ਸਾਹਿਤ

 

ਗੁਰਪੁਰਬ ਤੇ ਵਿਸ਼ੇਸ਼ – ਲੱਥਣਾ ਨਹੀਂ ਰਿਣ ਸਾਥੋਂ…

ਲੱਥਣਾ ਨਹੀਂ ਰਿਣ ਸਾਥੋਂ, ਬਾਜਾਂ ਵਾਲੇ ਮਾਹੀ ਦਾ। ਰੋਮ ਰੋਮ ਰਿਣੀ ਓਸ, ਸੰਤ ਸਿਪਾਹੀ ਦਾ। ਕਿਹੜਾ ਪੁੱਤ ਪਿਤਾ ਨੂੰ, ਸ਼ਹੀਦੀ ਲਈ ਤੋਰਦਾ? ਰੰਗਲੇ ਸੁਪਨਿਆਂ ਨੂੰ, ਕੌਣ ਹੱਥੀਂ ਖੋਰਦਾ? ਏਨਾ ਵੱਡਾ ਜੇਰਾ ਦੱਸੋ, ਕਿੱਥੋਂ ਹੈ ਲਿਆਈਦਾ? ਲੱਥਣਾ…… ਜੱਗ ਉਤੇ ਪੁੱਤਾਂ ਦੀਆਂ, … More »

ਕਵਿਤਾਵਾਂ | Leave a comment
 

ਵਿੱਦਿਆ ਵਿਚਾਰੀ ਤਾਂ…

ਪਹਿਲਾਂ ਕੱਖੋਂ ਹੌਲਾ ਕੀਤਾ ਮੈਨੂੰ ਸਰਕਾਰਾਂ ਨੇ ਫਿਰ ਇੱਜ਼ਤ ਖਤਮ ਕੀਤੀ ਸਾਹੂਕਾਰਾਂ ਨੇ ਕੀ-ਕੀ ਮੈਂ ਦੁੱਖ ਸੁਣਾਵਾਂ ਮੈਨੂੰ ਚਾਰੇ ਪਾਸੇ ਮਾਰਾਂ ਨੇ ਹੁਣ ਨਾਂ ਰਹੀ ਮੈਂ ਕਿਸੇ ਕੰਮ ਦੀ ਹੋਵਾਂ ਨਿੱਜੀ ਜਾਂ ਸਰਕਾਰੀ… ਮੈਂ ਵਿੱਦਿਆ ਵਿਚਾਰੀ………. ਮੇਰੇ ਵੱਖ-ਵੱਖ ਰੂਲ ਬਣਾਏ … More »

ਕਵਿਤਾਵਾਂ | Leave a comment
 

ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ

ਮੇਰਾ ਪਿੰਡ ਕੱਦੋਂ ਲੁਧਿਆਣਾ ਜਿਲ੍ਹੇ ਵਿਚ ਜਰਨੈਲੀ ਸੜਕ ਤੋਂ ਪਾਇਲ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਦੋਰਾਹਾ ਅਤੇ ਪਾਇਲ ਦੇ ਵਿਚਕਾਰ ਹੈ। ਮੈਂ ਦਸਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ ਦੋਰਾਹਾ ਵਿਚ ਪੜ੍ਹਦਾ ਸੀ। ਉਦੋਂ ਸਾਡੇ ਪਿੰਡ ਤੋਂ ਸਕੂਲ ਜਾਣ ਲਈ … More »

ਲੇਖ | Leave a comment
 

ਸ਼ੁਕਰ ਐ…।

ਹਾਈ ਕੋਰਟ ਵਿਚ ਜਦੋਂ ਕਿਸੇ ਵਕੀਲ ਦੀ ਮੌਤ ਹੁੰਦੀ ਤਾਂ ਸੋਗ ਵਜੋਂ ਵਕੀਲਾਂ ਦੀ ਬਾਰ ਐਸੋਸੀਏਸ਼ਨ ਵਲੋਂ ਅਦਾਲਤੀ ਕੰਮ—ਕਾਜ ਬੰਦ ਕਰ ਦਿਤਾ ਜਾਂਦਾ। ਜੱਜ ਵੀ ਇਸ ਸੋਗਮਈ ਘੜੀ ਵਕੀਲਾਂ ਦਾ ਸਹਿਯੋਗ ਕਰਦੇ ਅਤੇ ਕੇਸਾਂ ਵਿਚ ਤਾਰੀਕਾਂ ਪਾ ਦਿੰਦੇ। ਕਲਾਇੰਟ, ਤਾਰੀਕਾਂ … More »

ਕਹਾਣੀਆਂ | Leave a comment
 

ਅੱਜ ਨਵਾਂ ਕੋਈ ਗੀਤ ਬਣਾਈਏ

ਅੱਜ ਨਵਾਂ ਕੋਈ ਗੀਤ ਬਣਾਈਏ। ਰਲ਼ ਕੇ ਨੱਚੀਏ ਰਲ਼ ਕੇ ਗਾਈਏ। ਗੀਤ ਬਣਾਈਏ ਪਿਆਰਾਂ ਵਾਲਾ, ਸੁਹਣੇ ਜਿਹੇ ਇਕਰਾਰਾਂ ਵਾਲਾ, ਸੁੱਚੇ ਜਿਹੇ ਕਿਰਦਾਰਾਂ ਵਾਲਾ, ਨਫਰਤ ਦੀ ਦੀਵਾਰ ਨੂੰ ਢਾਹੀਏ। ਅੱਜ….. ਗੀਤ ਬਣਾਈਏ ਸੁੱਖਾਂ ਵਾਲਾ, ਹੱਸਦੇ ਵੱਸਦੇ ਮੁੱਖਾਂ ਵਾਲਾ, ਜਿਉਣ ਜੋਗੀਆਂ ਕੁੱਖਾਂ … More »

ਕਵਿਤਾਵਾਂ | Leave a comment
 

ਡਾਰਵਿਨ ਦਾ ਸਿਧਾਂਤ ਗਲਤ ਨਹੀਂ ਸੀ

ਮਨੁੱਖੀ ਸਾਧਨ ਤੇ ਵਿਕਾਸ ਮਾਮਲਿਆਂ ਦੇ ਕੇਂਦਰੀ ਰਾਜ ਮੰਤਰੀ ਸੱਤਿਆਪਾਲ ਸਿੰਘ ਨੇ ਕਿਹਾ ਹੈ ਕਿ ਚਾਰਲਿਸ ਡਾਰਵਿਨ ਦਾ ਮਨੁੱਖ ਦੀ ਉਤਪਤੀ ਦਾ ਸਿਧਾਂਤ ਗਲਤ ਸੀ। ਉਨ੍ਹਾਂ ਨੇ ਕਿਹਾ ਹੈ ਕਿ ਇਸ ਨੂੰ ਸਿਲੇਬਸ ਵਿੱਚੋਂ ਕੱਢਣ ਦੀ ਲੋੜ ਹੈ। ਸਾਡੇ ਪੂਰਵਜਾਂ … More »

ਲੇਖ | Leave a comment
 

ਮੋਹਤਬਰ

ਬਹੁਤੇ ਚੰਗੇ ਲੋਕ ਨਹੀਂ, ਗੱਲ ਕੀ ਕਰਾਂ ਨਿਆਣਿਆਂ ਦੀ, ਗੱਲ ਨ੍ਹੀ ਸੁਣਨਾ ਚਾਹੁੰਦਾ, ਅੱਜ ਕੱਲ੍ਹ ਘਰੇ ਸਿਆਣਿਆਂ ਦੀ, ਨਵੇਂ ਰਿਵਾਜ ਦੇ ਪੱਟੇ ਹੋਉ ਕੋਈ ਰਾਹ ਜਾਂਦੀ, ਹੁਣ ਪਿੰਡ ਵਿੱਚ ਲੋਕਾਂ ਨਾਲ਼ ਬੇਬੇ ਬਹੁਤੀ ਨਹੀਂ ਬਣਦੀ ..। ਅੰਤ ਆ ਗਿਆ ਨੇੜ, … More »

ਕਵਿਤਾਵਾਂ | Leave a comment
 

ਨੀਹਾਂ ਵਿਚ ਖਲੋਤੇ

ਲਾਲ ਦਸ਼ਮੇਸ਼ ਦੇ ਸੀ, ਮਾਂ ਗੁਜਰੀ ਦੇ ਛੋਟੇ ਪੋੱਤੇ। ਜਾਨ ਸੀ ਤਲੀ ਤੇ ਰੱਖੀ, ਨੀਹਾਂ ਦੇ ਵਿਚ ਖਲੋੱਤੇ। ਗੰਗੂ ਨੇ ਜੁਲਮ ਕਮਾ ਕੇ, ਕੀਤਾ ਹੈ ਨਮਕ ਹਰਾਮ। ਦੌਲਤ ਦੇ ਲਾਲਚ ਬਦਲੇ, ਹੋਇਆ ਸੀ ਬਈਮਾਨ। ਉਹ ਨਾਨੀ  ਤੇ ਨਾਨੇ ਦੇ, ਕਿਨੇਂ … More »

ਕਵਿਤਾਵਾਂ | Leave a comment
 

ਅਸੀਂ ਮਾਨਵ ਜਾਤੀ ਦੇ ਇਤਿਹਾਸ ਦੇ ਖ਼ੁਸ਼ਹਾਲ ਯੁੱਗ ਵਿਚ ਰਹਿ ਰਹੇ ਹਾਂ

ਮਾਨਵ ਜਾਤੀ ਨੂੰ ਹੋਂਦ ਵਿਚ ਆਇਆਂ ਲਗਭਗ 7000 ਸਾਲ ਹੋ ਗਏ ਹਨ। ਸਾਡੇ ਪੁਰਵਜ ਸਿਫਰ ਤੋਂ ਸ਼ੁਰੂ ਕਰਕੇ ਵਿਕਾਸ ਦੀ ਚੋਟੀ ਉੱਤੇ ਪਹੁੰਚ ਗਏ। ਇਹ ਸਾਡੇ ਪੁਰਵਜ ਦੇ ਘੋਲ ਦਾ ਸਿੱਟਾ ਹੈ। ਅੱਜ ਦਾ ਯੁਗ ਇਹ ਸਾਰੇ ਸਫ਼ਰ ਦਾ ਖ਼ੁਸ਼ਹਾਲ … More »

ਲੇਖ | Leave a comment
 

ਧੰਨ ਮਾਤਾ ਗੁਜਰੀ (ਗੀਤ)

ਧੰਨ ਮਾਤਾ ਗੁਜਰੀ ਤੇ ਧੰਨ ਤੇਰੇ ਲਾਲ ਨੀ। ਤੇਰੇ ਜਿਹੀ ਜੱਗ ਉੱਤੇ ਮਿਲੇ ਨਾ ਮਿਸਾਲ ਨੀ। ਆਪਣਾ ਸੁਹਾਗ ਹੱਥੀਂ ਆਪਣੇ ਲੁਟਾਇਆ ਤੂੰ। ਪੁੱਤਰ ਯਤੀਮ ਕਰ ਦਿਲ ਨਾ ਡੋਲਾਇਆ ਤੂੰ। ਬੁੱਝਣ ਨਾ ਦਿੱਤੀ ਸਿੱਖੀ ਵਾਲੜੀ ਮਸ਼ਾਲ ਨੀ ਧੰਨ… ਸਰਸਾ ਦੇ ਕੰਢੇ … More »

ਕਵਿਤਾਵਾਂ | Leave a comment