ਲੇਖ

 

ਪੰਜਾਬ ਚੋਣਾਂ ਤੇ ਪ੍ਰੈਸ ਦਾ ਰੋਲ

ਪ੍ਰੈਸ ਨੂੰ ਚੌਥੀ ਰਿਆਸਤ ਅਤੇ ਜਮਹੂਰੀਅਤ ਦਾ ਚੌਥਾ ਥੰਮ ਕਿਹਾ ਜਾਂਦਾ ਹੈ।ਵਿਧਾਨਸ਼ਾਲਾ, ਕਾਰਜਸ਼ਾਲਾ, ਨਿਆਸ਼ਾਲਾ ਤੋਂ ਬਾਅਦ ਪ੍ਰੈਸ ਹੀ ਮਜ਼ਬੂਤ ਜਮਹੂਰੀਅਤ ਦਾ ਥੰਮ ਹੈ। ਪੱਤਰਕਾਰੀ ਇਕ ਬੜਾ ਹੀ ਪਵਿੱਤਰ ਪੇਸ਼ਾ ਹੈ, ਜਿਸ ਰਾਹੀਂ ਅਪਣੀ ਰੋਜ਼ੀ ਰੋਟੀ ਕਮਾਉਣ ਦੇ ਨਾਲ ਦੇਸ਼ ਤੇ … More »

ਲੇਖ | 1 Comment
Gurdev Singh Sandhu(1).sm

ਲ਼ੋਕਪਾਲ ਬਿੱਲ – ਗੁਰਦੇਵ ਸਿੰਘ ਸੰਧੂ

ਸਿਆਸਤ ਵਿੱਚ ਸਵਾਰਥ ਨਾਂ ਦਾ ਤੱਤ ਸੱਭ ਤੋਂ ਉੱਪਰ ਹੁੰਦਾ ਹੈ ਅਤੇ ਇਸ ਵਿੱਚ ਸਿਆਸਤਦਾਨ ਪਹਿਲਾਂ ਆਪਣਾ, ਜਾਂ ਆਪਣੀ ਪਾਰਟੀ ਦਾ ਹਿੱਤ ਦੇਖਦੇ ਹਨ ਅਤੇ ਜੰਨਤਾ ਦੀ ਭਲਾਈ ਬਾਅਦ ਵਿੱਚ। ਭਾਰਤੀ ਰਾਜਨੀਤਿਕ ਪਾਰਟੀਆਂ ਨੇ ਪਿਛਲੇ 50 ਸਾਲਾਂ ਤੌਂ ਲੋਕਪਾਲ ਬਿੱਲ … More »

ਲੇਖ | Leave a comment
 

ਜਦੋਂ ਮੈਂ ਜਾਅਲੀ ਵੋਟ ਪਾਈ

ਸਾਡੇ ਦੇਸ਼ ਵਿਚ ਲੋਕ ਸਭਾ ਤੇ ਵਿਧਾਨ ਦੀਆਂ  ਚੋਣਾਂ ਸਮੇਂ ਕਈ ਉਮੀਦਵਾਰਾਂ ਵਲੋਂ ਜਾਅਲੀ ਵੋਟਾਂ ਭੁਗਤਾਉਣ ਬਾਰੇ ਅਕਸਰ ਖ਼ਬਰਾਂ ਅਖ਼ਬਾਰਾਂ  ਦੀਆਂ ਸੁਰਖੀਆਂ ਬਣਦਆਂ ਰਹਿੰਦੀਆਂ ਹਨ। ਇਥੋਂ ਤਕ ਕਿ ਅਕਸਰ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾ ਵੇਲੇ ਵੀ … More »

ਲੇਖ | Leave a comment
 

ਕਾਂਗਰਸ ਬਨਾਮ ਭਾਜਪਾ:ਸਿੱਖ ਕਿਸ ਨੂੰ ਵੋਟ ਪਾਉਣ

“ਸਰਬਤ ਦਾ ਭਲਾ” ਚਾਹੁਣ ਵਾਲੇ ਸਿੱਖ ਭਾਰਤ ਵਿਚ ਇਕ ਬਹੁਤ ਹੀ ਛੋਟੀ ਘੱਟ-ਗਿਣਤੀ ਹਨ।ਉਹ ਅਪਣੀ ਵਿਲੱਖਣ ਪਛਾਣ ਤੇ ਵਿਰਸੇ ਦੀ ਹਿਫਾਜ਼ਤ ਲਈ ਤੇ ਕੁਝ ਹੱਕੀ ਮੰਗਾਂ ਦੀ ਪੂਰਤੀ ਲਈ ਬੜੀ ਦੇਰ ਤੋਂ ਮੰਗ ਕਰਦੇ ਆ ਰਹੇ ਹਨ। ਭਾਰਤ ਨੂੰ ਆਜ਼ਾਦ … More »

ਲੇਖ | Leave a comment
 

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ

ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ ਏਹ ਤੁਕ ਆਸਾ ਦੀ ਵਾਰ ਬਾਣੀ ਵਿਚ 21ਵੀਂ ਅਸਟਪਦੀਆਂ ਦੀ ਪਉੜੀ ਵਿਚ ਦਰਜ ਹੈ। ਇਸ ਦਾ ਸ਼ਾਬਦਿਕ ਅਰਥ ਹੈ ਕੀ ਜਦੋਂ ਮਨੁੱਖ ਨੇ ਆਪਣੇ ਕੀਤੇ ਦਾ ਫਲ ਆਪ ਭੋਗਣਾ ਹੈ ਤਾਂ … More »

ਲੇਖ | Leave a comment
 

ਆਰਟ ਗੈਲਰੀ ਚਿੱਤਰਕਾਰ ਸੋਭਾ ਸਿੰਘ

ਫਿਰਕੂ ਅਧਾਰ ‘ਤੇ ਹੋਈ ਦੇਸ਼-ਵੰਡ ਦੇ ਕਾਲੇ ਦਿਨਾਂ ਦੌਰਾਨ ਚਿੱਤਰਕਾਰ ਸੋਭਾ ਸਿੰਘ ਲਹੌਰ ਤੋਂ ਅੰਦਰੇਟਾ ਜ਼ਿਲਾ ਕਾਂਗੜਾ, ਜੋ ਉਸ ਸਮੇਂ ਪੰਜਾਬ ਦਾ ਹੀ ਇਕ ਹਿੱਸਾ ਸੀ, ਆਏ। ਇਹ ਖੂਬਸੂਰਤ ਇਲਾਕਾ ਉਨ੍ਹਾਂ ਨੇ 1942 ਵਿਚ ਇਕ ਵਾਰੀ ਪ੍ਰੀਤ ਨਗਰ ਤੋਂ ਆ … More »

ਲੇਖ | 1 Comment
 

ਪੰਜਾਬ ਦੀ ਸਿਆਸਤ ਵਿਚ ‘ਪਿਓ-ਪੁੱਤ’ ਜੋੜੀਆਂ ਦੀ ਚਰਚਾ

ਪਰਮਜੀਤ ਸਿੰਘ ਬਾਗੜੀਆ ਇਸ ਵਾਰ ਵੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਮੁੱਖ ਮੁਕਾਬਲਾ ਦੋਪਾਸੜ ਹੈ ਅਤੇ ਹੈ ਵੀ ਰਵਾਇਤੀ ਵਿਰੋਧੀ ਪਾਰਟੀਆਂ ਕਾਂਗਰਸ ਅਤੇ ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਭਾਜਪਾ ਗੱਠਜੋੜ ਦੇ ਵਿਚਕਾਰ। ਸੱਤਾ ਦੇ ਮੁੱਦੇ ‘ਤੇ  ਬਾਦਲ ਪਰਿਵਾਰ ਵਿਚ … More »

ਲੇਖ | Leave a comment
 

ਨਸ਼ਾ ਪੁਸਤਕਾਂ ਦਾ

ਬਰਨਾਲੇ ਦੇ ਨਜ਼ਦੀਕੀ ਪਿੰਡ ਸਹਿਣੇ ਦਾ ਅਧਿਆਪਕ ਸਾਥੀ ਜੀਵਨ ਲਾਲ ਮੈਨੂੰ ਇੱਕ ਵਾਰ ਕਹਿਣ ਲੱਗਿਆ ਕਿ ਤੈਨੂੰ ਕਿਤਾਬਾਂ ਤੋਂ ਬਗੈਰ ਕੁਝ ਹੋਰ ਸੁਝਦਾ ਹੀ ਨਹੀਂ? ‘‘ਮੈਂ ਉਸਨੂੰ ਜੁਆਬ ਦਿੱਤਾ ਕਿ ਮੈਨੂੰ ਸਿਰਫ਼ ਇੱਕ ਹੀ ਨਸ਼ਾ ਹੈ। ਇਹ ਨਸ਼ਾ ਸਿਰਫ਼ ਕਿਤਾਬਾਂ … More »

ਲੇਖ | Leave a comment
 

ਸਿੱਖ, ਸਿੱਖੀ ਤੇ ਸਹਿਜਧਾਰੀ

-ਐਡਵੋਕੇਟ ਜਸਪਾਲ ਸਿੰਘ ਮੰਝਪੁਰ 20 ਦਸੰਬਰ 2011 ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਸਹਿਜਧਾਰੀ ਸਿੱਖ ਦੀ ਪਰਿਭਾਸ਼ਾ ਦੇ ਮਸਲੇ ਸਬੰਧੀ ਆਪਣਾ ਹੁਕਮ ਸੁਣਾਇਆ ਜਿਸ ਮੁਤਾਬਕ ਅੱਜ ਦੀ ਤਰੀਕ ਵਿਚ ਬਿਨਾਂ ਕੇਸਾਂ ਤੋਂ ਵਿਅਕਤੀ ਨੂੰ … More »

ਲੇਖ | Leave a comment
 

ਚੋਣ ਕਮਿਸ਼ਨ ਦੀ ਸਖਤੀ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਦੀ ਸੰਭਾਵਨਾ

ਭਾਰਤ ਦੇ ਚੋਣ ਕਮਿਸ਼ਨ ਵਲੋਂ ਪੰਜ ਰਾਜਾਂ ਵਿਚ ਵਿਧਾਨ ਸਭਾ ਦੀਆਂ ਚੋਣਾਂ ਦੇ ਪ੍ਰਬੰਧ ਵਿਚ ਵਰਤੀ ਜਾ ਰਹੀ ਸਖਤੀ ਪਾਰਦਰਸ਼ੀ ਤੇ ਨਿਰਪੱਖ ਚੋਣਾਂ ਕਰਵਾਉਣ ਲਈ ਸ਼ੁਭ ਸ਼ਗਨ ਸਮਝਿਆ ਜਾ ਰਿਹਾ ਹੈ। ਪੰਜਾਬ ਵਿਚ ਚੋਣਾਂ ਦਾ ਬਿਗਲ ਵੱਜ ਚੁਕਿਆ ਹੈ। ਭਾਰਤ … More »

ਲੇਖ | Leave a comment