ਲੇਖ

 

ਸਿਆਸੀ ਪਾਰਟੀਆਂ ਦੀ ਯਾਦਗਾਰ ਤੇ ਸਿਆਸਤ ਮੰਦਭਾਗੀ

ਮਿਲੀ ਜੁਲੀ ਸਰਕਾਰ ਦਾ ਧਰਮ ਪਾਲਣ ਲਈ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੋਗਲੀ ਨੀਤੀ ਅਪਣਾ ਰਹੇ ਹਨ। ਸਰਕਾਰ ਵਿੱਚ ਸ਼ਾਮਲ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਅਸੂਲ ਇਂੱਕ ਦੂਜੇ ਦੇ ਵਿਰੋਧੀ ਅਤੇ ਵੱਖਰੇ ਹਨ ਪ੍ਰੰਤੂ … More »

ਲੇਖ | Leave a comment
 

ਖਾਓ ਸਬਜੀਆਂ ਜਰੂਰ, ਪਾਓ ਖਣਿਜ ਤੱਤ ਭਰਪੂਰ

ਹੀਰਾ ਸਿੰਘ ਅਤੇ ਨੀਨਾ ਚਾਵਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ “ਬਾਬਾ ਹੋਰੁ ਖਾਣਾ ਖੁਸੀ ਖੁਆਰ ॥ ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ॥” ਜਿਸ ਵਿੱਚ ਗੁਰੂ ਜੀ ਨੇ ਕਿਹਾ ਕਿ ਖਾਣਾ ਚਾਹੀਦਾ ਹੈ । ਜਿਸ ਨੂੰ ਖਾ … More »

ਲੇਖ | 2 Comments
 

ਗੋਲੇ ਕਬੂਤਰਾਂ ਦਾ ਪਰਵਾਸ

ਕੈਨੇਡਾ ਵਿੱਚ ਘਰੋਂ ਨਿੱਕਲਣ ਵੇਲੇ ਲੋਕ ਅਕਸਰ,ਕੰਪਿਊਟਰ ਤੇ ਦੋ ਚੀਜਾਂ ਵੇਖਦੇ ਹਨ ।ਪਹਿਲੀ, ਜਿਸ ਥਾਂ ਜਾਣਾ ਹੈ ਉੱਥੋਂ ਦਾ ਨਕਸ਼ਾ,ਦੂਜਾ ਮੌਸਮ। ਪਤਾ ਹੀ ਨਹੀਂ ਚੱਲਦਾ ਕਿ ਕਦੋਂ ਧੁੱਪ ਨਿੱਕਲੀ ਹੋਵੇ ਅਤੇ ਕਦੋਂ ਬਰਫ ਪੈਣ ਲੱਗ ਜਾਵੇ। ਕੱਲ੍ਹ ਤਾਪਮਾਣ ਇੱਕ ਡਿਗਰੀ … More »

ਲੇਖ | Leave a comment
 

ਅੰਨਾ ਮੁਹਿੰਮ ਦੇ ਅੰਤ ਦੇ ਦੂਰਗਾਮੀ ਨਤੀਜੇ

-ਦੀਪ ਜਗਦੀਪ ਸਿੰਘ ਅੰਨਾ ਹਜ਼ਾਰੇ ਟੀਮ ਦੀ ਭ੍ਰਿਸ਼ਟਾਚਾਰ ਵਿਰੋਧੀ ਅਤੇ ਲੋਕ ਪਾਲ ਕਾਨੂੰਨ ਦੇ ਹੱਕ ਵਿਚ ਸ਼ੁਰੂ ਹੋਈ ਮੁਹਿੰਮ ਦਾ ਅਣਕਿਆਸਿਆ ਅੰਤ ਹੋ ਗਿਆ। ਇਸ ਦੁਖਦਾਈ ਅੰਤ ਦੀ ਘਟਨਾ ਦੇਸ਼ ਦੇ ਇਤਿਹਾਸ ਵਿਚ ਲਗਾਤਾਰ ਕਮਜ਼ੋਰ ਹੁੰਦੀ ਲੋਕਸ਼ਾਹੀ ਅਤੇ ਲੋਕ ਸੰਘਰਸ਼ … More »

ਲੇਖ | Leave a comment
ਆਰਟ ਗੈਲਰੀ ਸ. ਸੋਭਾ ਸਿੰਘ

ਕਲਾਕਾਰਾਂ ਦੀ ਧਰਤੀ- ਅੰਦਰੇਟਾ

ਜ਼ਿਲਾ ਕਾਂਗੜਾ ਨੂੰ ‘ਦੇਵਤਿਆਂ ਦੀ ਭੂਮੀ’ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਰੰਗ ਬਰੰਗੇ ਸੁੰਦਰ ਫੁਲਾਂ ਦੇ ਦਰਖਤਾਂ ਕਾਰਨ ਇਸ ਨੂੰ ‘ਫੁਲਾਂ ਦੀ ਘਾਟੀ’ ਵੀ ਕਿਹਾ ਜਾਂਦਾ ਹੈ। ਜਿਸ ਗਲ ਵਿਚ ਇਸ ਜ਼ਿਲੇ ਨੇ ਅੰਤਰ-ਰਾਸ਼ਟਰੀ ਪ੍ਰਸਿਧੀ ਹਾਸਲ ਕੀਤੀ ਹੈ … More »

ਲੇਖ | Leave a comment
 

ਕਲਾ ਦੀ ਬੁਲੰਦੀ ਤੇ ਸਿਆਸਤ ਦੀ ਨਿਵਾਣ!

ਗੁਰਬਚਨ ਸਿੰਘ ਭੁੱਲਰ ਪੰਜਾਬ ਵਿਧਾਨ ਸਭਾ ਵਿਚ ਲੋਕ-ਪਿਆਰੇ ਗਾਇਕ ਮੁਹੰਮਦ ਸਦੀਕ ਵੱਲੋਂ ਆਧੁਨਿਕ ਪੰਜਾਬੀ ਕਵਿਤਾ ਦੇ ਉੱਚ-ਦੁਮਾਲੜੇ ਨਾਂ ਪ੍ਰੋ. ਮੋਹਨ ਸਿੰਘ ਦੀ ਇਕ ਬੇਹੱਦ ਖ਼ੂਬਸੂਰਤ ਅਤੇ ਅਰਥਭਰਪੂਰ ਰਚਨਾ ਪੇਸ਼ ਕੀਤੇ ਜਾਣ ਦੇ ਸੰਬੰਧ ਵਿਚ ਜੋ ਕੁਛ ਹੋਇਆ, ਉਹ ਪੰਜਾਬੀਆਂ ਦਾ, … More »

ਲੇਖ | 1 Comment
 

‘ਵਿਹਲ’

ਡੇਢ ਵਰ੍ਹਾ ਹੋ ਗਿਆ, ਹੋਲੀ ਤੋਂ ਬਾਅਦ ਕੁੱਝ ਨਹੀਂ ਲਿਖ ਸਕਿਆ। ਬਹੁਤ ਵੇਰ ਦਿਲ ਕੀਤਾ, ਪਰ ਲਿਖਾਂ ਤੇ ਕੀ? ਮੇਰੇ ਕੌਲ ਲਿਖਣ ਲਈ ਮੇਰੀ ਹੱਡਬੀਤੀ ਤੋਂ ਬਿਨਾਂ ਕੁੱਝ ਨਹੀਂ…। ਮੇਰੀ ਕਲਮ ਵੀ ਸੋਚਣ ਲੱਗ ਪਈ ਹੋਣੀ ਏ ਕਿ ਕੀ ਕਿਆ … More »

ਲੇਖ | Leave a comment
 

ਨਸ਼ਿਆਂ ਦੇ ਹੜ੍ਹ ਵਿੱਚ ਰੁੜ੍ਹਿਆ ਪੰਜਾਬ

ਨਸ਼ਿਆਂ ਦੇ ਹੜ੍ਹ ਵਿੱਚ ਪੰਜਾਬ ਰੁੜ੍ਹ ਰਿਹਾ ਹੈ। ਸਿਰਫ ਸ਼ਰਾਬ ਹੀ ਨਹੀਂ ਅਫੀਮ, ਤੰਬਾਕੂ, ਭੁੱਕੀ (ਪੋਸਤ ਦਾ ਚੂਰਾ), ਜ਼ਰਦਾ, ਭੰਗ, ਨਸ਼ੀਲੀਆਂ ਗੋਲੀਆਂ ਅਤੇ ਇਹੋ ਜਿਹਾ ਹੋਰ ਬਹੁਤ ਕੁਝ ਪੰਜਾਬ ਦੇ ਗਲੀ–ਗਲੀ, ਮੁਹੱਲੇ–ਮੁਹੱਲੇ ਸ਼ਰੇਆਮ ਵਿਕ ਰਿਹਾ ਹੈ। ਕਿਤੇ ਸਰਕਾਰੀ ਤੌਰ ਤੇ … More »

ਲੇਖ | Leave a comment
 

ਅਨਪੜ੍ਹ ਸਿੰਘਾ

ਕਾਰ ਚਲਾਉਣੀ ਸਿਖ ਫੱਕਰਾਂ ਦੀ, ਚੇਤੇ ਰੱਖ, ਲੋਕ ਸਭਾ ਦੀ ਟਿਕਟ ਮਿਲ਼ੂ ਅਨਪੜ੍ਹ ਸਿੰਘਾ। ਉਪ੍ਰੋਕਤ ਲਾਈਨ ਪ੍ਰਿੰਸੀਪਲ ਤਖ਼ਤ ਸਿੰਘ ਦੀ ਇਕ ਲੰਮੀ ਗ਼ਜ਼ਲ ਵਿਚੋਂ ਹੈ ਜੋ ਕਿ ਉਸ ਨੇ 1968 ਵਿਚ ਲਿਖੀ ਸੀ। ਇਸ ਦਾ ਪਿਛੋਕੜ ਕਿਸ ਪ੍ਰਕਾਰ ਹੈ: ਪੰਜਾਬੀ … More »

ਲੇਖ | Leave a comment
 

ਭਾਰਤ ਦੀ ਮੁੱਖ ਸਮੱਸਿਆ ਹੈ ਵਧ ਰਹੀ ਆਬਾਦੀ

ਗਿਆਰਾਂ ਜੁਲਾਈ ਦਾ ਦਿਨ ਹਰ ਸਾਲ ਵਿਸ਼ਵ ਅਬਾਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਇੱਕ ਵਾਰ ਫਿਰ ਇਹ ਦਿਹਾੜਾ ਆ ਰਿਹਾ ਹੈ। ਭਾਰਤ ਦੇ ਪ੍ਰਧਾਂਨ ਮੰਤਰੀ ਤੋਂ ਲੈ ਕੇ ਜਮੂਰੇ ਕਿਸਮ ਦੇ ਨੇਤਾ ਲੋਕਾਂ ਤੱਕ ਸੱਭ ਇਸ ਦਿਨ ਅਬਾਦੀ ਦੇ ਵਾਧੇ … More »

ਲੇਖ | Leave a comment