ਸਾਹਿਤ

 

ਕਿਸੇ ਬਾਂਹ ਨਾ ਫੜੀ ਸਾਡੇ ਗਰੀਬ ਪੰਜਾਬੀ ਭਰਾਵਾਂ ਦੀ

ਇਰਾਕ ਵਿਚ ਅਗਵਾ ਹੋਏ 40 ਭਾਰਤੀ ਕਾਮਿਆਂ ’ਚੋਂ ਬਹੁਤੇ ਪੰਜਾਬੀ ਹਨ।  ਜਿਨ੍ਹਾਂ ਨੂੰ ਦਿੱਸਦਾ ਤਾਂ ਸੀ ਕਿ ਉਥੇ ਮੌਤ ਨੱਚਦੀ ਹਰ ਪਾਸੇ, ਪਰ ਇਥੇ ਘੁੱਪ ਹਨੇਰੇ ਵਰਗੇ ਭਵਿੱਖ ਵਿਚੋਂ ਨਿਕਲਣ ਲਈ ਉਹ ਵਿਚਾਰੇ ਕਰਜੇ ਚੁੱਕ ਚੁੱਕ ਇਰਾਕ ਨੂੰ ਤੁਰ ਪਏ, … More »

ਲੇਖ | Leave a comment
Screenshot - 12062014 - 04:16:16 PM.resized

ਕਰਨਾਟਕਾ ਨਿਵਾਸੀ ਪੰਜਾਬੀ ਬੋਲੀ ਦਾ ਆਸ਼ਕ

ਆਓ ਗੱਲ ਕਰੀਏ ਪ੍ਰੋਫੈਸਰ ਪੰਡਤ ਰਾਓ ਧਾਰੇਨਵਰ ਦੀ ਹਰ ਇਕ ਮਾਂ ਬਾਪ ਬੜੇ ਚਾਵਾਂ ਮਲ੍ਹਾਰਾਂ ਨਾਲ ਆਪੋ ਆਪਣੇ ਇਸ਼ਟ ਅਗੇ ਅਰਦਾਸਾਂ, ਦੁਆਵਾਂ, ਪ੍ਰਾਥਨਾਵਾਂ, ਜਾਂ ਇਲਤਜਾਵਾਂ ਕਰਕੇ ਚੰਗੇ ਬੱਚੇ ਹਾਸਿਲ ਕਰਨ ਲਈ ਜੋਦੜੀਆਂ ਕਰਦਾ ਹੈ ਤੇ ਉਨ੍ਹਾਂ ਲਈ ਹਰ ਕੁਰਬਾਨੀ ਕਰਨ … More »

ਲੇਖ | Leave a comment
 

ਨਵੀਆਂ ਖ਼ੁਰਾਕਾਂ ਖਾ ਤੇ ਧਰਮ ਕਮਾ {ਵਿਅੰਗ}

ਮਨੁੱਖੀ ਖੁਰਾਕ ਦੀ ਗੱਲ ਕਰਦਿਆਂ ਹੀ ਬਗੈਰ ਦਿਮਾਗ਼ ਤੇ ਜ਼ੋਰ ਪਾਇਆਂ ਹਰ ਕੋਈ ਆਪਮੁਹਾਰੇ ਹੀ ਕਹਿ ਉਠਦਾ ਹੈ ਕਿ-“ਬਈ ਖੁਰਾਕਾਂ ਤੇ ਪੁਰਾਣੀਆਂ ਹੀ ਵਧੀਆ ਹੁੰਦੀਆਂ ਸਨ”। ਭਾਵੇਂ ਕਹਿਣ ਵਾਲੇ ਨੇ ਕਦੇ ਪੁਰਾਣੀ ਖੁਰਾਕ ਦੇ ਦਰਸ਼ਨ-ਮੇਲੇ ਵੀ ਨਾਂ ਕੀਤੇ ਹੋਣ। ਪਰ … More »

ਲੇਖ | Leave a comment
 

ਕੁਦਰਤ ਤੇ ਇਨਸਾਨ

ਇਨਸਾਨ ਪੈਸਾ ਅਤੇ ਪਾਵਰ ਪ੍ਰਾਪਤ ਕਰਨ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦਾ ਆ ਰਿਹਾ ਹੈ ਅਤੇ ਕੁਦਰਤ ਦੇ ਨਾਲ ਖਿਲਵਾੜ ਕਰਦਾ ਆ ਰਿਹਾ ਹੈ ਪਰ ਇਨਸਾਨ ਇਹ ਭੁੱਲ ਗਿਆ ਕਿ ਜੋ ਤੱਰਕੀ ਲਈ ਉਹ ਕੁਦਰਤ ਦੇ ਨਾਲ ਖਿਲਵਾੜ ਕਰ ਰਿਹਾ … More »

ਲੇਖ | Leave a comment
 

ਪੰਜਾਬ ਦੀ ਸਿਆਸਤ ਨੂੰ ਫਿਰਕੂ ਲੀਹਾਂ ਉਪਰ ਵੰਡਣ ਦੀ ਕੋਸ਼ਿਸ਼

ਪੰਜਾਬ ਗੁਰੂਆਂ,ਪੀਰਾਂ,ਦਰਵੇਸ਼ਾਂ ਅਤੇ ਰਿਸ਼ੀਆਂ ਮੁਨੀਆਂ ਦੀ ਧਰਤੀ ਹੈ,ਇਥੋਂ ਦੇ ਨਾਗਰਿਕ ਦਲੇਰ,ਫਰਾਕ ਦਿਲ,ਸਰਬਤ ਦੇ ਭਲੇ ਦੇ ਹਾਮੀ,ਵੰਡ ਕੇ ਛਕਣ ਵਾਲੇ ਅਤੇ ਦਿਲ ਦਰਿਆ ਹਨ। ਪੰਜਾਬੀਆਂ ਨੂੰ ਗੁਰੂਆਂ ਦਾ ਆਸ਼ੀਰਵਾਦ ਪ੍ਰਾਪਤ ਹੈ,ਪ੍ਰੰਤੂ ਦੁੱਖ ਦੀ ਗੱਲ ਹੈ ਕਿ ਪੰਜਾਬ ਦੀ ਸਿਆਸਤ ਗੰਧਲੀ ਹੋਣ … More »

ਲੇਖ | Leave a comment
 

ਇਕ ਹੋਰ ਅਫ਼ਸਾਨਾ

ਛੁੱਟੀ ਦਾ ਦਿਨ ਹੋਣ ਕਾਰਨ ਮੈਂ ਆਪਣੇ ਘਰੇਲੂ ਕੰਮ ਨਿਪਟਾਉਣ ਵਿਚ ਰੁਝੀ ਹੋਈ ਸਾਂ ਕਿ ਫੋਨ ਖੜਕ ਪਿਆ।ਕੰਮ ਕਰਦੀ ਨੇ ਹੀ ਇਕ ਹੱਥ ਨਾਲ ਫੋਨ ਚੁਕ ਕੇ ਕੰਨ ਅਤੇ ਮੋਢੇ ਦੇ ਵਿਚਾਲੇ ਰੱਖਦੇ ਹੈਲੋ ਕਿਹਾ। “ ਸਤਿ ਸ੍ਰੀ ਅਕਾਲ, ਬੀਬੀ।” … More »

ਕਹਾਣੀਆਂ | 1 Comment
 

ਸਾਡਾ ਪੰਜਾਬੀਆਂ ਦਾ ਮਾਣਯੋਗ ਸ਼ਾਇਰ : ਹਾਸ਼ਮ

ਅੰਮ੍ਰਿਤਸਰ ਜਿਲ੍ਹੇ ਦੇ ਬਹੁਤ ਵੱਡੇ ਪਿੰਡ ਜਗਦੇਵ ਕਲਾਂ ਨੂੰ ਰਹਿੰਦੀ ਦੁਨੀਆਂ ਤਕ ਇਸ ਗੱਲ ਦਾ ਮਾਣ ਰਹੇਗਾ ਕਿ ਉਸਦੀ ਸਰਜ਼ਮੀਨ ਤੇ ਪੰਜਾਬੀ ਦਾ ਮਹਾਨ ਸ਼ਾਇਰ ਹਾਸ਼ਮ ਪੈਦਾ ਹੋਇਆ, ਖੇਡ੍ਹਿਆ ਮੱਲ੍ਹਿਆ ਅਤੇ ਜਜ਼ਬਾਤਾਂ ਨੂੰ ਟੁੰਬਣ ਵਾਲੀ ਸ਼ੈਲੀ ਵਿਚ, ਸ਼ਬਦਾਂ ਦਾ ਕਲਾਕਾਰ … More »

ਲੇਖ | Leave a comment
 

ਜੇ ਕਿਤੇ ਘੁੰਢ ਰਹਿ ਜਾਂਦਾ

ਜੇ ਕਿਤੇ ਘੁੰਢ ਰਹਿ ਜਾਂਦਾ ਤਾਂ ਕਈ ਤੂਫ਼ਾਨਾਂ ਨੂੰ ਠੱਲ ਪੈ ਜਾਣੀ ਸੀ- ਹਯਾ ਲੱਜਾ ਤੇ ਪਾਕੀਜ਼ਗੀ ਨੇ ਵਿਹੜਿਆਂ ਚ ਨੱਚਣਾਂ ਸੀ- ਸ਼ਬਾਬ ਦੀ ਪਛਾਣ, ਸਨਮਾਨ, ਅਣਖ ਤੇ ਗ਼ੈਰਤ ਨੇ ਘੁੰਮਣਾ ਸੀ ਰਾਹਾਂ ਚ ਕੁਝ ਤਾਂ ਬਚ ਜਾਂਦਾ ਅੰਗਿਆਰ ਘੁੰਢ … More »

ਕਵਿਤਾਵਾਂ | Leave a comment
 

ਆਵਾਜਾਈ ਦੇ ਸਾਧਨਾਂ ਦੀ ਵਧਦੀ ਗਿਣਤੀ, ਤਰੱਕੀ ਜਾਂ ਵਿਨਾਸ਼

ਗੁਰਚਰਨ ਪੱਖੋਕਲਾਂ, ਕਹਿਣ ਨੂੰ ਤਾਂ ਭਾਵੇਂ ਕੁੱਝ ਵੀ ਕਹੀ ਜਾਈਏ ਪਰ ਸਾਡੀਆਂ ਸਰਕਾਰਾਂ ਦਾ ਦਿਵਾਲੀਅਾਪਨ ਹੀ ਸਾਡੇ ਦੁੱਖਾਂ ਦਾ ਵੱਡਾ ਕਾਰਨ ਹੈ ਜਿਸ ਕਾਰਣ ਸਾਡੇ ਦੇਸ਼ ਵਾਸੀ ਦੁੱਖਾਂ ਦੀ ਪੰਡ ਸਿਰ ਤੇ ਚੁੱਕ ਕੇ ਜਿੰਦਗੀ ਬਸ਼ਰ ਕਰ ਰਹੇ ਹਨ । … More »

ਲੇਖ | Leave a comment
 

ਛੱਤੀਸਗੜ ਦਾ ਨਸਬੰਦੀ ਕੈਂਪ ਹਾਦਸਾ

ਛੱਤੀਸਗੜ ਦੇ ਬਿਲਾਸਪੁਰ ਵਿੱਚ ਨਸਬੰਦੀ ਕਾਰਣ ਹੋਣ ਵਾਲੀਆਂ ਮੌਤਾਂ ਕਾਰਨ ਸਰਕਾਰੀ ਸਿਸਟਮ ਵੱਲੋ ਅਬਾਦੀ ਕੰਟਰੋਲ ਕਰਨ ਲਈ ਜਿਸ ਤਰ੍ਹਾਂ ਨਸਬੰਦੀ ਦਾ ਤਰੀਕਾ ਅਪਣਾਇਆ ਗਿਆ ਹੈ ਉਹ ਅੱਜ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਸੇਹਤ ਵਿਭਾਗ ਦੀ ਗਲਤੀ ਕਾਰਨ ਕਿੰਨੀਆਂ … More »

ਲੇਖ | Leave a comment