ਸਾਹਿਤ
2011 ਦੀਆਂ ਮਹੱਤਵਪੂਰਨ ਧਾਰਮਿਕ ਘਟਨਾਵਾਂ
ਇਤਿਹਾਸ ਦੀ ਬੁੱਕਲ ਵਿਚ ਸਮਾਉਣ ਲਈ ਜਾ ਰਿਹਾ ਸਾਲ 2011 ਸਿੱਖ ਧਰਮ ਨਾਲ ਸਬੰਧਤ ਮੱਹਤਵਪੂਰਨ ਘਟਨਾਵਾਂ ਤੇ ਸਰਗਰਮੀਆਂ ਨਾਲ ਭਰਪੂਰ ਰਿਹਾ। ਇਨ੍ਹਾਂ ਚੋਂ ਕਈ ਘਟਨਾਵਾਂ ਨਾਲ ਵਾਦ ਵਿਵਾਦ ਵੀ ਉਠਦੇ ਰਹੇ ਹਨ। ਇਸ ਵਰ੍ਹੇ ਦੀ ਸਭ ਤੋਂ ਵੱਡੀ ਘਟਨਾ ਤਾਂ … More
ਕੱਖਾਂ ਤੋਂ ਲੱਖਾਂ ਤੱਕ ਦਾ ਸਫਰ: ਪਿੰਡ ਕੱਦੋਂ
ਲੁਧਿਆਣਾ ਜਿਲੇ ਦੀ ਪਾਇਲ ਤਹਿਸੀਲ ਦਾ ਪਿੰਡ ਕੱਦੋਂ ਦੁਰਾਹੇ ਅਤੇ ਪਾਇਲ ਦੇ ਵਿਚਕਾਰ ਜੀ.ਟੀ. ਰੋਡ ਤੋਂ ਡੇਢ ਕਿਲੋਮੀਟਰ ਤੇ ਸਥਿਤ ਹੈ। ਪਿੰਡ ਕੱਦੋਂ ਦੇ ਵੱਡੇ ਵਡੇਰਿਆਂ ਦਾ ਪਿਛਾ ਰਾਜਸਥਾਨ ਨਾਲ ਵੀ ਜੋੜਿਆ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਰਾਜਸਥਾਨ ਦੇ … More
ਜਦੋਂ ਕੁੜੀ ਨੂੰ ਝੀਲ ਵਿੱਚੋਂ ਬਾਹਰ ਕੱਢ ਕੇ ਲਿਆਂਦਾ ਗਿਆ
ਵੀਹ ਕੁ ਵਰ੍ਹੇ ਪਹਿਲਾ ਦੀ ਗੱਲ ਹੈ ਕਿ ਬਠਿੰਡੇ ਤੋਂ ਸੇਠ ਗਿਆਨ ਚੰਦ ਜੀ ਆਪਣੀ ਬੇਟੀ ਸਸੀ ਨਾਲ ਮੇਰੇ ਘਰ ਆਏ। ਸਸੀ ਦੀਆਂ ਅੱਖਾਂ ਵਿਚ ਹੰਝੂ ਕੱਪੜੇ ਗਿੱਲੇ ਤੇ ਵਾਲ ਖਿੱਲਰੇ ਹੋਏ ਸਨ। ਮੇਰੇ ਪੁੱਛਣ ਤੇ ਉਨ੍ਹਾਂ ਨੇ ਦੱਸਿਆ ਕਿ … More
ਦੁੱਖ ਸੁੱਖ ਦਾ ਸੁਮੇਲ ਹੈ ਸਾਡੀ ਇਹ ਜ਼ਿੰਦਗੀ
ਜ਼ਿੰਦਗੀ ਸੁੱਖ ਦੁੱਖ ਦਾ ਸੁਮੇਲ ਹੈ।ਕਦੀ ਧੁੱਪ ਹੈ ਕਦੀ ਛਾਂ ਹੈ, ਕਦੀ ਦਿਨ ਹੈ ਤਾਂ ਕਦੀ ਰਾਤ। ਦੁੱਖ ਸੁੱਖ ਜ਼ਿੰਦਗੀ ਦਾ ਅਨਿਖੜਵਾਂ ਅੰਗ ਹਨ, ਇਕ ਹੀ ਸਿੱਕੇ ਦੇ ਦੋ ਪਾਸੇ। ਅਸੀਂ ਕਦੀ ਸੁੱਖ ਆਰਾਮ ਭੋਗਦੇ ਹਾਂ ਤਾ ਕਦੀ ਦੁੱਖ ਆ … More
ਪ੍ਰਵਾਸੀ ਪੰਜਾਬੀਆਂ ਦੇ ਰਿਸ਼ਤਿਆਂ ਵਿੱਚ ਟੁੱਟ-ਭੱਜ
ਦੁਨੀਂਆਂ ਵਿੱਚ ਪੰਜਾਬੀਆਂ ਦੀ ਗਿਣਤੀ ਲਗਭਗ 12 ਕਰੋੜ ਤੋਂ ਉੱਪਰ ਹੈ। ਇਸ ਵਿੱਚੋਂ ਬਹੁਤੇ ਪੰਜਾਬੀ 7 ਕਰੋੜ 64 ਲੱਖ ਦੇ ਕਰੀਬ ਪਾਕਿਸਤਾਨ ਵਿੱਚ ਰਹਿੰਦੇ ਹਨ। ਪਾਕਿਸਤਾਨ ਦੀ ਕੁੱਲ ਜਨਸੰਖਿਆ ਦਾ 44 ਫੀਸਦੀ ਹਿੱਸਾ ਪੰਜਾਬੀ ਹਨ। ਭਾਰਤ ਵਿੱਚ ਪੰਜਾਬੀਆਂ ਦੀ ਵਸੋਂ … More
ਢੰਗ ਜਾਂ ਡੰਗ?
ਹੁਣ ਮੈਨੂੰ ਮਜ਼ਾਕ ਨਹੀਂ, ਕੀਰਨੇ ਸੁਝਦੇ ਨੇ! ਕਦੇ ‘ਮੁਹੱਬਤ-ਜਿੰਦਾਬਾਦ’ ਦੇ ਮਾਰਦਾ ਸੀ ਨਾਹਰੇ!! ਤੇ ਅੱਜ?? ਆਪਣੀ ਉਦਾਸੀ ਦਾ ਕੱਫ਼ਣ ਪਾ, ਆਪਣੇ ਸੁਪਨਿਆਂ ਦੀ ਮੜ੍ਹੀ ‘ਤੇ ਸੇਕ ਰਿਹਾ ਹਾਂ ਮੁਰਝਾਏ ਅਰਮਾਨਾਂ ਦੇ ਹੱਥ! ਜਦ ‘ਝਾਂਜਰਾਂ ਵਾਲ਼ੀ’ ਦਾ ਆਉਂਦਾ ਸੀ ਜਿਕਰ ਮੇਰੇ … More
ਆਪਣੇ ਬੇਲੀਆਂ ਦੇ ਨਾਂਅ
ਭਰਾ! ਦੋਸਤ! ਯਾਰ! ਮਿੱਤਰ! ਬੇਲੀ! ਸਾਡੇ ਇਸ ਰਿਸ਼ਤੇ ਨੂੰ ਕੋਈ ਵੀ ਨਾਮ ਦੇ ਦੇਈਏ। ਇਸ ਵਿਚੋਂ ਇਕ ਨਿੱਘੀ ਪਿਆਰੀ ਖੁਸ਼ਬੂ ਖਿਲਰਦੀ ਹੋਈ ਹਜ਼ਾਰਾਂ ਮੀਲਾਂ ਦੀ ਦੂਰੀ ‘ਤੇ ਬੈਠੇ ਆਪਣੇ ਬੇਲੀਆਂ ਦੇ ਕੋਲ ਪਹੁੰਚ ਹੀ ਜਾਂਦੀ ਹੈ। ਅੱਜ ਤੋਂ 35 ਸਾਲ … More
ਤੁਰ ਗਏ ਦੀ ਉਦਾਸੀ ਏ… ਐ ਬਾਈ ਮਾਣਕ! ਅਲਵਿਦਾ ਤੇ ਆਖਰੀ ਸਲਾਮ!!
29 ਨਵੰਬਰ ਦਿਨ ਮੰਗਲਵਾਰ ਨੂੰ ‘ਫ਼ੇਸਬੁੱਕ’ ‘ਤੇ ਇੱਕ ‘ਦੰਦ-ਕਥਾ’ ਛਿੜੀ ਸੀ ਕਿ ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਨਹੀਂ ਰਹੇ। ਭਮੱਤਰੇ ਅਤੇ ਪ੍ਰੇਸ਼ਾਨ ਜਿਹੇ ਹੋਏ ਨੂੰ ਹੋਰ ਤਾਂ ਮੈਨੂੰ ਕੁਝ ਸੁੱਝਿਆ ਨਾ, ਮੈਂ ਤੁਰੰਤ ਬਾਈ ਦੇਵ ਥਰੀਕੇ ਨੂੰ ਫ਼ੋਨ ਮਿਲ਼ਾ ਲਿਆ। … More
ਗੀਤ ਕਦੇ ਮਰਦੇ ਨਹੀਂ ਹੁੰਦੇ-( ਮਾਣਕ)
ਜਿਹਨੂੰ ਟਿੱਲੇ ਤੋਂ ਹੀਰ ਦੀ ਸੂਰਤ ਦੀਹਦੀ ਸੀ- ਜੋ ਸਰਵਣ ਪੁੱਤਰ ਵਰਗਾ, ਸਾਹਿਬਾਂ ਦਾ ਤਰਲਾ ਬਣਿਆ ਇੱਛਰਾਂ ਦੀਆਂ ਧਾਹਾਂ ਸੁਣਦਾ ਸਾਹਿਬਾ ਨੂੰ ਭਰਾਵਾਂ ਦੀ ਬਣੀ ਨਾ ਦੇਖ ਸਕਿਆ- ਚੰਨ ਲਈ ਖ਼ੈਰ ਮੰਗਦਾ ਕਦੇ ਕਹਿੰਦਾ ਕਰ ਕਰ ਵੇਲਾ ਯਾਦ ਜਿੰਦੜੀਏ ਰੋਵੇਂਗੀ- … More


