ਸਾਹਿਤ

Bhai-kahan-singh-nabha.resized

ਵਿਦਵਤਾ ਦੇ ਸਜੀਵ ਤੇ ਸਾਕਾਰ ਸਰੂਪ ਭਾਈ ਕਾਨ੍ਹ ਸਿੰਘ ਨਾਭਾ

ਆਪਣੇ ਵਿਲੱਖਣ ਯੋਗਦਾਨ ਸਦਕਾ ਭਾਈ ਕਾਨ੍ਹ ਸਿੰਘ ਦਾ ਨਾਂਅ ਪੰਜਾਬੀ ਜਗਤ, ਸਾਹਿਤ ਅਤੇ ਧਾਰਮਿਕ ਖੇਤਰ ਵਿਚ ਸ਼ਿਰੋਮਣੀ ਵਿਦਵਾਨਾਂ ਦੀ ਸੂਚੀ ਵਿਚ ਪਹਿਲੇ ਨੰਬਰ ਤੇ ਗਿਣਿਆ ਜਾਂਦਾ ਹੈ। ਵੀਹਵੀਂ ਸਦੀ ਦੇ ਇਸ ਪ੍ਰਮੁੱਖ ਵਿਦਵਾਨ ਕੋਸ਼ਕਾਰ, ਟੀਕਾਕਾਰ, ਛੰਦ ਸ਼ਾਸਤਰੀ ਅਤੇ ਸਫ਼ਰਨਾਮਾਕਾਰ ਦਾ … More »

ਲੇਖ | Leave a comment
 

ਜੰਮੂ ਕਸ਼ਮੀਰ ਦੇ ਹੜ੍ਹਾਂ ਵਿਚ ਪੰਜਾਬੀਆਂ ਦਾ ਯੋਗਦਾਨ

ਭਾਰਤ ਇੱਕ ਵਿਸ਼ਾਲ ਦੇਸ਼ ਹੈ। ਇਸ ਦਾ ਵਿਰਸਾ ਬੜਾ ਅਮੀਰ ਹੈ। ਇਸ ਵਿਚ ਵੱਖ ਵੱਖ ਧਰਮਾਂ,ਜਾਤਾਂ,ਵਰਗਾਂ,ਬੋਲੀਆਂ,ਪਰੰਪਰਾਵਾਂ ਅਤੇ ਸਭਿਆਚਾਰਾਂ ਦੇ ਲੋਕ ਵਸਦੇ ਹਨ। ਉਨ੍ਹਾਂ ਦੇ ਰੀਤੀ ਰਿਵਾਜ਼ ਵੱਖਰੇ ਹਨ ਪ੍ਹੰਤੂ ਫ਼ਿਰ ਵੀ ਉਨ੍ਹਾਂ ਅਨੇਕਤਾ ਵਿਚ ਏਕਤਾ ਹੈ। ਹਰ ਦੁੱਖ ਸੁੱਖ ਵਿਚ … More »

ਲੇਖ | Leave a comment
Kartar Singh Sarabha2.resized

‘‘ਗਦਰ ਕਰਨਾ ਹੈ ਕਾਮ ਅਪਨਾ,,(ਕਰਤਾਰ ਸਿੰਘ ਸਰਾਭਾ)

ਪੰਜਾਬ ਦਾ ਵਾਤਾਵਰਣ ਸੁਖਾਵਾਂ ਹੈ ਤੇ ਲੋਕੀਂ ਮਿਹਨਤਕਸ਼ ਹਨ। ਮੁੱਢ ਕਦੀਮ ਤੋਂ ਹੀ ਮਾਵਾਂ ਆਪਣੇ ਪੁੱਤਰਾਂ ਨੂੰ ਦੁੱਧ ਦੇ ਗਿਲਾਸ ਦੇ ਨਾਲ-ਨਾਲ ਸਿੱਖਿਆਵਾਂ ਹੀ ਦਿੰਦੀਆਂ ਆਈਆਂ ਹਨ। ਇਹ ਹੀ ਪੰਜਾਬ ਦੀ ਅਮੀਰ ਸਭਿਆਚਾਰ ਦੀ ਵਿਰਾਸਤ ਦਾ ਹਿੱਸਾ ਹੈ। ਇਹ ਹੀ … More »

ਲੇਖ | Leave a comment
 

ਕੋਈ ਤੇ ਹਾਅ ਦਾ ਨਾਰਾ ਮਾਰੋ

ਖੁਸ਼ਦੇਵ ਸਿੰਘ ਸੰਧੂ ਕੋਈ ਤੇ ਹਾਅ ਦਾ ਨਾਰਾ ਮਾਰੋ ਉਏ ਮੇਰਾ ਅੰਨ-ਦਾਤਾ ! ਹਰ ਚੱਲਿਆ, ਮਿੱਟੀ ਤੋਂ ਸੋਨਾ ਉਗਾਉਂਦਾ ਆਪ ਮਿੱਟੀ ਵਿਚ ਹੀ ਖਰ ਚੱਲਿਆ। ਮਿੱਟੀ ਰੁਲੇ ਨੂੰ ਹੋਰ ਨਾਂ ਲਤਾੜੋ,ਕੋਈ ਤੇ ਕਰਮਾਂ ਪਈ ਮਿੱਟੀ ਝਾੜੋ ਉਏ, ਨਹੀਂ ਤਾਂ ਕਰਜੇ … More »

ਕਵਿਤਾਵਾਂ | Leave a comment
 

ਧੀਆਂ

ਕਿਸੇ ਦੇ ਘਰ ਅਸੀਂ ਉਸਦੀ ਧੀ ਦੇ ਜਨਮਦਿਨ ਦੇ ਦਿਨ ਸੱਦੇ ਉੱਤੇ ਗਏ ਸੀ। ਉੱਥੇ ਕਿਸੇ ਨੂੰ ਗੱਲਾਂ ਕਰਦਿਆਂ ਸੁਣਿਆ ਕਿ ਉਸ ਸੱਜਣ ਨੇ ਆਪਣੇ ਪਹਿਲੇ ਦੋਨਾਂ ਪੁੱਤਰਾਂ ਦੇ ਜਨਮਦਿਨ ਏਨੀ ਧੂਮ ਧਾਮ ਨਾਲ ਨਹੀਂ ਮਨਾਏ ਸਨ ਤੇ ਧੀ ਦੇ … More »

ਕਹਾਣੀਆਂ | Leave a comment
 

ਪਰਿਵਾਰਾਂ ਵਿਚ ਬਜ਼ੁਰਗਾਂ ਨੂੰ ਕੁਝ ਸੌਖ ਨਾਲ ਰਹਿਣ ਲਈ ਸੁਝਾਅ

ਮੈਡੀਕਲ ਸਹੂਲਤਾਂ ਵਧਣ ਕਾਰਨ, ਲੋਕਾਂ ਦੀ ਜੀਵਨ-ਸ਼ੈਲੀ ਵਿਚ ਆਏ ਸੁਧਾਰ ਕਾਰਨ ਅਤੇ ਨਿੱਜੀ ਸਫਾਈ/ਜਨਤਕ ਬਾਰੇ ਜਾਗਰੂਕਤਾ ਵਧਣ ਕਾਰਨ ਅੱਜ ਵਿਸ਼ਵ ਦੀ ਅਬਾਦੀ ਔਸਤ ਉਮਰ ਅਤੇ ਬਜ਼ੁਰਗਾਂ ਦੀ ਵਸੋਂ ਵਿਚ ਹੈਰਾਨੀਜਨਕ ਵਾਧਾ ਹੋ ਰਿਹਾ ਹੈ । 1901 ਈ ਵਿਚ ਵਿਸ਼ਵ ਦੀ … More »

ਲੇਖ | Leave a comment
 

ਮੈਂ ਦੋਇਮ ਦਰਜੇ ਦਾ ਸ਼ਹਿਰੀ

ਪ੍ਰੋ.ਕਵਲਦੀਪ ਸਿੰਘ ਕੰਵਲ ਇਸ ਨਕਲੀ ਲੋਕਤੰਤਰ ਅੰਦਰ, ਮੈਂ ਦੋਇਮ ਦਰਜੇ ਦਾ ਸ਼ਹਿਰੀ । ਹੱਕ ਆਪਣੇ ਦੀ ਗਲ ਜੇ ਆਖਾਂ, ਲੱਗਾਂ ਨਾਗ ਕੋਈ ਜ਼ਹਿਰੀ । ਕਾਲੇਪਾਣੀ ਜਵਾਨੀਆਂ ਗਾਲੀਆਂ, ਰੱਸਿਆਂ ‘ਤੇ ਹੱਸ ਚੜ੍ਹਿਆ । ਮੇਰੀ ਹੀ ਲਾਸ਼ਾਂ ਦੀ ਨੀਂਹ ‘ਤੇ, ਮੁਲਕ ਅਜ਼ਾਦ … More »

ਕਵਿਤਾਵਾਂ | Leave a comment
 

ਭਾਰਤ ਆਪਣਾ ਹਿੱਤ ਵੇਖ ਕੇ ਚੱਲੂ ਤਾਂ ਚੰਗਾ ਰਹੂ

ਨਵੇਂ ਨਵੇਂ ਬਣੇ ਲੀਡਰਾਂ ਨੂੰ ਬੜਾ ਚਾਅ ਹੁੰਦਾ ਵੱਡਿਆਂ ਨੂੰ ਮਿਲਣ ਗਿਲਣ, ਹੱਥ ਮਿਲਾਉਣ, ਖ਼ਬਰਾਂ ’ਚ ਆਉਣ ਦਾ। ਪਰ ਘਾਗ ਦੇਸ਼ ਅਤੇ ਉਨਾਂ ਦੀ ਹੰਢੀ ਹਾਕਮ ਜਮਾਤ ਬੜਾ ਸੋਚ ਸਮਝ ਕੇ ਚੱਲਦੀ ਹੈ। ਹਮੇਸ਼ਾਂ ਆਪਣਾ ਹਿੱਤ ਵੇਖਦੀ ਹੈ। ਤਾਜੇ ਸਾਰੇ … More »

ਲੇਖ | Leave a comment
 

ਲਾਪਤਾ ਹੋਏ 3 ਲੱਖ 25 ਹਜ਼ਾਰ ਬੱਚੇ

ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਵੱਲੋ ਦੇਸ਼ ਭਰ ਵਿੱਚ ਲਾਪਤਾ ਹੋ ਰਹੇ ਬੱਚਿਆਂ ਉਪਰ ਚਿੰਤਾ ਜਾਹਿਰ ਕਰਦੇ ਹੋਏ ਕੁੱਝ ਰਾਜ ਸਰਕਾਰਾਂ ਦੇ ਪ੍ਰਸ਼ਾਸਨ ਨੂੰ ਉਹਨਾਂ ਦੇ ਇਸ ਮਾਮਲੇ ਵਿੱਚ ਬੇਪਰਵਾਹ ਨਜ਼ਰੀਏ ਤੇ ਫਟਕਾਰ ਲਗਾਈ ਹੈ। ਨੈਸ਼ਨਲ ਕਰਾਇਮ ਰਿਕਾਰਡ ਬਿਓਰੋ ਨੇ … More »

ਲੇਖ | Leave a comment
 

ਹਰਿਆਣਾ ਵਿਧਾਨ ਸਭਾ ਚੋਣਾ ਵਿਚ ਬੀ.ਜੇ.ਪੀ.ਦੀ ਹੂੰਝਾ ਫੇਰ ਜਿੱਤ ਨੇ ਮਿਥ ਤੋੜ ਦਿੱਤੀ

ਭਾਰਤ ਦੇ ਇਤਿਹਾਸ ਵਿਚ ਰਾਜਨੀਤਕ ਖੇਤਰ ਵਿਚ ਹੁਣ ਤੱਕ ਦੀਆਂ ਹੋਈਆਂ ਘਟਨਾਵਾਂ ਅਤੇ ਉਥਲ ਪੁਥਲ ਵਿਚ ਭਾਰਤੀ ਜਨਤਾ ਪਾਰਟੀ ਨੇ ਨਵਾਂ ਇਤਿਹਾਸ ਬਣਾ ਦਿੱਤਾ ਹੈ। ਰਾਜੀਵ ਗਾਂਧੀ ਤੋਂ ਬਾਅਦ ਭਾਰਤੀ ਰਾਜਨੀਤੀ ਵਿਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਕਿਸੇ … More »

ਲੇਖ | Leave a comment