ਲੇਖ

 

ਪੰ. ਨਹਿਰੂ ਵੱਲੋਂ ‘ਵੈਲੀ ਕਾਬੋ’ ਬਰਮਾ ਨੂੰ ਦੇਣਾ ਦਾਦਾਗਿਰੀ ਸੀ

ਭਾਰਤ ਦੇ ਉਤਰੀ ਪੂਰਬੀ ਹਿੱਸੇ ਵਿਚ ਮਨੀਪੁਰ ਪ੍ਰਾਂਤ ਹੈ। ਮਨੀਪੁਰ ਦੇ ਉਤਰ ਵਿਚ ਨਾਗਾਲੈਂਡ, ਦੱਖਣ ਵਿਚ ਮਿਜੋਰਮ, ਪੂਰਬ ਵਿਚ ਬਰਮਾ ਅਤੇ ਦੱਖਣ ਵਿਚ ਅਸਾਮ ਹੈ। ਮਨੀਪੁਰ ਪ੍ਰਾਂਤ ਵਿਚ ਪਹਾੜ ਦੇ ਵੈਲੀਆ ਹਨ।  90 ਪ੍ਰਤੀਸ਼ਤ ਭਾਗ ਪਹਾੜੀ ਹੈ। ਇਹ ਪ੍ਰਾਂਤ ਦਾ … More »

ਲੇਖ | Leave a comment
 

ਕੇਂਦਰੀ ਖੇਤੀਬਾੜੀ ਕਾਨੂੰਨ ਰੱਦ ਕਰਨਾ ਕੈਪਟਨ ਦਾ ਮਾਸਟਰ ਸਟਰੋਕ, ਵਿਰੋਧੀ ਚਿੱਤ

ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਦੇ ਤਿੰਨ ਖੇਤੀਬਾੜੀ ਨਾਲ ਸੰਬੰਧਤ ਕਾਨੂੰਨਾ ਨੂੰ ਰੱਦ ਕਰਨਾ ਮਾਸਟਰ ਸਟਰੋਕ ਹੈ। ਕੋਈ ਮੰਨੇ ਭਾਵੇਂ ਨਾ ਮੰਨੇ ਕੈਪਟਨ ਅਮਰਿੰਦਰ ਸਿੰਘ ਦੀ ਸਾਢੇ ਤਿੰਨ ਸਾਲ ਦੀ ਕਾਰਗੁਜ਼ਾਰੀ ਦੇ ਧੋਣੇ ਧੋ … More »

ਲੇਖ | Leave a comment
 

ਬੰਗਲਾਦੇਸ਼ ਵੀ ਕਿਤੇ ਪਾਕਿਸਤਾਨ ਜਾਂ ਨੇਪਾਲ ਨਾ ਬਣ ਜਾਵੇ

ਲਗਾਤਾਰ 40 ਸਾਲ ਭਾਰਤ ਨਾਲ ਸਭ ਤੋਂ ਵੱਧ ਵਪਾਰ ਕਰਨ ਵਾਲਾ ਬੰਗਲਾਦੇਸ਼ ਅੱਜਕੱਲ ਆਪਣਾ 34 ਫ਼ੀਸਦੀ ਵਪਾਰ ਕੇਵਲ ਚੀਨ ਨਾਲ ਕਰ ਰਿਹਾ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਭਾਰਤੀ ਉਪ-ਮਹਾਂਦੀਪ ਵਿੱਚ ਚੀਨ ਦਾ ਆਰਥਿਕ ਦਬਦਬਾ ਕਿੰਨਾ ਵਧਦਾ ਜਾ ਰਿਹਾ … More »

ਲੇਖ | Leave a comment
 

ਟੀ-ਬੈਗ ਜਾਂ ਖੁੱਲੀ ਚਾਹ ਵਿੱਚੋਂ ਕਿਸ ਨੂੰ ਪਹਿਲ ਦੇਈਏ

ਸਦੀਆਂ ਤੋਂ ਮਨੁੱਖ ਪ੍ਰਜਾਤੀ ਚਾਹ ਦਾ ਸੇਵਨ ਕਰਦੀ ਆ ਰਹੀ ਹੈ। ਵਿਸ਼ਵ ਵਿਚ ਪਾਣੀ ਤੋਂ ਬਾਅਦ ਚਾਹ ਦਾ ਦੂਜਾ ਸਥਾਨ ਹੈ। ਚਾਹ ਵਿਚ ਹੇਠ ਲਿਖੇ ਭੋਜਨ ਅੰਸ਼ ਹੁੰਦੇ ਹਨ। 1.    ਅਘੁਲ ਪਦਾਰਥ :- ਜਿਵੇਂ ਪ੍ਰੋਟੀਨ ਪਿੰਗਮੈਂਟ ਅਤੇ ਪਾਲੀਸਚੈਰਾਈਡਸ 2.    ਪੋਲੀਫੀਨੋਲਸ … More »

ਲੇਖ | Leave a comment
 

ਆਜ਼ਾਦੀ ਆਈ ਪਰਜਾਤੰਤਰ ਆਇਆ ਮਤਲਬ ਕੋਈ ਸਮਝਾ ਨਾ ਪਾਇਆ

ਦਲੀਪ ਸਿੰਘ ਵਾਸਨ, ਐਡਵੋਕੇਟ, ਸਾਡਾ ਮੁਲਕ ਸਦੀਆਂ ਗੁਲਾਮ ਰਿਹਾ ਹੈ ਅਤੇ ਇਹ ਵੀ ਇੱਕ ਸਚਾਈ ਹੈ ਕਿ ਲੋਕਾਂ ਨੇ ਰੱਬ ਦਾ ਭਾਣਾ ਮਨਕੇ ਸਦੀਆਂ ਗੁਲਾਮੀ ਦੀਆਂ ਬਰਦਾਸਿ਼ਤ ਕੀਤੀਆਂ ਸਨ ਅਤੇ ਲੋਕਾਂ ਤਕ ਇਹ ਗੱਲ ਵੀ ਪੁਜ ਗਈ ਸੀ ਕਿ ਹੁਣ … More »

ਲੇਖ | Leave a comment
 

ਅਕਾਲੀ ਦਲ ਨੇ ਮਜ਼ਬੂਰੀ ਵੱਸ ਤੋੜਿਆ ਬੀਜੇਪੀ ਨਾਲੋਂ ਨਾਤਾ

ਕਿਸਾਨ ਅੰਦੋਲਨ ਨੇ ਅਕਾਲੀ ਦਲ ਬਾਦਲ ਨੂੰ ਭਾਰਤੀ ਜਨਤਾ ਪਾਰਟੀ ਨਾਲੋਂ 22 ਸਾਲ ਪੁਰਾਣੀ ਭਾਈਵਾਲੀ ਖ਼ਤਮ ਕਰਨ ਲਈ ਮਜ਼ਬੂਰ ਕਰ ਦਿੱਤਾ। ਸਿਆਸੀ ਤਾਕਤ ਛੱਡਣ ਲਈ ਬਾਦਲ ਪਰਿਵਾਰ ਮਾਨਸਿਕ ਤੌਰ ਤੇ ਤਿਆਰ ਨਹੀਂ ਸੀ। ਇਸ ਕਰਕੇ ਬੀਬਾ ਹਰਸਿਮਰਤ ਕੌਰ ਦਾ ਅਸਤੀਫਾ … More »

ਲੇਖ | Leave a comment
 

ਕੀ ਅਜੋਕੀ ਸਿੱਖ ਲੀਡਰਸ਼ਿਪ ਮਹੱਤਵਹੀਨ ਹੋ ਚੁਕੀ ਹੈ?

ਜੇ ਸੱਚ ਨੂੰ ਸਵੀਕਾਰ ਕਰਨ ਦੀ ਦਲੇਰੀ ਹੋਵੇ ਤਾਂ ਸਚਾਈ ਇਹੀ ਹੈ ਕਿ ਅੱਜ ਸਿੱਖ ਕੌਮ ਦੀ ਲੀਡਰਸ਼ਿਪ ਪੂਰੀ ਤਰ੍ਹਾਂ ਮਹਤਵਹੀਨ ਹੋ ਚੁਕੀ ਹੈ, ਜੋ ਕੋਈ ਵੀ ਆਪਣੇ ਆਪ ਦੇ ਸਿੱਖਾਂ ਦਾ ਲੀਡਰ ਜਾਂ ਨੇਤਾ ਹੋਣ ਦਾ ਦਾਅਵਾ ਕਰਦਾ ਹੈ, … More »

ਲੇਖ | Leave a comment
 

ਕੱਚੀ ਯਾਰੀ ਅੰਬੀਆਂ ਦੀ ਟੁੱਟ ਗਈ ਤੜਿਕ ਕਰਕੇ

ਹਰਸਿਮਰਤ ਕੌਰ ਬਾਦਲ ਨੇ ਭਾਵੇਂ ਕੇਂਦਰੀ ਮੰਤਰੀ ਮੰਡਲ ਚੋਂ ਖੇਤੀਬਾੜੀ ਬਿਲਾਂ ਦੇ ਵਿਰੋਧ ਵਜੋਂ ਅਸਤੀਫਾ ਦੇ ਦਿੱਤਾ ਹੈ ਪ੍ਰੰਤੂ ਕਿਸਾਨਾ ਵਿਚ ਉਨ੍ਹਾਂ ਪ੍ਰਤੀ ਅਜੇ ਵੀ ਵਿਦਰੋਹ ਜਿਉਂ ਦੀ ਤਿਉਂ ਬਰਕਰਾਰ ਹੈ। ਕਿਸਾਨ ਇਸ ਅਸਤੀਫੇ ਨੂੰ ਡਰਾਮੇਬਾਜ਼ੀ ਕਹਿ ਰਹੇ ਹਨ। ਸਿਆਸਤ … More »

ਲੇਖ | Leave a comment
 

ਤੰਦਰੁਸਤੀ ਲਈ ਕਦੇ-ਕਦੇ ਭੋਜਨ ਛੱਡਣਾ ਠੀਕ ਹੁੰਦਾ ਹੈ

ਭੋਜਨ ਮਨੁੱਖ ਦੀਆਂ ਮੁਢਲੀਆਂ ਲੋੜਾਂ ਵਿਚੋਂ ਹੈ ਅਤੇ ਸਦੀਆਂ ਪਹਿਲਾਂ ਜਾਨਵਰਾਂ ਦਾ ਸ਼ਿਕਾਰ ਕਰਕੇ ਖਾਦਾ ਜਾਂਦਾ ਸੀ, ਪ੍ਰੰਤੂ ਸ਼ਿਕਾਰ ਦਾ ਹਰ ਸਮੇਂ ਮਿਲਣਾ ਸੰਭਵ ਨਹੀਂ ਸੀ। ਕੁਦਰਤ ਨੇ ਮਨੁੱਖ ਨੂੰ ਇਸ ਲਈ ਤਿਆਰ ਕੀਤਾ ਅਤੇ ਮਨੁੱਖ ਨੂੰ ਭੁੱਖ ਸਹਿਨ ਦੇ … More »

ਲੇਖ | Leave a comment
 

ਭਗਤ ਧੰਨਾ ਜੀ ਨੂੰ ਰੱਬ ਦੀ ਪ੍ਰਾਪਤੀ ਕਿਵੇਂ ਹੋਈ?

ਅਮਨਜੋਤ ਸਿੰਘ ਸਢੌਰਾ, ਭਾਰਤੀ ਇਤਿਹਾਸ ਵਿਚ ਇਕ ਧਾਰਮਿਕ ਅੰਦੋਲਨ ਉਠਿਆ ਜਿਸ ਲਹਿਰ ਨੂੰ ਭਗਤੀ ਲਹਿਰ ਦਾ ਨਾਂ ਦਿੱਤਾ ਗਿਆ ਹੈ। ਇਸ ਲਹਿਰ ਨੇ ਹਰ ਵਰਗ ਅਤੇ ਵਰਣ ਦੇ ਵਿਅਕਤੀ ਨਾਲ ਸਬੰਧ ਕਾਇਮ ਕੀਤਾ। ਲੋਕ ਮਾਨਸਿਕਤਾ ਨੂੰ ਪਰਮਾਤਮਾ ਨਾਲ ਜੋੜ ਕੇ … More »

ਲੇਖ | Leave a comment