ਲੇਖ
ਪੰਜਾਬੀ ਬੋਲੀ ਦਾ ਜੁਝਾਰੂ ਅਤੇ ਇਨਕਲਾਬੀ ਲੋਕ ਕਵੀ-ਉਸਤਾਦ ਦਾਮਨ
ਕੋਈ ਵੀ ਬੋਲੀ ਲੋਕਾਂ ਦੇ ਬੁਲ੍ਹਾਂ ਤੇ ਜਿਓਂਦੀ ਹੈ। ਲੋਕਾਂ ਦਾ ਪਿਆਰ ਹੀ ਉਸ ਬੋਲੀ ਨੂੰ ਜਿੰਦਾ ਰੱਖਦਾ ਹੈ। ਸਾਹਿਤਕਾਰ ਤੇ ਖਾਸ ਤੌਰ ਤੇ ਸ਼ਾਇਰ ਤਾਂ ਹੀ ਲੋਕਾਂ ਵਿਚ ਮਕਬੂਲ ਹੁੰਦਾ ਹੈ ਜੇਕਰ ਉਹ ਲੋਕਾਂ ਦੇ ਮੂੰਹ ਤੇ ਚੜ੍ਹਨ ਵਾਲੀ … More
ਬਾਬਾ ਜੀ! ਤੁਸੀਂ ਹੀ “ਕੌਮ ਦੇ ਹੀਰੇ” ਹੋ!!
ਬਾਬਾ ਪ੍ਰਕਾਸ਼ ਸਿੰਘ ਜੀ! ਤੁਸੀਂ “ਕੌਮ ਦੇ ਹੀਰੇ” ਹੋ, ਸੱਚ ਮੁੱਚ ਦੇ ਤੇ ਅਸਲੀ ਹੀਰੇ, ਜਿਸਦੇ ਹੁੰਦਿਆਂ ਨਹੀਂ ਲੋੜ ਸਾਨੂੰ ਬਾਲੀਵੁੱਡ ਵਿਚ ਬਣੀ ਮੂਵੀ “ਕੌਮ ਦੇ ਹੀਰੇ” ਦੀ । ਨਹੀਂ ਰੀਸਾਂ ਕਰਨੀਆਂ ਤੁਹਾਡੀਆਂ ਕਿਸੇ ਨੇ ਅਤੇ ਨਾ ਹੀ ਕੋਈ ਕਰਨ … More
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ
ਪੰਜਾਬੀਅਤ ਦੇ ਚਾਨਣ ਮੁਨਾਰੇ ਭਾਈ ਕਾਨ੍ਹ ਸਿੰਘ ਨਾਭਾ ਪੰਜਾਬੀ ਸਾਹਿਤ ਜਗਤ ਅਤੇ ਗੁਰਮਤਿ ਵਿਆਖਿਆ ਦੇ ਖੇਤਰ ਵਿਚ ਭਾਈ ਕ੍ਹਾਨ ਸਿੰਘ ਨਾਭਾ ਇਕ ਅਜਿਹਾ ਨਾਂ ਹੈ ਜਿਸਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।ਆਪ ਦਾ ਜਨਮ ਮਾਤਾ ਹਰਿ ਕੌਰ ਦੀ … More
ਸਿੱਖਾਂ ਦੇ ਤਖਤ ਕਿੰਨੇ ਹਨ?
ਆਮ ਤੌਰ ‘ਤੇ ਕਿਹਾ ਜਾਦਾ ਹੈ ਕਿ ਸਿੱਖਾਂ ਦੇ ਪੰਜ ਤਖ਼ਤ ਹਨ। ਪਰ ਕੀ ਇਹ ਸਹੀ ਨਹੀਂ ਹੈ । ਫਿਰ ਸਿੱਖਾਂ ਦੇ ਤਖ਼ਤ ਕਿੰਨੇ ਹਨ? ਜੇ ਅਸੀਂ ਅਕਾਲ ਤਖ਼ਤ ਸਾਹਿਬ ਦਾ ਲਫ਼ਜ਼ੀ ਮਾਅਨਾ ਹੀ ਜਾਣ ਲਈਏ ਤਾਂ ਵੀ ਗੱਲ ਵਧੇਰੇ … More
ਕੀ ਭਾਲਦੇ ਹੋ ਹੈ ਤਿਆਗ ਵਿਹੂਣੇ ਆਗੂਆਂ ਤੋਂ ਪੰਜਾਬੀਉ ?
ਗੁਰਚਰਨ ਪੱਖੋਕਲਾਂ ਪੰਜਾਬ ਦੀ ਗੁਰੂਆਂ ਦੇ ਨਾਂ ਤੇ ਵੱਸਣ ਵਾਲੀ ਕਿਰਤੀ ਪੰਜਾਬੀ ਲੋਕਾਂ ਦੀ ਦੁਨੀਆਂ ਜਦ ਤਬਾਹ ਹੁੰਦੇ ਪੰਜਾਬ ਦੀ ਹੋਣੀ ਦੇਖਦੀ ਹੈ ਮੁੜ ਮੁੜ ਰਾਜਨੀਤਕਾਂ ਵੱਲ ਦੇਖਣ ਲੱਗਦੀ ਹੈ ਕਿ ਸਾਇਦ ਇੰਹਨਾਂ ਵਿੱਚੋਂ ਹੀ ਕੋਈ ਪੰਜਾਬ ਦਾ ਤਾਰਨਹਾਰ ਹੋਵੇਗਾ … More
ਕਰੋੜਾਂ ਦੀ ਕਬੱਡੀ ਬਨਾਮ “ਕੱਟੇ ਨੂੰ ਮਣ ਦੁੱਧ ਦਾ ਕੀ ਭਾਅ” ???
ਆਪਣੀ ਜ਼ਿੰਦਗੀ ਦੇ ਮਹਿਜ ਦਸ ਕੁ ਸਾਲ ਪਿਛਾਂਹ ਝਾਕ ਦੇ ਦੇਖੋ। ਸਹਿਜੇ ਹੀ ਅੰਦਾਜ਼ਾ ਲਗਾ ਲਓਗੇ ਕਿ ਅੱਜ ਕਰੋੜਾਂ ਦੀ ਕਬੱਡੀ ਦੇ ਨਾਂ ਨਾਲ ਪ੍ਰਚਾਰੀ ਜਾਂਦੀ ਕਬੱਡੀ ਦਾ ਅਸਲ ਰੂਪ ਕੀ ਹੈ? ਯਾਦ ਕਰੋ ਓਹ ਦਿਨ ਜਦੋਂ ਤੁਹਾਨੂੰ ਵੀ ਦਿਨ … More
ਗੋਲਕ ਦਾ ਝਗੜਾ ਪੰਜਾਬ ਤੇ ਹਰਿਆਣਾ ਦੀ ਸ਼ਾਂਤੀ ਲਈ ਭਾਂਬੜ ਬਣ ਸਕਦਾ ਹੈ
ਹਰਿਆਣਾ ਸਰਕਾਰ ਵੱਲੋਂ ਹਰਿਆਣਾ ਗੁਰਦੁਆਰਾ ਪ੍ਰਬੰਧਨ ਐਕਟ 2014 ਅਧੀਨ ਹਰਿਆਣਾ ਵਿਚ ਸਥਿਤ ਗੁਰਦੁਆਰਾ ਸਾਹਿਬਾਨ ਦੀ ਵੇਖ ਰੇਖ ਕਰਨ ਲਈ 41 ਮੈਂਬਰੀ ਕਮੇਟੀ ਬਣਾਉਣ ਤੋਂ ਬਾਅਦ ਟਕਰਾਓ ਦੀ ਸਥਿਤੀ ਬਣ ਗਈ ਹੈ। ਇਸ ਕਮੇਟੀ ਵਿਚ ਬਾਦਲ ਪੱਖੀ ਹਰਿਆਣਾ ਵਿਚੋਂ ਸਰੋਮਣੀ ਗੁਰਦੁਆਰਾ … More
ਗੱਲ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ
ਹੁਣ ਇਹ ਗੱਲ ਕੋਈ ਲੁਕੀ-ਛਿੱਪੀ ਨਹੀਂ ਰਹਿ ਗਈ ਹੋਈ ਕਿ ਹਰਿਆਣਾ ਵਿੱਚਲੇ ਇਤਿਹਾਸਕ ਗੁਰਦੁਆਰਿਆਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈਣ ਲਈ ਹਰਿਆਣਾ ਦੇ ਸਿੱਖਾਂ ਵਲੋਂ ਬੀਤੇ ਲਗਭਗ ਦੋ ਦਹਾਕਿਆਂ ਤੋਂ ਜੋ ਸੰਘਰਸ਼ ਕੀਤਾ ਜਾਂਦਾ ਚਲਿਆ ਆ ਰਿਹਾ ਸੀ, ਆਖਿਰ ਉਸਨੂੰ … More
(ਵਿੱਚਲੀ ਗੱਲ) ਬੱਜਟ
ਮੋਦੀ ਸਰਕਾਰ ਦਾ ਪਹਿਲਾ ਬੱਜਟ ਪਾਰਲੀਮੈਂਟ ਵਿੱਚ ਪੜ੍ਹਿਆ ਜਾ ਚੁੱਕਾ।ਚਰਚਾ ਹੋ ਰਹੀ ਹੈ ਕਿ ਅੱਛੇ ਦਿਨ ਕਿਸਦੇ ਆਏ ਹਨ ? ਬੱਜਟ ਬਾਰੇ ਹੈਰਾਂਨ ਹੋਣ ਦੀ ਲੋੜ ਨਹੀਂ।ਬੱਜਟ ਪੇਸ਼ ਕਰਨ ਤੋਂ ਪਹਿਲਾਂ ਜੇਤਲੀ ਜੀ ਡਾ ਮਨਮੋਹਨ ਸਿੰਘ ਤੋਂ ਪਾਠ ਪੜ੍ਹ ਆਏ … More
ਹਰਿਆਣਾ ਦੇ ਗੁਰਦੁਆਰਿਆਂ ਦਾ ਐਕਟ ਬਣਨ ਮਗਰੋਂ ਸੂਬੇ ਦੇ ਸਿੱਖਾਂ ਵਾਸਤੇ ਅਗਲਾ ਅਜੰਡਾ
11 ਜੁਲਾਈ 2014 ਦੇ ਦਿਨ ਹਰਿਆਣਾ ਅਸੈਂਬਲੀ ਵੱਲੋਂ ਪਾਸ ਕੀਤਾ ਗੁਰਦੁਆਰਾ ਬਿਲ, 14 ਜੁਲਾਈ 2014 ਦੇ ਦਿਨ ਗਵਰਨਰ ਦੇ ਦਸਤਖ਼ਤਾਂ ਮਗਰੋਂ ਹੁਣ “ਹਰਿਆਣਾ ਸਿੱਖ ਗੁਰਦੁਆਰਾਜ਼ (ਮੈਨੇਜਮੈਂਟ) ਐਕਟ 2014” ਬਣ ਗਿਆ ਹੈ। ਹੁਣ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਦਾ ਇਸ ਸੂਬੇ ਦੇ … More

