ਮੁਖੱ ਖ਼ਬਰਾਂ
ਸਰਕਾਰਾਂ ਹੀ ਕਿਸਾਨਾਂ ਦੀ ਜ਼ਮੀਨ ਖੋਹ ਰਹੀਆਂ ਹਨ-ਸੁਪਰੀਮ ਕੋਰਟ
ਨਵੀਂ ਦਿੱਲੀ- ਸੁਪਰੀੰਮ ਕੋਰਟ ਨੇ ਯੂਪੀ ਸਰਕਾਰ ਤੇ ਕਿਸਾਨਾਂ ਦੀ ਭੂਮੀ ਹੱਥਿਆਉਣ ਕਰਕੇ ਸਖਤ ਟਿਪਣੀ ਕਰਦੇ ਹੋਏ ਕਿਹਾ ਹੈ ਕਿ ਸੱਭ ਤੋਂ ਜਿਆਦਾ ਸਰਕਾਰਾਂ ਹੀ ਕਿਸਾਨਾਂ ਦੀਆਂ ਜਮੀਨਾਂ ਖੋਹ ਰਹੀਆਂ ਹਨ। ਜਿਸ ਨਾਲ ਉਨ੍ਹਾਂ ਦੀਆਂ ਕਈ ਪੀੜ੍ਹੀਆਂ ਪ੍ਰਭਾਵਿਤ ਹੋ ਸਕਦੀਆਂ … More
ਰਾਹੁਲ ਗਾਂਧੀ ਪਿੰਡ ਭੱਟਾ ਪਾਰਸੌਲ ‘ਚ ਗ੍ਰਿਫ਼ਤਾਰ ਅਤੇ ਬਿਨਾਂ ਜਮਾਨਤ ਰਿਹਾ
ਲਖਨਊ- ਉਤਰਪ੍ਰਦੇਸ਼ ਦੇ ਇੱਕ ਪਿੰਡ ਭੱਟਾ ਪਾਰਸੌਲ ਵਿੱਚ ਪਿੰਡ ਵਾਸੀਆਂ ਦਾ ਸਮਰਥਣ ਕਰਨ ਕਰਕੇ ਕਾਂਗਰਸ ਦੇ ਮੁੱਖ ਸਕੱਤਰ ਰਾਹੁਲ ਗਾਂਧੀ ਨੂੰ ਧਾਰਾ 144 ਦਾ ਉਲੰਘਣ ਕਰਨ ਦੇ ਅਰੋਪ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਰਾਹੁਲ ਨੂੰ ਭੱਟਾ ਪਾਰਸੌਲ ਤੋਂ ਗ੍ਰਿਫ਼ਤਾਰ ਕਰਕੇ ਕਾਸਨਾ … More
ਚੀਨ ਦੀ ਸਰਕਾਰ ਇਤਿਹਾਸ ਨੂੰ ਰੋਕ ਨਹੀਂ ਸਕੇਗੀ- ਹਿਲਰੀ
ਵਾਸਿੰਗਟਨ- ਅਮਰੀਕਾ ਦੀ ਵਿਦੇਸ਼ਮੰਤਰੀ ਹਿਲਰੀ ਕਲਿੰਟਨ ਨੇ ਚੀਨ ਵਿੱਚ ਵੱਖ-ਵੱਖ ਵਿਚਾਰਧਾਰਾ ਰੱਖਣ ਵਾਲੇ ਲੋਕਾਂ ਵਿਰੁਧ ਕੀਤੀ ਜਾ ਰਹੀ ਕਾਰਵਾਈ ਦੀ ਸਖਤ ਅਲੋਚਨਾ ਕੀਤੀ ਹੈ। ਇਸ ਸਮੇਂ ਅਮਰੀਕਾ ਅਤੇ ਚੀਨ ਵਿੱਚ ਉਚ ਪੱਧਰੀ ਗੱਲਬਾਤ ਚਲ ਰਹੀ ਹੈ। ਇਸ ਤੋਂ ਪਹਿਲਾਂ ਅਮਰੀਕਾ … More
ਗਦਾਫ਼ੀ ਦੀ ਸੈਨਾ ਨੇ ਰਾਸ ਲਾਨੁਫ਼ ਤੇ ਦੁਬਾਰਾ ਕੀਤਾ ਕਬਜ਼ਾ
ਤਿਰਪੋਲੀ- ਲੀਬੀਆ ਵਿੱਚ ਸਰਕਾਰ ਅਤੇ ਵਿਦਰੋਹੀਆਂ ਵਿਚਕਾਰ ਜਬਰਦਸਤ ਜੰਗ ਚਲ ਰਹੀ ਹੈ। ਗਦਾਫ਼ੀ ਦੀ ਸੈਨਾ ਨੇ ਨੈਟੋ ਪੱਖੀ ਵਿਦਰੋਹੀਆਂ ਨੂੰ ਪਿੱਛੇ ਧੱਕ ਕੇ ਇੱਕ ਵਾਰ ਫੇਰ ਰਾਸ ਲਾਨੁਫ਼ ਸ਼ਹਿਰ ਤੇ ਆਪਣਾ ਕਬਜ਼ਾ ਕਰ ਲਿਆ ਹੈ। ਰਾਸ ਲਾਨੁਫ਼ ਵਿੱਚ ਤੇਲ ਦੇ … More
ਰਾਖੀ ਸਾਵੰਤ ਹੁਣ ਰਾਜਨੀਤੀ ਵਿੱਚ ਵਿਖਾਵੇਗੀ ਜਲਵੇ
ਬਾਲੀਵੁੱਡ ਦੀ ਮਸ਼ਹੂਰ ਆਈਟਮ ਗਰਲ ਅਤੇ ਸਦਾ ਚਰਚਿਆਂ ਵਿੱਚ ਰਹਿਣ ਵਾਲੀ ਅਦਾਕਾਰਾ ਰਾਖੀ ਸਾਵੰਤ ਨੇ ਰਾਜ ਠਾਕੁਰੇ ਦੀ ਮਹਾਂਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਵਿੱਚ ਸ਼ਾਮਿਲ ਹੋ ਕੇ ਰਾਜਨੀਤੀ ਦੇ ਅਖਾੜੇ ਵਿੱਚ ਉਤਰਨ ਦਾ ਫੈਸਲਾ ਕਰ ਲਿਆ ਹੈ। ਰਾਜ ਠਾਕੁਰੇ ਦੀ ਅਗਵਾਈ … More
ਨਾਟੋ ਅਫ਼ਗਾਨਿਸਤਾਨ ‘ਚ ਹਮਲੇ ਬੰਦ ਕਰੇ- ਕਰਜ਼ਈ
ਅਸਾਦਾਬਾਦ- ਅਫ਼ਗਾਨਿਸਤਾਨ ਵਿੱਚ ਨਾਟੋ ਦੁਆਰਾ ਅਤਵਾਦੀਆਂ ਉਪਰ ਕੀਤੇ ਜਾ ਰਹੇ ਹਮਲਿਆਂ ਵਿੱਚ ਆਮ ਲੋਕਾਂ ਦਾ ਕਾਫ਼ੀ ਜਾਨੀ ਨੁਕਸਾਨ ਹੋ ਰਿਹਾ ਹੈ। ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਹਾਮਿਦ ਕਰਜ਼ਈ ਨੇ ਨਾਟੋ ਦੇ ਅੰਤਰਗਤ ਕੰਮ ਕਰਨ ਵਾਲੇ ਸੁਰੱਖਿਆ ਬਲਾਂ ਨੂੰ ਅਪੀਲ ਕੀਤੀ ਹੈ ਕਿ … More
ਬਾਲ ਠਾਕੁਰੇ ਦੇ ਪੋਤਰੇ ਦੀ ਬਾਰ ਤੋਂ ਅਸ਼ਲੀਲ ਹਰਕਤਾਂ ਕਰਦੀਆਂ 9 ਬਾਰ ਗਰਲਜ਼ ਹਿਰਾਸਤ ‘ਚ’
ਮੁੰਬਈ – ਸਾਂਤਾਕਰੁਜ ਦੇ ਏਰੀਏ ਵਿੱਚ ਬਾਲ ਠਾਕੁਰੇ ਦੇ ਪਰੀਵਾਰ ਵਲੋਂ ਚਲਾਏ ਜਾ ਰਹੇ ਇੱਕ ਬਾਰ ਵਿਚੋਂ ਸਥਾਨਕ ਪੁਲਿਸ ਨੇ ਛਾਪਾ ਮਾਰ ਕੇ 9 ਬਾਰ ਗਰਲਜ਼ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਲੜਕੀਆਂ ਗਾਹਕਾਂ ਨੂੰ ਕੇਵਲ ਸ਼ਰਾਬ ਹੀ ਨਹੀਂ … More
ਦੁਨੀਆਂ ਦੇ ਕਰਜ਼ਦਾਰ ਦੇਸ਼ਾਂ ਦੀ ਲਿਸਟ ਵਿੱਚ ਭਾਰਤ ਦਾ ਪੰਜਵਾਂ ਨੰਬਰ
ਨਵੀਂ ਦਿੱਲੀ- ਦੇਸ਼ ਦੀ ਅਰਥਵਿਵਸਥਾ ਵਿਦੇਸ਼ੀ ਕਰਜ਼ੇ ਤੇ ਟਿਕੀ ਹੋਈ ਹੈ। ਵਿਸ਼ਵ ਬੈਂਕ ਦੀ ਇੱਕ ਰਿਪੋਰਟ ਦੇ ਅਧਾਰ ਤੇ ਤਾਂ ਇਹੋ ਸਿੱਟਾ ਕਢਿਆ ਜਾ ਸਕਦਾ ਹੈ। ਵਿਸ਼ਵ ਬੈਂਕ ਦੀ ਗਲੋਬਲ ਡਿਵਲਪਮੈਂਟ ਫਾਈਨਾਂਸ 2010 ਰਿਪੋਰਟ ਵਿੱਚ 20 ਕਰਜ਼ਦਾਰ ਦੇਸ਼ਾਂ ਵਿੱਚੋਂ ਭਾਰਤ … More
ਸਰਕਾਰ ਨਕਲ ਰੋਕਣ ਲਈ ਸਖ਼ਤ ਯਤਨਸ਼ੀਲ – ਸੇਵਾ ਸਿੰਘ ਸੇਖਵਾਂ
ਸ੍ਰੀ ਮੁਕਤਸਰ ਸਾਹਿਬ, (ਸੁਨੀਲ ਬਾਂਸਲ) : – ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਟਰ-ਜੋਨਲ ਸਕਿੱਲ ਇਨ ਟੀਚਿੰਗ ਅਤੇ ਆਨ ਦਾ ਸਪੌਟ ਟੀਚਿੰਗ ਏਡ ਦੇ ਮੁਕਾਬਲੇ ਦਸ਼ਮੇਸ਼ ਗਰਲਜ਼ ਬੀ.ਐਡ ਕਾਲਜ ਬਾਦਲ ਵਿਖੇ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਦੇ ਇਨਾਮ ਵੰਡ ਸਮਾਗਮ ਦੀ ਪ੍ਰਧਾਨਗੀ ਸ੍ਰੀ … More
1921 ਨੂੰ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦ ਹੋਏ ਸਿੰਘਾਂ ਨੂੰ ਸ਼ਰਧਾਂ ਦੇ ਫੁੱਲ ਭੇਟ ਕੀਤੇ
ਸ੍ਰੀ ਨਨਕਾਣਾ ਸਾਹਿਬ, ( ਜੋਗਾ ਸਿੰਘ ਖਾਲਸਾ)- ਗੁਰਦੁਆਰਾ ਸ੍ਰੀ ਜਨਮ ਅਸਥਾਨ ਵਿਖੇ ਸਾਕਾ ਨਨਕਾਣਾ ਦੀ ਯਾਦ ਵਿੱਚ ਅਰੰਭ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅੱਜ ਸਵੇਰੇ 8:00 ਵਜੇ ਸ਼ਹੀਦੀ ਅਸਥਾਨ ਵਾਲੀ ਜਗ੍ਹਾਂ ਤੇ ਪਏ ਜਿੱਥੇ ਸੰਨ 1921 … More










