ਲੇਖ
ਲੋਕੋ! ਬਾਦਲ ਸਾਬ੍ਹ ਵਾਲਾ ‘ਲੋਕਤੰਤਰ’ ਚਾਹੀਦੈ ਜਾਂ ਚੂਹੇ ਵਾਂਗ ਲੰਡੇ ਈ ਚੰਗੇ ਹੋ?
3 ਜੁਲਾਈ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੇ ਪਿਛਲੀਆਂ ਸਾਰੀਆਂ ਚੋਣਾਂ ਦੇ ਮੁਕਾਬਲੇ ਹਰ ਕਿਸੇ ਦਾ ਧਿਆਨ ਖਿੱਚਿਆ ਹੋਇਆ ਹੈ। ਪੰਜਾਬ ਬਾਰੇ ਫਿਕਰਮੰਦ ਹਰ ਦਿਲ ਡੁੱਬੂੰ-ਡੁੱਬੂੰ ਕਰਦਾ ਨਜ਼ਰ ਆ ਰਿਹਾ ਹੈ। ਨਸ਼ੇ ਦੀ ਖੁੱਲ੍ਹੇਆਮ ਵਰਤੋਂ ਅਤੇ ਘਟੀਆ ਪੱਧਰ ਦੀ … More
ਦਰਦ ਦੂਰ ਕਰਨ ਵਾਲੀਆਂ ਦਵਾਈਆਂ ਕਿੰਨੀਆਂ ਕੁ ਖ਼ਤਰਨਾਕ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪੀੜ ਤੋਂ ਆਰਾਮ ਪਾਉਣ ਲਈ ਤਾਂ ਲੋਕ ਰਬ ਅੱਗੇ ਅਰਦਾਸਾਂ ਕਰਦੇ ਮੌਤ ਤਕ ਮੰਗ ਲੈਂਦੇ ਹਨ। ਇਸੇ ਲਈ ਸਭ ਤੋਂ ਵੱਧ ਵਰਤੋਂ ਵਿਚ ਆਉਂਦੀਆਂ ਨੇ ਦਰਦ ਨਿਵਾਰਕ ਗੋਲੀਆਂ। ਆਓ ਅੱਜ ਇਨ੍ਹਾਂ ਦਵਾਈਆਂ ਦੇ ਕੱਚ ਸੱਚ … More
ਉਤਰਾਖੰਡ ਦੀ ਤ੍ਰਾਸਦੀ ਬਨਾਮ ਸਿੱਖ ਜੱਥੇਬੰਦੀਆਂ ਦੀ ਭੂਮਿਕਾ
ਬੀਤੇ ਦਿਨੀਂ ਉਤਰਾਖੰਡ ਵਿੱਚ ਬਦਲ ਫਟਣ ਦੇ ਫਲਸਰੂਪ ਆਏ ਹੜ ਦੇ ਕਾਰਣ ਜੋ ਤਬਾਹੀ ਮੱਚੀ, ਉਸਦੀ ਤ੍ਰਾਸਦੀ ਨੇ ਸਾਰੇ ਦੇਸ਼ ਨੂੰ ਹੀ ਹਿਲਾ ਕੇ ਰਖ ਦਿੱਤਾ। ਕੇਦਾਰਨਾਥ ਸਹਿਤ ਅਨੇਕਾਂ ਪਿੰਡ ਆਪਣੀ ਹੋਂਦ ਤਕ ਗੁਆ ਬੈਠੇ। ਇਸ ਹੜ ਦੀ ਤੇਜ਼ ਧਾਰ … More
ਸ਼ਹੀਦੀ ਯਾਦਗਾਰਾਂ ਤੇ ਹੋ ਰਹੀ ਸਿਆਸਤ
ਗਜਿੰਦਰ ਸਿੰਘ, ਦਲ ਖਾਲਸਾ, ਨਵੰਬਰ 1984 ਵਿੱਚ ਦਿੱਲੀ ਵਿੱਚ ਹੋਏ ਸਿੱਖਾਂ ਦੇ ਕਤਲੇਆਮ ਵਿੱਚ ਸ਼ਹੀਦ ਹੋਣ ਵਾਲਿਆਂ ਦੀ ਯਾਦਗਾਰ ਦਾ ਨੀਂਹ ਪੱਥਰ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਅਹਾਤੇ ਅੰਦਰ ਰੱਖ ਦਿੱਤਾ ਗਿਆ ਹੈ । ਕਾਫੀ ਵਿਵਾਦ ਦੇ ਬਾਦ ਇਹ ਨੀਂਹ … More
ਮਾਸਟਰ ਤਾਰਾ ਸਿੰਘ
ਮਾਸਟਰ ਤਾਰਾ ਸਿੰਘ ਦਾ ਜਨਮ 24 ਜੂਨ 1985 ਦੇ ਦਿਨ ਬਖ਼ਸ਼ੀ ਗੋਪੀ ਚੰਦ ਮਲਹੌਤਰਾ ਦੇ ਘਰ ਪਿੰਡ ਹਰਿਆਲ ਰਾਵਲਪਿੰਡੀ ਵਿਚ ਹੋਇਆ। ਸਕੂਲ ਦੀ ਪੜ੍ਹਾਈ ਦੇ ਦੋਰਾਨ ਹੀ ਉਸ ਨੇ ਖੰਡੇ ਦੀ ਪਾਹੁਲ ਲੈ ਲਈ ਤੇ ਨਾਨਕ ਚੰਦ ਤੋਂ ਤਾਰਾ ਸਿੰਘ … More
ਕੁਦਰਤੀ ਆਫਤਾਂ ਦੇ ਕਹਿਰ ਉਪਰ ਵੀ ਰਾਜਨੀਤੀ ਕੀਤੀ ਜਾ ਰਹੀ ਹੈ
ਉਤਰਾਖੰਡ ਵਿੱਚ ਭਾਰੀ ਬਾਰਸ਼ ਅਤੇ ਬੱਦਲ ਫਟਣ ਨਾਲ 16 ਜੂਨ ਨੂੰ ਕੁਦਰਤੀ ਆਫਤਾਂ ਦੇ ਆ ਜਾਣ ਨਾਲ ਬਹੁਤ ਸਾਰੇ ਸ਼ਰਧਾਲੂ ਜੋ ਗੁਰਦਵਾਰਾ ਹੇਮ ਕੁੰਟ ਸਾਹਿਬ,ਬਦਰੀ ਨਾਥ ਅਤੇ ਕੇਦਾਰ ਨਾਥ ਦੇ ਮੰਦਰਾਂ ਦੇ ਦਰਸ਼ਨਾਂ ਲਈ ਗਏ ਹੋਏ ਸਨ ,ਹੜ੍ਹਾਂ ਦੀ ਲਪੇਟ … More
ਬਰਤਾਨੀਆ ਦੀ ਮਹਿੰਗੀ ਅਫਗਾਨ ਮੁਹਿੰਮ ਸਦਕਾ ਵਧਦਾ ਘਰੇਲੂ ਆਰਥਿਕ ਸੰਕਟ
ਪਰਮਜੀਤ ਸਿੰਘ ਬਾਗੜੀਆ, ਦੁਨੀਆ ‘ਤੇ ਰਾਜ ਕਰਨ ਵਾਲੇ ਅਤੇ ਵਿਸ਼ਵ ਦੇ ਸੱਤਵੇਂ ਨੰਬਰ ਦੇ ਅਮੀਰ ਦੇਸ਼ ਬਰਤਾਨੀਆ ਵਿਚ ਵਧਦੀ ਮੰਹਿਗਾਈ, ਬੇਰੁਜ਼ਗਾਰੀ ਅਤੇ ਸਰਕਾਰ ਵਲੋਂ ਭਲਾਈ ਸਹੂਲਤਾਂ ਵਿਚ ਕਟੌਤੀ ਸਦਕਾ ਆਮ ਲੋਕ ਦੋ ਵਕਤ ਦੇ ਖਾਣੇ ਲਈ ਵੀ ਮੁਥਾਜ ਹੋਏ ਪਏ … More
ਇੱਕ ਦਿਨ ਸਾਡੇ ਘਰ ਵੀ ਚਾਨਣ ਹੋਵੇਗਾ
ਗਜਿੰਦਰ ਸਿੰਘ ਦਲ ਖਾਲਸਾ, ਕੱਲ ਦਾ ਲੰਡਨ ਦਾ ਮੁਜ਼ਾਹਰਾ ਨਿਰਾਸ਼ਾ ਵਿੱਚੋਂ ਨਿਕਲੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਦੇਣ ਵਾਲਾ ਸੀ । ਕੋਈ ਦੋਸਤ ਮਿੱਤਰ ਜਾਂ ਰਿਸ਼ਤੇਦਾਰ ਐਸਾ ਨਹੀਂ ਸੀ, ਜੋ ਘਰ ਬੈਠਾ ਰਿਹਾ ਹੋਵੇ । ਸੱਭ ਕੇਸਰੀ ਝੰਡੇ ਚੁੱਕ ਕੇ … More
ਕੀ ਆਜ਼ਾਦੀ ਮਿਲ ਸਕਦੀ ਹੈ? ਅਕਾਲ ਤਖ਼ਤ ਸਾਹਿਬ ਨੂੰ – ਲੇਖਕ ਪ੍ਰੋ: ਜਸਵੀਰ ਸਿੰਘ ਉਭੀ
ਅਕਾਲ ਤਖ਼ਤ ਸਾਹਿਬ ਦੇ ਮਾਇਨੇ ਹਨ : ਸਮੇਂ ਤੋਂ ਆਜ਼ਾਦ ਸਿੰਘਾਸਨ, ਹਮੇਸ਼ਾਂ ਆਜ਼ਾਦ! ਸਿੱਖਾਂ ਦੇ ਧਾਰਮਿਕ ਅਤੇ ਸਿਆਸੀ ਮਸਲਿਆਂ ‘ਚ ਸਦੀਵੀ ਸੇਧ ਦੇਣ ਵਾਸਤੇ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ 17ਵੀਂ ਸਦੀ ਵਿਚ ਅਕਾਲ ਤਖ਼ਤ … More
ਅਮੀਰ ਭਾਰਤ ਦੇ ਲੀਡਰ ਭੁੱਖੜ ਕਿਉਂ ?-ਲੇਖਕ:ਬੇਅੰਤ ਗਿੱਲ
ਇਕ ਆਮ ਜਿਹੀ ਗੱਲ ਹੈ ਕਿ “ਭਾਰਤ ਬਹੁਤ ਅਮੀਰ ਦੇਸ਼ ਹੈ ਪਰ ਇੱਥੋਂ ਦੇ ਲੋਕ ਗਰੀਬ ਹਨ” । ਭਾਰਤ ਵਿੱਚ ਤਿੰਨ ਤਰਾਂ ਦੇ ਲੋਕ ਹਨ ,ਹਾਈ ਸੁਸਾਇਟੀ ,ਮਿਡਲ ਕਲਾਸ ਤੇ ਗਰੀਬ ਲੋਕ ਪਰ ਭਾਰਤ ਦੇ ਲੀਡਰ ਬਹੁਤ ਅਮੀਰ ਲੋਕਾਂ ਵਿੱਚ … More


