ਲੇਖ
ਪੰਜਾਬੀ ਸਮਾਚਾਰ ਚੈਨਲਾਂ ਵਲੋ ਪੰਜਾਬੀ ਦਾ ਘਾਣ
ਅਜੋਕਾ ਸਮਾ ਸੂਚਨਾ ਤੇ ਤਕਨਾਲੋਜੀ ਦਾ ਯੁਗ ਹੈ।ਅਜ ਟੀ.ਵੀ. ਇਕ ਬਹੁਤ ਹੀ ਸ਼ਕਤੀਸ਼ਾਲੀ ਮੀਡੀਆ ਹੈ।ਆਮ ਘਰਾਂ ਵਿਚ ਘਟੋ ਘਟ ਇਕ ਟੀ.ਵੀ ਸੈਟ ਤਾਂ ਹੈ ਜਿਥੇ ਪਰਿਵਾਰ ਦੇ ਸਾਰੇ ਮੈਂਬਰ ਬੈਠ ਕੇ ਆਪਣੀ ਪਸੰਦ ਦੇ ਪ੍ਰੋਗਰਾਮ ਵਿਸ਼ੇਸ਼ ਕਰ ਟੀ.ਵੀ. ਗੀਤ ਸੰਗੀਤ … More
ਆਓ ! ਵਾਤਾਵਰਣ ਵਿੱਚ ਪ੍ਰਦੂਸ਼ਣ ਰੋਕੀਏ
(ਲਖਵੀਰ ਕੌਰ ਧਾਲੀਵਾਲ ਅਤੇ ਸਰਬਜੋਤ ਕੌਰ ਸੰਧੂ) ਮਨੁੱਖ ਨੇ ਵਾਤਾਵਰਣ ਦੇ ਕੁਦਰਤੀ ਸੋਮਿਆਂ ਦੀ ਅਸਮਾਨ ਵਰਤੋਂ ਕਰਕੇ ਆਪਣੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਖੜ੍ਹੀਆਂ ਕਰ ਲਈਆਂ ਹਨ । ਭਾਵੇਂ ਕਿ ਉਸਦੇ ਅਜਿਹਾ ਕਰਨ ਨਾਲ ਤਾਪਮਾਨ ਲਗਾਤਾਰ ਵਧ ਰਿਹਾ ਹੈ। ਕਿਤੇ ਹੜ੍ਹ … More
ਪ੍ਰੋ. ਭੁੱਲਰ ਨੂੰ ਫਾਂਸੀ ਦਾ ਫੈਸਲਾ ਸਿੱਖਾਂ ਨੂੰ ਵੰਗਾਰ
ਐਡਵੋਕੇਟ ਜਸਪਾਲ ਸਿੰਘ ਮੰਝਪੁਰ 29 ਮਈ 2011 ਨੂੰ ਭਾਰਤ ਦੀ ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ 1995 ਤੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਨੂੰ ਸੁਪਰੀਮ ਕੋਰਟ ਵਲੋਂ ਦਿੱਤੇ ਫਾਂਸੀ ਦੇ ਫੇਸਲੇ ਖਿਲਾਫ ਕੀਤੀ ਅਪੀਲ ਨੂੰ ਖਾਰਜ ਕਰ … More
ਮੇਰਾ ਦੇਸ਼ ਮੇਰਾ ਮੁਲਕ ਮੇਰਾ ਇਹ ਵਤਨ, ਸ਼ਾਤੀ ਦਾ ਉਨੱਤੀ ਦਾ ਪਿਆਰ ਦਾ ਚਮਨ..!!
ਦੋਸਤੋ…! ਲੇਖ ਦਾ ਸਿਰਲੇਖ ਪੜ੍ਹਕੇ ਦਿਲ ਨੂੰ ਮਿਲਦੀ ਹੈ ਨਾ ਠੰਡਕ। ਪਰ ਅਸਲ ਵਿੱਚ ਸ਼ਾਤੀ ‘ਤੇ ਪਿਆਰ, ਕੱਟੜਪੂਣੇ ਦੀ ਭੇਟ ਚੜ੍ਹ ਚੁੱਕਾ ਹੈ। ਤੇ ਬਚੀ ਉਨੱਤੀ, ਉਹ ਇੱਕ ਬੁਝਾਰਤ ਬਣ ਕੇ ਰਹੇ ਗਈ ਹੈ। ਸਭ ਸਾਧਨ ‘ਤੇ ਦਿਮਾਗ ਹੁੰਦੇ ਹੋਏ … More
ਖ਼ਾਲਸਾ ਕਾਲਜ – ਕੱਲ੍ਹ ਤੇ ਅੱਜ
ਖ਼ਾਲਸਾ ਕਾਲਜ ਅੰਮ੍ਰਿਤਸਰ ਪੰਜ ਮਾਰਚ 2011 ਨੂੰ ਆਪਣੀ ਸਥਾਪਨਾ ਦੇ 119 ਸਾਲ ਪੂਰੇ ਕਰ ਚੁੱਕਿਆ ਹੈ। ਕਿਸੇ ਵੀ ਵਿੱਦਿਅਕ ਅਦਾਰੇ ਦੇ ਇਤਿਹਾਸ ਵਿੱਚ ਇੱਕ ਸ਼ਤਾਬਦੀ ਤੋਂ ਵੀ ਵੱਧ ਸਮਾਂ ਵਿੱਦਿਆ ਦਾ ਚਾਨਣ ਵੰਡਣਾ ਆਪਣੇ-ਆਪ ਵਿੱਚ ਮਿਸਾਲ ਹੈ। ਖ਼ਾਲਸਾ ਕਾਲਜ ਦੀ … More
ਵਖਤੁ ਵਿਚਾਰੇ ਸੁ ਬੰਦਾ ਹੋਇ
ਘੜੀ ਦੀਆਂ ਸੂਈਆਂ ਕਿਸੇ ਲਈ ਕਦੇ ਨਹੀਂ ਠਹਿਰਦੀਆਂ। ਸਮਾਂ ਆਪਣੀ ਰਫ਼ਤਾਰ ਨਾਲ ਹਮੇਸ਼ਾ ਚੱਲਦਾ ਰਹਿੰਦਾ ਹੈ। ਉਹ ਕਿਸੇ ਦਾ ਇੰਤਜ਼ਾਰ ਨਹੀਂ ਕਰਦਾ। ਸਮੇਂ ਦੇ ਨਾਲ ਚੱਲਣ ਤੋਂ ਹੋਈ ਬੇਪ੍ਰਵਾਹੀ ਕਿਸੇ ਮਨੁੱਖ ਦੇ ਜੀਵਨ ਦੀ ਦਿਸ਼ਾ ਨੂੰ ਪਲਟ ਕੇ ਰੱਖ ਦਿੰਦੀ … More
ਛੈਣੀਂ ਵਰਗੀ ਅਵਾਜ਼ ਦਾ ਮਾਲਕ ਬਾਈ ਕੁਲਦੀਪ ਮਾਣਕ
ਸ਼ਾਇਦ ਕਿਸੇ ਨੂੰ ਨਾ ਪਤਾ ਹੋਵੇ, ਦੱਸ ਦੇਵਾਂ ਕਿ ਬਾਈ ਕੁਲਦੀਪ ਮਾਣਕ ਦਾ ਬਚਪਨ ਦਾ ਨਾਂ ‘ਲਤੀਫ਼ ਮੁਹੰਮਦ’ ਹੈ! 15 ਨਵੰਬਰ 1949 ਨੂੰ ਪਿੰਡ ਜਲਾਲ, ਜਿਲ੍ਹਾ ਬਠਿੰਡਾ ਪਿਤਾ ਨਿੱਕਾ ਖ਼ਾਨ ਦੇ ਘਰ ਜਨਮੇ ਕੁਲਦੀਪ ਮਾਣਕ ਨੇ ਜਿੰਦਗੀ ਦੇ ਬੜੇ ਕੌੜੇ … More
ਨੌਜਵਾਨਾਂ ਦੀ ਭਟਕਦੀ ਮਨੋਦਸ਼ਾ,ਕਾਰਣ ਅਤੇ ਹੱਲ
ਜਵਾਨੀ ਇੱਕ ਅਜਿਹਾ ਸ਼ਬਦ ਹੈ ਜਿਸਦੇ ਸੁਣਦੇ ਹੀ ਕਿਸੇ ਸੋਹਣੇ ਸੁਣੱਖੇ ਗੱਭਰੂ ਜਾਂ ਭਰ ਜੋਬਨ ਮੁਟਿਆਰ ਦਾ ਚਿਹਰਾ ਸਾਹਮਣੇ ਆ ਜਾਂਦਾ ਹੈ।ਸ਼ਾਇਦ ਅਜਿਹੀ ਮਾਨਸਿਕ ਅਵਸਥਾ ਕਰਕੇ ਹਰ ਕੋਈ ਜਵਾਨ ਹੋਣਾ ਲੋਚਦਾ ਹੈ।ਇਹ ਜਵਾਨੀ ਹੀ ਹੈ ਜਦੋ ਨੌਜਵਾਨਾਂ ਦੇ ਮਨ ਅੰਦਰ … More
ਲੋਕਤੰਤਰ ਤੋਂ ਨੋਟਤੰਤਰ ਤੱਕ
ਜੂਨ ਦੀ ਤਿੱਖੀ ਦੁਪਹਿਰ ਨੂੰ ਮੈਂ ਇੱਕ ਪਿੰਡ ਵਿੱਚੋਂ ਲੰਘਿਆ। ਪਿੰਡ ਦੀ ਫਿਰਨੀਂ ਤੇ ਵੀਹ ਕੁ ਅਦਮੀਂ, ਕੰਧ ਦੀ ਗਿੱਠ ਕੁ ਛਾਂ ਵਿੱਚ, ਕਤਾਰ ਬਣਾਈ ਖੜ੍ਹੇ, ਧੁੱਪੇ ਮੱਚ ਰਹੇ ਸਨ। ਪੁੱਛਣ ਤੇ ਪਤਾ ਲੱਗਾ ਕਿ ਸੋਸਾਇਟੀ ਦੀ ਚੋਣ ਹੋ ਰਹੀ … More
ਤਰਕਸ਼ੀਲ ਭੂਤਾਂ, ਪ੍ਰੇਤਾਂ ਨੂੰ ਕਿਉਂ ਨਹੀਂ ਮੰਨਦੇ
ਸੰਸਾਰ ਵਿੱਚ ਤਿੰਨ ਕਿਸਮ ਦੇ ਵਿਅਕਤੀ ਹੁੰਦੇ ਹਨ। ਇੱਕ ਵਿਅਕਤੀ ਉਹ ਹੁੰਦੇ ਹਨ ਜਿਨ੍ਹਾਂ ਦਾ ਯਕੀਨ ਪਦਾਰਥ ਵਿੱਚ ਹੁੰਦਾ ਹੈ। ਉਨ੍ਹਾਂ ਅਨੁਸਾਰ ਆਤਮਾ, ਪ੍ਰਮਾਤਮਾ, ਭੂਤ, ਸਵਰਗ-ਨਰਕ, ਪੁਨਰ ਜਨਮ ਸਭ ਦਾ ਵਜੂਦ ਪਦਾਰਥ ਵਿੱਚ ਹੀ ਹੋ ਸਕਦਾ ਹੈ। ਪਦਾਰਥ ਤੋਂ ਬਾਹਰ … More

