ਲੇਖ
ਮਾਤਾ ਗੁਜਰੀ ਜੀ ਤੇ 4 ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ
5-6 ਦਿਸੰਬਰ ਦੀ ਰਾਤ ਨੂੰ, ਦੋ ਘੜੀਆਂ ਰਾਤ ਗਈ, ਗੁਰੂ ਸਾਹਿਬ ਚੱਕ ਨਾਨਕੀ ਤੇ ਸਿਰੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦੇ ਸਸਕਾਰ ਵਾਲੀ ਜਗ੍ਹਾ (ਗੁਰਦੁਆਰਾ ਸੀਸ ਗੰਜ) ਪਹੁੰਚੇ ਅਤੇ ਉਨ੍ਹਾਂ ਨੇ ਭਾਈ ਗੁਰਬਖ਼ਸ਼ ਦਾਸ ਉਦਾਸੀ ਨੂੰ ਇਸ ਜਗ੍ਹਾ ਦੀ ਸੇਵਾ … More
ਵੱਡੇ ਸਾਹਿਬਜ਼ਾਦਿਆਂ ਦੀ ਕੁਰਬਾਨੀ, ਅੱਲ੍ਹਾ ਯਾਰ ਖਾਨ ਦੀ ਜ਼ਬਾਨੀ
ਸਿੱਖ ਇਤਿਹਾਸ ਮਹਾਨ ਕੁਰਬਾਨੀਆਂ ਨਾਲ, ਸ਼ਹੀਦੀਆਂ ਨਾਲ ਭਰਿਆ ਪਿਆ ਹੈ।ਸਰਬੰਸਦਾਨੀ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਆਪਣਾ ਪਰਿਵਾਰ ਹੀ ਕੁਰਬਾਨ ਕਰ ਦਿੱਤਾ, ਜਿਸ ਦੀ ਮਿਸਾਲ ਸਾਰੇ ਸੰਸਾਰ ਵਿਚ ਨਹੀਂ ਮਿਲਦੀ। ਦਸੰਬਰ 1704 ਦੀ ਕੜਕਦੀ ਸਰਦੀ ਵਿਚ ਸ੍ਰੀ … More
“ ਕੀ ਮੋਦੀ ਸਰਕਾਰ ਇਕ ਹਿੰਦੂ ਸਰਕਾਰ ਹੈ?
ਅਾਰ.ਐਸ.ਐਸ.ਦੇ ਇਕ ਵਿੰਗ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਪ੍ਰਮੁੱਖ ਨੇਤਾ ਅਸ਼ੋਕ ਸਿੰਘਲ ਨੇ ਨਵੀਂ ਦਿੱਲੀ ਵਿਖੇ ਹਿੰਦੂ ਕਾਂਗਰਸ ਦੇ ਉਦਘਾਟਨੀ ਸਮਾਗਮ ਵਿਚ ਕਿਹਾ ਹੈ ਕਿ ਦਿੱਲੀ ਵਿਚ 800 ਸਾਲਾਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਿਚ ਹਿੰਦੂ ਸਵੈਅਭਿਮਾਨ ਹੱਥ ਸੱਤਾ ਆਈ ਹੈ। … More
ਵਿਦੇਸ਼ੀ ਕਾਲੇ ਧੰਨ ਦੇ ਨਾਂ ‘ਤੇ ਖੇਡੀ ਜਾ ਰਹੀ ਹੈ ਸਿਆਸਤ
ਹਾਲ ਹੀ ਵਿਚ ਜੀ-20 ਸਿਖਰ ਸੰਮੇਲਨ ਵਿਚ ਭਾਰਤੀਆਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਮੁੜ ਆਪਣੀ ਵਚਨਬੱਧਤਾ ਦੁਹਰਾਈ ਕਿ ਵਿਦੇਸ਼ਾਂ ਵਿਚਲੇ ਕਾਲੇ ਧੰਨ ਨੂੰ ਭਾਰਤ ਲਿਆਂਦਾ ਜਾਵੇਗਾ,ਪਰ ਉਨ੍ਹਾਂ ਨੇ ਇਸ ਬਾਰੇ ਕੋਈ ਸਮਾਂ ਸੀਮਾਂ ਨਹੀਂ ਦੱਸੀ।ਦੂਜੀ … More
ਬਾਦਲ ਦੀ ਕੋਠੀ ਬਾਹਰ ਗੁਰਪ੍ਰੀਤ ਕੌਰ ਵਲੋਂ ਕੀਤੀ ਗਈ ਆਤਮਦਾਹ ਦੀ ਕੋਸ਼ਿਸ਼
ਹਿਰਦੇ ਨੂੰ ਵਲੂੰਧਰ ਦੇਣ ਵਾਲੀ ਇਹ ਖ਼ਬਰ ਨਿਹਾਇਤ ਹੀ ਸ਼ਰਮਨਾਕ ਹੈ ਕਿ ਕੁਝ ਦਿਨ ਹੋਏ ਪੰਜਾਬ ਦੀ ਇਕ ਹੋਰ ਨਿਰਦੋਸ਼ ਧੀ ਗੁਰਪ੍ਰੀਤ ਕੌਰ ਉਮਰ ਲਗਭਗ 38 ਸਾਲ ਨੂੰ ਬੇਰੁਜ਼ਗਾਰੀ ਤੋਂ ਬੇਵਸ ਹੋ ਕੇ ਤੇ ਲਗਾਤਾਰ ਦੋ ਹਫ਼ਤੇ ਤੋਂ ਪ੍ਰਕਾਸ਼ ਸਿੰਘ … More
ਸਾਲ 2014 ਦੌਰਾਨ ਧਾਰਮਿਕ ਸਰਗਰਮੀਆਂ
* -ਵਿਦਾਈ ਲੈ ਰਿਹਾ ਸਾਲ 2014 ਸਿੱਖ ਧਰਮ ਸਬੰਧੀ ਅਨੇਕ ਮਹੱਤਵਪੂਰਨ ਸਰਗਰਮੀਆਂ ਨਾਲ ਭਰਪੂਰ ਰਿਹਾ, ਜਿਨ੍ਹਾ ਨੇ ਸਮੁੱਚੇ ਸਿੱਖ-ਪੰਥ ਨੂੰ ਪ੍ਰਭਾਵਿਤ ਕੀਤਾ। ਇਸ ਸਾਲ ਦੀ ਸੱਭ ਤੋਂ ਮਹੱਤਵਪੂਰਨ ਘਟਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲੋਂ ਤੋੜ ਕੇ ਹਰਿਆਣਾ ਲਈ ਵੱਖਰੀ ਗੁਰਦੁਆਰਾ … More
ਕਿਸੇ ਬਾਂਹ ਨਾ ਫੜੀ ਸਾਡੇ ਗਰੀਬ ਪੰਜਾਬੀ ਭਰਾਵਾਂ ਦੀ
ਇਰਾਕ ਵਿਚ ਅਗਵਾ ਹੋਏ 40 ਭਾਰਤੀ ਕਾਮਿਆਂ ’ਚੋਂ ਬਹੁਤੇ ਪੰਜਾਬੀ ਹਨ। ਜਿਨ੍ਹਾਂ ਨੂੰ ਦਿੱਸਦਾ ਤਾਂ ਸੀ ਕਿ ਉਥੇ ਮੌਤ ਨੱਚਦੀ ਹਰ ਪਾਸੇ, ਪਰ ਇਥੇ ਘੁੱਪ ਹਨੇਰੇ ਵਰਗੇ ਭਵਿੱਖ ਵਿਚੋਂ ਨਿਕਲਣ ਲਈ ਉਹ ਵਿਚਾਰੇ ਕਰਜੇ ਚੁੱਕ ਚੁੱਕ ਇਰਾਕ ਨੂੰ ਤੁਰ ਪਏ, … More
ਕਰਨਾਟਕਾ ਨਿਵਾਸੀ ਪੰਜਾਬੀ ਬੋਲੀ ਦਾ ਆਸ਼ਕ
ਆਓ ਗੱਲ ਕਰੀਏ ਪ੍ਰੋਫੈਸਰ ਪੰਡਤ ਰਾਓ ਧਾਰੇਨਵਰ ਦੀ ਹਰ ਇਕ ਮਾਂ ਬਾਪ ਬੜੇ ਚਾਵਾਂ ਮਲ੍ਹਾਰਾਂ ਨਾਲ ਆਪੋ ਆਪਣੇ ਇਸ਼ਟ ਅਗੇ ਅਰਦਾਸਾਂ, ਦੁਆਵਾਂ, ਪ੍ਰਾਥਨਾਵਾਂ, ਜਾਂ ਇਲਤਜਾਵਾਂ ਕਰਕੇ ਚੰਗੇ ਬੱਚੇ ਹਾਸਿਲ ਕਰਨ ਲਈ ਜੋਦੜੀਆਂ ਕਰਦਾ ਹੈ ਤੇ ਉਨ੍ਹਾਂ ਲਈ ਹਰ ਕੁਰਬਾਨੀ ਕਰਨ … More
ਨਵੀਆਂ ਖ਼ੁਰਾਕਾਂ ਖਾ ਤੇ ਧਰਮ ਕਮਾ {ਵਿਅੰਗ}
ਮਨੁੱਖੀ ਖੁਰਾਕ ਦੀ ਗੱਲ ਕਰਦਿਆਂ ਹੀ ਬਗੈਰ ਦਿਮਾਗ਼ ਤੇ ਜ਼ੋਰ ਪਾਇਆਂ ਹਰ ਕੋਈ ਆਪਮੁਹਾਰੇ ਹੀ ਕਹਿ ਉਠਦਾ ਹੈ ਕਿ-“ਬਈ ਖੁਰਾਕਾਂ ਤੇ ਪੁਰਾਣੀਆਂ ਹੀ ਵਧੀਆ ਹੁੰਦੀਆਂ ਸਨ”। ਭਾਵੇਂ ਕਹਿਣ ਵਾਲੇ ਨੇ ਕਦੇ ਪੁਰਾਣੀ ਖੁਰਾਕ ਦੇ ਦਰਸ਼ਨ-ਮੇਲੇ ਵੀ ਨਾਂ ਕੀਤੇ ਹੋਣ। ਪਰ … More

