ਲੇਖ

 

ਕਿਸਾਨ ਤੋਂ ਉਗਰਾਹੇ ਟੈਕਸ ਦੀ ਸਹੀ ਵੰਡ ਕਿਉਂ ਨਹੀਂ

ਜਦ ਪੰਜਾਬ ਦੇ ਰਾਜਨੀਤਕ ਸੈਂਟਰ ਸਰਕਾਰ ਤੋਂ ਪੰਜਾਬ ਦੁਆਰਾ ਸੈਂਟਰ ਨੂੰ ਦਿੱਤੇ ਗਏ ਟੈਕਸਾਂ ਦੇ ਵਿੱਚੋਂ 50% ਹਿੱਸੇ ਦੀ ਮੰਗ ਕਰਦੇ ਹਨ ਤਦ ਉਹ ਆਪ ਕਿਊਂ ਭੁੱਲ ਜਾਂਦੇ ਹਨ ਕਿ ਉਹ ਆਪ ਭੀ ਇਹੋ ਕੁੱਝ ਕਰਦੇ ਹਨ। ਪਿੰਡਾਂ ਵਿੱਚ ਖੇਤੀ … More »

ਲੇਖ | Leave a comment
 

ਪੱਥਰ ਕਹੇ ਖੁਰੀ ਜਾਨ੍ਹੇ ਆ ਯਾਰ

ਆਜ਼ਾਦੀ ਕੀ ਹੈ? ਸਮਝਣ ਦੀ ਲੋੜ ਹੈ। ਅਸੀਂ ਪਹਿਲਾ ਵੀ ਆਜ਼ਾਦ ਸੀ, ਅਸੀਂ ਹੁਣ ਵੀ ਆਜ਼ਾਦ ਹਾਂ। ਸਾਡੀ ਮਾਨਸਿਕਤਾ ਪਹਿਲਾ ਵੀ ਗ਼ੁਲਾਮ ਸੀ ਤੇ ਹੁਣ ਵੀ ਗ਼ੁਲਾਮ ਹੈ। ਭਵਿਖ ’ਚ ਕਿਤੇ ਨੇੜੇ-ਤੇੜੇ ਦਿਖਾਈ ਵੀ ਨਹੀਂ ਦੇ ਰਿਹਾ ਕਿ ਅਸੀਂ ਇਸ … More »

ਲੇਖ | Leave a comment
 

ਔਰਤ ਦਾ ਅਸਲ ਪਰਿਵਾਰ ਕਿਹੜਾ…..?

ਔਰਤ ਪਹਿਲਾਂ ਬੇਟੀ ਦੇ ਤੌਰ ਤੇ ਪਿਓ- ਦਾਦੇ ਦੇ ਘਰ ਵਿੱਚ ਰਹਿੰਦੀ ਹੈ। ਜਿੰਨੀ ਦੇਰ ਉਹ ਵਿਆਹੀ ਨਹੀਂ ਜਾਂਦੀ ਉਨੀ ਦੇਰ ਉਸ ਦੇ ਮਾਂ ਬਾਪ, ਦਾਦਾ ਦਾਦੀ, ਭੈਣ ਭਰਾ ਸਾਰੇ ਉਸ ਦਾ ਪਰਿਵਾਰ ਹੁੰਦੇ ਹਨ। ਉਹ ਉਹਨਾਂ ਸਾਰਿਆਂ ਨੂੰ ਪਿਆਰ … More »

ਲੇਖ | 1 Comment
 

ਮੈਂ ਪੰਜਾਬ ਬੋਲਦਾਂ……

‘‘ਮੈਂ ਆਪਣੀ ਜਾਣ-ਪਛਾਣ ਕਰਵਾ ਦਿਆਂ। ਮੈਂ ਗੁਰੂਆਂ, ਪੀਰਾਂ, ਫ਼ਕੀਰਾਂ ਦੀ ਧਰਤੀ ਹਾਂ, ਜਿਸ ਦੀ ਹਵਾ ਵਿਚ ਕੀਰਤਨ, ਆਰਤੀ ਤੇ ਅਯਾਨ ਦੀਆਂ ਆਵਾਜ਼ਾਂ ਦੀਆਂ ਧੁਨਾਂ ਰੁਮਕਦੀਆਂ ਨੇ। ਭਵਖੰਡਨਾ ਦੀ ਆਰਤੀ ਵਿਚ ਸੂਰਜ ਤੇ ਚੰਨ ਦੀਵੇ ਵਾਂਗ ਲਿਸ਼ਕਦੇ ਨੇ, ਕਿਸਾਨਾਂ ਦੀਆਂ ਫਸਲਾਂ … More »

ਲੇਖ | Leave a comment
 

ਸਾਕਾ ਸਰਹੰਦ

ਸੰਸਾਰ ਵਿੱਚ ਉਹ ਕੌਮਾਂ ਕਦੇ ਵੀ ਜਿਉਂਦਾ ਨਹੀਂ ਰਹਿ ਸਕਦੀਆਂ, ਜਿੰਨ੍ਹਾਂ ਕੌਮਾਂ ਵਿੱਚ ਕੁਰਬਾਨੀ ਦਾ ਜਜ਼ਬਾ ਨਾ ਹੋਵੇ। ਜਿੰਨ੍ਹਾਂ ਕੌਮਾਂ ਕੋਲ ਕੁਰਬਾਨੀਆਂ ਹੋਇਆ ਕਰਦੀਆਂ ਹਨ, ਉਹ ਕੌਮਾਂ ਸੰਸਾਰ ਅੰਦਰ ਸੂਰਜ ਦੀ ਤਰ੍ਹਾਂ ਚਮਕਦੀਆਂ ਹਨ। ਸੰਸਾਰ ਵਿੱਚ ਸਿੱਖ ਕੌਮ ਦੂਜੀਆਂ ਕੌਮਾਂ … More »

ਲੇਖ | Leave a comment
 

ਸ਼ੰਕਾ-ਨਵਿਰਤੀ – (ਭਾਗ-5)

?  ਮਨੁੱਖ ਉੱਪਰ ਅਸਮਾਨੀ ਬਿਜਲੀ ਡਿੱਗਣ ਨਾਲ ਉਸਦੀ ਯਾਦਾਸ਼ਤ ਕਿਵੇਂ ਕਮਜ਼ੋਰ ਹੋ ਜਾਂਦੀ ਹੈ। *  ਮਨੁੱਖੀ ਯਾਦਾਸ਼ਤ ਦਾ ਸਬੰਧ ਮਨੁੱਖੀ ਦਿਮਾਗ ਵਿੱਚ ਉਪਲੱਬਧ ਦਿਮਾਗੀ ਸੈੱਲਾਂ ਨਾਲ ਹੁੰਦਾ ਹੈ, ਇਸਨੂੰ ਨਿਊਰੋਨਜ਼ ਕਿਹਾ  ਜਾਂਦਾ ਹੈ, ਇਹਨਾਂ ਨਿਊਰੋਨਜ਼ ਦੇ ਨਸ਼ਟ ਹੋਣ ਕਾਰਨ, ਯਾਦਾਸ਼ਤ … More »

ਲੇਖ | Leave a comment
 

ਪੰਜਾਬੀਓ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਤੋਂ ਹੀ ਪ੍ਰੇਰਨਾ ਲੈ ਲਵੋ

ਪੰਜਾਬੀਆਂ ਦਾ ਵਿਰਸਾ ਧਾਰਮਿਕ ਅਤੇ ਸਦਾਚਾਰਕ ਤੌਰ ਤੇ ਬੜਾ ਅਮੀਰ ਹੈ। ਦੁਨੀਆਂ ਦੇ ਇਤਿਹਾਸ ਵਿਚ ਅਜੇਹੀ ਕੋਈ ਉਦਾਹਰਣ ਨਹੀਂ ਮਿਲਦੀ, ਜਿਸ ਵਿਚ ਸਮੁੱਚੇ ਪਰਿਵਾਰ ਨੇ ਹੀ ਕਿਸੇ ਕੌਮ ਦੀ ਬਿਹਤਰੀ ਲਈ ਕੁਰਬਾਨੀ ਦਿੱਤੀ ਹੋਵੇ। ਸਿੱਖ ਧਰਮ ਦੇ ਵਾਰਿਸਾਂ ਨੂੰ ਮਾਣ … More »

ਲੇਖ | Leave a comment
 

ਕੈਂਸਰ ਤੋਂ ਬਚਣ ਲਈ ਪੌਸ਼ਟਿਕ ਭੋਜਨ ਖਾਓ

ਰੇਨੂਕਾ ਅਗਰਵਾਲ ਅਤੇ ਸੋਨਿਕਾ ਸ਼ਰਮਾ ਫੂਡ ਅਤੇ ਨਿਊਟ੍ਰਿਸ਼ਨ ਵਿਭਾਗ ਕੈਂਸਰ ਇੱਕ ਅਜਿਹੀਆਂ ਬੀਮਾਰੀਆਂ ਦਾ ਸਮੂਹ ਹੈ ਜਿਸ ਵਿੱਚ ਸਰੀਰ ਦੇ ਸੈੱਲਾਂ ਦੀ ਬਣਤਰ ਖ਼ਰਾਬ ਹੋ ਜਾਂਦੀ ਹੈ ਅਤੇ ਇਹ ਖ਼ਰਾਬ ਬਣਤਰ ਵਾਲੇ ਸੈੱਲ ਸਰੀਰ ਵਿੱਚ ਫੈਲਣ ਲੱਗਦੇ ਹਨ । ਭਾਰਤ … More »

ਲੇਖ | Leave a comment
 

ਕਟਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ…

ਦਸੰਬਰ 1704 ਦਾ ਉਹ ਸ਼ਹੀਦੀ ਹਫ਼ਤਾ ਜਦੋਂ ਮੇਰੇ ਚੋਜੀ ਪ੍ਰੀਤਮ, ਸਾਹਿਬ-ਏ-ਕਮਾਲ, ਕਲਗੀਧਰ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਵਾਰ ਤੇ ਕਹਿਰ ਬਣ ਕੇ ਆਇਆ, ਜਦ ਜੁਲਮ ਦੀ ਵੀ ਅੱਤ ਹੋ ਗਈ। ਸ੍ਰੀ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ 6 … More »

ਲੇਖ | Leave a comment
 

ਬਜ਼ੁਰਗਾਂ ਬਿਨਾਂ-ਸੁੰਨੇ ਵਿਹੜੇ

ਕੋਈ ਸਮਾਂ ਸੀ- ਬਜ਼ੁਰਗ ਘਰ ਦੀ ਸ਼ਾਨ ਹੁੰਦੇ ਸਨ, ਉਹਨਾਂ ਨਾਲ ਘਰ ਭਰਿਆ-ਭਰਿਆ ਲਗਦਾ। ਵਿਹੜੇ ਜਾਂ ਡਿਉੜੀ ਵਿਚ ਬਜ਼ੁਰਗ ਨੇ ਮੰਜੇ ਤੇ ਬੈਠਾ ਹੋਣਾ, ਹਰ ਕਿਸੇ ਆਉਣ ਜਾਣ ਵਾਲੇ ਨੇ-ਉਹਨਾਂ ਨੂੰ ਬੁਲਾ ਕੇ, ਦੱਸ ਪੁੱਛ ਕੇ ਜਾਣਾ। ਬਜ਼ੁਰਗਾਂ ਦੇ ਹੁੰਦਿਆਂ, … More »

ਲੇਖ | Leave a comment