ਸਾਹਿਤ

 

ਮਾਂ, ਮਾਂ ਹੁੰਦੀ ਹੈ

ਮਾਂ, ਮਾਂ ਹੁੰਦੀ ਹੈ , ਗੋਰੀ ਹੋਵੇ ਜਾਂ ਕਾਲੀ , ਠੰਢੜੀ ਛਾਂ ਹੁੰਦੀ ਹੈ । ਮਾਂ, ਮਾਂ ਹੁੰਦੀ ਹੈ । ਦੇ ਕੇ ਜਨਮ ਮਾਂ ਏਹ ਦੁਨੀਆਂ ਦਿਖਾਉਂਦੀ ਹੈ, ਮੋਹ ,ਮਮਤਾ ਦਾ ਪਹਿਲਾ ਪਾਠ ਪੜਾਉਂਦੀ ਹੈ, ਬੱਚਾ ਕਰੇ ਜੇ ਜਿੱਦ, ਨਾ … More »

ਕਵਿਤਾਵਾਂ | Leave a comment
 

ਸਰੀਰ ਵਿੱਚ ਆਤਮਾ ਨਹੀਂ, ਤਾਲਮੇਲ ਪ੍ਰਣਾਲੀ ਕਾਰਜ ਕਰਦੀ ਹੈ

ਅੱਜ ਆਪਾਂ ਦੁਨੀਆਂ ਦੇ ਸਭ ਤੋਂ ਵੱਡੇ ਲੁੱਟ ਦੇ ਹਥਿਆਰ ‘ਆਤਮਾ’ ਬਾਰੇ ਗੱਲਬਾਤ ਕਰਾਂਗੇ। ਇਸ ਸਵਾਲ ਨਾਲ ਹੋਰ ਬਹੁਤ ਸਾਰੇ ਅੰਧਵਿਸ਼ਵਾਸ਼ ਜੁੜੇ ਹੋਏ ਹਨ। ਜਿਵੇਂ ਮੁਕਤੀ, ਭੂਤਾਂ, ਪ੍ਰੇਤਾਂ,  ਯਮਦੂਤ, ਧਰਮਰਾਜ, ਸਵਰਗ-ਨਰਕ, ਪੁਨਰ ਜਨਮ ਆਦਿ ਜੁੜੇ ਹੁੰਦੇ ਹਨ। ਧਰਮ ਦੇ ਨਾਂ … More »

ਲੇਖ | Leave a comment
 

ਸੁਤੰਤਰਤਾ ਦਿਵਸ ਤੇ ਵਿਸ਼ੇਸ਼

ਇੱਕ ਲੰਮੇ ਸਮੇਂ ਦੀ ਅੰਗਰੇਜ਼  ਹਕੂਮਤ ਦੀ ਗੁਲਾਮੀ ਤੋਂ ਬਾਅਦ 15 ਅਗਸਤ 1947 ਨੂੰ ਭਾਰਤ ਆਜ਼ਾਦ ਹੋ ਗਿਆ। ਭਾਰਤ ਦੇ ਸੁਤੰਤਰਤਾ ਸੰਗਰਾਮ ਵਿੱਚ ਸਾਰੇ ਧਰਮਾਂ ਦੇ ਲੋਕਾਂ ਨੇ ਬਿਨ੍ਹਾਂ ਕਿਸੇ ਭੇਦ-ਭਾਵ ਦੇ ਅੰਗਰੇਜ਼ਾਂ ਵਿਰੁੱਧ  ਰਲ-ਮਿਲ ਕੇ ਭਾਗ ਲਿਆ ਪਰ ਇਸ … More »

ਲੇਖ | Leave a comment
 

ਸੁਣ ਨੀ ਭੈਣ ਅਜ਼ਾਦੀਏ…

ਸੁਣ ਨੀ ਭੈਣ ਅਜ਼ਾਦੀਏ ਸਾਥੋਂ, ਦਰਦ ਨਾ ਜਾਏ ਸੁਣਾਇਆ। ਇਕ ਅਰਸੇ ਤੋਂ ਅੜੀਏ ਨੀ ਤੂੰ, ਸਿਦਕ ਸਾਡਾ ਅਜ਼ਮਾਇਆ। ਤੇਰੇ ਦੀਦ ਦੀ ਖਾਤਿਰ ਅੜੀਏ, ਕਈ ਪਰਵਾਨੇਂ ਸ਼ਮ੍ਹਾਂ ‘ਚ ਸੜ ਗਏ। ਰਾਜਗੁਰੂ, ਸੁੱਖਦੇਵ, ਭਗਤ ਸਿੰਘ, ਹੱਸਦੇ-ਹੱਸਦੇ ਫਾਂਸੀ ਚੜ੍ਹ ਗਏ। ਕੂਕੇ, ਬੱਬਰਾਂ, ਤੇਰੀ … More »

ਕਵਿਤਾਵਾਂ | Leave a comment
 

ਸੜਕੀ ਹਾਦਸਿਆਂ ਦੀ ਜਨਮਦਾਤੀ ਲਾਪਰਵਾਹੀ

ਤੇਜ਼ ਰਫਤਾਰ, ਸੜਕ ਤੇ ਸਾਡੀਆਂ ਗੱਡੀਆਂ ਕਾਰਾਂ ਦੀ ਹੋਵੇ ਜਾਂ ਮੋਬਾਇਲ ਦੇ ਡਾਟਾ ਪੈਕ ਦੀ, ਬੱਸ ਇਹ ਤੇਜ਼ੀ ਸਾਡੀ ਜਿੰਦਗੀ ਦਾ ਹਿੱਸਾ ਬਣ ਚੁੱਕੀ ਹੈ। ਮੈਂ ਜਦ ਕਦੇ ਦੇਰ ਰਾਤ ਨੂੰ ਘਰ ਤੋਂ ਬਾਹਰ ਨਿਕਲਦਾ ਹਾਂ ਤਾਂ ਆਪਣੇ ਹੀ ਸ਼ਹਿਰ … More »

ਲੇਖ | Leave a comment
 

ਤੇਰੀ ਕਲਮ ਜੋ ਆਖ ਸੁਣਾਉਂਦੀ

ਤੇਰੀ ਕਲਮ ਜੋ ਆਖ ਸੁਣਾਉਂਦੀ, ਦੁਨੀਆਂ ਓਹੀ ਰਾਗ ਹੈ ਗਾਉਂਦੀ। ਇੱਕ ਅਵਾਜ਼ ਜ਼ਮੀਰ ਦੀ ਸੁਣ ਕੇ, ਖੋਲ੍ਹਦੇ ਸੱਚ ਗਿਆਨ ਦਾ ਤਾਲਾ… ਲਿਖਣ ਵਾਲਿਆ ਲਿਖ ਦੇਵੀਂ ਕੁਝ, ਦੁਨੀਆਂ ਬਦਲਣ ਵਾਲਾ… ਲਿਖੀਂ ਕੁਝ ਕੌਮੀ ਯੋਧਿਆਂ ਬਾਰੇ, ਜ਼ਿੰਦਗੀ ਮੁੱਕ ਗਈ ਨਾ ਜੋ ਹਾਰੇ। … More »

ਕਵਿਤਾਵਾਂ | Leave a comment
 

ਆਪਣਾ ਪੰਜਾਬ ਹੋਵੇ . . .

ਪੰਜਾਬ ਦੀ ਧਰਤ ਮੁੱਢ ਤੋਂ ਹੀ ਖੁਸ਼ਹਾਲ ਮਨੁੱਖੀ ਜੀਵਨ ਦੀ ਪਨਾਹਗਾਹ ਰਹੀ ਹੈ। ਇੱਥੇ ਦੀ ਧਰਤ ਨੇ ਮਨੁੱਖੀ ਜੀਵਨ ਨੂੰ ਸਦਾ ਸੁਗਾਤਾਂ ਨਾਲ ਨਿਵਾਜਿਆ ਹੈ। ਖ਼ਾਸ ਗੱਲ ਇਹ ਹੈ ਕਿ ਸਮੁੱਚੇ ਹਿੰਦੋਸਥਾਨ ਦੀ ਧਰਤੀ, ਪੰਜਾਬ ਦੀ ਧਰਤ ਨਾਲੋਂ ਘੱਟ ਉਪਜਾਊ … More »

ਲੇਖ | Leave a comment
 

ਗੀਤਕਾਰ ਪ੍ਰੀਤ ਸੰਘਰੇੜੀ

“ਲੋਕ ਸਿਆਣੇ ਆਖਦੇ, ਮਿਲੇ ਬਾਗਾਂ ‘ਚੋ ਖੁਸ਼ਬੋ, ਨਹੀਂ ਲਿਖਦਾ ਕੋਈ ਉਸਦੇ ਵਰਗਾ, ਜੋ ਲਿਖ ਦਿੰਦਾ ਉਹ” ਮਾਲਵੇ ਦੀ ਧਰਤੀ ਹਮੇਸ਼ਾ ਹੀ ਕਿਸੇ ਨਾ ਕਿਸੇ ਕਲਾਕਾਰ, ਗੀਤਕਾਰ ਆਦਿ ਰਾਹੀਂ ਚਰਚਾ ਦਾ ਵਿਸ਼ਾ ਬਣਦੀ ਰਹੀ ਹੈ। ਅਨੇਕਾਂ ਕਲਾਕਾਰਾਂ, ਗੀਤਕਾਰਾਂ ਨੇ ਇਸ ਧਰਤੀ … More »

ਲੇਖ | Leave a comment
 

ਦਿੱਲੀ ਵਿੱਚ ਕੁੱਝ ਦਿਨ…

ਉਹ ਗੰਦੇ ਨਾਲੇ ਦੀ ਪੁਲੀ ‘ਤੇ ਬੈਠਾ ਸੋਚਦਾ ਰਹਿੰਦਾ ਘੰਟਿਆਂ ਬੱਧੀ ਨਗਰ ਵੱਲ ਮੂੰਹ ਕਰਕੇ… … ਵੱਡਾ ਸਾਰਾ ਸ਼ਹਿਰ ਹੋਰ ਆਫਰੀ ਜਾਵੇ; ਨਿੱਤ ਰੋਜ਼ ਵੱਧਦਾ ਜਾਵੇ ਟੁੱਟੇ ਛਿੱਤਰ ਵਾਂਗ ਦਿਨ ਰਾਤ। ਫੂੰ – ਫੂੰ ਕਰਦੇ ਲੋਕ ਏਥੋਂ ਦੇ ਭਾਜੜਾਂ ਵਰਤੀਆਂ … More »

ਕਵਿਤਾਵਾਂ | Leave a comment
 

ਆਪ ਦਾ ਕਾਟੋ ਕਲੇਸ਼

ਅਰਵਿੰਦ ਕੇਜਰੀਵਾਲ ਨੇ ਪੰਜਾਬ ਦੀ ਆਮ ਆਦਮੀ ਪਾਰਟੀ ਸਾਧ ਦੇ ਡੋਲੂ ਵਾਂਗ ਮਾਂਜ ਦਿੱਤੀ। ਉਸਨੇ ਪਹਿਲਾਂ ਡਾ. ਧਰਮਵੀਰ ਗਾਂਧੀ, ਹਰਿੰਦਰ ਸਿੰਘ ਖਾਲਸਾ, ਸੁੱਚਾ ਸਿੰਘ ਛੋਟੇਪੁਰ ਅਤੇ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਤੋਂ ਵੱਖ ਕਰ ਦਿੱਤਾ। ਹੁਣ ਸੁਖਪਾਲ ਸਿੰਘ ਖਹਿਰਾ ਉਪਰ … More »

ਲੇਖ | Leave a comment