ਲੇਖ

 

ਆਪ ਦਾ ਕਾਟੋ ਕਲੇਸ਼

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ। ਉਸਨੇ ਪਹਿਲਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉਪਰ … More »

ਲੇਖ | Leave a comment
 

ਕਾਰ ਸੇਵਾ ਦੇ ਨਾਮ ਤੇ ਬਾਬੇ ਕਰ ਰਹੇ ਨੇ ਬਿਜ਼ਨੈਸ

ਕਾਰ ਸੇਵਾ ਦੇ ਮੋਢੀ ਬਾਬਾ ਬੀਰਮ ਦਾਸ ਅਤੇ ਬਾਬਾ ਸ਼ਾਮ ਸਿੰਘ ਆਟਾ ਮੰਡੀ, ਅੰਮ੍ਰਿਤਸਰ  ਵਾਲੇ ਇਹਨਾਂ ਮਹਾਂਪੁਰਸ਼ਾਂ ਨੇ ਪੂਰਨ ਤੌਰ ਤੇ ਗੁਰਧਾਮਾਂ ਦੀ ਸੇਵਾ ਸੰਭਾਲ ਦਾ ਕਾਰਜ਼ ਆਰੰਭ ਕੀਤਾ । ਉਹਨਾਂ ਤੋਂ ਬਾਅਦ ਸੰਤ ਬਾਬਾ ਗੁਰਮੁਖ ਸਿੰਘ ਜੀ ਸੰਤ ਬਾਬਾ … More »

ਲੇਖ | Leave a comment
 

ਸੋਨੇ ਨਾਲ ਭਰੀ ਹੋਈ ਗਾਗਰ ਕਿਵੇਂ ਪ੍ਰਗਟ ਕੀਤੀ ਜਾਂਦੀ ਹੈ

ਕਾਤਰੋ ਧੂਰੀ ਦੇ ਨਜ਼ਦੀਕ ਇੱਕ ਕਸਬਾ ਹੈ। ਮਈ 2016 ਵਿੱਚ ਇਸ ਕਸਬੇ ਦੇ ਬੱਸ ਸਟੈਂਡ ਦੇ ਨਜ਼ਦੀਕ ਤਿੰਨ ਠੱਗ ਜੋਤਸ਼ੀਆਂ ਨੇ ਇੱਕ ਦੁਕਾਨ ਕਿਰਾਏ ਤੇ ਲਈ। ਇਸ ਵਿਚਕਾਰ ਪਰਦਾ ਕਰਕੇ ਉਨ੍ਹਾਂ ਨੇ ਦੋ ਕੈਬਨ ਤਿਆਰ ਕਰ ਲਏ ਇਸ ਤੋਂ ਬਾਅਦ … More »

ਲੇਖ | Leave a comment
 

ਪੰਜਾਬ, ਪੰਜਾਬੀ ਅਤੇ ਚਿੱਟਾ

ਪੰਜਾਬ ਦੀ ਧਰਤੀ ਸੂਰਬੀਰਾਂ ਦੀ ਧਰਤੀ ਵੱਜੋਂ ਪੂਰੇ ਸੰਸਾਰ ਵਿਚ ਪ੍ਰਸਿੱਧ ਸੀ ਪਰ! ਅੱਜ ਕੱਲ੍ਹ ਇਸ ਧਰਤੀ ਦੇ ਬਸ਼ਿੰਦੇ ਨਸ਼ੇ ਦੀ ਮਾਰ ਹੇਠਾਂ ਆ ਕੇ ਆਪਣੀ ਜ਼ਿੰਦਗੀ ਦੀ ਜੰਗ ਹਾਰ ਰਹੇ ਹਨ। ਇਹ ਬਹੁਤ ਅਫ਼ਸੋਸਜਨਕ ਵਰਤਾਰਾ ਹੈ। ਇਤਿਹਾਸ ਇਸ ਗੱਲ ਦਾ … More »

ਲੇਖ | Leave a comment
 

ਪੰਥਕ ਸੰਸਥਾਵਾਂ ‘ਚ ਟਕਰਾਓ ਸਿੱਖ ਧਰਮ ਦੀ ਪ੍ਰਫੁਲਤਾ ‘ਚ ਰੁਕਾਵਟ ਪਾਉਣ ਦੀ ਕੋਸ਼ਿਸ਼

ਸਿੱਖ ਧਰਮ ਦੇ ਪਰਚਾਰ ਅਤੇ ਪਰਸਾਰ ਲਈ ਕੰਮ ਕਰ ਰਹੀਆਂ ਪੰਥਕ ਸੰਸਥਾਵਾਂ ਵਿਚ ਟਕਰਾਓ ਮੰਦਭਾਗਾ ਹੈ ਕਿਉਂਕਿ ਟਕਰਾਓ ਸਿੱਖ ਧਰਮ ਦੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ। ਇਹ ਟਕਰਾਓ ਸਿੱਖ ਵਿਚਾਰਧਾਰਾ ਦੇ ਵਿਰੋਧੀਆਂ ਦੀ ਕੋਸ਼ਿਸ਼ ਦਾ ਸਿੱਟਾ ਹੈ,  ਜਿਸ ਨੂੰ ਸਿੱਖ … More »

ਲੇਖ | Leave a comment
 

ਸ਼ਿਸ਼ਟਾਚਾਰ ਅਤੇ ਵਿਹਾਰ ਦੀ ਮਹੱਤਤਾ

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। ਉਸ ਵਿਚ ਝੁੰਡ ਜਾਂ ਸਮੂਹ ਵਿਚ ਰਹਿਣ ਦੀ ਕੁਦਰਤੀ ਰੁਚੀ ਹੈ। ਹਰ ਇੱਕ ਵਿਅਕਤੀ ਨੇ ਦੂਜਿਆਂ ਨਾਲ ਘਰ ਵਿੱਚ, ਮੁਹੱਲੇ ਵਿਚ, ਸਕੂਲ ਵਿੱਚ, ਦਫਤਰ ਵਿਚ, ਕੰਮ ਕਾਜ ਦੀ ਥਾਂ ਆਦਿ ਮਿਲਣਾ ਹੁੰਦਾ ਹੈ। ਹਰ ਇੱਕ … More »

ਲੇਖ | Leave a comment
 

ਇਹ ਕਾਹਦੀ ਬਰਾਬਰਤਾ…?

ਅੱਜ ਦੀ ਔਰਤ ਆਜ਼ਾਦ ਹੈ- ਉਹ ਪੜ੍ਹੀ ਲਿਖੀ ਹੈ, ਆਪਣੇ ਪੈਰਾਂ ਤੇ ਖੜ੍ਹੀ ਹੈ। ਉਸ ਨੇ ਹਰ ਖੇਤਰ ਵਿੱਚ ਮੱਲਾਂ ਮਾਰ ਲਈਆਂ ਹਨ। ਕਈ ਖੇਤਰਾਂ ਵਿੱਚ ਤਾਂ ਉਹ ਮਰਦਾਂ ਤੋਂ ਵੀ ਅੱਗੇ ਨਿਕਲ ਗਈ ਹੈ। ਉਹ ਜਿੱਥੇ ਲੇਖਿਕਾ ਹੈ, ਸ਼ਾਇਰਾ … More »

ਲੇਖ | Leave a comment
 

ਸ਼ਬਦਾਂ ਦੀ ਸ਼ਕਤੀ

ਲਗਭਗ ਇਕ ਦਹਾਕਾ ਪਹਿਲਾ ਦੀ ਗੱਲ ਹੈ। ਇੱਕ ਅਧਿਆਪਕਾ ਦੇ ਨੌਜਵਾਨ ਪੁੱਤਰ ਦੀ ਮੌਤ ਬਿਜਲੀ ਦੇ ਕਰੰਟ ਲੱਗਣ ਨਾਲ ਹੋ ਗਈ। ਕਿਸੇ ਸਿਆਣੇ ਦੇ ਕੁਝ ਮੰਤਰਾਂ ਦੇ ਜਾਪ ਨਾਲ ਉਸਦੀ ਮ੍ਰਿਤਕ ਦੇਹ ਨੂੰ ਮਿੱਟੀ ਵਿੱਚ ਦੱਬ ਦਿੱਤਾ ਗਿਆ। ਘਟਨਾ ਸਮੇਂ … More »

ਲੇਖ | Leave a comment
 

ਸਿੱਖਿਆ ਖੇਤਰ ‘ਚ ਸੁਧਾਰ ਲਈ ਸਿਆਸਤਦਾਨ ਵੀ ਅੱਗੇ ਆਉਣ

ਸਿਹਤ, ਵਿੱਦਿਆ ਤੇ ਰੁਜ਼ਗਾਰ ਦੇ ਸਾਧਨਾਂ ਦਾ ਲੋੜ ਅਨੁਸਾਰ ਮੁਹੱਈਆ ਹੋਣਾ ਕਿਸੇ ਵੀ ਸਮਾਜ ਦੇ ਨਰੋਏਪਨ ਦੀ ਨਿਸ਼ਾਨੀ ਹੁੰਦੀ ਹੈ। ਇਹਨਾਂ ਤਿੰਨਾਂ ਵਿੱਚੋਂ ਕਿਸੇ ਇੱਕ ਵੀ ਖੇਤਰ ਦਾ ਅਸਾਂਵਾਂਪਨ ਸਮਾਜ ਦੀਆਂ ਜੜ੍ਹਾਂ ‘ਚ ਸਿਉਂਕ ਦਾ ਕੰਮ ਕਰਦੈ। ਜਿਵੇਂ ਸਰੀਰ ਦੀ … More »

ਲੇਖ | Leave a comment
 

ਕਿੰਨਾ ਕੁ ਹੈ ਮੋਦੀ ਦੇ ਕਿਲੇ ਨੂੰ ਖ਼ਤਰਾ ?

ਜਵਾਹਰਲਾਲ ਨਹਿਰੂ ਤੋਂ ਬਾਅਦ ਅੱਜ ਤੱਕ ਸਿਰਫ ਇੱਕ ਹੀ ਪ੍ਰਧਾਨ ਮੰਤਰੀ (ਮਨਮੋਹਨ ਸਿੰਘ) ਹੋਏ ਹਨ ਜਿੰਨ੍ਹਾਂ ਨੂੰ ਜਨਤਾ ਨੇ ਲਗਾਤਾਰ 10 ਸਾਲ ਰਾਜਗੱਦੀ ਬਖਸ਼ੀ ਹੈ। ਕੱਲ ਤੱਕ ਤਾਂ ਨਰਿੰਦਰ ਮੋਦੀ ਦੀ ਸਿਆਸੀ ਹਾਲਤ ਵੀ ਬਹੁਤ ਮਜ਼ਬੂਤ ਨਜ਼ਰ ਆਉਂਦੀ ਸੀ ਕਿਉਂਕਿ … More »

ਲੇਖ | Leave a comment