ਲੇਖ
ਕੁਦਰਤ ਤੇ ਇਨਸਾਨ
ਇਨਸਾਨ ਪੈਸਾ ਅਤੇ ਪਾਵਰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਆ ਰਿਹਾ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਪਰ ਇਨਸਾਨ ਇਹ ਭੁੱਲ ਗਿਆ ਕਿ ਜੋ ਤੱਰਕੀ ਲਈ ਉਹ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ … More
ਪੰਜਾਬ ਦੀ ਸਿਆਸਤ ਨੂੰ ਫਿਰਕੂ ਲੀਹਾਂ ਉਪਰ ਵੰਡਣ ਦੀ ਕੋਸ਼ਿਸ਼
ਪੰਜਾਬ ਗੁਰੂਆਂ,ਪੀਰਾਂ,ਦਰਵੇਸ਼ਾਂ ਅਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ,ਇਥੋਂ ਦੇ ਨਾਗਰਿਕ ਦਲੇਰ,ਫਰਾਕ ਦਿਲ,ਸਰਬਤ ਦੇ ਭਲੇ ਦੇ ਹਾਮੀ,ਵੰਡ ਕੇ ਛਕਣ ਵਾਲੇ ਅਤੇ ਦਿਲ ਦਰਿਆ ਹਨ। ਪੰਜਾਬੀਆਂ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ,ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸਿਆਸਤ ਗੰਧਲੀ ਹੋਣ … More
ਸਾਡਾ ਪੰਜਾਬੀਆਂ ਦਾ ਮਾਣਯੋਗ ਸ਼ਾਇਰ : ਹਾਸ਼ਮ
ਅੰਮ੍ਰਿਤਸਰ ਜਿਲ੍ਹੇ ਦੇ ਬਹੁਤ ਵੱਡੇ ਪਿੰਡ ਜਗਦੇਵ ਕਲਾਂ ਨੂੰ ਰਹਿੰਦੀ ਦੁਨੀਆਂ ਤਕ ਇਸ ਗੱਲ ਦਾ ਮਾਣ ਰਹੇਗਾ ਕਿ ਉਸਦੀ ਸਰਜ਼ਮੀਨ ਤੇ ਪੰਜਾਬੀ ਦਾ ਮਹਾਨ ਸ਼ਾਇਰ ਹਾਸ਼ਮ ਪੈਦਾ ਹੋਇਆ, ਖੇਡ੍ਹਿਆ ਮੱਲ੍ਹਿਆ ਅਤੇ ਜਜ਼ਬਾਤਾਂ ਨੂੰ ਟੁੰਬਣ ਵਾਲੀ ਸ਼ੈਲੀ ਵਿਚ, ਸ਼ਬਦਾਂ ਦਾ ਕਲਾਕਾਰ … More
ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ, ਤਰੱਕੀ ਜਾਂ ਵਿਨਾਸ਼
ਗੁਰਚਰਨ ਪੱਖੋਕਲਾਂ, ਕਹਿਣ ਨੂੰ ਤਾਂ ਭਾਵੇਂ ਕੁੱਝ ਵੀ ਕਹੀ ਜਾਈਏ ਪਰ ਸਾਡੀਆਂ ਸਰਕਾਰਾਂ ਦਾ ਦਿਵਾਲੀਅਾਪਨ ਹੀ ਸਾਡੇ ਦੁੱਖਾਂ ਦਾ ਵੱਡਾ ਕਾਰਨ ਹੈ ਜਿਸ ਕਾਰਣ ਸਾਡੇ ਦੇਸ਼ ਵਾਸੀ ਦੁੱਖਾਂ ਦੀ ਪੰਡ ਸਿਰ ਤੇ ਚੁੱਕ ਕੇ ਜਿੰਦਗੀ ਬਸ਼ਰ ਕਰ ਰਹੇ ਹਨ । … More
ਛੱਤੀਸਗੜ ਦਾ ਨਸਬੰਦੀ ਕੈਂਪ ਹਾਦਸਾ
ਛੱਤੀਸਗੜ ਦੇ ਬਿਲਾਸਪੁਰ ਵਿੱਚ ਨਸਬੰਦੀ ਕਾਰਣ ਹੋਣ ਵਾਲੀਆਂ ਮੌਤਾਂ ਕਾਰਨ ਸਰਕਾਰੀ ਸਿਸਟਮ ਵੱਲੋ ਅਬਾਦੀ ਕੰਟਰੋਲ ਕਰਨ ਲਈ ਜਿਸ ਤਰ੍ਹਾਂ ਨਸਬੰਦੀ ਦਾ ਤਰੀਕਾ ਅਪਣਾਇਆ ਗਿਆ ਹੈ ਉਹ ਅੱਜ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਸੇਹਤ ਵਿਭਾਗ ਦੀ ਗਲਤੀ ਕਾਰਨ ਕਿੰਨੀਆਂ … More
ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ੍ਹ ਸਿੰਘ ਨਾਭਾ
ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਦਾ ਨਾਂਅ ਪੰਜਾਬੀ ਜਗਤ, ਸਾਹਿਤ ਅਤੇ ਧਾਰਮਿਕ ਖੇਤਰ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ … More
ਜੰਮੂ ਕਸ਼ਮੀਰ ਦੇ ਹੜ੍ਹਾਂ ਵਿਚ ਪੰਜਾਬੀਆਂ ਦਾ ਯੋਗਦਾਨ
ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਦਾ ਵਿਰਸਾ ਬੜਾ ਅਮੀਰ ਹੈ। ਇਸ ਵਿਚ ਵੱਖ ਵੱਖ ਧਰਮਾਂ,ਜਾਤਾਂ,ਵਰਗਾਂ,ਬੋਲੀਆਂ,ਪਰੰਪਰਾਵਾਂ ਅਤੇ ਸਭਿਆਚਾਰਾਂ ਦੇ ਲੋਕ ਵਸਦੇ ਹਨ। ਉਨ੍ਹਾਂ ਦੇ ਰੀਤੀ ਰਿਵਾਜ਼ ਵੱਖਰੇ ਹਨ ਪ੍ਹੰਤੂ ਫ਼ਿਰ ਵੀ ਉਨ੍ਹਾਂ ਅਨੇਕਤਾ ਵਿਚ ਏਕਤਾ ਹੈ। ਹਰ ਦੁੱਖ ਸੁੱਖ ਵਿਚ … More
‘‘ਗਦਰ ਕਰਨਾ ਹੈ ਕਾਮ ਅਪਨਾ,,(ਕਰਤਾਰ ਸਿੰਘ ਸਰਾਭਾ)
ਪੰਜਾਬ ਦਾ ਵਾਤਾਵਰਣ ਸੁਖਾਵਾਂ ਹੈ ਤੇ ਲੋਕੀਂ ਮਿਹਨਤਕਸ਼ ਹਨ। ਮੁੱਢ ਕਦੀਮ ਤੋਂ ਹੀ ਮਾਵਾਂ ਆਪਣੇ ਪੁੱਤਰਾਂ ਨੂੰ ਦੁੱਧ ਦੇ ਗਿਲਾਸ ਦੇ ਨਾਲ-ਨਾਲ ਸਿੱਖਿਆਵਾਂ ਹੀ ਦਿੰਦੀਆਂ ਆਈਆਂ ਹਨ। ਇਹ ਹੀ ਪੰਜਾਬ ਦੀ ਅਮੀਰ ਸਭਿਆਚਾਰ ਦੀ ਵਿਰਾਸਤ ਦਾ ਹਿੱਸਾ ਹੈ। ਇਹ ਹੀ … More
ਪਰਿਵਾਰਾਂ ਵਿਚ ਬਜ਼ੁਰਗਾਂ ਨੂੰ ਕੁਝ ਸੌਖ ਨਾਲ ਰਹਿਣ ਲਈ ਸੁਝਾਅ
ਮੈਡੀਕਲ ਸਹੂਲਤਾਂ ਵਧਣ ਕਾਰਨ, ਲੋਕਾਂ ਦੀ ਜੀਵਨ-ਸ਼ੈਲੀ ਵਿਚ ਆਏ ਸੁਧਾਰ ਕਾਰਨ ਅਤੇ ਨਿੱਜੀ ਸਫਾਈ/ਜਨਤਕ ਬਾਰੇ ਜਾਗਰੂਕਤਾ ਵਧਣ ਕਾਰਨ ਅੱਜ ਵਿਸ਼ਵ ਦੀ ਅਬਾਦੀ ਔਸਤ ਉਮਰ ਅਤੇ ਬਜ਼ੁਰਗਾਂ ਦੀ ਵਸੋਂ ਵਿਚ ਹੈਰਾਨੀਜਨਕ ਵਾਧਾ ਹੋ ਰਿਹਾ ਹੈ । 1901 ਈ ਵਿਚ ਵਿਸ਼ਵ ਦੀ … More
ਭਾਰਤ ਆਪਣਾ ਹਿੱਤ ਵੇਖ ਕੇ ਚੱਲੂ ਤਾਂ ਚੰਗਾ ਰਹੂ
ਨਵੇਂ ਨਵੇਂ ਬਣੇ ਲੀਡਰਾਂ ਨੂੰ ਬੜਾ ਚਾਅ ਹੁੰਦਾ ਵੱਡਿਆਂ ਨੂੰ ਮਿਲਣ ਗਿਲਣ, ਹੱਥ ਮਿਲਾਉਣ, ਖ਼ਬਰਾਂ ’ਚ ਆਉਣ ਦਾ। ਪਰ ਘਾਗ ਦੇਸ਼ ਅਤੇ ਉਨਾਂ ਦੀ ਹੰਢੀ ਹਾਕਮ ਜਮਾਤ ਬੜਾ ਸੋਚ ਸਮਝ ਕੇ ਚੱਲਦੀ ਹੈ। ਹਮੇਸ਼ਾਂ ਆਪਣਾ ਹਿੱਤ ਵੇਖਦੀ ਹੈ। ਤਾਜੇ ਸਾਰੇ … More


