ਸਾਹਿਤ

 

ਪ੍ਰੋ. ਇੰਦਰਜਤ ਕੌਰ ਸੰਧੂ: ਵਿਦਿਆ ਦੀ ਰੌਸ਼ਨ ਵੰਡਣ ਵਾਲਾ ਚਿਰਾਗ ਬੁਝ ਗਿਆ

ਪ੍ਰੋ. ਇੰਦਰਜੀਤ ਕੌਰ ਸੰਧੂ ਸੂਰਤ ਅਤੇ ਸੀਰਤ ਦਾ ਸੁਮੇਲ ਸਨ। ਜਿੰਨੇ ਉਹ ਖ਼ੂਬਸੂਰਤ ਸਨ, ਉਸ ਤੋਂ ਵੀ ਕਿਤੇ ਸੌ ਗੁਣਾ ਕਾਬਲੀਅਤ ਦੇ ਮਾਲਕ ਸਨ। ਆਪਣੇ ਨੌਜਵਾਨੀ ਦੇ ਸਮੇਂ ਉਹ ਸੁੰਦਰਤਾ ਦੇ ਮੁਕਾਬਲੇ ਵਿੱਚ ਸਿਮਲਾ ਕੂਈਨ ਵੀ ਰਹੇ ਹਨ। ਫ਼ੌਜੀ ਪਿਤਾ … More »

ਲੇਖ | Leave a comment
 

24 ਸਾਲਾ ਰਿਸ਼ਤਾ ਟੁੱਟਣ ਤੋਂ ਬਾਅਦ ਸ਼ਿਅਦ-ਬੀਜੇਪੀ ਆਮਣੇ-ਸਾਹਮਣੇ

1997 ਤੋਂ ਲੈਕੇ 2019 ਤੱਕ ਪੰਜਾਬ ਦੀ ਹਰ ਚੋਣ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੇ ਇਕੱਠੀ ਲੜੀ ਸੀ। ਲੇਕਿਨ 2022 ਦਿਆਂ ਵਿਧਾਨਸਭਾ ਚੋਣਾਂ ਦੌਰਾਨ ਦੋਨੇ ਪਾਰਟੀਆਂ ਆਮਨੇ ਸਾਹਮਣੇ ਹਨ। ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਗਠਜੋੜ ਬਣਾ ਲਿਆ … More »

ਲੇਖ | Leave a comment
 

ਰਾਜਨੀਤਿਕ ਪਾਰਟੀਆਂ ਅਤੇ ਨੇਤਾਵਾਂ ਵਿੱਚ ਕਿੰਨੀ ਕੁ ਨੈਤਿਕਤਾ?

ਲੋਕਾਂ ਦੀ, ਲੋਕਾਂ ਦੁਆਰਾ ਅਤੇ ਲੋਕਾਂ ਲਈ ਸਰਕਾਰ ਲੋਕਤੰਤਰ ਦੀ ਰੀੜ ਹੈ। ਇਸਦਾ ਆਪਣੀ ਸਮਾਜਿਕ ਆਦਰਸ਼ਵਾਦ ਅਤੇ ਨੈਤਿਕਤਾ ਦਾ ਅਕਸ ਬਣਾਏ ਰੱਖਣਾ ਅਤਿ ਜ਼ਰੂਰੀ ਹੈ ਤਾਂ ਜੋ ਲੋਕਾਂ ਦਾ ਲੋਕਤੰਤਰੀ ਵਿਵਸਥਾ ਵਿੱਚ ਯਕੀਨ ਬੱਝਾ ਰਹੇ। ਲੋਕਤੰਤਰ ਵਿੱਚ ਵੱਖੋ ਵੱਖਰੀਆਂ ਵਿਚਾਰਧਾਰਾਵਾਂ … More »

ਲੇਖ | Leave a comment
 

ਦੇਸੀ ਏਅਰਲਾਈਨਾਂ ਸਾਨੂੰ ਕਦੇ ਵੀ ਵਫ਼ਾ ਨਹੀਂ ਕਰਨਗੀਆਂ

ਭਾਰਤ, ਖ਼ਾਸ ਤੌਰ ‘ਤੇ ਪੰਜਾਬ ਜਾਣ ਲਈ ਹਰ ਕਿਸੇ ਪ੍ਰਵਾਸੀ ਪੰਜਾਬੀ ਦਾ ਮਨ ਤੜਫ਼ਦਾ ਰਹਿੰਦਾ ਹੈ। ਆਪਣੀ ਮਾਂ-ਮਿੱਟੀ ਨਾਲ਼ ਬੇਹੱਦ ਮੋਹ ਅਤੇ ਅਥਾਹ ਲਗਾਉ ਸਾਨੂੰ ਪੰਜਾਬ ਧੂਹ ਕੇ ਲੈ ਜਾਂਦਾ ਹੈ। ਪਰ ਜਿੰਨਾਂ ਚਾਅ ਅਤੇ ਉਤਸ਼ਾਹ ਅਸੀਂ ਦਿਲ ਵਿੱਚ ਲੈ … More »

ਲੇਖ | Leave a comment
 

ਹੁਸਨ ਇਸ਼ਕ

ਹੁਸਨ ਇਸ਼ਕ ਤੋਂ ਹੱਦ ਪਿਆ ਪੁੱਛੇ, ਕਹੇ ਇਸ਼ਕ ਕੋਈ ਹੱਦ ਨਈਂ ਹੁੰਦੀ। ਦੱਸ ਮੁਹੱਬਤ ਕਿੰਨੀ ਕਰਨੈਂ? ਕਹੇ ਇਹ ਘੱਟ ਜਾਂ ਵੱਧ ਨਈਂ ਹੁੰਦੀ । ਕਿਸ ਨੇ ਕੀਤਾ ਹੁਸਨ ਨੂੰ ਕੈਦ ਕਿਓਂ ਇਸ਼ਕ ਨੂੰ ਸੱਦ ਨਈਂ ਹੁੰਦੀ ਇਸ਼ਕ ਕਚਹਿਰੀਆਂ ਹੋਣ ਮੁਲਤਵੀ … More »

ਕਵਿਤਾਵਾਂ | Leave a comment
download(4).resized

ਅਸਤ ਹੋ ਗਿਆ ਸਭਿਅਕ ਗੀਤਾਂ ਦਾ ਧਰੂ ਤਾਰਾ: ਗੀਤਕਾਰ ਦੇਵ ਥਰੀਕਿਆਂਵਾਲਾ

ਅਸਤ ਹੋ ਗਿਆ ਸਭਿਅਕ ਗੀਤਾਂ ਦਾ ਧਰੂ ਤਾਰਾ, ਪੰਜਾਬੀ ਪਰਿਵਾਰਿਕ ਗੀਤਕਾਰੀ ਦਾ ਥੰਮ੍ਹ ਅਤੇ ਪੰਜਾਬੀ ਵਿਰਾਸਤ ਦਾ ਪਹਿਰੇਦਾਰ ਹਰਦੇਵ ਦਿਲਗੀਰ, ਜਿਹੜੇ ਦੇਵ ਥਰੀਕਿਆਂ ਵਾਲਾ ਦੇ ਨਾਮ ਨਾਲ ਸਮੁੱਚੇ ਪੰਜਾਬੀ ਸੰਸਾਰ ਵਿੱਚ ਜਾਣੇ ਅਤੇ ਪਹਿਚਾਣੇ ਜਾਂਦੇ ਸਨ। ਪੰਜਾਬੀ ਭਾਸ਼ਾ ਦੀ ਸਭਿਅਚਾਰਕ … More »

ਲੇਖ | Leave a comment
 

ਸੰਗਰਾਂਦ, ਕੁਦਰਤੀ ਵਿਧਾਨ ਨਹੀਂ ਹੈ!

“ਲਫ਼ਜ਼ ‘ਸੰਗ੍ਰਾਂਦ’ ਸੰਸਕ੍ਰਿਤ ਦੇ ‘ਸਾਂਕ੍ਰਾਂਤ’ [ਸੰਕ੍ਰਾਂਤਿ] ਦਾ ਵਿਗਾੜ ਹੈ, ਇਸ ਦਾ ਅਰਥ ਹੈ, ਇਸ ਦਾ ਅਰਥ ਹੈ ‘ਸੂਰਜ ਦਾ ਇਕ ਰਾਸ ਤੋਂ ਦੂਜੀ ਵਿਚ ਲੰਘਣਾ। ਬਿਕ੍ਰਮਾਜੀਤੀ ਸਾਲ ਦੇ ਇਹਨਾਂ ਬਾਰਾਂ ਮਹੀਨਿਆਂ ਦਾ ਸੰਬੰਧ ਸੂਰਜ ਦੀ ਚਾਲ ਦੇ ਨਾਲ ਹੈ । … More »

ਲੇਖ | Leave a comment
 

ਇਹ ਲਹੂ ਮੇਰਾ ਹੈ

ਟੀ ਵੀ ਦੀਆਂ ਖ਼ਬਰਾਂ ਦੇਖਦੇ ਹੋਏ ਪੂਰਨ ਖੰਨਾ ਦੇ ਹੱਥ ਕੰਮ ਰਹੇ ਸੀ। ਜਦ ਦਾ ਉਸ ਦਾ ਪਰਿਵਾਰ ਕਸ਼ਮੀਰ ਹਮਲੇ ਵਿੱਚ ਮਾਰਿਆ ਗਿਆ, ਪੂਰਨ ਖੰਨਾ ਨੂੰ ਖ਼ਬਰਾਂ ਤੋਂ ਹੀ ਦਹਿਸ਼ਤ ਹੋ ਗਈ ਸੀ। ਕੋਲ ਬੈਠੀ ਪਤਨੀ ਕਨੇਰ ਖੰਨਾ ਨੇ ਛੇਤੀ … More »

ਕਹਾਣੀਆਂ | Leave a comment
 

ਔਰਤ ਦੇ ਜੀਵਨ ਦੇ ਦੁਖਾਂਤ ਦਾ ਕਦ ਹੋਵੇਗਾ ਅੰਤ

ਆਖਿਰ ਕਦੋਂ ਹੋਵੇਗਾ ਬੰਦ ਔਰਤਾਂ ਤੇ ਜੁਰਮ ਜਿਸ ਦਾ ਮੁੱਢ ਭਰੂਣ ਹੱਤਿਆ ਵਰਗੇ ਘਿਣਾਉਣੇ ਅਪਰਾਧ ਤੋਂ ਸ਼ੁਰੂ ਹੁੰਦਾ ਹੈ, ਕੀ ਸਮਾਜ ਇਸ ਅਪਰਾਧ ਨੂੰ ਬੰਦ ਨਹੀਂ ਹੋਣਾ ਦੇਣਾ ਚਾਹੁੰਦਾ? ਕੀ ਸਰਕਾਰਾਂ ਦੁਆਰਾ ਵੀ ਇਹਨਾਂ ਗੰਭੀਰ ਅਪਰਾਧਾਂ ਨੂੰ ਸਹਿਯੋਗ ਦਿੱਤਾ ਜਾ … More »

ਲੇਖ | Leave a comment
 

ਅੰਬਰ..।

ਉੱਪਰ ਨੂੰ ਦੇਖਦਾ ਹਾਂ ਤਾਂ… ਇੱਕ ਅੰਬਰ ਨਜ਼ਰੀਂ ਪੈਂਦਾ ਹੈ… ਜੋ ਸਾਡੇ ਉੱਪਰ ਹੈ… ਨੀਲੱਤਣ ਭਰਿਆ… ਰਹੱਸਮਈ, ਕ੍ਰਿ਼ਸ਼ਮਈ ਹੋਂਦ ਵਾਲਾ… ਰੱਬੀ ਨੇੜਤਾ ਦਾ ਲਖਾਇਕ… ਜੋ ਬਿਨਾਂ ਦਾਇਰੇ… ਬਿਨਾਂ ਮਿਣਤੀ ਦੇ ਅਥਾਹ… ਹੱਦਾਂ ਰੱਖਦਾ ਹੈ… ਇੱਕ ਅੰਬਰ ਮੇਰੇ ਘਰ ਵਿੱਚ … … More »

ਕਵਿਤਾਵਾਂ | Leave a comment