ਕਾਮਯਾਬੀ ਦਾ ਪਹਿਲਾ ਮੰਤਰ ਹੈ ‘ਕੋਸ਼ਿਸ਼’

ਇੱਕ ਸਫਲ (ਕਾਮਯਾਬ) ਕਹਾਣੀ ਦੇ ਨਾਲ, ਅਸਫਲਤਾ ਦੀਆਂ ਕਹਾਣੀਆਂ ਜ਼ਰੂਰ ਜੁੜੀਆਂ ਹੁੰਦੀਆਂ ਹਨ। ਜੇ ਇਹ ਕਹਿ ਲਈਏ ਕਿ ਅਸਫਲਤਾ ਹੀ ਸਫਲ ਕਹਾਣੀਆਂ ਦੀ ਜਨਮ ਦਾਤੀ ਹੈ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਪਰ ਅਕਸਰ ਅਸੀਂ ਕਿਸੇ ਇਨਸਾਨ ਨੂੰ ਹਾਰਦੇ ਹੋਏ, ਕੋਸ਼ਿਸ਼ … More »

ਲੇਖ | Leave a comment
 

ਗਿਆਨੀ ਦਿੱਤ ਸਿੰਘ ਜੀ ਦੀ ਬਰਸੀ ਤੇ ਵਿਸ਼ੇਸ਼

ਪੰਥ ਰਤਨ ਭਾਈ ਦਿੱਤ ਸਿੰਘ ਜੀ (ਗਿਆਨੀ), ਜੋ ਸਤੰਬਰ ਮਹੀਨੇ ਦੀ 6 ਤਰੀਕ ਨੂੰ, ਸੰਨ 1901 ਵਿੱਚ ਇਸ ਫਾਨੀ ਸੰਸਾਰ ਤੋਂ ਅਲਵਿਦਾ ਲੈ ਗਏ ਸਨ। ਸਤੰਬਰ ਮਹੀਨੇ ਸਿੱਖ ਪੰਥ ਦੀਆਂ ਕੁੱਝ ਜਾਗਦੀਆਂ ਜ਼ਮੀਰਾਂ ਵਾਲੇ ਵਿਅਕਤੀ ਅਤੇ ਕੁੱਝ ਸੰਸਥਾਵਾਂ ਉਹਨਾਂ ਦੀ … More »

ਲੇਖ | Leave a comment
 

ਮੋਬਾਇਲ ਗੇਮਾਂ ਵਿੱਚ ਗੁਆਚ ਰਿਹਾ ਬਚਪਨ

ਬਚਪਨ ਦਾ ਸੁਖਦ ਅਹਿਸਾਸ ਹੁੰਦੀ ਹੈ ‘ਖੇਡ’, ਉਹ ਖੇਡ ਜੋ ਬਚਪਨ ਵਿੱਚ ਬੱਚੇ ਨੂੰ ਸੱਭ ਤੋਂ ਜਿਆਦਾ ਪਸੰਦ ਹੋਵੇ। ਜਿਸ ਨੂੰ ਖੇਡ ਕੇ ਮਨ ਨੂੰ ਸਕੂਨ ਮਿਲੇ। ਖ਼ਾਸ ਤੌਰ ਤੇ ਜੇਕਰ ਖੇਡ, ਖੇਡਦਿਆਂ ਬੱਚੇ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਵਿੱਚ … More »

ਲੇਖ | Leave a comment
 

ਕਿਉਂ ਨਾ ਸੰਭਾਲੀਏ ਵਾਤਾਵਰਣ..?

ਅੱਜ ਵਿਸ਼ਵ ਪੱਧਰ ਤੇ ਵਾਤਾਵਰਣ ਵਿਿਗਆਨੀਆਂ ਵੱਲੋਂ ਇੱਕ ਹੀ ਤੌਖਲਾ ਬਾਰ-ਬਾਰ ਜ਼ਾਹਰ ਕੀਤਾ ਜਾ ਰਿਹਾ ਹੈ, ਉਹ ਵਾਤਾਵਰਣ ਵਿੱਚ ਤੇਜ਼ੀ ਨਾਲ ਆ ਰਹੇ ਬਦਲਾਅ ਸਬੰਧੀ ਹੈ। ਇਸ ਬਾਬਤ ਅਖਬਾਰਾਂ/ਟੀ.ਵੀ ਚੈਨਲਾਂ ਰਾਹੀਂ ਅਤੇ ਹਰ ਪੱਧਰ ਤੇ ਵਾਤਾਵਰਣ ਸਬੰਧੀ ਜਾਗਰੂਕਤਾ ਪੈਦਾ ਕਰਨ … More »

ਲੇਖ | Leave a comment
 

‘ਇੰਟਰਨੈੱਟ’ ਦੇ 50 ਸਾਲ

ਇੰਟਰਨੈੱਟ ਜਿਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਨੈੱਟ’ ਕਿਹਾ ਜਾਂਦਾ ਹੈ। ਇੰਟਰਨੈੱਟ (ਇੰਟਰਨੈਸ਼ਨਲ ਨੈੱਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ … More »

Uncategorized | Leave a comment
 

‘ਇੰਟਰਨੈੱਟ’ ਦੇ 50 ਸਾਲ

ਇੰਟਰਨੈੱਟ ਜਿਸ ਨੂੰ ਅਸੀਂ ਆਮ ਬੋਲ ਚਾਲ ਦੀ ਭਾਸ਼ਾ ਵਿੱਚ ‘ਨੈੱਟ’ ਕਿਹਾ ਜਾਂਦਾ ਹੈ। ਇੰਟਰਨੈੱਟ (ਇੰਟਰਨੈਸ਼ਨਲ ਨੈੱਟਵਰਕ) ਕੰਪਿਊਟਰਾਂ ਦਾ ਇੱਕ ਅਜਿਹਾ ਕੌਮਾਂਤਰੀ ਜਾਲ ਜਿਸ ਵਿੱਚ ਲੱਖਾਂ/ਕਰੋੜਾਂ ਨਿੱਜੀ ਅਤੇ ਜਨਤਕ ਜਾਣਕਾਰੀਆਂ, ਸਿੱਖਿਅਕ, ਕਾਰੋਬਾਰੀ ਅਤੇ ਸਰਕਾਰੀ ਜਾਲ਼ ਬਿਜਲਾਈ, ਤਾਰਹੀਣ ਅਤੇ ਪ੍ਰਕਾਸ਼ੀ ਜਾਲ਼ … More »

ਲੇਖ | Leave a comment
 

ਸੜਕੀ ਹਾਦਸਿਆਂ ਦੀ ਜਨਮਦਾਤੀ ਲਾਪਰਵਾਹੀ

ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ … More »

ਲੇਖ | Leave a comment
c6e21ef5-99d0-4176-85b8-b0284660521b.resized

ਪੰਜਾਬੀ ਮਾਂ ਬੋਲੀ ਨਾਲ ਵਿਤਕਰਾ

ਉਹ ਬੋਲੀ ਜੋ ਇਨਸਾਨ ਆਪਣੀ ਮਾਂ ਕੋਲੋਂ ਸਿੱਖਦਾ ਹੈ ਮਾਂ ਬੋਲੀ ਅਖਵਾਉਂਦੀ ਹੈ ਅਤੇ ਮਾਂ ਬੋਲੀ ਤੋਂ ਇਲਾਵਾ ਜਿਹੜੀ ਬੋਲੀ ਸਿੱਖੀ, ਸਮਝੀ ਜਾਂ ਬੋਲੀ ਜਾਂਦੀ ਹੈ ਉਸਨੂੰ ਅਸੀਂ ਦੂਜੀ ਬੋਲੀ/ਭਾਸ਼ਾ ਕਹਿੰਦੇ ਹਾਂ। ਇਸ ਮਾਂ ਬੋਲੀ ਤੋਂ ਹੀ ਇਨਸਾਨ ਦੀ ਪਹਿਚਾਣ … More »

ਲੇਖ | Leave a comment
 

ਕੌਮਾਂਤਰੀ ਮਾਂ ਬੋਲੀ ਦਿਵਸ ’ਤੇ ਵਿਸ਼ੇਸ਼

ਨਾਅਰਾ ‘ਮਾਂ ਬੋਲੀ ਭੁੱਲ ਜਾਉਗੇ, ਕੱਖਾਂ ਵਾਂਗੂੰ ਰੁਲ ਜਾਉਗੇ’ ਕੀ ਸਿਰਫ ਕੰਧਾਂ ਤੇ ਲਿਖਣ ਵਾਸਤੇ ਹੈ? ਇਹ ਮੰਨਿਆ ਜਾਂਦਾ ਹੈ ਕਿ, ‘ਜੇ ਕੋਈ ਦੁਨੀਆ ਵਿੱਚ ਕੋਈ ਸੱਭ ਤੋਂ ਵੱਡਾ, ਮਿੱਠਾ ਸ਼ਬਦ ਹੈ ਤਾਂ ਉਹ ਹੈ ‘ਮਾਂ’ ਅਤੇ ਇਹ ਸ਼ਬਦ ਕੇਵਲ … More »

ਲੇਖ | Leave a comment
 

ਨੁਕਸਾਨਦਾਇਕ ਹੋਵੇਗਾ ਸਟੇਟਸ ਸਿੰਬਲ ਬਣਾਇਆ ਜਾ ਰਿਹਾ ‘ਬੰਦੂਕ ਕਲਚਰ’

ਬਿਨ੍ਹਾਂ ਸ਼ੱਕ ਵੱਡੀ ਗਿਣਤੀ ਵਿੱਚ ਅੱਜ ਦੇ ਨੌਜਵਾਨਾਂ ਦੇ ਦਿਲ/ਦਿਮਾਗ ਤੇ ਅਜੋਕੀ ਗੀਤ/ਗੀਤਕਾਰੀ ਅਤੇ ਉਸ ਗੀਤਾਂ ਦੇ ਵੀਡੀਓ ਫਿਲਮਾਂਕਣ ਦਾ ਅਸਰ ਡੂੰਘਾ ਅਤੇ ਸਿੱਧੇ ਰੂਪ ਵਿੱਚ ਹੋ ਰਿਹਾ ਹੈ। ਜਿਸਦੀ ਬਦੌਲਤ ਕਿਤੇ ਨਾ ਕਿਤੇ ਨੌਜਵਾਨੀ ਗੁੰਮਰਾਹ ਹੋ ਰਹੀ ਹੈ ਅਤੇ … More »

ਲੇਖ | Leave a comment