ਸਾਹਿਤ

 

ਨਰਕ ਸਵਰਗ

ਨਰਕ, ਸਵਰਗ ਕੀ ਦੇਖਣਾ, ਇੱਥੇ ਹੀ ਰੰਗ ਹਜਾਰ ਨੇ। ਪਿਆਰ-ਮੁਹੱਬਤ ਕੋਹਾਂ ਦੂਰ, ਸਭ ਮਤਲਬ  ਦੇ ਯਾਰ ਨੇ। ਭੈਣ, ਭਤੀਜੀ, ਧੀ ਨਾ ਬਖਸ਼ਣ, ਦਲਾਲ ਤਾਂ ਹੁੰਦੇ ਗਦਾਰ ਨੇ। ਕੌਣ ਕਿਸੇ ਦੇ ਸਿਰ ਦਾ ਸਾਂਈਂ, ਕਰਦੇ ਸਭੇ ਵਪਾਰ ਨੇ। ਦੇਸ਼ ਲਈ ਨਾ … More »

ਕਵਿਤਾਵਾਂ | Leave a comment
 

ਲਓ ਭਾਈ ! ਇੱਥੇ ਵਿੱਕਦੇ ਨੇ ਸਿਆਸੀ ਟੋਟਕੇ

‘‘ਫੁੱਮਨਾਂ ! ਹੁਣ ਤੂੰ ਬਜ਼ੁਰਗ ਹੋ ਗਿਐਂ, ਤੈਨੂੰ ਤਾਂ ਹੁਣ ਅਰਾਮ ਕਰਨਾ ਚਾਹੀਦਾ।’’ ਜੰਗੀਰੇ ਨੇ ਆਉਂਦਿਆਂ ਹੀ ਦਿਲ ਤੇ ਚੋਟ ਮਾਰੀ। ‘‘ਸੁਣ ਉਏ ! ਜੰਗੀਰੇ ! ਕੰਮ ਬਗੈਰ ਨਹੀਂ ਸਰਨਾ। ਵਿਹਲੇ ਨੂੰ ਕੌਣ ਰੋਟੀ ਦੇਊ? ਬੰਦੇ ਨੂੰ ਵਿਹਲਾ ਨਹੀਂ ਰਹਿਣਾ … More »

ਲੇਖ | Leave a comment
 

ਆਖਰ ਸਰਕਾਰ ਵੋਟਤੰਤਰ ਨੂੰ ਲੋਕਤੰਤਰ ਬਨਾਉਣ ਦੇ ਰਾਹ ਤੁਰ ਹੀ ਪਈ

ਕੇਂਦਰ ਸਰਕਾਰ ਦੀ ਕੈਬਨਿਟ ਸਬ ਕਮੇਟੀ ਚੋਣ ਅਮਲ ਨੂੰ ਵਿਵਹਾਰਕ ਤੇ ਘੱਟ ਖਰਚੀਲਾ ਬਨਾਉਣ ਤੇ ਵਿਚਾਰ ਕਰ ਰਹੀ ਹੈ। ਇਸ ਮੁੱਦੇ ਤੇ ਬਹਿਸ ਹੋਣ ਲੱਗੀ ਹੈ ਕਿ ਕਿਉਂ ਨਾ ਦੇਸ਼ ਭਰ ਵਿੱਚ ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇਕੱਠੀਆਂ … More »

ਲੇਖ | Leave a comment
 

ਇਕ ਕੁੜੀ

ਇੱਕ ਕੁੜੀ ਜ੍ਹਿਦਾ ਨਾਂ ਨਹੀਂ ਲੈਣਾ। ਉਹ ਤਾਂ ਕੁੜੀ ਹੈ ਘਰ ਦਾ ਗਹਿਣਾ। ਘਰ ਵਿਚ ਉਸ ਦਾ  ਨਾਂ ਹੈ  ਉੱਚਾ। ਹਰ ਬੋਲ ਹੈ  ਉਹਦਾ  ਸੱਚਾ  ਸੁੱਚਾ। ਅਜਿਹੀ ਕੁੜੀ ਦਾ  ਕੀ ਹੈ ਕਹਿਣਾ, ਇਕ ਕੁੜੀ ਜ੍ਹਿਦਾ ਨਾਂ  ਨਹੀਂ ਲੈਣਾ। ਉਹ ਤਾਂ … More »

ਕਵਿਤਾਵਾਂ | Leave a comment
 

ਸਿੱਖ ਰਹਿਤ ਮਰਯਾਦਾ ਕੀ ਹੈ?

ਹਰ ਦੋ ਤਿੰਨ ਸਾਲ ਬਾਅਦ ਸਿੱਖ-ਪੰਥ ਵਿਚ “ਸਿੱਖ ਰਹਿਤ ਮਰਯਾਦਾ” ਬਾਰੇ ਕੋਈ ਨਾ ਕੋਈ ਵਾਦ ਵਿਵਾਦ ਛਿੜ ਜਾਂਦਾ ਹੈ,ਜਿਸ ਕਾਰਨ ਵੱਖ ਵੱਖ ਸਿੱਖ ਜੱਤੇਬੰਦੀਆਂ ਤੇ ਵਿਦਵਾਨਾਂ ਵਲੋਂ ਅਖ਼ਬਾਰਾਂ ਵਿਚ ਇਕ ਦੂਜੇ ਵਿਰੁਧ ਬਿਆਨ ਆਉਂਦੇ ਰਹਿੰਦੇ ਹਨ।ਅੱਜ ਕੱਲ ਸਿੱਖ ਰਹਿਤ ਮਰਯਾਦਾ … More »

ਲੇਖ | Leave a comment
 

ਫਰਕ

ਹਰਪਾਲ ਸਿੰਘ ਦੇ ਘਰ ਅੱਜ ਖੁਸ਼ੀਆਂ ਤੇ ਡਰ ਜਿਹੇ ਦਾ ਅਜੀਬ ਜਿਹਾ ਮਾਹੌਲ ਸੀ। ਪਰ ਉਸਦੇ ਆਪਣੇ ਅੰਦਰ ਇੱਕ ਗਹਿਰਾ ਜਿਹਾ ਸੰਨਾਟਾ, ਡਰ, ਤੇ ਖਲਾਅ ਜਿਹਾ ਭਰਿਆ ਸੀ, ਉਸਦੇ ਇਕੋ ਕੁੜੀ ਸੀ, ਇੱਕ ਤਾਂ ਪਿਛਲੇ ਸਾਲ ਜੰਮਦੇ ਹੀ ਮਰ ਗਈ … More »

ਕਹਾਣੀਆਂ | Leave a comment
 

‘ਆਸਟ੍ਰੇਲੀਆ ’ਚ ਸਿਆਸੀ ਰੋਟੀਆਂ’

ਜਿਵੇਂ ਜਿਵੇਂ ਆਸਟ੍ਰੇਲੀਆ ’ਚ ਚੋਣਾਂ ਨੇੜੇ ਆ ਰਹੀਆਂ ਹਨ, ਉਵੇਂ-ਉਵੇਂ ਬਹੁਤ ਸਾਰੇ ਸਿਆਸੀ ਸਮੀਕਰਨ ਬਦਲ ਰਹੇ ਹਨ। ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਵਿਚ ਕੋਈ ਕਸਰ ਨਹੀਂ ਛੱਡ ਰਹੀਆਂ। ਜਿਹੜੇ ਕੰਮਾਂ ਨੂੰ ਫ਼ਾਲਤੂ ਦੇ ਕੰਮ ਕਹਿ ਕੇ ਨਕਾਰ ਦਿੱਤਾ ਗਿਆ ਸੀ … More »

ਲੇਖ | Leave a comment
 

ਬੱਚੇ ਦਾ ਪਹਿਲਾ ਸਾਹ

ਬੱਚੇ ਦੇ ਜੰਮਦੇ ਸਾਰ ਉਸਦੇ ਰੋਣ ਦੀ ਆਵਾਜ਼ ਸੁਣ ਕੇ ਸਾਰਾ ਘਰ ਖੁਸ਼ੀਆਂ ਨਾਲ ਭਰ ਜਾਂਦਾ ਹੈ। ਜੇ ਇਹ ਰੋਣ ਦੀ ਆਵਾਜ਼ ਨਾ ਸੁਣੋ ਤਾਂ ਸਾਰਾ ਟੱਬਰ ਰੋਣਹਾਕਾ ਹੋ ਜਾਂਦਾ ਹੈ। ਇਕ ਇਹੀ ਰੋਣਾ ਹੈ ਜਿਸਦੀ ਆਵਾਜ਼ ਕੰਨੀਂ ਪੈਣ ਤੇ … More »

ਲੇਖ | 1 Comment
 

ਧੀ ਵਲੋਂ ਦਰਦਾਂ ਭਰਿਆ ਗੀਤ

ਅੱਜ ਮੈਂਨੂੰ ਯਾਦ ਮੇਰੇ, ਬਾਪ ਦੀ ਸਤਾਏ ਨੀ। ਸੁਰਗਾਂ ‘ਚ ਬੈਠੀ ਅੱਜ, ਮਾਂ ਵੀ ਯਾਦ ਆਏ ਨੀ। ਵਿਹੜੇ ਵਿੱਚ ਬੈਠਾ ਬਾਪੂ, ਮੰਜੇ ਉੱਤੇ ਫੱਬਦਾ। ਘਰ ਸਾਰਾ ਓਸ ਨਾਲ, ਭਰਿਆ ਸੀ ਲੱਗਦਾ। ਉੱਠ ਗਏ ਅੱਜ ਸਿਰੋਂ, ਮਾਪਿਆਂ ਦੇ ਸਾਏ ਨੀ। ਅੱਜ……… … More »

ਕਵਿਤਾਵਾਂ | 1 Comment
 

ਸ਼ੰਕਾ-ਨਵਿਰਤੀ – (ਭਾਗ-10) __

? ਜੇਕਰ ਇੱਕ ਜ਼ਖਮ ਨੂੰ ਅਸੀਂ ਕਿਸੇ ਤਲਦੀ ਹੋਈ ਚੀਜ਼ ਦੇ ਨੇੜੇ ਲੈ ਜਾਈਏ ਅਤੇ ਇਹ ਵਧ ਜਾਂਦਾ ਹੈ। ਕੀ ਤੁਸੀਂ ਇਸ ਨਾਲ ਸਹਿਮਤ ਹੋ? * ਜ਼ਖ਼ਮਾਂ ਨੂੰ ਤਲਦੀ ਹੋਈ ਚੀਜ਼ ਦੇ ਨਜ਼ਦੀਕ ਲਿਜਾਣ ਦਾ ਉਨ੍ਹਾਂ ‘ਤੇ ਕੋਈ ਅਸਰ ਨਹੀਂ … More »

ਲੇਖ | Leave a comment