ਲੇਖ

ਮੇਲਾ ਰੋਸ਼ਨੀ ਮੋਕੇ ਬਾਬਾ ਮੋਹਕਮਦੀਨ ਜੀ ਦੀ ਦਰਗਾਹ ਤੇ ਮੱਥਾ ਟੇਕਣ ਸਮੇਂ ਲੇਖਕਸੰਜੀਵ ਝਾਂਜੀ

ਜਗਰਾਵਾਂ ਦਾ ਰੌਸ਼ਨੀ ਦਾ ਮੇਲਾ

ਪੰਜਾਬੀ ਸ਼ੁਰੂ ਤੋਂ ਹੀ ਦੁਨੀਆਂ ਭਰ ‘ਚ ਬੜੇ ਖੁੱਲ੍ਹਦਿਲੇ, ਖੁਸ਼ਮਿਜਾਜ਼ ਅਤੇ ਜੋਸ਼ੀਲੇ ਮੰਨੇ ਗਏ ਹਨ। ਸ਼ਾਇਦ ਇਨ੍ਹਾਂ ਦੇ ਇਸੇ ਸੁਭਾਅ ਦੇ ਕਾਰਨ ਹੀ ਪੰਜਾਬ ‘ਚ ਸਾਰਾ ਸਾਲ ਕਿਤੇ ਨਾ ਕਿਤੇ ਮੇਲੇ ਲਗਦੇ ਰਹਿੰਦੇ ਹਨ ਜੋ ਪੰਜਾਬ, ਪੰਜਾਬੀਆਂ ਅਤੇ ਪੰਜਾਬੀਅਤ ਦੀ … More »

ਲੇਖ | Leave a comment
 

ਕੁਦਰਤੀ ਚਕਿਤਸਾ ਨੂੰ ਅਪਣਾ ਕੇ ਮਨੁੱਖ ਜੀ ਸਕਦਾ ਹੈ ਸਿਹਤਮੰਦ ਜਿੰਦਗੀ

ਅੱਜ ਦੀ ਭੱਜ ਦੌੜ ਭਰੀ ਜਿੰਦਗੀ ਵਿੱਚ ਜਿਆਦਾਤਰ ਮਨੁੱਖ ਨੂੰ ਰੋਗਾਂ ਨੇ ਆਪਣਾ ਸਾਥੀ ਬਣਾ ਲਿਆ ਹੈ। ਅੱਜ ਦੇ ਸਮੇਂ ਵਿੱਚ ਮਨੁੱਖ ਨੂੰ ਬਿਮਾਰੀਆਂ ਦੇ ਘੇਰਨ ਦਾ ਮੁੱਖ ਕਾਰਨ ਹੈ ਉਸਦਾ ਕੁਦਰਤ ਤੋਂ ਦੂਰ ਹੋਣਾ। ਜਿਉਂ ਜਿਉਂ ਮਨੁੱਖ ਕੁਦਰਤ ਤੋਂ … More »

ਲੇਖ | Leave a comment
 

ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਵਿਚ ਹੈਰਾਨੀਜਨਕ ਤਬਦੀਲੀ

ਕੈਪਟਨ ਅਮਰਿੰਦਰ ਸਿੰਘ ਆਪਣੀ ਸਿਆਸੀ ਜ਼ਿੰਦਗੀ ਦੀ ਆਖ਼ਰੀ ਲੜਾਈ ਹਰ ਹੀਲੇ ਜਿੱਤਣ ਲਈ ਦੂਰ ਅੰਦੇਸ਼ੀ ਨਾਲ ਕੰਮ ਕਰ ਰਹੇ ਹਨ। ਇੱਕ ਪੜ੍ਹਿਆ ਲਿਖਿਆ ਵਿਅਕਤੀ ਹੋਣ ਕਰਕੇ ਹਰ ਆਧੁਨਿਕ ਢੰਗ ਨਾਲ ਯੋਜਨਾਬੰਦੀ ਕਰ ਰਹੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਨੂੰ … More »

ਲੇਖ | Leave a comment
 

“ਸ਼ਹੀਦ”

ਸ਼ਹੀਦ ਸ਼ਬਦ ਸੁਣਨ ‘ਚ ਬਹੁਤ ਮਹਾਨ ਅਤੇ ਫ਼ਖਰ ਨਾਲ ਲਬਰੇਜ਼ ਲਗਦਾ ਹੈ ਪਰ ਹੰਢਾਉਣ ‘ਚ ਓਨਾ ਹੀ ਔਖਾ। ਸ਼ਹਾਦਤ ਦਾ ਜਾਮ ਪੀਣ ਤੇ ਪਿਆਉਣ ਵਿਚ ਵੀ ਬਹੁਤ ਫ਼ਰਕ ਹੁੰਦਾ ਹੈ। ਸ਼ਹੀਦ ਹੋਣਾ ਤੇ ਸ਼ਹੀਦ ਦਾ ਸਬੰਧੀ ਹੋਣ ‘ਚ ਵੀ ਦਿਨ … More »

ਲੇਖ | Leave a comment
Screenshot - 02082016 - 09:11:27 PM.resized

ਨਵਾਂ ਸ਼ਹਿਰ ਦੀ ਮੁਟਿਆਰ ਰੀਆ ਸਿੰਘ

ਦੁਆਬੇ ਦੇ ਇਕ ਬੜੇ ਪ੍ਰਸਿਧ ਨਗਰ ਨਵਾਂ ਸ਼ਹਿਰ ਨੇ ਇਕ ਨਵੀਂ ਨਕੋਰ ਲੜਕੀ ਰਾਜਵੰਤ ਕੌਰ ਨੂੰ ਕ੍ਰਿਸ਼ਨਾ ਰਾਣੀ ਤੇ ਸ: ਹਰਜੀਤ ਸਿਘ ਦੇ ਘਰ ਦਾ 25 ਮਈ ਵਾਲੇ ਦਿਨ ਇਕ ਚਹੁ-ਮੁਖੀਆ ਚਰਾਗ਼ ਬਣਾਇਆ, ਜੋ ਹੁਣ ਭਰ ਜੁਆਨੀ ਦੀ ਦਹਿਲੀਜ਼ ਉਤੇ … More »

ਲੇਖ | Leave a comment
 

ਨਿਰਪੱਖ ਵਿਸਲੇਸ਼ਣ ਚੋਣ ਹਲਕਾ ਖਡੂਰ ਸਾਹਿਬ

ਪੰਜਾਬ ਦੇ ਭਵਿੱਖ ਵਿੱਚ ਹੋਣ ਵਾਲੀ 2017 ਦੀ ਵਿਧਾਨ ਸਭਾ ਦੀਆਂ ਚੋਣਾਂ ਦਾ ਸੈਮੀ ਫਾਈਨਲ ਮੰਨੀ ਜਾਣੀ ਵਾਲੀ ਚੋਣ ਦਿਲਚਸਪ ਮੋੜ ਤੇ ਹੈ ਅਤੇ ਇਸ ਚੋਣ ਦਾ ਨਤੀਜਾ ਵੀ ਹੈਰਾਨੀ ਜਨਕ ਅਤੇ ਰਾਹ ਦਸੇਰਾ ਹੋਵੇਗਾ। ਪਿੱਛਲੇ ਮਹੀਨੇ ਚੋਣ ਸਰਗਰਮੀ ਵਿੱਚ … More »

ਲੇਖ | Leave a comment
 

ਇੰਞ ਹੁੰਦੇ ਨੇ ਪੰਜਾਬ ਵਿੱਚ ਵਿਆਹ..?

ਇਹ ਕਹਿ ਲਿਆ ਜਾਵੇ ਕਿ ਕਿਤੇ ਨਾ ਕਿਤੇ ਪੰਜਾਬ ਦੀ ਪਹਿਚਾਣ ਪੰਜਾਬੀ ਮਾਂ ਬੋਲੀ, ਪੰਜਾਬ ਦੇ ਅਮੀਰ ਵਿਰਸੇ, ਸੱਭਿਆਚਾਰ, ਪੰਜਾਬ ਵਿੱਚ ਵੱਸਦੇ ਸਿੱਖਾਂ ਦੇ ਬਹਾਦਰੀ ਭਰੇ ਕਾਰਨਾਮਿਆਂ, ਦੇਸ਼-ਕੌਮ ਮਜ਼ਲੂਮਾਂ ਦੇ ਲਈ ਹੱਕ-ਸੱਚ ਦੇ ਲੜਾਈ ਲੜਨ ਵਾਲੇ ਸੂਰਬੀਰਾਂ, ਯੋਧਿਆਂ ਜਿਨ੍ਹਾਂ ਨੇ … More »

ਲੇਖ | Leave a comment
 

ਸ਼ੰਕਾ-ਨਵਿਰਤੀ (ਭਾਗ-6)

? ਅੱਜਕੱਲ੍ਹ ਦੇ ਵਿਗਿਆਨੀ ਮਨੁੱਖ ਦਾ ਕਲੋਨ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਚੁੱਕੇ ਹਨ। ਕੀ ਆਉਣ ਵਾਲੇ ਸਮੇਂ ਵਿਚ ਵਿਗਿਆਨੀਆਂ ਦੀ ਨਵੀਂ ਕਾਢ ਦੁਆਰਾ ਮਰੇ ਹੋਏ ਮਨੁੱਖ ਨੂੰ ਜ਼ਿੰਦਾ ਕੀਤਾ ਜਾ ਸਕਦਾ ਹੈ ਕਿ ਨਹੀਂ। * ਜੀ ਹਾਂ, ਆਉਣ ਵਾਲੇ … More »

ਲੇਖ | Leave a comment
 

ਮਨੁੱਖ ਰੋਲ ਰਿਹਾ ਹੈ ਕੁਦਰਤੀ ਨੇਮਤਾਂ ਨੂੰ

ਮਨੁੱਖ ਨੂੰ ਕੁਦਰਤੀ ਨੇ ਕਈ ਅਨਮੋਲ ਨੇਮਤਾਂ ਬਖਸ਼ੀਆਂ ਹਨ ਜਿਵੇਂ ਕਿ ਹਵਾ, ਪਾਣੀ, ਅਕਾਸ਼, ਮਿੱਟੀ ਆਦਿ। ਪਰ ਸਦੀਆਂ ਤੋਂ ਇਨਸਾਨ ਨੇ ਜਿਉਂ ਜਿਉਂ ਤਰੱਕੀ ਕੀਤੀ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕੀਤਾ ਹੈ ਤਾਂ ਉਸ ਦੇ ਨਤੀਜੇ ਸਾਹਮਣੇ ਆਏ ਹਨ। … More »

ਲੇਖ | Leave a comment
 

ਹਮੂ ਗੁਰ ਨਾਨਕ ਹਮੂ ਗੁਰ ਗੋਬਿੰਦ ਅਸਤ

ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਅਲੌਕਿਕ ,ਇਲਾਹੀ ਹਰਿ ਕੀ ਜੋਤਿ ਅਤੇ ਸਰਗੁਣ ਸੰਪਨ ਅਜ਼ੀਮ ਸ਼ਖਸ਼ੀਅਤ ਅਤੇ ‘ਧਰਮ ਚਲਾਵਣ’ਤੇ ‘ਪੰਥ ਪ੍ਰਚੁਰ’ਕਰਨ ਦੇ ਰੱਬੀ ਹੁਕਮ ਦੀ ਪੂਰਤੀ ਹਿੱਤ ਸਰਬੰਸ ਕੁਰਬਾਨ ਕਰਨ ਦੀ ਮਾਰਮਿਕ ਕਥਾ ਦਾ ਸ਼ਬਦਾਂ ਰਾਹੀਂ ਵਰਨਣ ਅਸੰਭਵ ਹੈ … More »

ਲੇਖ | Leave a comment