ਲੇਖ

 

ਭਾਰਤ ਸਰਕਾਰ ਨੂੰ ਗਰੀਬਾਂ ਨਾਲੋਂ ਅਮੀਰਾਂ ਦੀ ਵਧੇਰੇ ਚਿੰਤਾ

ਹਾਲ ਹੀ ਵਿੱਚ ਪਾਸ ਹੋਏ ਕੇਂਦਰੀ ਬਜਟ ਵੱਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਕੇਂਦਰ ਦੀ ਯੂ.ਪੀ.ਏ. ਸਰਕਾਰ ਨੂੰ ਆਮ ਆਮਦਨੀ ਨਾਲੋਂ ਅਮੀਰ ਘਰਾਣਿਆਂ ਦੀ ਵਧੇਰੇ ਚਿੰਤਾ ਹੈ ਤੇ ਉਨ੍ਹਾਂ ਨੂੰ ਮਿਲਦੇ ਲਾਭਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ, … More »

ਲੇਖ | 1 Comment
 

ਗੁਰੂ ਨਾਨਕ ਦੇਵ ਅਤੇ ਗੁਰੂ ਗੋਬਿੰਦ ਸਿੰਘ ਵਿਚ ਵਿਚਾਰਾਂ ਦੀ ਏਕਤਾ ਸੀ

ਪ੍ਰਿੰਸੀਪਲ ਸਾਵਨ ਸਿੰਘ ਕੈਲੀਫੋਰਨੀਆਂ ਬੇਸ਼ਕ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਕਾਲ ਵਿਚ ਲਗਭਗ ਦੋ ਸੌ ਸਾਲ ਦਾ ਅੰਤਰ ਸੀ ਅਤੇ ਹਾਲਾਤ ਵੀ ਵਖ ਵਖ ਸਨ, ਪਰ ਉਨ੍ਹਾਂ ਦੋਹਾਂ ਵਿਚ ਵਿਚਾਰਾਂ ਦੀ ਏਕਤਾ ਤੇ ਸਮਾਨਤਾ ਸੀ।ਦੋਹਾਂ ਨੇ … More »

ਲੇਖ | Leave a comment
 

ਸੰਖੇਪ ਜੀਵਣੀ ਅਤੇ ਸਿੱਖਿਆਵਾਂ ਗੁਰੂ ਤੇਗ ਬਹਾਦਰ ਸਾਹਿਬ ਜੀ

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ 5 ਵੈਸਾਖ ਸੰਤ 1678, ਚੰਦ ਦੇ ਹਿਸਾਬ ਨਾਲ ਵੈਸਾਖ ਸੁਦੀ 5, 1 ਅਪ੍ਰੈਲ 1621 ਦਿਨ ਐਤਵਾਰ ਨੂੰ ਮਾਤਾ ਨਾਨਕੀ ਜੀ ਦੀ ਕੁਖੋਂ ਅੰਮ੍ਰਿਤਸਰ ਜਿਥੇ ਅੱਜ ਗੁਰਦੁਆਰਾ ਗੁਰੂ ਕੇ ਮਹਲ ਸਥਿਤ ਹੈ … More »

ਲੇਖ | 5 Comments
 

ਸਿੱਖ ਪੰਥ ਦੇ ਇਤਿਹਾਸ ਦਾ ਸੁਨਿਹਰੀ ਪੰਨਾ ਹੈ,ਰੋਹੀੜੇ ਦਾ ਵੱਡਾ ਘੱਲੂਘਾਰਾ

ਸੰਗਰੂਰ ਜਿਲੇ ਵਿੱਚ ਅਹਿਮਦਗੜ੍ਹ ਮੰਡੀ ਤੋਂ ਤਿੰਨ ਕਿ.ਮੀ. ਦੀ ਦੂਰੀ ਤੇ ਪਿੰਡ ਰੋਹੀੜਾ ਹੈ।ਜਿਸ ਨੂੰ ਕੁੱਪ ਰੋਹੀੜੇ ਦੇ ਨਾਮ ਨਾਲ ਵੀ ਜਾਣਿਆ ਜਾਦਾਂ ਹੈ।ਲੁਧਿਆਣਾ ਮਲੇਰਕੋਟਲਾ ਸੜਕ ਤੋਂ ਪਿੰਡ ਰੋਹੀੜੇ ਵਿੱਚ ਵੜਦਿਆਂ ਸਾਹਮਣੇ ਇੱਕ ਮੋਟੇ ਮੋਟੇ ਅੱਖਰਾਂ ਵਿੱਚ (ਵੱਡਾ ਘੱਲੂਘਾਰਾ ਕੁੱਪ ਰੋਹੀੜੇ … More »

ਲੇਖ | Leave a comment
 

ਬਨਾਰਸ ਹਿੰਦੂ ਅਤੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਾਂਗ, ਅੰਮ੍ਰਿਤਸਰ ਸਿੱਖ ਯੂਨੀਵਰਸਿਟੀ ਵੀ ਬਣੇ

ਖ਼ਾਲਸਾ ਕਾਲਜ ਅੰਮ੍ਰਿਤਸਰ ਨੂੰ ਖ਼ਾਲਸਾ ਯੂਨੀਵਰਸਿਟੀ ਵਿੱਚ ਤਬਦੀਲ ਕਰਨ ਸਬੰਧੀ ਵਾਦ-ਵਿਵਾਦ  ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਖ਼ਾਲਸਾ ਕਾਲਜ ਬਚਾਓ ਮੋਰਚਾ ਵੱਲੋਂ ਜਨ-ਹਿੱਤ ਵਿੱਚ ਜਾਰੀ ਇੱਕ ਇਸ਼ਤਿਹਾਰ ਵਿੱਚ ਇਸ ਫੈਸਲੇ ਦਾ ਤਿੱਖਾ ਵਿਰੋਧ ਕਰਦੇ ਹੋਏ ਇਸ ਨੂੰ ਜਿਓ-ਦਾ-ਤਿਓ ਰੱਖਣ ਦੀ … More »

ਲੇਖ | Leave a comment
 

ਪਰਮਗੁਣੀ ਭਗਤ ਸਿੰਘ ਦੇ ਸ਼ਹੀਦੀ ਦਿਨ ‘ਤੇ ਕੁਝ ਗੱਲਾਂ ਚਿੱਠੀ ਰਾਹੀਂ….!

ਲਿਖਤੁਮ, ਤੇਰਾ ਛੋਟਾ ਵੀਰ। ਵੀਰ ਭਗਤ ਸਿਆਂ, ਪੈਰੀਂ ਪੈਣਾ ਕਬੂਲ ਕਰੀਂ। ਮੈਂ ਤੈਨੂੰ ਵੀਰ ਤਾਂ ਕਹਿ ਦਿੱਤੈ ਪਰ ਦੁਚਿੱਤੀ ‘ਚ ਸੀ ਕਿ ਤੈਨੂੰ ਵੱਡੇ ਵੀਰ ਦੀ ਜਗ੍ਹਾ ਮੰਨ ਕੇ ਸੰਬੋਧਨ ਕਰਾਂ ਜਾਂ ਫਿਰ ਦਾਦੇ ਦੇ ਹਾਣ ਦਾ ਮੰਨ ਕੇ ਗੋਡੀਂ … More »

ਲੇਖ | 2 Comments
 

ਹੋਲੀ ਤੇ ਵਿਸ਼ੇਸ਼ ਸੇਲ

ਡਾਕੀਆ ਚਿੱਠੀ ਸੁੱਟ ਕੇ ਪਰਤ ਗਿਐ, ਮੈਂ ਉਸ ਨੂੰ ਚੁੱਕਿਆ,ਇਹ ਮੇਰਾ ਹੀ ਪੱਤਰ ਸੀ, ਜੋ ਮੈਂ ਅਖਬਾਰ ਨੂੰ ਭੇਜਿਆ ਸੀ, ਇਸ਼ਤਹਾਰ ਦੇਣ ਲਈ, ਜਿਸਦਾ ਮਜਮੂਨ ਸੀ- ‘ਮੈਂ ਆਪਣਾ ਦਿਲ ਵੇਚਣੈ, ਕੀ ਤੁਸੀਂ ਖਰੀਦੋਗੇ?’ ਅਖਬਾਰ ਨੇ ਵੀ ਮਜਾਕ ਸਮਝ ਕੇ ਮੇਰੇ … More »

ਲੇਖ | Leave a comment
 

ਅਕਾਲੀ-ਭਾਜਪਾ ਗੱਠਜੋੜ, ਕੀ ਖੋਇਆ ਕੀ ਪਾਇਆ?

ਪੰਜਾਬ ਵਿਚ ਇਸ ਸਮੇਂ ਪਿਛਲੇ ਚਾਰ ਸਾਲਾਂ ਤੋਂ  ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜੰਤਾ ਪਾਰਟੀ ਦੀ ਸਾਂਝੀ ਸਰਕਾਰ ਹੈ। ਦੋਨਾਂ ਪਾਰਟੀਆਂ ਦਾ ਇਹ ਸਿਆਸੀ ਗਠਜੋੜ 1996 ਤੋਂ ਹੈ ਅਤੇ  1997 ਤੋ 2002 ਤਕ ਵੀ ਦੋਨਾਂ ਦੀ ਸਾਂਝੀ ਸਰਕਾਰ ਕੰਮ ਕਰਦੀ … More »

ਲੇਖ | Leave a comment
 

ਮੱਧਵਰਗੀ ਨੌਕਰੀਪੇਸ਼ਾ ਔਰਤ ਦੀ ਤ੍ਰਾਸਦੀ

ਇਸ ਗੱਲੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਨੂੰਨ ਨੇ ਅੱਜ ਹਰ ਖੇਤਰ ਵਿਚ ਔਰਤ ਨੂੰ ਪੁਰਖ ਦੇ ਬਰਾਬਰ ਹੱਕ ਦੇਣ ਦੀ ਕੋਸ਼ਿਸ਼ ਕੀਤੀ ਹੈ। ਨੌਕਰੀਆਂ ਦੇ ਖੇਤਰ ਵਿਚ ਔਰਤਾਂ ਲਈ ਵਧੇਰੀਆਂ ਥਾਂਵਾਂ ਰਾਖਵੀਆਂ ਕਰ ਦਿੱਤੀਆ ਗਈਆਂ ਹਨ। ਹੋਰ ਕਈ … More »

ਲੇਖ | Leave a comment
 

ਬਾਦਲ ਸਰਕਾਰ ਦੇ ਚਾਰ ਸਾਲਾਂ ਦਾ ਲੇਖਾ ਜੋਖਾ

ਪੰਜਾਬ ਵਿਚ ਅਕਾਲੀ-ਭਾਜਪਾ ਸਰਕਾਰ ਨੇ ਚਾਰ ਸਾਲ ਪੂਰੇ ਕਰ ਲਏ ਹਨ ਅਤੇ ਪੰਜਵਾ ਤੇ ਆਖ਼ਰੀ ਸਾਲ ਸ਼ੁਰੂ ਹੋ ਗਿਆ ਹੈ। ਅਗਲੇ ਵਰ੍ਹੇ ਫਰਵਰੀ ਮਹੀਨੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਵਾਲੀਆਂ ਹਨ। ਪਿਛਲੇ ਚਾਰ ਸਾਲਾਂ ਦੇ ਲੇਖਾ ਜੋਖਾ ਤੋਂ ਅਸੀਂ ਇਸ … More »

ਲੇਖ | Leave a comment