ਸਾਹਿਤ
‘ਤੇ ਰਾਵਣ ਅਜੇ ਵੀ ਜਿੰਦਾ ਹੈ…
ਚਲੋ ਜੀ ! ਦੁਸਹਿਰਾ ਨਿੱਕਲ ਗਿਆ । ਦੀਵਾਲੀ ਦੀ ਇੰਤਜ਼ਾਰ ਬੜੀ ਬੇਸਬਰੀ ਨਾਲ਼ ਸ਼ੁਰੂ ਹੋ ਚੁੱਕੀ ਹੈ । ਸਭ ਨੂੰ ਬਹੁਤ ਬਹੁਤ ਵਧਾਈਆਂ ਕਿ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਜਸ਼ਨ ਇੱਕ ਵਾਰ ਮੁੜ ਮਨਾ ਲਿਆ । ਦੁਸਹਿਰਾ ਕਮੇਟੀਆਂ ਨੇ … More
ਪ੍ਰਸ਼ਾਂਤ ਭੂਸ਼ਣ ’ਤੇ ਹਮਲੇ ਤੋਂ, ਅੰਨਾ ਟੀਮ ਕੁਝ ਸਿੱਖਣ ਦੀ ਕੋਸ਼ਿਸ਼ ਕਰੇ
(ਕਿਰਪਾਲ ਸਿੰਘ ਬਠਿੰਡਾ) ਭ੍ਰਿਸ਼ਟਾਚਾਰ ਦੇਸ਼ ਦੀ ਤਰੱਕੀ ਅਤੇ ਦੱਬੇ ਕੁਚਲੇ ਲੋਕਾਂ ਨੂੰ ਇਨਸਾਫ਼ ਮਿਲਣ ਵਿੱਚ ਵੱਡਾ ਰੋੜਾ ਹੈ। ਭਾਰਤ ਦੇਸ਼ ਦੇ ਆਗੂਆਂ ਤੋਂ ਲੈ ਕੇ ਆਮ ਆਦਮੀਆਂ ਤੱਕ ਦੇ ਜੀਵਨ ਵਿੱਚ ਭ੍ਰਿਸ਼ਟਾਚਾਰ, ਕੈਂਸਰ ਦੀ ਬੀਮਾਰੀ ਵਾਂਗ ਪੂਰੀ ਤਰ੍ਹਾਂ ਫੈਲ ਚੁੱਕਾ … More
ਬੀ.ਜੇ.ਪੀ ਵਿਚ ਪ੍ਰਧਾਨ ਮੰਤਰੀ ਦੇ ਉਮੀਦਵਾਰ ਲਈ ਕਸ਼ਮਕਸ਼
ਬੀ.ਜੇ.ਪੀ ਦੀ ਕੇਂਦਰੀ ਲੀਡਰਸ਼ਿਪ ਵਿਚ ਗੁਜਰਾਤ ਦੇ ਮੁੱਖ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਤਿੰਨ ਦਿਨ ਦਾ ਸਦਭਾਵਨਾ ਵਰਤ ਰੱਖਣ ਕਰਕੇ ਉਹਨਾਂ ਦਾ ਨਾਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਯੋਗ ਉਮੀਦਵਾਰ ਵਜੋਂ ਉਭਰਨ ਕਰਕੇ ਹਲਚਲ ਮੱਚ ਗਈ ਹੈ। ਸ੍ਰੀ ਵੈਂਕਟਈਆ ਨਾਇਡੂ … More
ਆਨੰਦ ਮੈਰਿਜ ਐਕਟ ਵਿਚ ਸੋਧ ਦੀ ਲੋੜ
ਭਾਰਤ ਵਿਚ ਰਾਜ ਅੰਗਰੇਜ਼ਾਂ ਦਾ ਹੋਵੇ, ਕਾਂਗਰਸ ਜਾਂ ਭਾਜਪਾ ਦਾ, ਸਿੱਖਾਂ ਨੂੰ ਆਪਣੀ ਨਿੱਕੀ ਤੋਂ ਨਿੱਕੀ ਧਾਰਮਿਕ ਮੰਗ ਦੀ ਪੂਰਤੀ ਲਈ ਬੜਾ ਸੰਘੱਰਸ ਕਰਨਾ ਪੈਂਦਾ ਹੈ। ਉਹ ਪਿਛਲੇ ਕਈ ਸਾਲਾਂ ਤੋਂ ਇਹ ਮੰਗ ਕਰ ਰਹੇ ਹਨ ਕਿ ਸਿੱਖ ਬੱਚੇ ਬੱਚੀਆਂ … More
ਵੇਖਣ ਵਾਲੀ ਥਾਂ ਹੈ ਕੈਨੇਡਾ ਦੀ ਐਡਮਿੰਟਨ ਮਾਲ
ਕੈਨੇਡਾ ਦੇ ਅਲਬਰਟਾ ਰਾਜ, ਦੀ 140 ਏਕੜ ਵਿੱਚ ਫੈਲੀ, ਵੈੱਸਟ ਐਡਮਿੰਟਨ ਮਾਲ, ਉੱਤਰੀ ਅਮਰੀਕਾ ਦੀ ਸੱਭ ਤੋਂ ਵੱਡੀ ਮਾਲ ਹੈ।ਇਸ ਮਾਲ ਦਾ ਮੇਰਾ ਦੂਜਾ ਗੇੜਾ ਸੀ। ਤਿੰਨ ਸਾਲ ਪਹਿਲਾਂ ਮੈਂ ਇੱਕ ਮਿੱਤਰ ਨਾਲ ਇਕੱਲਾ ਆਇਆ ਸੀ ਤੇ ਉਸੇ ਸ਼ਾਂਮ ਨੂੰ … More
ਦੀਵਾਲੀ ਹਰਗੋਬਿੰਦ ਗੁਰਾਂ ਦੀ
ਦੀਵਾਲੀ ਹਰਗੋਬਿੰਦ ਗੁਰਾਂ ਦੀ ਆਉ ਮਨਾਈਏ ਸਾਰੇ । ਮੀਰੀ- ਪੀਰੀ ਵਾਲੇ ਗੁਰ ਨੂੰ ਸੀਸ ਨਿਵਾਂਈਏ ਸਾਰੇ । ਸਿਖਾਂ ਦਾ ਗੁਰ ਛੇਵਾਂ ਲੋਕੋ,ਮੀਰੀ ਪੀਰੀ ਵਾਲਾ। ਪਹਿਨ ਕੇ ਦੋ ਤਲਵਾਰ , ਕੀਤਾ ਨਵਾਂ ਉਜਾਲਾ। ਗੁਰੂ ਅਰਜਨ ਦੇ ਬੇਟੇ ਨੇ ਦਸੇ ਅਜ਼ਬ ਨਜ਼ਾਰੇ, … More
ਲੋਕ ਸੰਗੀਤ ਵਿਰਸੇ ਦੀ ਸੁਰੀਲੀ ਤੰਦ – ਅਮਰਜੀਤ ਗੁਰਦਾਸਪੁਰੀ
ਅਮਰਜੀਤ ਗੁਰਦਾਸਪੁਰੀ ਪੰਜਾਬੀ ਲੋਕ ਸੰਗੀਤ ਵਿਰਸੇ ਦੀ ਉਹ ਸੁਰੀਲੀ ਤੰਦ ਹੈ ਜਿਸ ਦੀ ਟੁਣਕਾਰ ਉਮਰ ਦੇ 7ਵੇਂ ਦਹਾਕੇ ਵਿਚ ਦਾਖ਼ਲ ਹੋ ਕੇ ਵੀ ਅਜੇ ਟੱਲੀ ਵਾਂਗ ਟੁਣਕਦੀ ਹੈ । ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਉਦੋਵਾਲੀ ਕਲਾਂ ਦਾ ਜੰਮਿਆ ਜਾਇਆ ਜ਼ੈਲਦਾਰਾਂ ਦਾ … More
ਦਿਨ ਚੜ੍ਹਿਆ
ਦਿਨ ਚੜ੍ਹਿਆ ਹੈ ਲਗਦਾ ਲਿਸ਼ਕਦੇ ਤੀਰ ਜੇਹਾ ਸੁੱਤਾ ਉੱਠਿਆ ਸੂਰਜ ਲਗਦਾ ਪੀਰ ਜੇਹਾ ਡਾਲੀਆਂ ਪੱਤਿਆਂ ਵਿਚ ਛੁਪੀ ਕੋਈ ਜਨਤ ਹੈ ਪੂਰਬ ਸੋਹਣਾ ਲੱਗੇ ਓਹਦੀ ਤਸਵੀਰ ਜੇਹਾ ਰੁੱਖਾਂ ਵਿਚਦੀ ਚਾਨਣ ਹੋਇਆ ਸੁੱਖਾਂ ਲਈ ਰਿਸ਼ਮਾਂ ਦਾ ਰੁੱਗ ਮੱਥੇ ਲਈ ਤਕਦੀਰ ਜੇਹਾ ਹੋ … More


