ਲੇਖ

 

ਪਰਿਵਾਰਾਂ ਵਿਚ ਬਜ਼ੁਰਗਾਂ ਨੂੰ ਕੁਝ ਸੌਖ ਨਾਲ ਰਹਿਣ ਲਈ ਸੁਝਾਅ

ਮੈਡੀਕਲ ਸਹੂਲਤਾਂ ਵਧਣ ਕਾਰਨ, ਲੋਕਾਂ ਦੀ ਜੀਵਨ-ਸ਼ੈਲੀ ਵਿਚ ਆਏ ਸੁਧਾਰ ਕਾਰਨ ਅਤੇ ਨਿੱਜੀ ਸਫਾਈ/ਜਨਤਕ ਬਾਰੇ ਜਾਗਰੂਕਤਾ ਵਧਣ ਕਾਰਨ ਅੱਜ ਵਿਸ਼ਵ ਦੀ ਅਬਾਦੀ ਔਸਤ ਉਮਰ ਅਤੇ ਬਜ਼ੁਰਗਾਂ ਦੀ ਵਸੋਂ ਵਿਚ ਹੈਰਾਨੀਜਨਕ ਵਾਧਾ ਹੋ ਰਿਹਾ ਹੈ । 1901 ਈ ਵਿਚ ਵਿਸ਼ਵ ਦੀ … More »

ਲੇਖ | Leave a comment
 

ਭਾਰਤ ਆਪਣਾ ਹਿੱਤ ਵੇਖ ਕੇ ਚੱਲੂ ਤਾਂ ਚੰਗਾ ਰਹੂ

ਨਵੇਂ ਨਵੇਂ ਬਣੇ ਲੀਡਰਾਂ ਨੂੰ ਬੜਾ ਚਾਅ ਹੁੰਦਾ ਵੱਡਿਆਂ ਨੂੰ ਮਿਲਣ ਗਿਲਣ, ਹੱਥ ਮਿਲਾਉਣ, ਖ਼ਬਰਾਂ ’ਚ ਆਉਣ ਦਾ। ਪਰ ਘਾਗ ਦੇਸ਼ ਅਤੇ ਉਨਾਂ ਦੀ ਹੰਢੀ ਹਾਕਮ ਜਮਾਤ ਬੜਾ ਸੋਚ ਸਮਝ ਕੇ ਚੱਲਦੀ ਹੈ। ਹਮੇਸ਼ਾਂ ਆਪਣਾ ਹਿੱਤ ਵੇਖਦੀ ਹੈ। ਤਾਜੇ ਸਾਰੇ … More »

ਲੇਖ | Leave a comment
 

ਲਾਪਤਾ ਹੋਏ 3 ਲੱਖ 25 ਹਜ਼ਾਰ ਬੱਚੇ

ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਵੱਲੋ ਦੇਸ਼ ਭਰ ਵਿੱਚ ਲਾਪਤਾ ਹੋ ਰਹੇ ਬੱਚਿਆਂ ਉਪਰ ਚਿੰਤਾ ਜਾਹਿਰ ਕਰਦੇ ਹੋਏ ਕੁੱਝ ਰਾਜ ਸਰਕਾਰਾਂ ਦੇ ਪ੍ਰਸ਼ਾਸਨ ਨੂੰ ਉਹਨਾਂ ਦੇ ਇਸ ਮਾਮਲੇ ਵਿੱਚ ਬੇਪਰਵਾਹ ਨਜ਼ਰੀਏ ਤੇ ਫਟਕਾਰ ਲਗਾਈ ਹੈ। ਨੈਸ਼ਨਲ ਕਰਾਇਮ ਰਿਕਾਰਡ ਬਿਓਰੋ ਨੇ … More »

ਲੇਖ | Leave a comment
 

ਹਰਿਆਣਾ ਵਿਧਾਨ ਸਭਾ ਚੋਣਾ ਵਿਚ ਬੀ.ਜੇ.ਪੀ.ਦੀ ਹੂੰਝਾ ਫੇਰ ਜਿੱਤ ਨੇ ਮਿਥ ਤੋੜ ਦਿੱਤੀ

ਭਾਰਤ ਦੇ ਇਤਿਹਾਸ ਵਿਚ ਰਾਜਨੀਤਕ ਖੇਤਰ ਵਿਚ ਹੁਣ ਤੱਕ ਦੀਆਂ ਹੋਈਆਂ ਘਟਨਾਵਾਂ ਅਤੇ ਉਥਲ ਪੁਥਲ ਵਿਚ ਭਾਰਤੀ ਜਨਤਾ ਪਾਰਟੀ ਨੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਰਾਜੀਵ ਗਾਂਧੀ ਤੋਂ ਬਾਅਦ ਭਾਰਤੀ ਰਾਜਨੀਤੀ ਵਿਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਕਿਸੇ … More »

ਲੇਖ | Leave a comment
 

ਅਮਰੀਕਾ ਦੇ ਗ਼ਦਰੀਆਂ ਵਿਰੁਧ ਚਲਾਇਆ ਗਿਆ ਹਿੰਦੂ-ਜਰਮਨ ਸਾਜਿਸ਼ ਮੁਕੱਦਮਾ

ਹਿੰਦੁਸਤਾਨ ਗ਼ਦਰ ਪਾਰਟੀ  ਦੀ ਜੜ੍ਹ ਤਾਂ ਕੈਨੇਡਾ ਵਿਚ ਲਗੀ ਸੀ ਪਰ ਇਹ ਵਧੀ ਫੁਲੀ ਅਮਰੀਕਾ ਵਿਚ ਸੀ। ਇੱਥੋਂ ਹੀ ਗ਼ਦਰੀ ਬਾਬਿਆਂ ਨੇ ਭਾਰਤ ਨੂੰ ਕੂਚ ਕੀਤਾ ਤੇ ਉਨ੍ਹਾਂ ਨਾਲ ਹੋਰਨਾਂ ਮੁਲਕਾਂ ਤੋਂ ਵੀ ਅਨੇਕਾਂ ਗ਼ਦਰੀ ਉਨ੍ਹਾਂ ਨਾਲ ਆ ਰਲੇ।ਇਸ ਦਾ … More »

ਲੇਖ | Leave a comment
 

ਬਲਿਓ ਚਰਾਗ ਅੰਧਿਯਾਰ ਮਹਿ………

ਗੁਰੂ ਨਾਨਕ ਦੇਵ ਜੀ ਕੇਵਲ ਇੱਕ ਇਤਿਹਾਸਕ ਨਾਇਕ ਹੀ ਨਹੀੇਂ ਬਲਕਿ ਇਲਾਹੀ ਜੋਤ, ਖੁਦਾਈ ਨੂਰ ਅਤੇ ਰੱਬੀ ਰਹਿਮਤਾਂ ਅਤੇ ਬਖਸ਼ਿਦਾ ਅਤੁੱਟ ਭੰਡਾਰ ਹਨ।ਉਨ੍ਹਾਂ ਦਾ ਸੰਸਾਰ  ਆਗਮਨ, ਮਨੁੱਖੀ ਆਤਮਾਂ ਦਾ ਜਾਗਰਤ ਹੋਣਾ ਤੇ ਮਾਨਵਵਾਦ ਦਾ ਉਦੈ ਹੈ ।ਇਹ ਵਿਸ਼ਵ ਜਿਹੜਾ ਅੰਧ … More »

ਲੇਖ | Leave a comment
 

ਦੰਗਾਕਾਰੀਆਂ ਲਈ ਇੱਕ ਕਾਨੂੰਨ ਦੀ ਲੋੜ

ਅਠਾਰਵੀਂ ਸਦੀ ਦੇ ਸ਼ੁਰੂ ਵਿੱਚ ਇੰਗਲੈਂਡ ਵਿੱਚ ਦੰਗਾ ਰੋਕੂ ਕਾਨੂੰਨ ਬਣਾਇਆ ਗਿਆ ਸੀ।ਜਿਸ ਅਨੁਸਾਰ ਹਮਲਾ ਕਰਨ ਦੀ ਨੀਅਤ ਨਾਲ ਇਕੱਠੇ ਹੋਏ ਦਰਜ਼ਨ ਜਾਂ ਇਸ ਤੋਂ ਵੱਧ ਲੋਕਾਂ ਦੀ ਭੀੜ ਨੂੰ ਗੈਰ ਕਾਨੂੰਨੀ ਕਹਿ ਕਿ ਤੁਰੰਤ ਬਿੱਖਰਣ ਦਾ ਹੁਕਮ ਦਿੱਤਾ ਜਾ … More »

ਲੇਖ | Leave a comment
 

ਖੂਨੀ ਨਵੰਬਰ 1984 ਦੀ ਯਾਦ ਵਿਚ ਮੁਲਕ ਵਿਚ “ਕੌਮੀ ਪਛਤਾਵਾ ਦਿਨ” ਮਨਾਇਆ ਜਾਣਾ ਚਾਹੀਦਾ ਹੈ

ਪਹਿਲੀ ਨਵੰਬਰ ਤੋਂ 3 ਨਵੰਬਰ ਤਕ, ਦਿੱਲੀ, ਹਰਿਆਣਾ, ਕਾਨਪੁਰ, ਬੋਕਾਰੋ, ਭੂਪਾਲ ਅਤੇ ਸੈਂਕੜੇ ਹੋਰ ਥਾਂਵਾਂ ‘ਤੇ ਕਾਂਗਰਸ ਪਾਰਟੀ ਦੇ ਆਗੂਆਂ ਨੇ ਹਜ਼ਾਰਾਂ ਸਿੱਖਾਂ ਦਾ ਵਹਸ਼ੀਆਣਾ ਕਤਲੇਆਮ ਕੀਤਾ। ਭਾਰਤ ਦੀ ਤਵਾਰੀਖ਼ ਵਿਚ ਨਾਦਰ ਸ਼ਾਹ (1739) ਅਤੇ ਅਹਿਮਦ ਸ਼ਾਹ ਦੁੱਰਾਨੀ (ਅਬਦਾਲੀ) ਨੇ … More »

ਲੇਖ | Leave a comment
 

ਦੀਵਾਲੀ ਜਾਂ ਮਨੁੱਖੀ ਸਿਹਤ ਦਾ ਦੀਵਾਲਾ!

ਦੁਕਾਨਦਾਰ ਅਤੇ ਗ੍ਰਾਹਕ ਦੇ ਵੇਚ-ਖਰੀਦ ਦੇ ਚੱਕਰ ਨਾਲ ਜਿੱਥੇ ਗ੍ਰਾਹਕ ਨੂੰ ਲੋੜਾਂ ਦੀ ਪੂਰਤੀ ਲਈ ਲੋੜੀਂਦਾ ਸਮਾਨ ਮਿਲਦਾ ਹੈ ਉੱਥੇ ਦੁਕਾਨਦਾਰ ਦੁਆਰਾ ਮੁਨਾਫ਼ਾ ਕਮਾ ਕੇ ਆਪਣੀਆਂ ਲੋੜਾਂ ਦੀ ‘ਪੂਰਤੀ’ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਤਿਉਹਾਰਾਂ ਦੇ ਸੰਦਰਭ ਵਿੱਚ ਨਜ਼ਰ … More »

ਲੇਖ | Leave a comment
 

ਮਿਲਾਵਟ ਦਾ ਧੰਦਾ

ਸਿਹਤ ਮੰਤਰੀ ਪੰਜਾਬ ਦਾ ਕੁੱਝ ਦਿਨ ਪਹਿਲਾ ਬਿਆਨ ਆਇਆ ਸੀ ਕਿ ਮਿਲਾਵਟ ਖੋਰਾਂ ਤੇ ਕਾਰਵਾਈ ਕੀਤੀ ਜਾਵੇਗੀ ਪਰ ਸਿਹਤ ਮੰਤਰੀ ਦੇ ਬਿਆਨ ਦੇ ਬਾਵਜੂਦ ਪੰਜਾਬ ਭਰ ਵਿੱਚ ਮਿਲਾਵਟ ਦਾ ਧੰਦਾ ਪੁਰੇ ਜੋਰਾਂ ਨਾਲ ਜਾਰੀ ਹੈ ਅਤੇ ਇਸ ਨੂੰ ਰੋਕਣ ਦੇ … More »

ਲੇਖ | Leave a comment