ਲੇਖ

 

ਪੀਲੀ ਪੱਤਰਕਾਰੀ ਅਤੇ ਲੋਕਸਭਾ ਚੋਣਾਂ 2024 ਵਿੱਚ ਇਸ ਦੀ ਭੂਮਿਕਾ

ਪੀਲੀ ਪੱਤਰਕਾਰੀ, ਜਿਸਨੂੰ ਅੰਗਰੇਜ਼ੀ ਵਿੱਚ ” ਜੈਲੋ ਜਰਨਲਿਸਮ ” ਕਿਹਾ ਜਾਂਦਾ ਹੈ, ਇੱਕ ਐਸੀ ਪੱਤਰਕਾਰੀ ਹੈ ਜਿਸ ਵਿੱਚ ਸੰਸਨੀਖੇਜ਼ ਸਿਰਲੇਖ, ਅਧੂਰੀ ਜਾਂ ਭ੍ਰਮਿਤ ਜਾਣਕਾਰੀ, ਵਿਅਕਤੀਗਤ ਹਮਲੇ ਅਤੇ ਅਸਲ ਸੱਚਾਈ ਤੋਂ ਹਟ ਕੇ ਖ਼ਬਰਾਂ ਨੂੰ ਪੇਸ਼ ਕਰਨਾ ਸ਼ਾਮਲ ਹੁੰਦਾ ਹੈ। ਇਸ … More »

ਲੇਖ | Leave a comment
 

ਕ੍ਰਾਂਤੀਕਾਰੀ ਗ਼ਦਰੀ ਬਾਗੀ ਸ਼ਾਇਰ : ਮੁਨਸ਼ਾ ਸਿੰਘ ਦੁਖੀ

ਦੇਸ਼ ਦੀ ਆਜ਼ਾਦੀ ਦੀ ਮੁਹਿੰਮ ਵਿੱਚ ਸਭ ਤੋਂ ਵਧੇਰੇ ਯੋਗਦਾਨ ਪੰਜਾਬੀਆਂ/ਸਿੱਖਾਂ ਨੇ ਪਾਇਆ ਹੈ। ਉਹ ਫ਼ਾਂਸੀਆਂ ਤੇ ਚੜ੍ਹੇ ਅਤੇ ਕਾਲੇ ਪਾਣੀ ਦੀਆਂ ਸਜਾਵਾਂ ਭੁਗਤੀਆਂ ਪ੍ਰੰਤੂ ਉਹ ਆਪਣੇ ਨਿਸ਼ਾਨੇ ਤੋਂ ਪਿੱਛੇ ਨੀਂ ਹਟੇ, ਸਗੋਂ ਹਰ ਜ਼ਿਆਦਤੀ ਤੋਂ ਬਾਅਦ ਅੰਦੋਲਨ ਨੂੰ ਹੋਰ … More »

ਲੇਖ | Leave a comment
 

ਮਾਂਏ ਬੁੱਲੜ ਲੈਣ ਆ ਗਿਆ ਹਈ ਸ਼ਾਵਾ

ਮੇਰੇ ਚਾਚਾ ਜੀ ਸ਼੍ਰੀ ਜੀਵਨ ਝਾਂਜੀ ਕਦੇ ਕਦੇ ਇੱਕ ਗੀਤ ਗੁਣਗੁਣਾਇਆ ਕਰਦੇ ਸਨ “ਮਾਏ ਬੁੱਲੜ ਲੈਣ ਆ ਗਿਆ ਹਈ ਸ਼ਾਵਾ”। ਪਤਾ ਨਹੀਂ ਇਹ ਕੋਈ ਲੋਕਗੀਤ ਹੈ ਜਾਂ ਉਹਨਾਂ ਨੇ ਕਿਤੋਂ ਸੁਣ ਕੇ ਚੇਤਿਆਂ ਵਿਚ ਸਾਂਭ ਰੱਖਿਆ ਸੀ ਜਾਂ ਉਹਨਾਂ ਦੇ … More »

ਲੇਖ | Leave a comment
 

ਮੀਡੀਆ ਦੀ ਦੁਚਿੱਤੀ ਤੇ ਭਰੋਸੇਯੋਗਤਾ

ਪੰਜਾਬ ਦਾ ਤੇਜਪਾਲ ਸਿੰਘ ਰੂਸ-ਯੂਕਰੇਨ ਜੰਗ ਵਿਚ ਰੂਸ ਵੱਲੋਂ ਲੜਦਾ ਹੋਇਆ ਬੀਤੇ ਦਿਨੀਂ ਮਾਰਿਆ ਗਿਆ।  ਮੀਡੀਆ ਵਿਚ ਉਸਦੇ ਸੰਬੰਧ ਵਿਚ ਹੁਣ ਤੱਕ ਦੋ ਕਹਾਣੀਆਂ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਪ੍ਰਸਾਰਿਤ ਹੋਈਆਂ ਹਨ। ਪਹਿਲੀ ਕਹਾਣੀ ਵਿਚ ਉਸਦੇ ਪਰਿਵਾਰ ਵੱਲੋਂ ਦੱਸਿਆ ਗਿਆ ਕਿ ਤੇਜਪਾਲ … More »

ਲੇਖ | Leave a comment
 

ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚ ਬਗਾਬਤੀ ਸੁਰਾਂ ਤੇ ਸੰਕਟ ਦੀ ਘੜੀ

ਸੁਖਬੀਰ ਸਿੰਘ ਬਾਦਲ ਨੇ  ਫ਼ਰਵਰੀ 2024 ਵਿੱਚ ਪੰਜਾਬ ਬਚਾਓ ਯਾਤਰਾ ਸ਼ੁਰੂ ਕੀਤੀ ਸੀ ਤਾਂ ਜੋ ਅਕਾਲੀ ਦਲ ਦੇ ਵਰਕਰਾਂ ਨੂੰ ਲਾਮਬੰਦ ਕਰਕੇ ਪਾਰਟੀ ਨੂੰ ਮੁੜ ਮਜ਼ਬੂਤ ਕਰਕੇ ਪੰਜਾਬ ਵਿੱਚ ਪਾਰਟੀ ਦਾ ਆਧਾਰ ਵਧਾਇਆ ਜਾ ਸਕੇ। ਪੰਜਾਬ ਬਚਾਓ ਯਾਤਰਾ ਅੱਧ ਵਿਚਕਾਰ … More »

ਲੇਖ | Leave a comment
 

ਜ਼ਿੰਦਗੀ ਚ ਜ਼ਿਦ ਸਫਲਤਾ ਦਾ ਸਿਰਨਾਵਾਂ

ਜ਼ਿੰਦਗੀ ਵਿਚ ਵੱਧ ਤੋਂ ਵੱਧ ਪੜ੍ਹਨਾ, ਸਮਝਣਾ ਅਤੇ ਗਿਆਨ ਪ੍ਰਾਪਤ ਕਰਨਾ ਹੀ ਬਿਹਤਰ ਹੁੰਦਾ ਹੈ। ਗਿਆਨ ਕਿਸੇ ਚੀਜ਼ ਜਾਂ ਕਿਸੇ ਸ਼ਖ਼ਸ ਬਾਬਤ ਵਾਕਫ਼ੀਅਤ, ਸਚੇਤਤਾ ਜਾਂ ਸਮਝ ਹੁੰਦੀ ਹੈ। ਤੱਥ, ਜਾਣਕਾਰੀ, ਵੇਰਵਾ ਜਾਂ ਮੁਹਾਰਤ। ਗਿਆਨ ਕਿਸੇ ਵਿਸ਼ੇ ਦੀ ਇਲਮੀ (ਸਿਧਾਂਤਕ) ਜਾਂ … More »

ਲੇਖ | Leave a comment
 

ਗਿਆਨ ਦਾ ਬੋਝ ਚੁਕੀ ਫਿਰਦੇ ਅਗਿਆਨੀ

ਮੈਨੂੰ ਪੜ੍ਹਨ ਦੀ ਚੇਟਕ ਨਿੱਕੇ ਹੁੰਦਿਆਂ ਤੋਂ ਹੀ ਲੱਗ ਗਈ ਸੀ ਕਿਉਂਕਿ ਘਰ ਵਿਚ ਬਾਪੂ ਜੀ ਅਕਸਰ ਹੀ ਜਨਮ ਸਾਖੀਆਂ ਦਾ ਪਾਠ ਕਰਦੇ ਹੁੰਦੇ ਸਨ। ਅਸੀਂ ਜੁਆਕ ਕੋਲ ਬੈਠ ਕੇ ਸੁਣਿਆ ਕਰਦੇ। ਫਿਰ ਸਹਿਜੇ- ਸਹਿਜੇ ਆਪ ਪੜ੍ਹਨ ਦਾ ਯਤਨ ਕਰਨ … More »

ਲੇਖ | Leave a comment
 

ਫ਼ਕਰ ਤੇ ਮਸਤ ਮੌਲਾ ਸਰਬਾਂਗੀ ਪੁਆਧੀ ਸਾਹਿਤਕਾਰ : ਚਰਨ ਪੁਆਧੀ

ਪਟਿਆਲਾ ਜ਼ਿਲ੍ਹਾ ਅਤੇ ਖਾਸ ਕਰਕੇ ਪਟਿਆਲਾ ਸ਼ਹਿਰ ਸਾਹਿਤਕ ਸਰਗਰਮੀਆਂ ਦਾ ਕੇਂਦਰ ਬਿੰਦੂ ਹੈ। ਇਸ ਜ਼ਿਲ੍ਹੇ ਵਿੱਚ ਲਗਪਗ ਦੋ ਦਰਜਨ ਸਾਹਿਤ ਸਭਾਵਾਂ ਹਨ, ਜਿਨ੍ਹਾਂ ਦੇ ਸਾਹਿਤਕ ਸਮਾਗਮ ਲਗਾਤਾਰ ਹੁੰਦੇ ਰਹਿੰਦੇ ਹਨ। ਪੰਜਾਬੀ ਯੂਨੀਵਰਸਿਟੀ ਵਿੱਚ ਪੰਜਾਬੀ ਦੇ ਵਿਦਵਾਨ ਹੋਣ ਕਰਕੇ ਸਾਹਿਤਕ ਸਰਗਰਮੀਆਂ … More »

ਲੇਖ | Leave a comment
 

ਹਰਿ ਕੇ ਨਾਮ ਕਬੀਰ ਉਜਾਗਰ

ਪ੍ਰਭੂ ਪ੍ਰੇਮ ਵਿੱਚ ਰੱਤੇ,  ਆਪਣੇ ਸਮਾਜਿਕ ਅਤੇ ਰਾਜਨੀਤਿਕ ਹਾਲਾਤਾਂ ਤੇ ਤਿੱਖੀ ਚੋਟ ਕਰਨ ਵਾਲੇ ,ਅਤੇ ਰੂੜ੍ਹੀਵਾਦੀ ਪਰੰਪਰਾਵਾਂ ਦਾ ਡਟ ਕੇ ਵਿਰੋਧ ਕਰਨ ਵਾਲੇ ਭਗਤ ਕਬੀਰ ਜੀ 14ਵੀ ਸਦੀ ਦੇ ਅਖੀਰ ਵਿੱਚ ਜਨਮੇ ਇਕ ਐਸੇ ਇਨਕਲਾਬੀ ਮਹਾਂਪੁਰਸ਼ ਹੋਏ ਹਨ, ਜਿਨ੍ਹਾਂ ਦਾ … More »

ਲੇਖ | Leave a comment
 

ਇੰਟਰਨੈਸ਼ਨਲ ਯੋਗ ਦਿਵਸ: ਪੁਰਾਣੇ ਗਿਆਨ ਦੀ ਆਧੁਨਿਕ ਲੋੜ

ਯੋਗ, ਜੋ ਸੰਸਕ੍ਰਿਤ ਵਿੱਚ ‘ਯੁਜ’ ਸ਼ਬਦ ਤੋਂ ਬਣਿਆ ਹੈ, ਇਸ ਦਾ ਅਰਥ ਹੈ ਜੋੜਨਾ, ਮਿਲਾਪ ਜਾਂ ਇਕਸਾਰ ਹੋਣਾ । ਯੋਗ ਦੀ ਸ਼ੁਰੂਆਤ ਭਾਰਤ ਵਿੱਚ ਹਜ਼ਾਰਾਂ ਸਾਲ ਪਹਿਲਾਂ ਹੋਈ ਸੀ ਅਤੇ ਇਸ ਨੂੰ ਸਰੀਰ, ਮਨ ਅਤੇ ਆਤਮਾ ਦੇ ਮਿਲਾਪ ਲਈ ਇੱਕ … More »

ਲੇਖ | Leave a comment