ਲੇਖ

 

ਗੁਰਬਾਣੀ ਸੰਪਾਦਨ ਦੀ ਲੋੜ ਤੇ ਤਰਤੀਬ

ਕਿਸੇ ਧਰਮ ਦੇ ਮੰਨਣ ਵਾਲਿਆਂ ਲਈ ਕੋਈ ‘‘ਕੇਂਦਰ’’ ਅਤੇ ‘‘ਗ੍ਰੰਥ’’ ਦਾ ਹੋਣਾ ਅਤੀ ਜ਼ਰੂਰੀ ਸਮਝਿਆ ਜਾਂਦਾ ਹੈ ਜਿਵੇਂ ਕਿ ਉਸ ਸਮੇਂ ਪ੍ਰਚੱਲਿਤ ਹਿੰਦੂ ਤੇ ਇਸਲਾਮ ਦੇ ਧਾਰਨੀਆਂ ਕੋਲ ਇਹ ਦੋਵੇਂ ਸਾਧਨ ਮੌਜੂਦ ਸਨ। ਸਿੱਖਾਂ ਕੋਲ ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿੰਮੰਦਰ ਸਾਹਿਬ … More »

ਲੇਖ | Leave a comment
Bhai-kahan-singh-nabha.resized

ਬਹੁਪੱਖੀ ਸ਼ਖਸੀਅਤ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਸਮੇਂ ਦੀਆਂ ਸ਼ਿਰੋਮਣੀ ਸ਼ਖਸੀਅਤਾਂ ਵਿੱਚੋਂ ਪ੍ਰਮੁੱਖ, ਯੁੱਗ ਪੁਰਸ਼ ਭਾਈ ਕਾਨ੍ਹ ਸਿੰਘ ਨਾਭਾ ਅਜਿਹੀ ਬਹੁਪੱਖੀ ਸ਼ਖਸੀਅਤ ਦੇ ਮਾਲਕ ਸਨ, ਜੋ ਕਿਸੇ ਕੌਮ ਨੂੰ ਕਦੇ ਕਦਾਈ ਹੀ ਨਸੀਬ ਹੋਇਆ ਕਰਦੇ ਹਨ। ਉਹ ਇੱਕ ਉੱਘੇ ਵਿਅਕਤੀ ਵੀ ਸਨ ਅਤੇ ਆਪੇ ਸਥਾਪਿਤ ਹੋਈ … More »

ਲੇਖ | Leave a comment
 

ਸਫਲ ਬਣਾਈਏ ਵਿਆਹ ਤੋਂ ਬਾਅਦ ਆਪਸੀ ਰਿਸ਼ਤਿਆਂ ਨੂੰ

ਮਾਂ ਆਪਣੇ ਪੁੱਤਰ ਦਾ ਵਿਆਹ ਬਹੁਤ ਹੀ ਸ਼ਗਨਾਂ ਅਤੇ ਚਾਅਵਾਂ ਨਾਲ ਕਰਦੀ ਹੈ। ਵਿਆਹ ਵਾਲੇ ਮੁੰਡੇ ਅਤੇ ਕੁੜੀ ਦੇ ਦਿਲ ਵਿੱਚ ਵੀ ਕਈ ਤਰਾਂ ਦੇ ਅਰਮਾਨ ਹੁੰਦੇ ਹਨ। ਪਰ ਵਿਆਹ ਤੋਂ ਬਾਅਦ ਇਹ ਸਾਰੇ ਅਰਮਾਨ ਅਤੇ ਚਾਅ ਖਤਮ ਹੁੰਦੇ ਜਾਪਦੇ … More »

ਲੇਖ | Leave a comment
 

ਕਿੱਧਰ ਜਾਣ ਗਰੀਬ?

ਕਿਸੇ ਵਿਦਵਾਨ ਦੇ ਸ਼ਬਦ ਹਨ ਕਿ “ਉਸ ਨੇ ਇੱਕ ਰੋਟੀ ਚੁਰਾਈ ਤਾਂ ਚੋਰ ਹੋ ਗਿਆ, ਲੋਕ ਦੇਸ਼ ਖਾ ਗਏ ਕਾਨੂੰਨ ਲਿਖਦੇ – ਲਿਖਦੇ” ਆਪਣੇ ਆਪ ਵਿੱਚ ਹੀ ਬਹੁਤ ਕੁਝ ਬਿਆਨ ਕਰ ਦਿੰਦੇ ਹਨ। ਇਹ ਵਿਡੰਬਨਾ ਹੀ ਹੈ ਕਿ ਦੇਸ਼ ਆਜ਼ਾਦ … More »

ਲੇਖ | Leave a comment
 

ਖ਼ਬਰਦਾਰ ਚਵਾਤੀ ਲਾਉਣ ਵਾਲਿਆਂ ਤੋਂ

ਦੋਗਲੇ ਕਿਸਮ ਦੇ ਲੋਕ ਜਿਵੇਂ ਨਿੰਦਕ, ਚੁਗਲਖ਼ੋਰ, ਭਾਨੀ ਮਾਰਨ ਵਾਲੇ, ਚਵਾਤੀ ਲਾਉਣ ਵਾਲੇ, ਡੱਬੂ ਕੁੱਤੇ, ਦੂਜੇ ਨੂੰ ਨੀਵਾਂ ਦਿਖਾਉਣ ਵਾਲੇ, ਜਲਣ ਕਰਨ ਵਾਲੇ ਅਤੇ ਲੱਤਾਂ ਘਸੀਟਣ ਵਾਲੇ ਭਾਂਵੇ ਇੰਨ੍ਹਾਂ ਦੇ ਨਾਓ ਵੱਖੋ-ਵੱਖ ਹਨ ਪਰ ਇੰਨ੍ਹਾਂ ਦਾ ਕਿਰਦਾਰ ਇੱਕੋ ਜਿਹਾ ਪਰ … More »

ਲੇਖ | Leave a comment
 

ਪੋਸ਼ਟਿਕ, ਸਸਤੀ, ਸਵਾਦ ਅਤੇ ਬਹੁਤ ਪ੍ਰਚੱਲਤ ਚਿੱਟੇ ਛੋਲਿਆਂ ਦੀ ਚਟਨੀ

-ਹਮਸ ਜਿਸ ਦੇ ਨਾਮ ਉੱਤੇ ਕਈ ਦੇਸ਼ ਤਿਉਹਾਰ ਮਨਾਉਂਦੇ ਹਨ। ਹਮਸ ਇਕ ਗਾੜੀ ਕਰੀਮ ਵਰਗੀ ਚਟਨੀ ਹੁੰਦੀ ਹੈ। ਇਸ ਚਟਨੀ ਦਾ ਇਤਿਹਾਸ ਬਹੁਤ ਪੁਰਾਣਾ ਹੈ। ਇਕ ਅਨੁਮਾਨ ਅਨੁਸਾਰ ਇਹ ਸਤਵੀਂ/ਅਠਵੀਂ ਸਦੀ ਤੋਂ ਮਿਸ਼ਰ ਵਿਚ ਖਾਧੀ ਜਾ ਰਹੀ ਹੈ। ਇਸਰਾਈਲ ਦਾ … More »

ਲੇਖ | 1 Comment
 

ਸ਼ੰਕਾ-ਨਵਿਰਤੀ – (ਭਾਗ-11)

? ਸ਼੍ਰੀਮਾਨ ਜੀ, ਹਿਜੜੇ ਸੈਕਸ ਤ੍ਰਿਪਤੀ ਕਿਵੇਂ ਕਰਦੇ ਹਨ। * ਸੈਕਸ ਤ੍ਰਿਪਤੀ ਕਰਨਾ ਇੱਕ ਆਨੰਦਦਾਇਕ ਸਾਧਨ ਜ਼ਰੂਰ ਹੈ ਪਰ ਇਹ ਅਜਿਹਾ ਸਾਧਨ ਨਹੀਂ ਹੈ ਜਿਸ ਤੋਂ ਬਿਨਾਂ ਕੋਈ ਵਿਅਕਤੀ ਜਿਉਂਦਾ ਨਾ ਰਹਿ ਸਕਦਾ ਹੋਵੇ। ਹਿਜੜੇ ਕੁਝ ਹੋਰ ਢੰਗਾਂ ਰਾਹੀਂ ਆਪਣੀਆਂ … More »

ਲੇਖ | Leave a comment
 

ਸਿਧਾਂਤ ਤੋਂ ਸਿਆਸਤ ਤੱਕ ਦਾ ਕਾਲਾ ਸਫਰ ਕੇਜਰੀਵਾਲ

ਦੁਨੀਆਂ ਦੇ ਇਤਿਹਾਸ ਵਿੱਚ ਵਿਰਲੇ ਹੀ ਮੌਕੇ ਪੈਦਾ ਹੁੰਦੇ ਹਨ ਜਦ ਆਮ ਲੋਕ ਰਾਜਸੱਤਾ ਦੇ ਖਿਲਾਫ ਵਿਦਰੋਹ ਕਰਦੇ ਹਨ ਤਾਂ ਕਿ ਰਾਜਸੱਤਾ ਨੂੰ ਜਾਲਮ ਹੋਣ ਤੋਂ ਰੋਕ ਕੇ ਲੋਕਪੱਖੀ ਕੀਤਾ ਜਾ ਸਕੇ। ਰਾਜਸੱਤਾ ਇਹੋ ਜਿਹੇ ਇਨਕਲਾਬੀ ਸਮਿਆਂ ਤੇ ਲੋਕਾਂ ਦੇ … More »

ਲੇਖ | 1 Comment
P._Jairaj_in_Magroor_(1950).resized

ਅਭਿਨੇਤਾ ਪੀ. ਜੈਰਾਜ : ਦੀਪਕ ਕੁਮਾਰ

ਪੀ.  ਜੈਰਾਜ ਹਿੰਦੀ ਫਿਲਮ ਜਗਤ  ਦੇ ਇੱਕ ਮਾਤਰ ਅਜਿਹੇ ਐਕਟਰ ਸਨ, ਜਿਨ੍ਹਾਂ ਨੇ ਮੂਕ ਫਿਲਮਾਂ ਦੇ ਦੌਰ ਤੋਂ  ਲੈ ਕੇ ਅੱਜ ਦੇ  ਦੌਰ ਤੱਕ ਦੀਆਂ ਅਨੇਕ ਫਿਲਮਾਂ ਵਿੱਚ ਕੰਮ ਕੀਤਾ। ਹਿੰਦੀ ਸਿਨੇਮੇ ਦੇ ਪਰਦੇ ਉੱਤੇ ਸੱਭ ਤੋਂ ਜਿਆਦਾ ਰਾਸ਼ਟਰੀ ਅਤੇ … More »

ਲੇਖ | Leave a comment
 

ਪਹਿਲੀ ਵਾਰ ਪੰਜਾਬ ਕਾਂਗਰਸ ਦੇ ਨੇਤਾਵਾਂ ਵੱਲੋਂ ਇੱਕਮੁੱਠਤਾ ਦਾ ਸਬੂਤ

ਪੰਜਾਬ ਦੇ ਕਾਂਗਰਸੀ ਨੇਤਾ ਸਮਝਦਾਰ ਹੋ ਗਏ ਲਗਦੇ ਹਨ। ਨੇਤਾਵਾਂ ਵੱਲੋਂ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਇੱਕਮੁਠਤਾ ਦਾ ਸਬੂਤ ਦਿੱਤਾ ਜਾ ਰਿਹਾ ਹੈ। ਆਮ ਤੌਰ ਤੇ ਕਾਂਗਰਸ ਪਾਰਟੀ ਦੇ ਨੇਤਾਵਾਂ ਵਿਚ ਇੱਕ ਦੂਜੇ ਨੇਤਾ ਦੇ … More »

ਲੇਖ | Leave a comment