ਲੇਖ
ਬੋਤਲ ਬੰਦ ਪਾਣੀ ਦਾ ਵਪਾਰ
ਬੋਤਲ ਬੰਦ ਪਾਣੀ ਦਾ ਵਪਾਰ 60 ਅਰਬ ਰੁਪਏ ਦਾ ਹੈ ਤੇ ਆਏ ਸਾਲ ਇਸ ਵਿੱਚ 25 ਤੋਂ 30 ਫ਼ਿਸਦੀ ਦੀ ਦਰ ਨਾਲ ਵਾਧਾ ਹੋ ਰਿਹਾ ਹੈ ਤੇ 2018 ਤੱਕ ਇਹ ਵਪਾਰ 160 ਅਰਬ ਰੁਪਏ ਤੱਕ ਪਹੁੰਚ ਜਾਵੇਗਾ। ਬਿਓਰੋ ਆਫ ਇੰਡੀਅਨ … More
ਭਾਰਤੀ ਰਾਜਨੀਤੀ ਦਾ ਅਹਿਮ ਮੋੜ ਬਣੂ ਦਿੱਲੀ ਅਸੈਂਬਲੀ ਚੋਣ
ਦਿੱਲੀ ਦੀ ਅਸੈਂਬਲੀ ਚੋਣ ਬਹੁਤ ਪੱਖਾਂ ਤੋਂ ਨਿਵੇਕਲੀ ਅਤੇ ਅਹਿਮ ਹੈ। ਇਸ ਚੋਣ ਦੀ ਦਸ ਜਨਵਰੀ ਨੂੰ ਕੀਤੀ ਪਹਿਲੀ ਵੱਡੀ ਰੈਲੀ ਵਿਚ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਾਸ਼ਣਾਂ ਦੇ ਅੰਦਾਜ ਬਾਰੇ ਟੀ.ਵੀ. ਚੈਨਲਾਂ ਆਖਿਆ ਕਿ ‘ਮੋਦੀ ਬੋਲਦਿਆਂ ਨਰਵਸ ਸੀ, … More
ਗਿਆਨ-ਵਿਗਿਆਨ
ਕੁਝ ਲੋਕ ਨੀਦ ਸਮੇਂ ਘੁਰਾੜੇ ਕਿਉਂ ਮਾਰਦੇ ਹਨ ? ਇਹ ਇੱਕ ਸਚਾਈ ਹੈ ਕਿ ਜਿਹੜੇ ਲੋਕ ਨੱਕ ਰਾਹੀਂ ਸਾਹ ਲੈਣ ਦੀ ਨਰੋਈ ਆਦਤ ਦੇ ਆਦੀ ਹੁੰਦੇ ਹਨ ਉਹ ਘਰਾੜੇ ਨਹੀ ਮਾਰਦੇ। ਜਿਹੜੇ ਆਦਮੀ ਸੌਣ ਸਮੇਂ ਨੱਕ ਜਾਂ ਗਲੇ ਨੂੰ ਸਾਫ … More
ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਅਸੰਜਮ ‘ਚ
ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਵਿੱਚ ਬਹੁਤ ਸਾਰੇ ਧਰਮਾਂ,ਜਾਤਾਂ,ਫ਼ਿਰਕਿਆਂ ਅਤੇ ਸੰਪਰਦਾਵਾਂ ਦੇ ਲੋਕ ਰਹਿੰਦੇ ਹਨ,ਉਨ੍ਹਾਂ ਦੀਆਂ ਵੱਖ-ਵੱਖ ਭਾਸ਼ਾਵਾਂ ਅਤੇ ਬੋਲੀਆਂ ਹਨ। ਅਨੇਕਤਾ ਵਿੱਚ ਏਕਤਾ ਹੈ। ਅਨੇਕਾਂ ਹੀ ਸਿਆਸੀ ਪਾਰਟੀਆਂ ਹਨ। ਮਈ 2014 ਦੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਭਾਰਤੀ … More
ਨਮਕ ਜ਼ਿਆਦਾ ਠੰਡ ਵਿਚ ਬਰਫ਼ ਨਹੀਂ ਪਿਘਲਾਉਂਦਾ
ਵਿਸ਼ਵ ਦੇ ਕਈ ਦੇਸ਼ਾਂ ਦੇ ਖੇਤਰਾਂ ਵਿਚ ਅੱਤ ਦੀ ਬਰਫ਼ਾਨੀ ਹੁੰਦੀ ਹੈ। ਸ਼ਹਿਰ ਦੇ ਸ਼ਹਿਰ ਬਰਫ਼ ਨਾਲ ਢਕੇ ਜਾਂਦੇ ਹਨ। ਸੜਕਾਂ ਉਤੇ ਵਾਹਨ ਨਹੀਂ ਚਲ ਸਕਦੇ ਅਤੇ ਲੋਕ ਘਰੋਂ ਬਾਹਰ ਨਹੀਂ ਨਿਕਲ ਸਕਦੇ। ਇਹ ਯਕੀਨ ਕਰਨਾ ਔਖਾ ਹੈ, ਬੈਰਿਨ (ਬੇਕਿਨ) … More
ਗਿਆਨ-ਵਿਗਿਆਨ
ਲੜਕੀਆਂ ਦੀ ਅਵਾਜ਼ ਤਿੱਖੀ ਕਿਉਂ ਹੁੰਦੀ ਹੈ ? ਤੁਸੀਂ ਇੱਕੋ ਸਪੀਡ ਨਾਲ ਘੁੰਮ ਰਹੀਆਂ ਇੱਕੋ ਆਕਾਰ ਦੀਆਂ ਦੋ ਗਰਾਰੀਆਂ ਲੈ ਲਵੋ ਜਿਹਨਾਂ ‘ਚ ਇੱਕ ਵਿੱਚ ਦੰਦਿਆਂ ਦੀ ਗਿਣਤੀ ਦੂਸਰੀ ਤੋਂ ਵੱਧ ਹੋਵੇ। ਹੁਣ ਜੇ ਤੁਸੀਂ ਕਿਸੇ ਲੋਹੇ ਦੀ ਚੀਜ਼ ਇਹਨਾਂ … More
ਗੁਰੂ ਸਾਹਿਬਾਨ ਨੇ ਭਾਰਤ ਦਾ ਬਹੁ-ਧਰਮੀ ਚਰਿੱਤਰ ਬਚਾਇਆ
ਹਿੰਦੋਸਤਾਨ ਅੱਜ ਇਕ ਬਹੁ-ਧਰਮੀ, ਬਹੁ-ਭਾਸ਼ਾਈ ਤੇ ਬਹੁ-ਸਭਿਅਤਾਵਾਂ ਵਾਲਾ ਦੇਸ਼ ਹੈ।ਈਰਾਨ,ਅਫਗਾਨਿਸਤਾਨ ਤੇ ਖਾੜੀ ਦੇਸ਼ ਵਾਂਗ ਇਹ ਵੀ ਇਕ ਇਸਲਾਮਿਕ ਦੇਸ਼ ਬਣ ਜਾਣਾ ਸੀ।ਸਿੱਖ ਗੁਰੂਆਂ ਨੇ ਇਸ ਨੂੰ ਬਚਾ ਲਿਆ।ਕਦੀ ਇਹ ਦੇਸ਼ ਹਿੰਦੂਆਂ ਦਾ ਦੇਸ਼ ਹੁੰਦਾ ਸੀ,ਪਰ ਤਕਰੀਬਨ 800 ਸਾਲ ਪਹਿਲਾਂ ਪਿ੍ਥਵੀ … More
ਡੇਰੇ ਸਿੱਖ ਗੁਰ ਚੇਤਨਾ ਦਾ ਸ਼ਰੀਕਪੁਣਾ
ਪਖੰਡੀ ਸਾਧਾਂ ਨੇ ਲੋਕ ਚੇਤਨਤਾ ਨੂੰ ਮਿੱਟੀ ਦੀਆਂ ਪਰਤਾਂ ਚ ਡੂੰਘਾ ਛੁਪਾ ਦੇਣਾ ਹੈ। ਹਨੇਰੀਆਂ ਰਾਤਾਂ ਚ ਪਖੰਡਾਂ ਦੇ ਚਕਾਚੌਂਧ ਚ ਮਜ਼ਹੱਬੀ ਪਰਚਾ ਵੰਡ ਕੇ ਸਾਰੀ ਲੋਕਾਈ ਦੀਆਂ ਸੋਚਣ ਵਾਲੀਆਂ ਸੁੱਚੀਆਂ ਲੀਕਾਂ ਮਿਟਾ ਦੇਣੀਆਂ ਨੇ। ਗੁਰੂ ਨਾਨਕ ਸੋਚ ਕਿਸੇ ਦਿਨ … More
