ਲੇਖ

 

ਕਿੱਕਲੀ ਕਲੀਰ ਦੀ

ਪੰਜਾਬੀ ਸੱਭਿਆਚਾਰ ਦਾ ਅਮੀਰ ਹੋਣਾ ਹਰ ਪੰਜਾਬੀ ਲਈ ਮਾਣ ਵਾਲੀ ਗੱਲ ਹੈ , ਕੁੜੀਆਂ ਚਿੜੀਆਂ ਮੁਟਿਆਰਾਂ ,ਗੱਲ ਕੀ ਹਰ ਉਮਰ ਵਿਚ ਗਾਏ ਜਾਣ ਵਾਲੇ ਗੀਤਾਂ ਨੇ ਪੰਜਾਬੀ ਸੱਭਿਆਚਾਰ ਨੂੰ ਚਾਰ ਚੰਨ ਲਾਏ ਹਨ ,ਭਾਵੇਂ ਇਨ੍ਹਾਂ ਵਿਚੋਂ ਕਈ  ਗੀਤਾ ਨੂੰ ਕਿਤਾਬੀ … More »

ਲੇਖ | Leave a comment
 

ਮੁਲਾਜਮਾਂ ਨੂੰ ਪੇ ਕਮਿਸਨ ਆਮ ਲੋਕਾਂ ਤੋਂ ਲੇ ਕਮਿਸ਼ਨ ਕਿਉਂ ? – ਗੁਰਚਰਨ ਪੱਖੋਕਲਾਂ

ਸੈਂਟਰ ਸਰਕਾਰ ਵੱਲੋਂ ਹਰ ਸਾਲ ਦੀ ਤਰਾਂ ਸਰਕਾਰੀ ਮੁਲਾਜਮਾਂ ਨੂੰ ਸੱਤ ਪਰਸੈਂਟ ਮਹਿੰਗਾਈ ਭੱਤਾ ਦੇ ਕੇ ਖਬਰਾਂ ਲਵਾਈਆਂ ਹਨ ਅਤੇ ਹੁਣ ਸੂਬਾ ਸਰਕਾਰਾਂ ਵੀ ਧੜਾਧੜ ਇਸ ਐਲਾਨ ਨੂੰ ਦੁਹਰਾਉਣਗੀਆਂ । ਕੀ ਮੁਲਾਜਮਾਂ ਦੇ ਘਰ ਗਰੀਬੀ ਆ ਗਈ ਸੀ ? ਕੀ … More »

ਲੇਖ | Leave a comment
 

ਜ਼ਰਾ ਸੋਚਣਾ ! ਸ਼ਬਜ਼ੀ ਖਰੀਦ ਕੇ ਲਿਆਏ ਹੋ ਕਿ ਬਿਮਾਰੀ

ਸਬਜ਼ੀਆਂ ਜਿੰਨੀਆਂ ਸਾਫ਼ ਸੁਥਰੀਆਂ ਹੋਣਗੀਆ ਓਨੀਆਂ ਹੀ ਜ਼ਹਰੀਲੀਆਂ ਹੋਣਗੀਆਂ-ਮੈਂ ਜਦੋਂ ਵੀ ਸਬਜ਼ੀਆਂ ਖਰੀਦਦਾ ਹਾਂ-ਘਰੋਂ ਵੀ ਝਿੜਕਾਂ ਖਾਧੀਆਂ ਤੇ ਦੋਸਤ ਵੀ ਠੀਕ ਨਹੀਂ ਸਨ ਸਮਝਦੇ -ਪਰ ਮੈਂ ਸਦਾ ਸੱਸਤੀ ਖਰੀਦ ਕਰ ਘਰ ਪਰਤ ਆਉਂਦਾ ਸੀ-ਕੀੜਿਆਂ ਖਾਧੀ-ਕਾਣੀ-ਕਾਰਨ ਤੁਸੀਂ ਸਮਝ ਹੀ ਗਏ ਹੋਵੋਗੇ … More »

ਲੇਖ | Leave a comment
 

ਜਦੋਂ ਵਾੜ ਹੀ ਖੇਤ ਨੂੰ ਖਾਣ ਲੱਗੀ

ਪੰਜਾਬ ਸਰਕਾਰ ਨੇ ਵੱਡੇ ਪੱਧਰ ਤੇ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਸ਼ੁਰੂ ਕੀਤੀਆਂ ਹੋਈਆਂ ਹਨ।ਇਹਨਾ ਸਕੀਮਾਂ ਕਰਕੇ ਲੋਕ ਸਰਕਾਰ ਦੀ ਪ੍ਰਸੰਸਾ ਕਰ ਰਹੇ ਸਨ ਪ੍ਰੰਤੂ ਸ੍ਰ ਗੁਲਜ਼ਾਰ ਸਿੰਘ ਰਣੀਕੇ ਪਸ਼ੂ ਪਾਲਣ ਮੰਤਰੀ ਤੇ ਸਰਕਾਰੀ ਗ੍ਰਾਂਟਾਂ ਦੀ ਵੰਡ ਨੂੰ ਉਹਨਾ ਦੇ … More »

ਲੇਖ | Leave a comment
 

“ਠੱਗ ਜੀ”

ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾਂ। ਤੁਸੀਂ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ ‘ਠੱਗ ਜੀ’ ਕਹਿ ਕੇ ਬੱਸ ਦੁਨੀਆਂਦਾਰੀ ਜਹੀ ਨਿਭਾ ਰਿਹਾ … More »

ਲੇਖ | Leave a comment
Paviter Baba and Tarlochan Singh(1).sm

ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ

ਪਿਛਲੇ ਦਿਨੀਂ ਪੰਜਾਬ ਦੇ ਪਿੰਡ ਭਿੰਡਰ ਕਲਾਂ ਵਿਖੇ 10 ਸਾਲਾਂ ਦੀ ਇੱਕ ਮਾਸੂਮ ਬੱਚੀ ਵੀਰਪਾਲ ਕੌਰ ਨੂੰ “ਪੁੱਛਾਂ ਦੇਣ ਵਾਲੀ” ਪਿੰਡ ਦੀ ਸਰਪੰਚਣੀ ਪਾਲ ਕੌਰ ਵੱਲੋਂ ਇਹ ਕਹਿ ਕੇ ਗਰਮ ਚਿਮਟਿਆਂ ਨਾਲ਼ ਕੁੱਟਿਆ ਗਿਆ ਕਿ ਉਸ ‘ਚ ਭੂਤ ਹਨ । … More »

ਲੇਖ | Leave a comment
 

ਕੀ ਸ਼ਹੀਦ ਵੀ ਦੋ ਪ੍ਰਕਾਰ ਦੇ ਅਮੀਰ ਤੇ ਗਰੀਬ ਹੁੰਦੇ ਹਨ ?

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਕੌਮਾਂ ਦੀਆਂ ਨੀਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਉਹ ਕੌਮਾਂ ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਪਹਿਰਾ ਨਹੀਂ ਦਿੰਦੀਆਂ ਉਹ ਬਹੁਤੀ ਦੇ ਜਿੰਦਾ ਨਹੀਂ ਰਹਿੰਦੀਆਂ।ਸਿੱਖ ਕੌਮ ਦਾ ਵਿਰਸਾ ਤਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ … More »

ਲੇਖ | Leave a comment
 

ਸੰਸਦ ਦੀ ਮਰਿਯਾਦਾ ਤੋੜਦੇ ਰਾਜਨੀਤਕ ਲੋਕ- ਗੁਰਚਰਨ ਪੱਖੋਕਲਾਂ

ਪਿਛਲੇ ਕੁੱਝ ਸਾਲਾ ਤੋਂ ਸੰਸਦ ਦੇ ਸੈਸਨ ਹਰ ਵਾਰ ਕਿਸੇ ਨਾਂ ਕਿਸੇ ਬਹਾਨੇ ਨਾਲ ਸੰਸਦ ਲਗਾਤਾਰ ਠੱਪ ਕੀਤੀ ਜਾ ਰਹੀ ਹੈ। ਹਰ ਵਾਰ ਕਿਸੇ ਬਿਨਾਂ ਸਿਰ ਪੈਰ ਦੇ ਕੋਈ ਨਾਂ ਕੋਈ ਮੁੱਦਾ ਉਠਾ ਲਿਆ ਜਾਂਦਾਂ ਹੈ ਅਤੇ ਬਜਾਇ ਕੋਈ ਉਸਾਰੂ … More »

ਲੇਖ | Leave a comment
 

ਅੰਧੀ ਸ਼ਰਧਾ ਗਿਆਨ ਵਿਹੂਣੀ

ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ … More »

ਲੇਖ | Leave a comment
 

ਖੂਹਾਂ ਵਿਚ ਜਹਿਰੀਲੀ ਗੈਸ ਦੀ ਸਮਸਿਆ ਅਤੇ ਹਲ

ਡਾ: ਨਰੇਸ ਕੁਮਾਰ ਛੁਨੇਜਾ ਅਤੇ ਡਾ: ਮਹੇਸ ਕੁਮਾਰ ਨਾਰੰਗ ਖੇਤੀ ਵਿਚ ਕੰਮ ਕਰਦੇ ਸਮੇਂ ਖੂਹੀਆਂ ਨਾਲ ਸਬੰਧਿਤ ਹਾਦਸੇ ਅਕਸਰ ਹੁੰਦੇ ਹਨ। ਇਕ ਸਰਵੇ ਮੁਤਾਬਿਕ ਪੰਜਾਬ ਵਿਚ ਖੇਤੀ ਨਾਲ ਸਬੰਧਿਤ ਹਾਦਸਿਆਂ ਵਿਚੋ 16% ਹਾਦਸੇ ਖੂਹਾਂ ਨਾਲ ਸਬੰਧਿਤ ਹਨ। ਖੂਹਾਂ ਨਾਲ ਸਬੰਧਿਤ … More »

ਲੇਖ | Leave a comment