ਲੇਖ

 

ਸਿਮਰਨਜੀਤ ਸਿੰਘ ਮਾਨ ਬਨਾਮ ਚੋਣਾਂ ਤੇ ਖਾਲਿਸਤਾਨ ਦਾ ਮੁੱਦਾ

ਸ. ਸਿਮਰਨਜੀਤ ਸਿੰਘ ਮਾਨ ਨੂੰ ਐਤਕੀ ਵਿਧਾਨ ਸਭਾ ਵਿਚ 57 ਸੀਟਾਂ ਤੋਂ ਸਿਰਫ 39109 ਵੋਟਾਂ ਮਿਲੀਆਂ ਭਾਵ ਉਹਨਾਂ ਦੀ ਪਾਰਟੀ  ਨੂੰ ਹਰੇਕ ਸੀਟ ਤੋਂ ਔਸਤਨ 686 ਵੋਟਾਂ ਪਈਆਂ ਹਨ। ਇਹ ਚੋਣਾਂ ਮਾਨ ਸਾਹਿਬ ਨੇ ਖਾਲਿਸਤਾਨ ਦੇ ਮੁੱਦੇ ਨੂੰ ਆਧਾਰ ਬਣਾ … More »

ਲੇਖ | Leave a comment
Harlaj Singh.sm

ਧੀਆਂ ਦੀ ਦਰਦਾਂ ਭਰੀ ਕੁਰਲਾਹਟ ਕਿਉਂ ਨਹੀਂ ਸੁਣਦੀ

ਹਰਲਾਜ ਸਿੰਘ ਬਹਾਦਰਪੁਰ ਅੱਜ ਸਾਡੇ ਦੇਸ਼ ਅੰਦਰ ਮਾਦਾ ਭਰੂਣ ਹੱਤਿਆਵਾਂ ਕਾਰਨ ਲੜਕੀਆਂ ਦੀ ਘੱਟ ਰਹੀ ਗਿਣਤੀ ਨੂੰ ਠੱਲ ਪਾਉਣ ਲਈ ਵੱਡੇ ਵੱਡੇ ਅਡੰਬਰ ਹੋ ਰਹੇ ਹਨ, ਵੱਡੀ ਪੱਧਰ ਤੇ ਮਹਿਲਾ ਦਿਵਸ ਮਨਾਏ ਜਾ ਰਹੇ ਹਨ । ਕੇਂਦਰ ਸਰਕਾਰਾਂ, ਸੂਬਾ ਸਰਕਾਰਾਂ, … More »

ਲੇਖ | Leave a comment
 

ਅਪਣੱਤ ਭਰੇ ਰਿਸ਼ਤੇ

ਤੇਜ਼ੀ ਨਾਲ ਬਦਲਦੀ ਹੋਈ ਇਸ ਦੁਨੀਆ ਵਿਚ ਰਿਸ਼ਤੇ ਵੀ  ਤੇਜ਼ੀ ਨਾਲ ਬਦਲ ਰਹੇ ਹਨ, ਪੁਰਾਨੇ ਰਿਸ਼ਤੇ ਤਿੜਕ ਰਹੇ ਹਨ, ਨਵੇਂ ਰਿਸ਼ਤੇ ਬਣ ਰਹੇ ਹਨ। ਰਿਸ਼ਤੇ ਜੋ ਖੁਨ ਦੇ ਹਨ, ਜੋ ਰਿਸ਼ਤੇਦਾਰੀਆਂ ਨਾਲ ਸਬੰਧ ਰਖਦੇ ਹਨ, ਰਿਸ਼ਤੇ ਜੋ ਮੋਹ ਦੇ ਹਨ, … More »

ਲੇਖ | Leave a comment
 

ਚੋਣ ਕਮਿਸ਼ਨ ਨੇ ਵਿਧਾਨ ਸਭਾ ਚੋਣਾਂ ਪਾਰਦਰਸ਼ਤਾ ਨਾਲ ਕਰਵਾਈਆਂ ਚੋਰ ਮੋਰੀਆਂ ਅਜੇ ਵੀ ਬਾਕੀ

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਕਰਵਾਉਣ ਸਮੇਂ ਭਾਰਤੀ ਚੋਣ ਕਮਿਸ਼ਨ ਨੇ ਪਾਰਦਰਸ਼ਤਾ ਲਿਆਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਕਾਫੀ ਹੱਦ ਤੱਕ ਉਹ ਕਾਮਯਾਬ ਵੀ ਰਿਹਾ, ਪ੍ਰੰਤੂ ਕੁੱਝ ਚੋਰ-ਮੋਰੀਆਂ ਅਜੇ ਵੀ ਬਾਕੀ ਹਨ। ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਸੁਚੱਜੇ ਤੇ ਪਾਰਦਰਸ਼ੀ … More »

ਲੇਖ | Leave a comment
lalsinghdasuya.sm

ਲਾਲ ਸਿੰਘ ਦੀ ਕਹਾਣੀ ਰਚਨਾ “ ਸਾਹਿਤਕਾਰਤਾ ਹੀ ਪ੍ਰਤੀਬੱਧਤਾ ਹੈ “

ਮੂਲ ਲੇਖਿਕਾ : ਊਸ਼ਾ ਰਾਣੀ(ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ) ਕਹਾਣੀਕਾਰ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਹੈ । ਲਾਲ ਸਿੰਘ ਸਧਾਰਨ ਕਿਸਮ ਦਾ ਇਨਸਾਨ ਹੈ ਸਾਦਾ ਪਹਿਰਾਵਾ ਪਾਉਣ ਵਾਲਾ ਤੇ ਸਾਊ ਸੁਭਾਅ ਦਾ ਮਾਲਕ ਹੈ । ਮੌਜੂਦਾ ਪੰਜਾਬੀ … More »

ਲੇਖ | Leave a comment
punjab-map.sm

ਲਓ ਜੀ ਸੰਭਾਲੋ ਦਿਲ ਖੁੱਲ੍ਹ ਰਹੀ ਏ ਪੋਟਲੀ (ਰਣਜੀਤ ਸਿੰਘ ਪ੍ਰੀਤ)

ਇਸ ਵਾਰੀ ਸਭ ਤੋਂ ਵੱਧ 36 ਦਿਨ ਪੰਜਾਬੀਆਂ ਨੂੰ ਚੋਣ ਨਤੀਜੇ ਦਾ ਇੰਤਜ਼ਾਰ ਕਰਨਾ ਪਿਆ ਏ । ਇਸ ਤੋਂ ਪਹਿਲਾਂ 1997 ਵਿਚ 7 ਫਰਵਰੀ ਨੂੰ ਚੋਣਾਂ ਹੋਈਆਂ ਸਨ ਅਤੇ ਗਿਣਤੀ 9 ਫਰਵਰੀ ਨੂੰ ਹੀ ਹੋ ਗਈ ਸੀ। ਸਨ 2002 ਵਿੱਚ … More »

ਲੇਖ | Leave a comment
Ramlaj-Singh.sm

ਲੁੱਟ ਨੂੰ ਆਪਣੇ ਹੱਥੋਂ ਜਾਂਦੀ ਵੇਖ ਕੇ ਆੜ੍ਹਤੀਆ ਵਰਗ ਕੁਰਲਾ ਉੱਠਦਾ ਹੈ (ਰਾਮਲਾਜ ਸਿੰਘ ਸਾਬਕਾ ਸਰਪੰਚ)

ਕਿਸਾਨਾਂ ਦੀ ਲੁੱਟ ਸਦੀਆਂ ਤੋਂ ਹੁੰਦੀ ਆਈ ਹੈ, ਜਿਸ ਕਾਰਨ ਇਹ ਆਪਣੀ ਜਮੀਨ, ਖੇਤੀ ਦੇ ਸਾਧਨ ਹੁੰਦੇ ਹੋਏ ਅਤੇ ਦਿਨ ਰਾਤ ਮੇਹਨਤ ਕਰਨ ਦੇ ਬਾਵਜੂਦ ਵੀ ਆੜ੍ਹਤੀਆਂ ਦਾ ਕਰਜਈ ਰਿਹਾ । ਕਿਸੇ ਸਰਕਾਰ ਨੇ ਕਿਸਾਨ ਦੀ ਨਿਘਰਦੀ ਜਾ ਰਹੀ ਹਾਲਤ … More »

ਲੇਖ | Leave a comment
 

ਚੋਣਾਂ ਦੌਰਾਨ ਸਿਆਸਤਦਾਨਾਂ ਵਲੋਂ ਸਿਰੋਪਾਓ ਦੀ ਧਾਰਮਕ ਪਵਿਤਰਤਾ ਦੀ ਦੁਰਵਰਤੋਂ

ਸਿਰੋਪਾਓ ਦੀ ਧਾਰਮਕ ਪਵਿਤਰਤਾ ਅਤੇ ਮਹੱਤਤਾ ਨੂੰ ਵਰਤਮਾਨ ਵਿਧਾਨ ਸਭਾ ਚੋਣਾਂ ਦੌਰਾਨ ਸਿਆਸਤਦਾਨਾ ਨੇ ਆਪਣੇ ਰਾਜਨੀਤਕ ਅਤੇ ਨਿਜੀ ਹਿੱਤਾਂ ਲਈ ਵਰਤ ਕੇ ਦੁਰਵਰਤੋਂ ਕੀਤੀ ਹੈ। ਸਿਰੋਪਾਓ ਇਕ ਧਾਰਮਕ ਚਿੰਨ ਹੈ। ਸਿਖ ਇਤਿਹਾਸ ਵਿਚ ਇਸਦੀ ਬਹੁਤ ਹੀ ਧਾਰਮਕ ਮਹੱਤਤਾ ਹੈ। ਇਤਿਹਾਸ … More »

ਲੇਖ | Leave a comment
 

ਅੰਤਰ-ਰਾਸ਼ਟਰੀ ਮਾਂ-ਬੋਲੀ ਦਿਵਸ ਦਾ ਪਿਛੋਕੜ

ਰੱਬ ਦਾ ਹੀ ਦੂਸਰਾ ਰੂਪ ਹੂੰਦੀ ਹੈ ਮਾਂ।ਮਾਂ ਸਾਨੂੰ ਜਨਮ ਦਿੰਦੀ ਹੈ,ਚੰਗੇ ਸੰਸਕਾਰ ਦਿੰਦੀ ਹੈ, ਪਿਆਰ ਤੇ ਸਧਰਾਂ ਨਾਲ ਪਾਲਣਾ ਪੋਸਨਾ ਕਰਦੀ ਹੈ, ਜੀਵਨ ਜਾਚ ਸਿਖਾਉਂਦੀ ਹੈ। ਮਾਂ ਦੇ ਦੁੱਧ ਵਰਗੇ ਅੰਮ੍ਰਿਤ ਅਤੇ ਮਾਂ ਦੀ ਮਮਤਾ ਵਰਗੀ ਹੀ ਮਿੱਠੀ ਹੁੰਦੀ … More »

ਲੇਖ | Leave a comment
 

ਯਾਰ ਤਾਂ ਅਣਮੁੱਲੇ ਨੇ,…….ਪਰ ਮਾਂ ਪਿਉ?

ਬੜੇ ਚੇਤੇ ਆਉਂਦੇ ਨੇ ਯਾਰ ਅਣਮੁੱਲੇ, ਹਵਾ ਦੇ ਬੁੱਲੇ। ਦੋਸਤੋ, ਸਾਡੀ ਜਿੰਦਗੀ ਇੱਕ ਮੌਸਮ ਦੀ ਤਰਾਂ ਹੈ।ਜੋ ਸਮੇਂ ਸਮੇਂ ਤੇ ਬਦਲਦੀ ਰਹਿੰਦੀ ਹੈ।ਜਾਂ ਕਹਿ ਲਈਏ ਇੱਕ ਰੁੱਖ ਦੀ ਤਰਾਂ ਹੈ।ਜਿਵੇਂ ਰੁੱਖ ਤੋਂ  ਪੱਤਝੜ ਵਿੱਚ ਪੱਤੇ ਝੜ ਜਾਂਦੇ ਨੇ ਅਤੇ ਬਸੰਤ … More »

ਲੇਖ | Leave a comment