ਬਚੇ … More
ਖਾਲਸੇ ਦੇ ਜਨਮ ਦਿਵਸ ਤੇ ਸਟਾਕਟਨ ਵਿਖੇ ਮਹਾਨ ਨਗਰ ਕੀਰਤਨ ਨੇ ਸਮੁੱਚੀ ਸਿੱਖ ਕੌਮ ਨੂੰ ਇੱਕ ਲੜੀ ਵਿੱਚ ਪਰੋਤਾ
ਸਟਾਕਟਨ (ਬਲਵਿੰਦਰਪਾਲ ਸਿੰਘ ਖਾਲਸਾ ਅਤੇ ਗੁਰਜੀਤ ਸਿੰਘ ਝਾਮਪੁਰ) – ਪੈਗ਼ੰਬਰਾਂ ਦੇ ਸ਼ਹਿਨਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸਾਜੇ ਖ਼ਾਲਸੇ ਦੀਆਂ ਪਿਆਰੀਆਂ ਯਾਦਾਂ ਤੇ ਇਤਿਹਾਸਕ ਸਚਾਈਆਂ ਨੂੰ ਹਿਰਦੇ ਵਿਚ ਜ਼ਿੰਦਾ ਕਰਨ ਅਤੇ ਨਿਆਰੇ ਖ਼ਾਲਸੇ ਦੀ ਅਜ਼ਾਦ ਹਸਤੀ ਦੇ … More
ਓਸਲੋ(ਨਾਰਵੇ)ਚ ਨਗਰ ਕੀਰਤਨ ਦਾ ਆਜੋਯਨ
ੳਸਲੋ-ਰੁਪਿੰਦਰ ਢਿੱਲੋ ਮੋਗਾ /ਡਿੰਪਾ ਵਿਰਕ-ਖਾਲਸਾ ਪੰਥ ਦੇ ਸਾਜਨਾ ਦਿਵਸ ਵਿਸਾਖੀ ਨੂੰ ਮੁੱਖ ਰੱਖਦਿਆ ਗੁਰੁਦੁਆਰਾ ਪ੍ਰੰਬੱਧਕ ਕਮੇਟੀ ਓਸਲੋ ਅਤੇ ਸੰਗਤਾ ਦੇ ਸਹਿਯੋਗ ਸੱਦਕੇ ਇੱਕ ਵਿਸ਼ਾਲ ਨਗਰ ਕੀਰਤਨ ਦਾ ਆਜੋਯਨ ਨਾਰਵੇ ਦੀ ਰਾਜਧਾਨੀ ਓਸਲੋ ਵਿਖੇ ਹੋਇਆ। ਜਿਸ ਵਿੱਚ ਓਸਲੋ ਅੱਤੇ ਨਜਦੀਕ ਪੈਦੇ … More
ਨਾਰਵੇ ਚ ਖਾਲਸੇ ਦਾ ਸਾਜਣਾ ਦਿਵਸ ਵਿਸਾਖੀ ਸ਼ਰਧਾ ਨਾਲ ਮਨਾਈ ਗਈ
ਲੀਅਰ (ਨਾਰਵੇ) -ਦੁਨੀਆ ਭਰ ਚ ਖਾਲਸੇ ਦਾ ਪ੍ਰਗਟ ਦਿਵਸ ਵਿਸਾਖੀ ਦੇ ਸੰਬਧ ਵਿੱਚ ਦੁਨੀਆ ਦੇ ਹਰ ਕੋਨੇ ਕੋਨੇ ਤੋ ਗੁਰੂ ਦੀ ਸਾਧ ਸੰਗਤ ਵੱਲੋ ਨਗਰ ਕੀਰਤਨ, ਗੁਰੂ ਘਰਾ ਵਿੱਚ ਆਖੰਡ ਪਾਠ ਸਾਹਿਬ ਦੇ ਭੋਗ, ਕੀਰਤਨ ਦਰਬਾਰ ਆਦਿ ਦੀਆ ਖਬਰਾ ਅੱਗੜ … More
ਵਿਸਾਖੀ ਨੂੰ ਸਮ੍ਰਪਿਤ “ਸਿੱਖ ਦਸਤਾਰ ਦਿਵਸ” ਦੁਨੀਆਂ ਭਰ ਵਿਚ ਬਹੁਤ ਸ਼ਰਧਾ ਅਤੇ ਕਾਮਯਾਬੀ ਨਾਲ ਮਨਾਇਆ ਗਿਆ
ਫਰੀਮੌਂਟ (ਕੈਲੇਫੋਰਨੀਆ):- ਸਿਖਾਂ ਦੇ ਪਵਿਤਰ ਤਿਉਹਾਰ ਵਿਸਾਖੀ ਨੂੰ ਸਮ੍ਰਪਿਤ “ਸਿੱਖ ਦਸਤਾਰ ਦਿਵਸ” ਦੁਨੀਆਂ ਭਰ ਵਿਚ ਧੂਮਧਾਮ ਨਾਲ ਮਨਾਇਆ ਗਿਆ ।ਵੱਖ ਵੱਖ ਜਥੇਬੰਦੀਆਂ ਵਲਂੋ ਆਪਣੇ ਆਪਣੇ ਤਰੀਕਿਆਂ ਨਾਲ ਦਸਤਾਰ ਦੀ ਜਾਣਕਾਰੀ ਨਾਲ ਸਬੰਧਤ ਪ੍ਰੋਗਰਾਮ ਕੀਤੇ ਗਏ।ਇਹਨਾਂ ਵਿਚ ਮੁੱਖ ਤੌਰ ਤੇ ਦਸਤਾਰ … More
ਜੱਗੀ ਕੁੱਸਾ ਵਲੋਂ ਵੈਸਾਖੀ ਦੀ ਵਧਾਈ
ਮੇਰੇ ਪਾਠਕਾਂ-ਪ੍ਰਸ਼ੰਸਕਾਂ, ਯਾਰਾਂ-ਮਿੱਤਰਾਂ, ਹਾਣੀਂ-ਬੇਲੀਆਂ, ਲੇਖਕ ਅਤੇ ਸੰਪਾਦਕ ਭਰਾਵਾਂ ਨੂੰ ਖ਼ਾਲਸੇ ਦੇ ਸਿਰਜਣਾ ਦਿਵਸ ਅਤੇ ਵੈਸਾਖੀ 2009 ਦੀ ਲੱਖ ਲੱਖ ਵਧਾਈ। ਸਿ਼ਵਚਰਨ ਜੱਗੀ ਕੁੱਸਾ ਅਤੇ ਪ੍ਰੀਵਾਰ
ਕਟਾਣੀ ਕਲਾਂ ਦੇ ਖੇਡ ਮੇਲੇ ਵਿਚ ਜਲਾਲਦੀਵਾਲ ਦੇ ਗੱਭਰੂ ਛਾਏ
ਲੁਧਿਆਣਾ(ਪਰਮਜੀਤ ਸਿੰਘ ਬਾਗੜੀਆ) ਕਟਾਣੀ ਕਲਾਂ ਲੁਧਿਆਣਾ-ਚੰਡੀਗੜ੍ਹ ਮਾਰਗ ਤੇ ਵਸਦਾ ਮਸ਼ਹੂਰ ਪਿੰਡ ਹੈ।ਪੇਂਡੂ ਵਿਕਾਸ ਤੇ ਲੋਕ ਭਲਾਈ ਸਭਾ(ਰਜਿ.)ਕਟਾਣੀ ਕਲਾਂ ਵਲੋਂ ਗ੍ਰਾਮ ਪੰਚਾਇਤ,ਪਿੰਡ ਵਾਸੀਆਂ ਤੇ ਐਨ.ਆਰ.ਆਈਜ਼. ਦੇ ਸਹਿਯੋਗ ਨਾਲ ਕਬੱਡੀ ਟੂਰਨਾਮੈਂਟ ਕਰਵਾਇਆ ਗਿਆ।ਪਿੰਡ ਦੀ ਅਜ਼ੀਮ ਸ਼ਖਸੀਅਤ ਸਰਦਾਰ ਬਹਾਦਰ ਸਰਦਾਰ ਕਰਤਾਰ ਸਿੰਘ ਕਟਾਣੀ … More
ਨਿਊਯਾਰਕ ਲਾਗੇ ਬਿਗੰਪਟਨ‘ਚ ਇੱਕ ਸਰਕਾਰੀ ਬਿਲਡਿੰਗ ਵਿੱਚ ਇੱਕ ਗੰਨਮੈਨ ਵਲੋਂ 13 ਦੀ ਹੱਤਿਆ 40 ਬੰਦਿਆਂ ਨੂੰ ਬੰਧਕ ਬਣਾਇਆ ।
ਨਿਊਯਾਰਕ -(ਹੁਸਨ ਲੜੋਆ ਬੰਗਾ) -ਬਾਹਰਲੇ ਦੇਸ਼ਾਂ ਤੋਂ ਆਏ ਰਫਿਊਜੀਆਂ ਤੇ ਇੰਮੀਗਰਾਂਟਸ ਦੀ ਸਹਾਇਤਾ ਵਾਲੀ ਇਮੀਗ੍ਰੇਸ਼ਨ ਸਰਵਿਸਜ ਦੀ ਬਿਲਡਿੰਗ ਵਿੱਚ ਇੱਕਲੇ ਗੰਨਮੈਨ ਨੇ ਅਮਰੀਕਾ ਦੀ ਸਵੇਰ ਨੂੰ ਬਿਗੰਪਟਨ ਨਿਊਯਾਰਕ ਵਿਖੇ ਵਿਚ ਗੋਲੀਬਾਰੀ ਸ਼ੁਰੂ ਕਰ ਦਿੱਤੀ, ਨਿੳਯਾਰਕ ਦੇ ਗਵਰਨਰ ਡੇਵਿਡ ਪੀਟਰਸਨ ਦੇ … More
