ਲੇਖ

 

ਪੰਜਾਬ ਪੁਲਸ ਦੇ ਗਲਮੇ ਨੂੰ ਹੱਥ ਪਾਉਣ ਲੱਗੇ ਗਾਇਕ ਕਲਾਕਾਰ?

ਪੰਜਾਬ ਪੁਲਿਸ…….. ਇਹ ਦੋ ਸ਼ਬਦ ਸੁਣ ਕੇ ਮਾੜੇ ਧੰਦੇ ਕਰਨ ਵਾਲਿਆਂ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ‘ਸਨ’। ਹੁਣ ਤੱਕ ਇਹੀ ਕਹਿੰਦੇ ਸੁਣਦੇ ਆਏ ਹਾਂ ਕਿ ਘੋੜੇ ਦੇ ਪਿੱਛੋਂ ਦੀ ਤੇ ਥਾਣੇਦਾਰ ਦੇ ਅੱਗੋਂ ਦੀ ਨਹੀਂ ਲੰਘੀਦਾ, ਪਤਾ ਨਹੀਂ ਕਦੋਂ ਘੋੜਾ … More »

ਲੇਖ | Leave a comment
 

ਪੰਜਾਬ ਸਰਕਾਰ ਦੀਆਂ ਛੁੱਟੀਆਂ ‘ਚ ਸਿੱਖਾਂ ਨਾਲ ਘੋਰ ਵਿਤਕਰਾ

ਬੀਤੇ ਦਿਨ ਪੰਜਾਬ ਸਰਕਾਰ ਨੇ 2013 ਦੀਆਂ ਪੰਜਾਬ ਸਰਕਾਰ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ‘ਤੇ ਨਿਗਾਹ ਮਾਰਦਿਆਂ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਦੀ ਸਰਕਾਰ ਸਿੱਖਾਂ ਨਾਲ ਬਹੁਤ ਜ਼ਿਆਦਾ ਵਿਤਕਰਾ ਕਰਦੀ ਹੈ। ਬਾਦਲ ਸਰਕਾਰ ਵੱਲੋਂ ਐਲਾਨੀਆਂ ਗਈਆਂ 34 … More »

ਲੇਖ | Leave a comment
 

ਦਲ ਬਦਲਨਾ ਸਿਆਸੀ ਖੋਖਲੇਪਨ ਦਾ ਪ੍ਰਤੀਕ

ਪੰਜਾਬ ਵਿੱਚ ਅੱਜ ਕਲ ਦਲਬਦਲੀ ਕਰਨਾ ਆਮ ਜਿਹੀ ਗੱਲ ਹੋ ਗਈ ਹੈ। ਸਿਆਸਤ ਵਿੱਚ ਸਿਧਾਂਤ ਦੀ ਥਾਂ ਮੌਕਾਪ੍ਰਸਤੀ ਹਾਵੀ ਹੋ ਗਈ ਹੈ। ਤਾਕਤ ਪ੍ਰਾਪਤ ਕਰਨ ਨੂੰ ਪਹਿਲ ਦਿੱਤੀ ਜਾਂਦੀ ਹੈ। ਪਾਰਟੀ ਭਾਵੇਂ ਕੋਈ ਹੋਵੇ, ਭਾਵੇਂ ਉਸਦੀ ਪਾਲਿਸੀ ਨਾਲ ਤੁਸੀਂ ਸਹਿਮਤ … More »

ਲੇਖ | Leave a comment
-ਜਸਵੰਤ ਸਿੰਘ ‘ਅਜੀਤ’

ਕੀ ਸ. ਬਾਦਲ ਦੇ ਬੋਲਾਂ ਦਾ ਰੋਸ ਉਨ੍ਹਾਂ ਲਈ ਭਾਰੂ ਨਹੀਂ ਬਣੇਗਾ?

ਬੀਤੇ ਦਿਨੀਂ ਜਲੰਧਰ ਵਿਖੇ ਹੋਏ ਪ੍ਰਵਾਸੀ ਭਾਰਤੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤ੍ਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੂਲ ਵਿਸ਼ੇ ਤੋਂ ਬਾਹਰ ਜਾ, ਜੋ ਕੁਝ ਕਿਹਾ, ਉਸਨੂੰ ਲੈ ਕੇ ਅਕਾਲੀ ਰਾਜਨੀਤੀ … More »

ਲੇਖ | Leave a comment
 

ਪੰਜਾਬ ਸਰਕਾਰ ਦੀਆਂ ਛੁੱਟੀਆਂ ਵਿਚ ਸਿੱਖਾਂ ਨਾਲ ਘੋਰ ਵਿਤਕਰਾ

ਬੀਤੇ ਦਿਨ ਪੰਜਾਬ ਸਰਕਾਰ ਨੇ 2013 ਦੀਆਂ ਪੰਜਾਬ ਸਰਕਾਰ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ‘ਤੇ ਨਿਗਾਹ ਮਾਰਦਿਆਂ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਦੀ ਸਰਕਾਰ ਸਿੱਖਾਂ ਨਾਲ ਬਹੁਤ ਜ਼ਿਆਦਾ ਵਿਤਕਰਾ ਕਰਦੀ ਹੈ। ਬਾਦਲ ਸਰਕਾਰ ਵੱਲੋਂ ਐਲਾਨੀਆਂ ਗਈਆਂ 34 … More »

ਲੇਖ | Leave a comment
 

”ਸ਼ਬਦ ਗੁਰੂ ਦੇ ਵਾਰਿਸ ਭਾਈ ਮਨੀ ਸਿੰਘ ਤੋਂ ਯੋ-ਯੋ ਹੈ-ਨਈ ਸਿੰਘ ਤੱਕ”

ਪਿਛਲੇ ਵਰ੍ਹੇ ਜੂਨ ਮਹੀਨੇ ‘ਚ ਗੁਰਪ੍ਰੀਤ ਘੁੱਗੀ ਦੇ ਆਸਟ੍ਰੇਲੀਆ ਦੌਰੇ ਦੌਰਾਨ ਉਨ੍ਹਾਂ ਨਾਲ ਕੁਝ ਵਕਤ ਗੁਜ਼ਾਰਨ ਦਾ ਮੌਕਾ ਮਿਲਿਆ। ਜਿਸ ਦੌਰਾਨ ਕਾਮੇਡੀ ਤੋਂ ਹਟ ਕੇ ਹੋਰ ਬਹੁਤ ਸਾਰੇ ਮੁੱਦਿਆਂ ‘ਤੇ ਸਾਡੀ ਗੱਲਬਾਤ ਹੋਈ। ਮੇਰੇ ਮਨ ‘ਚ ਪਹਿਲਾਂ ਵੀ ਗੁਰਪ੍ਰੀਤ ਲਈ … More »

ਲੇਖ | 1 Comment
ਪੰਕਜਪਾਲ ਸਿੰਘ ਮੱਲੀ

ਫੇਸਬੁੱਕ ਕੀ ਹੈ?

ਫੇਸਬੁਕ ਇੱਕ ਸ਼ੋਸਲ ਨੈਟਵਰਕ ਸਰਵਿਸ ਹੈ।ਜਿਸ ਦੁਆਰਾ ਅਸੀਂ ਫਰਜ਼ੀ ਨਵੇਂ ਮਿੱਤਰਾਂ ਦੀ ਚੋਣ ਕਰਦੇ ਹਾਂ,ਜਿਸ ਵਿਚ ਕੁਝ ਤਾਂ ਸਾਡੇ ਜਾਣ ਪਹਿਚਾਣ ਵਾਲੇ ਚਿਹਰੇ ਹੁੰਦੇ ਹਨ,ਪਰ ਬਹੁਤਾਤ ਬਿਲਕੁਲ ਅਣਜਾਣ ਹੁੰਦੇ ਹਨ।ਅਜੋਕੇ ਸਮੇਂ ਅੰਦਰ ਜੇ ਅੰਕੜਿਆਂ ਵਲ ਝਾਤ ਮਾਰੀਏ ਤਾਂ ਫੇਸਬੁਕ ਦੀ … More »

ਲੇਖ | Leave a comment
 

ਪੁਰਖ ਭਗਵੰਤ :ਗੁਰੂ ਗੋਬਿੰਦ ਸਿੰਘ

(ਭਗਵੰਤ ਰੂਪ ਗੁਰ ਗੋਬਿੰਦ ਸੂਰਾ) ਦਸਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੋ ਚਿੱਤਰ ਹਰ ਸਿੱਖ ਸ਼ਰਧਾਲੂ ਦੇ ਹਿਰਦੇ ਵਿੱਚ ਉਕਰਿਆ ਹੋਇਆ ਹੈ ਉਹ ਬੜਾ ਤੇਜੱਸਵੀ, ਜਲਾਲੀ, ਉਚ ਦੁਮਾਲੜੇ ਤੇ ਸ਼ਸ਼ੋਭਿਤ ਕਲਗੀ ਜਿਸ ਦੇ ਚਿੰਨ੍ਹ ਸਰੂਪ ਨੀਲੇ ਘੋੜੇ … More »

ਲੇਖ | Leave a comment
 

ਕੋਲੰਬਸ ਦੇ ਬੁੱਤ ਕੋਲ

ਫੇਰੀ ਬੋਟ ਦੇ ਚੱਲਣ ਵਿੱਚ ਅਜੇ ਘੰਟਾ ਰਹਿੰਦਾ ਸੀ । ਮੈਂ ਫਿਰ ਤੋਂ ਸਮੁੰਦਰ ਕੰਢੇ ਟਹਿਲਣ ਲਈ ਸਪੇਸ ਨੀਡਲ ਵੱਲ ਮੁੜ ਪਿਆ।ਅੱਜ ਸਵੇਰ ਤੋਂ ਹੀ ਧੁੰਦ ਪੈ ਰਹੀ ਸੀ।ਕਦੀ ਕਦੀ ਹਲਕੀ ਜਿਹੀ ਭੂਰ ਪੈਣ ਲੱਗਦੀ। ਅਮਰੀਕਾ ਦੇ ਖੂਬਸੁਰਤ ਸ਼ਹਿਰ ਸਿਆਟਲ … More »

ਲੇਖ | Leave a comment
ਜਸਵੰਤ ਸਿੰਘ ‘ਅਜੀਤ’

ਕੀ ਸ. ਪ੍ਰਕਾਸ਼ ਸਿੰਘ ਬਾਦਲ ਬੇਬਸ ਹੋ ਕੇ ਰਹਿ ਗਏ ਹਨ?

ਪੰਜਾਬ ਦੇ ਮੁੱਖ ਮੰਤ੍ਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਤੇ ਸਾਬਕਾ ਪ੍ਰਧਾਨ  ਸ. ਪ੍ਰਕਾਸ਼ ਸਿੰਘ ਬਾਦਲ ਅਕਾਲੀ ਰਾਜਨੀਤੀ ਵਿੱਚ ਇਕ ਅਜਿਹੇ ‘ਘਾਘ’ ਰਾਜਨੀਤਕ ਸ਼ਖਸੀਅਤ ਸਵੀਕਾਰੇ ਜਾਂਦੇ ਰਹੇ ਹਨ, ਜਿਨ੍ਹਾਂ ਦੀ ਰਾਜਸੀ ਰਣਨੀਤੀ ਵਡੇ ਤੋਂ ਵਡੇ ਰਾਜਸੀ ਮਾਹਿਰਾਂ ਦੀ … More »

ਲੇਖ | Leave a comment