ਸਭਿਆਚਾਰ

1000700922.resized

*ਈ ਦੀਵਾਨ ਸੋਸਾਇਟੀ ਕੈਲਗਰੀ ਵੱਲੋਂ ਔਨਲਾਈਨ ਅੰਤਰਰਾਸ਼ਟਰੀ ਕਵੀ ਦਰਬਾਰ ਕਰਵਾਇਆ ਗਿਆ*

ਕੈਲਗਰੀ,(ਜਸਵਿੰਦਰ ਸਿੰਘ ਰੁਪਾਲ): ਈ ਦੀਵਾਨ ਸੋਸਾਇਟੀ, ਕੈਲਗਰੀ ਵੱਲੋਂ ਆਪਣੇ ਹਫਤਾਵਾਰੀ ਪ੍ਰੋਗਰਾਮ ਵਿੱਚ 12 ਅਪ੍ਰੈਲ 2025  ਨੂੰ ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ , ਇੱਕ ਅੰਤਰਰਾਸ਼ਟਰੀ ਮਹਾਨ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਵੱਖ ਵੱਖ ਦੇਸ਼ਾਂ ਤੋਂ ਕਵੀ ਜਨ ਔਨਲਾਈਨ ਸ਼ਾਮਲ ਹੋਏ। … More »

ਸਰਗਰਮੀਆਂ | Leave a comment
1000069363.resized

ਪਿੰਡ ਦੇ ਲੋਕਾਂ ਨੂੰ ਆਪਣੀਆਂ ਜੜ੍ਹਾਂ ਵੱਲ ਮੁੜਨ ਅਤੇ ਜੁੜਨ ਦਾ ਹੋਕਾ ਦਿੰਦੀ ਕਿਤਾਬ ‘ਸੁਣਿਓ ਓਏ! ਪਿੰਡਾ ਵਾਲਿਓ’: ਡਾ. ਜਸਵਿੰਦਰ ਸਿੰਘ ਬਰਾੜ

ਸੁਣਿਓ ਉਏ! ਪਿੰਡਾ ਵਾਲਿਓ, ਸ. ਸੁਖਮੰਦਰ ਸਿੰਘ ਭਾਗੀਵਾਂਦਰ ਦੁਆਰਾ ਲਿਖੀ ਗਈ ਇੱਕ ਖੋਜ ਭਰਪੂਰ ਕਿਤਾਬ ਹੈ, ਜਿਸ ਵਿੱਚ ਉਨ੍ਹਾਂ ਆਪਣੇ ਪਿੰਡ ਭਾਗੀਵਾਂਦਰ ਦਾ ਇਤਿਹਾਸਿਕ ਚਿਹਰਾ-ਮੁਹਰਾ ਘੜਨ ਦੀ ਕੋਸ਼ਿਸ਼ ਕੀਤੀ ਹੈ। ਅਜੋਕੇ ਮੰਡੀਕਰਨ ਦੇ ਦੌਰ ਵਿੱਚ ਜਦੋਂ ਸਾਹਿਤ ਸਿਰਜਣਾ ਅਤੇ ਖੋਜ … More »

ਸਰਗਰਮੀਆਂ | Leave a comment
IMG_3409.resized

ਮੈਂ ਤੰਦਰੁਸਤ ਕਿਵੇਂ ਹੋਇਆ? ਪੁਸਤਕ : ਸਿਹਤਮੰਦ ਰਹਿਣ ਲਈ ਗੁਣਾਂ ਦੀ ਗੁੱਥਲੀ : ਉਜਾਗਰ ਸਿੰਘ

ਪ੍ਰੋ. ਸ਼ਿੰਗਾਰਾ ਸਿੰਘ ਢਿਲੋਂ ਪੰਜਾਬੀ ਦਾ ਜਾਣਿਆਂ ਪਛਾਣਿਆਂ ਕਾਲਮ ਨਵੀਸ ਹੈ। ਉਸਦੇ ਦੇਸ ਅਤੇ ਵਿਦੇਸ ਦੇ ਅਖਬਾਰਾਂ ਵਿੱਚ ਸਮਾਜਿਕ ਸਰੋਕਾਰਾਂ ਨਾਲ ਸੰਬੰਧਤ ਵੱਖੋ-ਵੱਖ ਵਿਸ਼ਿਆਂ ‘ਤੇ ਲੇਖ ਪ੍ਰਕਾਸ਼ਤ ਹੁੰਦੇ ਰਹਿੰਦੇ ਹਨ। ਸ਼ਿੰਗਾਰਾ ਸਿੰਘ ਢਿਲੋਂ ਦੀ ‘ਮੈਂ ਤੰਦਰੁਸਤ ਕਿਵੇਂ ਹੋਇਆ? ‘ਸਿਹਤਮੰਦ ਰਹਿਣ … More »

ਸਰਗਰਮੀਆਂ | Leave a comment
IMG_20250223_073108(1).resized

ਡਾ. ਅਮਰਜੀਤ ਟਾਂਡਾ ਦੀ ਕਿਤਾਬ “ਤੇ ਵਕਤ ਬੋਲਦਾ ਗਿਆ” ਵਿਚ ਸਦੀਆਂ ਦਾ ਇਲਮ ਹੈ – ਡਾ. ਦਿਲਗੀਰ

ਕੁਝ ਲਿਖਤਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਸੀਂ ਨਾਵਲ, ਕਹਾਣੀ, ਕਵਿਤਾ, ਗੀਤ ਜਾਂ ਲੇਖ ਦਾ ਨਾਂ ਨਹੀਂ ਦੇ ਸਕਦੇ। ਕੁਝ ਰਚਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਨਸਰ ਜਾਂ ਨਜ਼ਮ ਨਾਂ ਦੀ ਬੰਦਿਸ਼ ਵਿਚ ਨਹੀਂ ਰੱਖਿਆ ਜਾ ਸਕਦਾ। ਡਾ. ਅਮਰਜੀਤ ਟਾਂਡਾ … More »

ਸਰਗਰਮੀਆਂ | Leave a comment
IMG_3407.resized

ਦਲੀਪ ਸਿੰਘ ਉਪਲ ਦੀ ‘ਸੰਵੇਦਨਾ ਦੇ ਰੰਗ’ ਪਾਠਕ ਨੂੰ ਕਰਦੇ ਨੇ ਦੰਗ : ਉਜਾਗਰ ਸਿੰਘ

ਦਲੀਪ ਸਿੰਘ ਉਪਲ ਵਿਲੱਖਣ ਬਿਰਤੀ ਵਾਲਾ ਬਹੁ-ਰੰਗੀ ਤੇ ਬਹੁ-ਮੰਤਵੀ ਵਿਦਵਾਨ ਹੈ। ਉਸਦੀ ਜ਼ਿੰਦਗੀ ਤੇ ਬਿਰਤੀ ਦੇ ਰੰਗਾਂ ਦੀਆਂ ਪਰਤਾਂ ਦੀ ਜਾਣਕਾਰੀ ਲੈਣ ਲਈ, ਉਸਦੀਆਂ ਮੌਲਿਕ ਅਤੇ ਅਨੁਵਾਦਿਤ ਪੁਸਤਕਾਂ ਪੜ੍ਹਨੀਆਂ ਪੈਣਗੀਆਂ। ਉਨ੍ਹਾਂ ਪੁਸਤਕਾਂ ਵਿੱਚੋਂ ਦਲੀਪ ਸਿੰਘ ਉਪਲ ਦਾ ਵਿਅਕਤਿਤਵ ਨਿਖਰਕੇ ਸਾਹਮਣੇ … More »

ਸਰਗਰਮੀਆਂ | Leave a comment
IMG-20250309-WA0017.resized

ਡਾ ਅਮਰਜੀਤ ਟਾਂਡਾ ਦੀਆਂ ਕਿਤਾਬਾਂ ਦਾ ਲੋਕ ਅਰਪਣ ਤੇ ਰੁਬਰੂ

ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਵਿਸ਼ਵ ਪੰਜਾਬੀ ਸਾਹਿਤ ਪੀਠ ਪੰਜਾਬੀ ਸਾਹਿਤ ਅਕੈਡਮੀ ਸਿਡਨੀ ਆਸਟਰੇਲੀਆ ਅਤੇ ਇੰਟਰਨੈਸ਼ਨਲ ਪੰਜਾਬੀ ਸਾਹਿਤ ਅਕੈਡਮੀ ਦੇ ਸਹਿਯੋਗ ਨਾਲ ਕੱਲ ਦੁਪਹਿਰ ਵੇਲੇ ਡਾ ਅਮਰਜੀਤ ਟਾਂਡਾ ਦੀਆਂ ਕਿਤਾਬਾਂ ਕਵਿਤਾਂਜਲੀ (ਨਜ਼ਮਾਂ), “ਤੇ ਵਕਤ ਬੋਲਦਾ ਗਿਆ” (ਸੁਰਨਾਵਲ) ਅਤੇ ਰਾਗ-ਏ-ਜਿੰਦਗੀ ਲੰਬੀ ਉਮਰ … More »

ਸਰਗਰਮੀਆਂ | Leave a comment
ਬੈੱਟੀ ਡੌਡਸਨ (ਪੀਐਚ.ਡੀ.), ਜਨਮ 1929, ਵਿਚੀਟਾ, ਅਮਰੀਕਾ

ਮਹਿਲਾਵਾਂ ਲਈ ਖੁਸ਼ੀ ਦੀ ਪਰਿਭਾਸ਼ਾ ਬਦਲਣ ਵਾਲੀ ਮਹਿਲਾ

ਉਹ ਸਮਾਂ ਜਦੋਂ ਲੈਂਗਿਕ ਵਿਸ਼ਿਆਂ ‘ਤੇ ਖੁੱਲ੍ਹੀ ਚਰਚਾ ਕਰਨੀ ਅਸਵੀਕਾਰਯੋਗ ਮੰਨੀ ਜਾਂਦੀ ਸੀ। ਇੱਕ ਰੁੜੀਵਾਦੀ ਪਰਿਵਾਰ ਵਿੱਚ ਪਲੀ-ਬਢੀ ਬੈੱਟੀ ਨੇ ਜਲਦੀ ਹੀ ਸਮਝ ਲਿਆ ਕਿ ਇੱਛਾਵਾਂ ਅਤੇ ਆਤਮ-ਸੰਤੋਸ਼ ਸੰਬੰਧੀ ਪ੍ਰਸ਼ਨਾਂ ਨੂੰ ਜਾਂ ਤਾਂ ਚੁੱਪੀ ਨਾਲ ਜਾਂ ਫਿਰ ਤਿੱਖੀ ਪ੍ਰਤੀਕਿਰਿਆਵਾਂ ਨਾਲ … More »

ਸਰਗਰਮੀਆਂ | Leave a comment
IMG-20250304-WA0015.resized

ਬਜ਼ਮ-ਏ-ਅਰਬਾਬ-ਏ-ਜ਼ੌਕ ਦੀ ਛੱਤਰ ਛਾਂਵੇਂ ਸ਼ਾਨਦਾਰ ਮੁਸ਼ਾਇਰਾ

(ਸਲੀਮ ਆਫ਼ਤਾਬ ਸਲੀਮ ਕਸੂਰੀ)  ਬਜ਼ਮ-ਏ-ਅਰਬਾਬ۔ਏ  ਜ਼ੌਕ ਤਹਿਸੀਲ ਕੋਟ ਰਾਧਾਕਸ਼ਣ ਤੇ  ਦੀ  ਗੇਟ ਆਫ਼ ਨਾਲੇਜ ਸਕੂਲ ਦੀ ਸਾਂਝ  ਨਾਲ ਸਕੂਲ ਵਿੱਚ ਇੱਕ ਖ਼ੂਬਸੂਰਤ ਮੁਸ਼ਾਇਰਾ  ਕਰਵਾਇਆ ਗਿਆ।   ਸਦਾਰਤ ਉਸਤਾਦ ਸ਼ਾਇਰ ਬਾਬਾ ਅਦਲ ਮਿੰਹਾਸ ਲਹੌਰੀ ਹੋਰਾਂ ਕੀਤੀ। ਅਸਲਮ ਸ਼ੋਕ ਜ਼ਾਹਿਦ ਸਦੀਕੀ ਅਬਦੁਲ ਕਦੂਸ … More »

ਸਰਗਰਮੀਆਂ | Leave a comment
download (2)(5).resized

ਪੰਜਾਬੀ ਸਾਹਿਤਕ ਵਿਰਾਸਤ ਦਾ ਪਹਿਰੇਦਾਰ : ਕਰਮਜੀਤ ਸਿੰਘ ਗਠਵਾਲ

ਪੰਜਾਬੀ ਦੇ ਸਾਹਿਤਕ ਪ੍ਰੇਮੀਆਂ ਦੀ ਇੱਕ ਨਿਵੇਕਲੀ ਆਦਤ ਹੈ ਕਿ ਉਹ ਖਾਮਖਾਹ ਹੀ ਕਈ ਵਾਰੀ ਸਾਹਿਤਕਾਰਾਂ ਦੀ ਪ੍ਰਸੰਸਾ ਦੇ ਪੁਲ ਬੰਨ੍ਹ ਦਿੰਦੇ ਹਨ, ਜਿਨ੍ਹਾਂ ਵਿੱਚ ਉਨ੍ਹਾਂ ਨੂੰ ਕੋਈ ਸਾਹਿਤਕ ਸਹਾਇਤਾ ਲਈ ਆਸ ਦੀ ਕਿਰਨ ਵਿਖਾਈ ਦਿੰਦੀ ਹੋਵੇ। ਪ੍ਰੰਤੂ ਜਿਹੜੇ ਪੰਜਾਬੀ … More »

ਸਰਗਰਮੀਆਂ | Leave a comment
IMG_3542(1).resized

ਹਰੀ ਸਿੰਘ ਚਮਕ ਦਾ ਕਵਿ ਸੰਗ੍ਰਹਿ ‘ਖ਼ਾਰੇ ਅਥਰੂ’ ਸਮਾਜਿਕ ਸਰੋਕਰਾਂ ਦਾ ਪ੍ਰਤੀਕ : ਉਜਾਗਰ ਸਿੰਘ

ਹਰੀ ਸਿੰਘ ਚਮਕ ਸੰਵੇਦਨਸ਼ੀਲ ਸ਼ਾਇਰ ਹੈ। ਬਚਪਨ ਵਿੱਚ ਸਕੂਲ ਵਿੱਚ ਪੜ੍ਹਦਿਆਂ ਹੀ ਉਸਨੂੰ ਕਵਿਤਾਵਾਂ ਲਿਖਣ ਦੀ ਚੇਟਕ ਲੱਗ ਗਈ ਸੀ। ਮਹਿੰਦਰਾ ਕਾਲਜ ਵਿੱਚ ਪੜ੍ਹਦਿਆਂ ਉਹ ਕਹਾਣੀਆਂ ਲਿਖਣ ਲੱਗ ਗਿਆ ਅਤੇ ਕਾਲਜ ਦੀ ਸਾਹਿਤ ਸਭਾ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲੱਗ … More »

ਸਰਗਰਮੀਆਂ | Leave a comment