ਲੇਖ

 

ਚੰਗੇ ਜ਼ਰੂਰ ਬਣੋ, ਪਰ ਅੱਖਾਂ ਮੀਟ ਕੇ ਨਹੀਂ

ਕਿਸੇ ਵਿਅਕਤੀ ਦੀ ਪਰਵਰਿਸ਼ ਉਸਦੇ ਵਿਵਹਾਰ ਅਤੇ ਕਿਰਦਾਰ ਵਿਚੋਂ ਸਪੱਸ਼ਟ ਝਲਕਦੀ ਹੈ। ਮਿਲਣਸਾਰ ਸੁਭਾਅ, ਨਿਮਰ ਸਲੀਕਾ ਅਤੇ ਕਹਿਣੀ ਕਥਨੀ ਦਾ ਪੱਕਾ ਕਿਰਦਾਰ, ਸੱਚ ਨੂੰ ਸੱਚ ਕਹਿਣ ਦਾ ਜੇਰਾ ਰੱਖਣਾ ਚੰਗੀ ਪਰਵਰਿਸ਼ ਦੇ ਅਹਿਮ ਗੁਣਾ ਵਿਚੋਂ ਹੈ। ਜ਼ਿੰਦਗੀ ਤੇ ਵੱਖੋ ਵੱਖਰੇ … More »

ਲੇਖ | Leave a comment
 

ਫੁੱਲਾਂ ਦਾ ਮੇਲਾ ਕਰਵਾਉਂਦਾ, ਕੁਦਰਤ ‘ਚੋਂ ਕਾਦਰ ਦੇ ਦਰਸ਼ਨ

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਸਾਲ ਵਿੱਚ ਦੋ ਵਾਰ  ਕਰਵਾਏ ਜਾਂਦਾ ਫੁੱਲਾਂ ਦੇ ਮੇਲਾ  , ਮੇਲਾ ਨਾ ਰਹਿ ਪ੍ਰਕਿਰਤੀ ਨਾਲ ਮੇਲ ਕਰਵਾਉਣ ਦੇ ਤੋਰ ‘ਤੇ ਜਾਣਿਆ ਜਾਣ ਲੱਗ ਪਿਆ ਹੈ । ਆਮ ਤੋਰ ‘ਤੇ ਮੇਲੇ ਮਹਿਜ ਤੁਰਨ ਫਿਰਨ  ਦ‍ਾ ਹੀ … More »

ਲੇਖ | Leave a comment
 

ਹਿਮਾਚਲ ‘ਚ ਕਾਂਗਰਸ ਦੀ ਜਿੱਤ, ਪ੍ਰੰਤੂ ਮੁੱਖ ਮੰਤਰੀ ਦੀ ਕੁਰਸੀ ਲਈ ਖਿਚੋਤਾਣ

ਹਿਮਾਚਲ ਪ੍ਰਦੇਸ਼ ਵਿੱਚ ਵਿਧਾਨ ਸਭਾ ਦੀ ਚੋਣ ਕਾਂਗਰਸ ਪਾਰਟੀ ਜਿੱਤ ਤਾਂ ਗਈ ਹੈ ਪ੍ਰੰਤੂ ਮੁੱਖ ਮੰਤਰੀ ਦੇ ਉਮੀਦਵਾਰ ਦੀ ਚੋਣ ਕਰਨਾ ਸਰਵ ਭਾਰਤੀ ਕਾਂਗਰਸ ਕਮੇਟੀ ਲਈ ਟੇਡੀ ਖੀਰ ਸਾਬਤ ਹੋ ਸਕਦੀ ਹੈ। ਤਿੰਨ ਮਹਾਂਰਥੀਆਂ ਵਿੱਚ ਮੁੱਖ ਮੰਤਰੀ ਦੀ ਕੁਰਸੀ ਹਥਿਆਉਣ … More »

ਲੇਖ | Leave a comment
 

ਪਰਿਵਾਰ ਵਿੱਚ ਰਹਿ ਰਹੇ ਬਜ਼ੁਰਗਾਂ ਲਈ ਸੁਝਾਵ

ਹਰ ਦੇਸ਼ ਵਿਚ ਔਸਤ ਉਮਰ ਦਾ ਲੇਖਾ-ਜੋਗਾ ਰੱਖਿਆ ਜਾਂਦਾ ਹੈ। ਡਾਕਟਰੀ ਸਹੂਲਤਾਂ ਕਾਰਨ ਅਤੇ ਲੋਕਾਂ ਦੀ ਜੀਵਨ ਸ਼ੈਲੀ ਵਧੀਆ ਹੋਣ ਨਾਲ ਔਸਤ ਉਮਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤੀਆਂ ਦੀ 1901 ਵਿਚ ਔਸਤ ਉਮਰ 23 ਸਾਲ ਸੀ, ਜੋ ਹੁਣ … More »

ਲੇਖ | Leave a comment
 

ਟੈਲੀਫੋਨ ਦੇ ਮਹਾਨ ਖੋਜ਼ੀ (ਅਲਗ਼ਜ਼ੈਂਡਰ ਗਰਾਮ ਬੈਲ)

ਦੁਨੀਆਂ ਵਿੱਚ ਬੁਹਤ ਸਾਰੇ ਲੋਕੀ ਸੁਪਨੇ ਤਾਂ ਨਵੇਂ ਵੇਖਦੇ ਨੇ ਪਰ ਚਲਦੇ ਪੁਰਾਣੇ ਰਾਹਾਂ ਉਪਰ ਹੀ ਹਨ। ਪਰ ਕੁਝ ਲੋਕ ਉਹ ਵੀ ਹੁੰਦੇ ਹਨ। ਜਿਹੜੇ ਆਪਣੇ ਜੀਵਨ ਕਾਲ ਦੌਰਾਨ ਨਵੇਂ ਰਸਤੇ ਬਣਾ ਕੇ ਅਜਿਹੀਆਂ ਪੈੜਾਂ ਪਾ ਜਾਂਦੇ ਹਨ। ਉਹ ਇਸ … More »

ਲੇਖ | Leave a comment
 

ਕੋਈ ਵੀ ਗੁਰਬਤ ਖ਼ਤਮ ਕਰਨ ਦੀ ਗੱਲ ਨਹੀਂ ਕਰਦਾ

ਅਗਲੀਆਂ ਲੋਕ ਸਭਾ ਦੀਆਂ ਚੋਣਾਂ ਸਿਰ ਉਤੇ ਆ ਗਈਆਂ ਹਨ ਅਤੇ ਕਿਤਨੀਆਂ ਹੀ ਪਾਰਟੀਆਂ ਅਤੇ ਕਿਤਨੇ ਹੀ ਵਿਅਕਤੀ ਵਿਸ਼ੇਸ਼ ਮੁਲਕ ਦਾ ਰਾਜ ਸੰਭਾਲਣ ਲਈ ਤਿਆਰੀ ਕਰ ਰਹੇ ਹਨ।  ਕੁੱਝ ਪਾਰਟੀਆਂ ਤਾਂ ਚੋਣਾ ਲਈ ਬਾਕਾਇਦਾ ਕੋਈ ਨਾ ਕੋਈ ਮੁਹਿੰਮ ਵੀ ਚਲਾਕੇ … More »

ਲੇਖ | Leave a comment
 

ਭੀੜ ‘ਚ ਇਕੱਲਾ ਹੁੰਦਾ ਮਨੁੱਖ

ਅੱਜ ਜਿੱਧਰ ਵੀ ਨਜ਼ਰ ਜਾਂਦੀ ਹੈ ਲੋਕਾਂ ਦੀ ਭੀੜ ਹੀ ਨਜ਼ਰ ਆਉਂਦੀ ਹੈ। ਉਹ ਚਾਹੇ ਰੇਲਵੇ ਸਟੇਸ਼ਨ ਹੋਵੇ, ਹਸਪਤਾਲ ਹੋਵੇ ਜਾਂ ਫਿਰ ਕੋਈ ਹੋਰ ਪਬਲਿਕ ਜਗ੍ਹਾ। ਹਰ ਥਾਂ ਲੋਕਾਂ ਦਾ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ। ਪਰ! ਫਿਰ ਵੀ ਅੱਜ … More »

ਲੇਖ | Leave a comment
 

ਕੀ ਹਾਦਸੇ ਪ੍ਰਮਾਤਮਾ ਦੀ ਮਰਜੀ ਕਰਕੇ ਹੁੰਦੇ ਹਨ?

ਮੈਂ ਪੁਲ ਟੁੱਟਣ ਕਾਰਨ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਰੋਂਦੇ ਕੁਰਲਾਉਂਦੇ ਵੇਖਿਆ ਹੈ। ਕੋਈ ਕਹਿ ਰਿਹਾ ਸੀ ਕਿ ਮੇਰੀ 19 ਸਾਲਾਂ ਦੀ ਪਾਲ-ਪੋਸ਼ ਕੇ ਜੁਆਨ ਕੀਤੀ ਧੀ ਪਾਣੀ ਵਿੱਚ ਰੁੜ ਗਈ ਹੈ। ਇੱਕ ਇਸਤਰੀ ਕਹਿ ਰਹੀ ਸੀ ਮੇਰਾ ਭਾਣਜਾ … More »

ਲੇਖ | Leave a comment
 

ਧਾਮੀ ਜਿੱਤਿਆ ਅਕਾਲੀ ਦਲ ਹਾਰਿਆ:ਬੀਬੀ ਜਾਗੀਰ ਕੌਰ ਹਾਰ ਕੇ ਵੀ ਜਿੱਤੀ

ਹਰਜਿੰਦਰ ਸਿੰਘ ਧਾਮੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਜਿੱਤ ਗਿਆ, ਪਰੰਤੂ ਅਕਾਲੀ ਦਲ ਨੈਤਿਕ ਤੌਰ ‘ਤੇ ਹਾਰ ਗਿਆ। ਬੀਬੀ ਜਗੀਰ ਕੌਰ ਹਾਰਕੇ ਵੀ ਜਿੱਤ ਗਈ। ਧਾਮੀ ਦੇ ਅਕਾਲੀ ਦਲ ਦਾ ਅਕਸ ਖ਼ਰਾਬ ਹੋਣ ਦੇ ਬਾਵਜੂਦ ਜਿੱਤਣਾ, ਉਸਦਾ … More »

ਲੇਖ | Leave a comment
 

ਪਤੀ-ਪਤਨੀ

ਪਤੀ-ਪਤਨੀ ਦਾ ਰਿਸ਼ਤਾ ਸਾਰੇ ਸਮਾਜਿਕ ਰਿਸ਼ਤਿਆਂ ਦੀ ਚੂਲ ਹੈ, ਜਿਸ ਵਿੱਚੋਂ ਬਾਕੀ ਦੇ ਰਿਸ਼ਤੇ ਉਪਜਦੇ ਹਨ, ਇਸ ਰਿਸ਼ਤੇ ਨੂੰ ਵੀ ਨਿਯਮਾਂ ਦੀ ਮਰਿਯਾਦਾ ਵਿੱਚ ਰਹਿ ਕੇ ਨਿਭਾਇਆ ਜਾਣਾ ਚਾਹੀਦਾ ਹੈ ਤਾਂ ਕਿ ਸਾਡੀ ਪਰਿਵਾਰਿਕ ਸੁੱਖ ਸ਼ਾਂਤੀ ਬਣੀ ਰਹੇ। 1.    ਆਪਸੀ … More »

ਲੇਖ | Leave a comment