ਲੇਖ
ਛੱਜ ਤੇ ਛਾਨਣੀ ਦੀ ਪੁਰਾਣੀ ਸਾਂਝ
ਪੰਜਾਬੀ ਸਭਿਆਚਾਰ ਵਿੱਚ ਛੱਜ ਤੇ ਛਾਨਣੀ ਘਰ ਦੀ ਵਰਤੋਂ ਵਿੱਚ ਖਾਸ ਅਸਥਾਨ ਰੱਖਦੇ ਹੱਨ ,ਕੋਈ ਵੇਲਾ ਸੀ ਜਦ ਘਰ ਵਿੱਚ ਅਨਾਜ ਨੂੰ ਸਾਫ ਕਰਨ ਲਈ ਛੱਜ ਹੀ ਕੰਮ ਆਉਂਦਾ ਰਿਹਾ ਹੈ ,ਇੱਸ ਤਰ੍ਹਾਂ ਆਟਾ ਸਾਫ ਕਰਨ ਲਈ ਛਾਨਣੀ ਦੀ ਵਰਤੋਂ … More
ਗੁਰਬਾਣੀ ਦੇ ਬੋਹਿਥ-ਸ਼ਹੀਦਾਂ ਦੇ ਸਿਰਤਾਜ
ਗੁਰੂ ਅਰਜਨ ਸਚੁ ਸਿਰਜਨਹਾਰ ਹਨ, ਸ਼ਬਦ ਦੀ ਸੱਚੀ ਟਕਸਾਲ ਹਨ। ਕੇਵਲ ਇੱਕ ਸਤਿ ਪੁਰਖ ਹੀ ਉਹਨਾਂ ਦਾ ਅਧਾਰ ਤੇ ਅਰਾਧ ਹੈ। ਸਤਿ ਦੀ ਬਾਣੀ-ਪ੍ਰਭ ਕੀ ਬਾਣੀ ਉਚਾਰਦੇ ਹਨ, ਜੋ ਕਰਤਾ ਪੁਰਖ ਨੇ ਉਨ੍ਹਾਂ ਦੇ ਮੁਖਾਰਬਿੰਦ ਤੋਂ ਕਢਵਾਈ। ਗੁਰਬਾਣੀ ਉਚਾਰਦੇ ਵੀ … More
ਦਿੱਲੀ ਗੁਰਦੁਆਰਾ ਕਮੇਟੀ ਵਿੱਚਲੇ ਦਲਬਦਲੂ ਪ੍ਰੇਸ਼ਾਨ?
ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਅਤੇ ਬਾਅਦ ਵਿੱਚ ਜਿਨ੍ਹਾਂ ਅਕਾਲੀ ਮੁੱਖੀਆਂ ਨੇ ਨਿਜ ਸੁਆਰਥ ਨੂੰ ਮੁੱਖ ਰਖਦਿਆਂ ਦਲ ਬਦਲੀ ਕਰ, ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿੱਚ ਪਨਾਹ ਲਈ ਸੀ, ਅੱਜਕਲ ਉਨ੍ਹਾਂ ਦੀ ਹਾਲਤ ਬਹੁਤ ਹੀ ਤਰਸਯੋਗ ਬਣ ਗਈ ਹੋਈ … More
ਸ਼ਸ਼ੀ ਸੂਦ ਦਾ ਹਾਕੀ ਖਿਡਾਰਨ ਤੋਂ ਫੋਟੋਗ੍ਰਾਫੀ ਦਾ ਸਫਰ
ਸ਼ਸ਼ੀ ਸੂਦ ਕੌਮੀ ਪੱਧਰ ਦੀ ਹਾਕੀ ਖਿਡਾਰਨ ਨੇ ਆਪਣੀ ਕਾਬਲੀਅਤ ਦਾ ਸਬੂਤ ਦਿੰਦਿਆਂ ਕੌਮੀ ਪੱਧਰ ਤੇ ਚੰਡੀਗੜ੍ਹ ਕੇਂਦਰੀ ਸ਼ਾਸ਼ਤ ਪ੍ਰਦੇਸ਼ ਦੀ ਪ੍ਰਤੀਨਿਧਤਾ ਕਰਦਿਆਂ ਦੇਸ਼ ਵਿੱਚ ਵਿਮੈਨ ਹਾਕੀ ਖਿਡਾਰਨਾਂ ਵਿੱਚ ਆਪਣਾ ਨਾ ਬਣਾਕੇ ਕਮਾਲ ਕਰ ਦਿੱਤੀ ਸੀ ਪ੍ਰੰਤੂ ਉਸਦੇ ਫੋਟੋਗ੍ਰਾਫੀ ਦੇ … More
ਕੀ ਭਾਰਤ ਦੋਗਲਾ ਮੁਲਕ ਹੈ? ਕੀ ਸਿੱਖਾਂ ਦੇ ਨਕਲੀ ਮੁਕਾਬਲੇ ਜਾਇਜ਼ ਹਨ?
ਬੀਤੇ ਇਹ ਹਫ਼ਤੇ ਤੋਂ, ਕਈ ਸਾਲ ਪਹਿਲਾਂ ਗੁਜਰਾਤ ਵਿਚ ਮਾਰੀ ਗਈ, ਬੀਬੀ ਇਸ਼ਰਤ ਜਹਾਂ ਅਤੇ ਉਸ ਦੇ ਨਾਲ ਮਾਰੇ ਜਾਣ ਵਾਲੇ ਸਾਥੀਆਂ ਬਾਰੇ ਭਾਰਤੀ ਮੀਡੀਆ ਵਿਚ ਬਹੁਤ ਚਰਚਾ ਚਲ ਰਿਹਾ ਹੈ ਤੇ ਖ਼ੂਬ ਰੌਲਾ ਪਾਇਆ ਜਾ ਰਿਹਾ ਹੈ। ਇਕ ਨਹੀਂ … More
ਭਾਜਪਾ ਦੀ ਸੰਕਲਪ ਰੈਲੀ ਪੰਜਾਬ ਵਿਚ ਕਿਉਂ?
ਗੁਰਸੇਕ ਸਿੰਘ ਧੌਲਾ, 23 ਜੂਨ ਨੂੰ ਪੰਜਾਬ ਵਿਚ ਜੰਮੂ ਕਸ਼ਮੀਰ ਦੀ ਸਰਹੱਦ ਤੇ ਵਸੇ ਪਿੰਡ ਮਾਧੋਪੁਰ ਵਿਚ ਭਾਜਪਾ ਅਤੇ ਅਕਾਲੀ ਦਲ ਵੱਲੋਂ ਕੀਤੀ ਗਈ ‘ਸੰਕਲਪ ਰੈਲੀ’ ਨੂੰ ਸਿੱਧ-ਪੱਧਰੀ’ ਗੱਲ ਸਹੀ ਮੰਨਿਆ ਜਾਣਾ ਚਾਹੀਦਾ। ਇਹ ਰੈਲੀ ਭਾਰਤੀ ਜਨਸੰਘ ਦੇ ਸੰਸਥਾਪਕ ਸਿਆਸਾ … More
ਇਸਲਾਮ ਵਿੱਚ ਰੋਜ਼ੇ ਦੀ ਕਦਰੋ-ਕੀਮਤ
ਪ੍ਰਿੰਸੀਪਲ ਯਾਸੀਨ ਅਲੀ ਫਾਕਾ ਕਰਨਾ ਚੰਗੀ ਗੱਲ ਹੈ।ਤਿੰਨ ਚਾਰ ਦਿਨ ਛੱਡ ਕੇ ਇੱਕ ਵਕਤ ਭੁੱਖੇ ਰਹਿਣਾ ਮਿਹਦੇ ਨੂੰ ਠੀਕ ਰੱਖਦਾ ਹੈ।ਇਹ ਇਨਸਾਨ ਨੂੰ ਤੰਦਰੁਸਤ ਰਹਿਣ ਵਿੱਚ ਮਦਦ ਦਿੰਦਾ ਹੈ।ਜੇਕਰ ਫਾਕਾ (ਭੁੱਖ) ਬਰਦਾਸ਼ਤ ਕਰਨ ਦੀ ਆਦਤ ਹੈ ਤਾਂ ਅਸੀਂ ਕਿਸੇ ਵੀ … More
ਹੋਮ ਸਾਇੰਸ ਪੜ੍ਹਾ ਦੇ ਬਾਬਲਾ – - -
ਸੁਖਜੀਤ ਕੌਰ, ਹੋਮ ਸਾਇੰਸ ਕਾਲਜ, ਪੀ ਏ ਯੂ, ਲੁਧਿਆਣਾ ਕੋਈ ਸਮਾਂ ਸੀ ਜਦੋਂ ਆਮ ਲੋਕਾਂ ਨੂੰ ਪੜ੍ਹਾਈ ਦੀ ਮਹੱਤਤਾ ਬਾਰੇ ਜਾਗਰਤ ਕਰਨ ਲਈ ਉਚੇਚੇ ਉਪਰਾਲੇ ਕੀਤੇ ਜਾਂਦੇ ਸਨ, ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ, ਲੋਕਾਂ ਵਿੱਚ ਪੜ੍ਹਾਈ ਦੀ ਮਹੱਤਤਾ ਦੀ … More
ਲੋਕੋ! ਬਾਦਲ ਸਾਬ੍ਹ ਵਾਲਾ ‘ਲੋਕਤੰਤਰ’ ਚਾਹੀਦੈ ਜਾਂ ਚੂਹੇ ਵਾਂਗ ਲੰਡੇ ਈ ਚੰਗੇ ਹੋ?
3 ਜੁਲਾਈ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਨੇ ਪਿਛਲੀਆਂ ਸਾਰੀਆਂ ਚੋਣਾਂ ਦੇ ਮੁਕਾਬਲੇ ਹਰ ਕਿਸੇ ਦਾ ਧਿਆਨ ਖਿੱਚਿਆ ਹੋਇਆ ਹੈ। ਪੰਜਾਬ ਬਾਰੇ ਫਿਕਰਮੰਦ ਹਰ ਦਿਲ ਡੁੱਬੂੰ-ਡੁੱਬੂੰ ਕਰਦਾ ਨਜ਼ਰ ਆ ਰਿਹਾ ਹੈ। ਨਸ਼ੇ ਦੀ ਖੁੱਲ੍ਹੇਆਮ ਵਰਤੋਂ ਅਤੇ ਘਟੀਆ ਪੱਧਰ ਦੀ … More
ਦਰਦ ਦੂਰ ਕਰਨ ਵਾਲੀਆਂ ਦਵਾਈਆਂ ਕਿੰਨੀਆਂ ਕੁ ਖ਼ਤਰਨਾਕ ਹਨ?
ਡਾ: ਹਰਸ਼ਿੰਦਰ ਕੌਰ, ਐਮ ਡੀ, ਪੀੜ ਤੋਂ ਆਰਾਮ ਪਾਉਣ ਲਈ ਤਾਂ ਲੋਕ ਰਬ ਅੱਗੇ ਅਰਦਾਸਾਂ ਕਰਦੇ ਮੌਤ ਤਕ ਮੰਗ ਲੈਂਦੇ ਹਨ। ਇਸੇ ਲਈ ਸਭ ਤੋਂ ਵੱਧ ਵਰਤੋਂ ਵਿਚ ਆਉਂਦੀਆਂ ਨੇ ਦਰਦ ਨਿਵਾਰਕ ਗੋਲੀਆਂ। ਆਓ ਅੱਜ ਇਨ੍ਹਾਂ ਦਵਾਈਆਂ ਦੇ ਕੱਚ ਸੱਚ … More


