ਲੇਖ

 

“ਠੱਗ ਜੀ”

ਦੋਸਤੋ! ਲੇਖ ਸ਼ੁਰੂ ਕਰਨ ਤੋਂ ਪਹਿਲਾਂ ਇਸ ਦੇ ਸਿਰਲੇਖ ਉੱਤੇ ਤੁਹਾਡੀ ਹੈਰਾਨੀ ਦਾ ਜਵਾਬ ਦੇ ਦੇਵਾਂ। ਤੁਸੀਂ ਹੈਰਾਨ ਹੋਵੋਗੇ ਕਿ ਠੱਗ ਨੂੰ ਏਨਾ ਸਤਿਕਾਰ ਕਿਉਂ? ਕੋਈ ਖ਼ਾਸ ਵਜ੍ਹਾ ਨਹੀਂ, ਠੱਗ ਨੂੰ ‘ਠੱਗ ਜੀ’ ਕਹਿ ਕੇ ਬੱਸ ਦੁਨੀਆਂਦਾਰੀ ਜਹੀ ਨਿਭਾ ਰਿਹਾ … More »

ਲੇਖ | Leave a comment
Paviter Baba and Tarlochan Singh(1).sm

ਭੂਤ ਪ੍ਰੇਤ – ਮਨੋਵਿਗਿਆਨ ਦੀ ਨਜ਼ਰ ‘ਤੋਂ

ਪਿਛਲੇ ਦਿਨੀਂ ਪੰਜਾਬ ਦੇ ਪਿੰਡ ਭਿੰਡਰ ਕਲਾਂ ਵਿਖੇ 10 ਸਾਲਾਂ ਦੀ ਇੱਕ ਮਾਸੂਮ ਬੱਚੀ ਵੀਰਪਾਲ ਕੌਰ ਨੂੰ “ਪੁੱਛਾਂ ਦੇਣ ਵਾਲੀ” ਪਿੰਡ ਦੀ ਸਰਪੰਚਣੀ ਪਾਲ ਕੌਰ ਵੱਲੋਂ ਇਹ ਕਹਿ ਕੇ ਗਰਮ ਚਿਮਟਿਆਂ ਨਾਲ਼ ਕੁੱਟਿਆ ਗਿਆ ਕਿ ਉਸ ‘ਚ ਭੂਤ ਹਨ । … More »

ਲੇਖ | Leave a comment
 

ਕੀ ਸ਼ਹੀਦ ਵੀ ਦੋ ਪ੍ਰਕਾਰ ਦੇ ਅਮੀਰ ਤੇ ਗਰੀਬ ਹੁੰਦੇ ਹਨ ?

ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ।ਕੌਮਾਂ ਦੀਆਂ ਨੀਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਹੀ ਖੜ੍ਹੀਆਂ ਹੁੰਦੀਆਂ ਹਨ। ਉਹ ਕੌਮਾਂ ਜਿਹੜੀਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਤੇ ਪਹਿਰਾ ਨਹੀਂ ਦਿੰਦੀਆਂ ਉਹ ਬਹੁਤੀ ਦੇ ਜਿੰਦਾ ਨਹੀਂ ਰਹਿੰਦੀਆਂ।ਸਿੱਖ ਕੌਮ ਦਾ ਵਿਰਸਾ ਤਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨਾਲ … More »

ਲੇਖ | Leave a comment
 

ਸੰਸਦ ਦੀ ਮਰਿਯਾਦਾ ਤੋੜਦੇ ਰਾਜਨੀਤਕ ਲੋਕ- ਗੁਰਚਰਨ ਪੱਖੋਕਲਾਂ

ਪਿਛਲੇ ਕੁੱਝ ਸਾਲਾ ਤੋਂ ਸੰਸਦ ਦੇ ਸੈਸਨ ਹਰ ਵਾਰ ਕਿਸੇ ਨਾਂ ਕਿਸੇ ਬਹਾਨੇ ਨਾਲ ਸੰਸਦ ਲਗਾਤਾਰ ਠੱਪ ਕੀਤੀ ਜਾ ਰਹੀ ਹੈ। ਹਰ ਵਾਰ ਕਿਸੇ ਬਿਨਾਂ ਸਿਰ ਪੈਰ ਦੇ ਕੋਈ ਨਾਂ ਕੋਈ ਮੁੱਦਾ ਉਠਾ ਲਿਆ ਜਾਂਦਾਂ ਹੈ ਅਤੇ ਬਜਾਇ ਕੋਈ ਉਸਾਰੂ … More »

ਲੇਖ | Leave a comment
 

ਅੰਧੀ ਸ਼ਰਧਾ ਗਿਆਨ ਵਿਹੂਣੀ

ਸ਼ਰਧਾ ਸ਼ਬਦ ਦੇ ਆਪਣੇ ਆਪ ਵਿਚ ਬੜੇ ਗਹਿਰੇ ਅਰਥ ਹਨ। ਸ਼ਰਧਾ ਭਾਵ ਪ੍ਰੇਮ, ਵਿਸ਼ਵਾਸ। ਪਰ ਜੇਕਰ ਇਹ ਵਿਸ਼ਵਾਸ ਅੰਧਵਿਸ਼ਵਾਸ ਵਿਚ ਤਬਦੀਲ ਹੋ ਜਾਏ ਤਾਂ ਅਰਥ ਦਾ ਅਨਰਥ ਹੋ ਜਾਂਦਾ ਹੈ। ਸ਼ਰਧਾ ਰੱਖਣਾ ਠੀਕ ਹੈ ਪਰ ਅੰਧਵਿਸ਼ਵਾਸ ਕਰਨਾ ਕਿਸੇ ਪੱਖੋ ਵੀ … More »

ਲੇਖ | Leave a comment
 

ਖੂਹਾਂ ਵਿਚ ਜਹਿਰੀਲੀ ਗੈਸ ਦੀ ਸਮਸਿਆ ਅਤੇ ਹਲ

ਡਾ: ਨਰੇਸ ਕੁਮਾਰ ਛੁਨੇਜਾ ਅਤੇ ਡਾ: ਮਹੇਸ ਕੁਮਾਰ ਨਾਰੰਗ ਖੇਤੀ ਵਿਚ ਕੰਮ ਕਰਦੇ ਸਮੇਂ ਖੂਹੀਆਂ ਨਾਲ ਸਬੰਧਿਤ ਹਾਦਸੇ ਅਕਸਰ ਹੁੰਦੇ ਹਨ। ਇਕ ਸਰਵੇ ਮੁਤਾਬਿਕ ਪੰਜਾਬ ਵਿਚ ਖੇਤੀ ਨਾਲ ਸਬੰਧਿਤ ਹਾਦਸਿਆਂ ਵਿਚੋ 16% ਹਾਦਸੇ ਖੂਹਾਂ ਨਾਲ ਸਬੰਧਿਤ ਹਨ। ਖੂਹਾਂ ਨਾਲ ਸਬੰਧਿਤ … More »

ਲੇਖ | Leave a comment
 

ਕਈ ਨਸਲਾਂ ਨੂੰ ਭੁਗਤਣੇ ਪੈਣ ਗੇ ਦੇਸ਼-ਵੰਡ ਦੇ ਨਤੀਜੇ

ਅਗੱਸਤ 1947 ਵਿਚ ਫਿਰਕੂ ਆਧਾਰ ‘ਤੇ ਹੋਈ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ।ਇਸ ਬੇਲੋੜੀ ਵੰਡ ਨੇ ਹਜ਼ਾਰਾਂ ਹੀ ਨਹੀਂ ਸਗੋਂ ਲਖਾਂ ਹੀ ਪਰਿਵਾਰਾਂ ਨੂੰ ਅਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ ਜਾਇਦਾਦਾਂ, … More »

ਲੇਖ | Leave a comment
 

ਆਓ ਅੱਜ ਉਨ੍ਹਾਂ ਨੂੰ ਵੀ ਯਾਦ ਕਰੀਏ

ਪੰਜਾਬ ਦੇ ਹਜ਼ਾਰਾਂ ਨਹੀਂ ਸਗੋ ਲੱਖਾਂ ਵਾਸੀ ਇਹੋ ਜਿਹੇ ਹੋਣਗੇ, ਜਿਨ੍ਹਾਂ ਆਪਣੇ ਦੇਸ਼ ਦੀ ਅਜ਼ਾਦੀ ਦੀ ਖਾਤਰ ਅੰਦਰਖਾਤੇ ਕੁਰਬਾਨੀਆਂ ਕੀਤੀਆਂ, ਪਰ ਉਨ੍ਹਾਂ ਦਾ ਅਜ਼ਾਦੀ ਸੰਗਰਾਮ ਦੇ ਇਤਹਾਸ ਵਿਚ ਕਿਧਰੇ ਵੀ ਨਾਮ ਨਹੀਂ। ਪੰਜਾਬ ਦੇ ਇਹ, ਇਹੋ ਜਿਹੇ ਕੁਰਬਾਨੀ ਦੇ ਪੁੰਜ, … More »

ਲੇਖ | Leave a comment
 

ਸਿਆਸੀ ਪਾਰਟੀਆਂ ਦੀ ਯਾਦਗਾਰ ਤੇ ਸਿਆਸਤ ਮੰਦਭਾਗੀ

ਮਿਲੀ ਜੁਲੀ ਸਰਕਾਰ ਦਾ ਧਰਮ ਪਾਲਣ ਲਈ ਸ੍ਰ ਪਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੋਗਲੀ ਨੀਤੀ ਅਪਣਾ ਰਹੇ ਹਨ। ਸਰਕਾਰ ਵਿੱਚ ਸ਼ਾਮਲ ਦੋਵੇਂ ਪਾਰਟੀਆਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਅਸੂਲ ਇਂੱਕ ਦੂਜੇ ਦੇ ਵਿਰੋਧੀ ਅਤੇ ਵੱਖਰੇ ਹਨ ਪ੍ਰੰਤੂ … More »

ਲੇਖ | Leave a comment
 

ਖਾਓ ਸਬਜੀਆਂ ਜਰੂਰ, ਪਾਓ ਖਣਿਜ ਤੱਤ ਭਰਪੂਰ

ਹੀਰਾ ਸਿੰਘ ਅਤੇ ਨੀਨਾ ਚਾਵਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਫਰਮਾਨ “ਬਾਬਾ ਹੋਰੁ ਖਾਣਾ ਖੁਸੀ ਖੁਆਰ ॥ ਜਿਤੁ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ॥” ਜਿਸ ਵਿੱਚ ਗੁਰੂ ਜੀ ਨੇ ਕਿਹਾ ਕਿ ਖਾਣਾ ਚਾਹੀਦਾ ਹੈ । ਜਿਸ ਨੂੰ ਖਾ … More »

ਲੇਖ | 2 Comments