ਲੇਖ
ਐਸਜੀਪੀਸੀ ਵਿਦੇਸ਼ੀ ਸਿੱਖਾਂ ਪ੍ਰਤੀ ਉਸਾਰੂ ਨੀਤੀ ਅਪਣਾਏ
ਜਦ ਵੀ ਵਿਦੇਸ਼ਾਂ ਵਿਚ ਸਿੱਖਾਂ ਨਾਲ ਕੋਈ ਮਾੜੀ ਘਟਨਾ ਵਾਪਰਦੀ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਦਾ ਨੋਟਿਸ ਲੈ ਕੇ ਕੋਈ ਨਾ ਕੋਈ ਬਿਆਨ ਮੀਡਿਆ ਵਿਚ ਜ਼ਰੂਰ ਦਾਗ਼ਿਆ ਜਾਂਦਾ ਹੈ, ਜਿਸ ਦੀ ਸਲਾਘਾ ਕਰਨੀ ਬਣਦੀ ਹੈ। ਸਿੱਖ਼ਾਂ ਨਾਲ … More
ਦੇਸ਼ ਭਗਤੀ ਦਾ ਪ੍ਰਮਾਣ : “ਭਾਰਤ ਮਾਤਾ ਕੀ ਜੈ “?
ਕਿਹਾ ਜਾਂਦਾ ਹੈ ਕਿ ਹਰ ਵਿਅਕਤੀ ਨੂੰ ਤਿੰਨ ਥਾਵਾਂ ਨਾਲ ਬੜਾ ਮੋਹ ਹੁੰਦਾ ਹੈ। ਇਹ ਥਾਵਾਂ ਹਨ-ਜਿਸ ਥਾਂ ‘ਤੇ ਉਸਦਾ ਜਨਮ ਹੋਇਆ ਹੋਵੇ, ਜਿਸ ਥਾਂ ਉਸ ਦਾ ਪਹਿਲਾ ਪਿਆਰ (ਪ੍ਰੇਮ) ਹੋਇਆ ਹੋਵੇ ਅਤੇ ਜਿਥੇ ਉਸ ਦੇ ਪਿਓ ਦਾਦੇ ਦੀਆਂ ਹੱਡੀਆਂ … More
ਸਿੱਖ ਧਰਮ ਦੇ ਵਾਰਸੋ ਅਤਿ ਨਾਜ਼ੁਕ ਮਸਲਿਆਂ ਤੇ ਸੰਜੀਦਗੀ ਤੋਂ ਕੰਮ ਲਓ
ਸਿੱਖ ਧਰਮ ਦੁਨੀਆਂ ਦਾ ਅਤਿ ਆਧੁਨਿਕ ਅਤੇ ਸਰਬਤ ਦੇ ਭਲੇ ਤੇ ਪਹਿਰਾ ਦੇਣ ਵਾਲਾ ਧਰਮ ਹੈ। ਦੁਨੀਆਂ ਦਾ ਇੱਕੋ ਇੱਕ ਅਜਿਹਾ ਧਰਮ ਹੈ, ਜਿਹੜਾ ਇੱਕ ਫਿਰਕੇ, ਜਾਤ, ਨਸਲ ਜਾਂ ਲਿੰਗ ਤੇ ਅਧਾਰਤ ਨਹੀਂ। ਇਸ ਧਰਮ ਦੇ ਧਾਰਮਿਕ ਗ੍ਰੰਥ ਸ਼੍ਰੀ ਗੁਰੂ … More
ਸੰਤ ਰਾਮ ਉਦਾਸੀ
ਸੰਤ ਰਾਮ ਉਦਾਸੀ ਦਾ ਜਨਮ 20 ਅਪਰੈਲ 1939 ਪਿੰਡ ਰਾਏਸਰ ਜਿਲ੍ਹਾ ਬਰਨਾਲਾ ਵਿਖੇ ਮਹਿਰ ਸਿੰਘ ਦੇ ਘਰ ਮਾਤਾ ਦਲਵੀਰ ਕੌਰ ਦੀ ਕੁੱਖੋਂ ਇੱਕ ਗਰੀਬ ਦਲਿਤ ਪਰਵਾਰ ਵਿੱਚ ਹੋਇਆ ਸੀ। ਉਨ੍ਹੀਂ ਦਿਨੀਂ, ਦਲਿਤ ਲੋਕਾਂ ਦੀ ਸਮਾਜਿਕ, ਆਰਥਿਕ ਅਤੇ ਮਾਨਸਿਕ ਲੁੱਟ ਸਿੱਖਰਾਂ … More
ਸ਼ੰਕਾ-ਨਵਿਰਤੀ – (ਭਾਗ-9)
? ਸਵੇਰ ਵੇਲੇ ਤ੍ਰੇਲ ਪਏ ਘਾਹ ਉੱਪਰ ਨੰਗੇ ਪੈਂਰੀ ਤੁਰਨ ਨਾਲ ਅੱਖਾਂ ਨੂੰ ਕੋਈ ਫਾਇਦਾ ਹੁੰਦਾ ਹੈ, ਜੇ ਹਾਂ ਤਾਂ ਕਿਵੇਂ? * ਅਸਲ ਵਿਚ ਹਰ ਕਿਸਮ ਦੀ ਹਲਕੀ ਕਸਰਤ ਸਮੁੱਚੇ ਸਰੀਰ ਨੂੰ ਫਾਇਦਾ ਹੀ ਪਹੁੰਚਾਉਂਦੀ ਹੈ ਸਵੇਰ ਵੇਲੇ ਘਾਹ ਉੱਪਰ … More
ਸ੍ਰੀ ਅੰਮ੍ਰਿਤਸਰ ਦਰਬਾਰ ਸਾਹਿਬ ਦੀ ਯਾਤਰਾ ਦੌਰਾਨ ਅਣਸੁਲਝੇ ਸਵਾਲਾਂ ਦੇ ਜੁਆਬਾਂ ਦੀ ਉਡੀਕ’ਚ ਮਨ……………..
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ! ਕੁੱਝ ਦਿਨ ਪਹਿਲਾਂ ਸਾਡੀ ਸੰਸਥਾ ਸਾਹਿਬ ਸੇਵਾ ਸੁਸਾਇਟੀ ਸੰਦੌੜ ਵਿਖੇ ਕੰਪਿਊਟਰ ਅਤੇ ਹੋਰ ਤਕਨੀਕੀ ਜਾਂ ਕਿੱਤਾ ਮੁਖੀ ਕੋਰਸਾਂ ਦੀ ਸਿਖਲਾਈ ਲੈ ਰਹੇ ਵਿਦਿਆਰਥੀ ਖ਼ਾਸਕਰ ਵਿਦਿਆਰਥਣਾਂ ਦੇ ਬਹੁਤ ਜ਼ਿਆਦਾ ਜ਼ੋਰ ਪਾਉਣ ਤੇ … More
ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਲੋਕਾਂ ਤੇ ਧਾਰਾ 144
ਭਾਰਤ ਸਰਕਾਰ ਜਿੱਥੇ ਅੱਜ 21ਵੀਂ ਸਦੀ ਵਿੱਚ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਆਉਣ ਦੇ ਦਾਅਵੇ ਕਰਦੀ ਨਹੀਂ ਥੱਕਦੀ ਪਰ ਅਜ਼ਾਦੀ ਦੀ ਅੱਧੀ ਸਦੀ ਤੋਂ ਜ਼ਿਆਦਾ ਬੀਤਣ ਦੇ ਬਾਵਜੂਦ ਲੋਕਾਂ ਨੂੰ ਪਾਣੀ ਲਈ ਸੰਘਰਸ਼ ਕਰਨਾ ਪਵੇ ਜਾਂ ਫਿਰ ਰਾਜ ਸਰਕਾਰ … More
ਗਾਜਰ ਘਾਹ ਦੀ ਦਾਸਤਾਨ : ਨਵੀਸ਼ ਕੁਮਾਰ ਕੰਬੋਜ
ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ । ਹੁਣ ਤੁਸੀਂ ਸੋਚਦੇ ਹੋਵੋਂਗੇ ਕਿ ਮੈਂ ਕੌਣ ਹਾਂ ਜੋ ਤੁਹਾਨੂੰ ਧੱਕੇ ਨਾਲ ਸਤਿ ਸ੍ਰੀ ਅਕਾਲ ਬੁਲਾ ਰਿਹਾ ਹਾਂ । ਵੈਸੇ ਤੁਸੀਂ ਮੈਨੂੰ ਸਾਰੇ ਚੰਗੀ ਤਰ੍ਹਾਂ ਜਾਣਦੇ ਹੋ । ਚਲੋ … More
ਤਲਵੰਡੀ ਸਾਬੋ ਕਾਨਫਰੰਸ ਕਾਂਗਰਸ ਲਈ ਸੰਜੀਵਨੀ ਬੂਟੀ ਬਣੀ
ਤਖ਼ਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਕਾਂਗਰਸ ਪਾਰਟੀ ਵੱਲੋਂ ਵਿਸਾਖੀ ਦੇ ਮੌਕੇ ਤੇ ਆਯੋਜਤ ਕੀਤੀ ਗਈ ਕਾਨਫ਼ਰੰਸ ਕਾਂਗਰਸ ਪਾਰਟੀ ਦੇ ਭਵਿਖ ਲਈ ਆਸ ਦੀ ਕਿਰਨ ਬਣਕੇ ਆਈ ਹੈ। ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਨ ਤੋਂ ਬਾਅਦ ਕਾਂਗਰਸ … More
ਭੋਜਨ ਲਈ ਅਖ਼ਬਾਰ ਦੀ ਵਰਤੋਂ ਹਾਨੀਕਾਰਕ
ਵਿਸ਼ਵ ਵਿਚ ਲੱਖਾਂ ਦੀ ਗਿਣਤੀ ਵਿਚ ਅਖ਼ਬਾਰ, ਮੈਗਜ਼ੀਨ ਛਪਦੇ ਹਨ। ਆਮ ਤੌਰ ’ਤੇ ਪੜ੍ਹਨ ਤੋਂ ਬਾਅਦ ਇਨ੍ਹਾਂ ਦੀ ਕੋਈ ਲੋੜ ਨਹੀਂ ਰਹਿੰਦੀ। ਇਸ ਲਈ ਇਨ੍ਹਾਂ ਦੀ ਥਾਂ ਭੋਜਨ ਢੱਕਣ ਲਈ, ਭੋਜਨ ਨੂੰ ਕੈਰੀ ਕਰਨ ਲਈ, ਲਿਫਾਫ਼ੇ ਬਣਾ ਕੇ ਵਰਤਣੇ ਅਤੇ … More

