ਕਵਿਤਾਵਾਂ
ਗਜ਼ਲ (ਮੌਜ ਬਹਾਰਾਂ ਲੁੱਟ)
ਬੇਸ਼ਕ ਮੌਜ- ਬਹਾਰਾਂ ਲੁੱਟ। ਘਰ ਕਿਸੇ ਦਾ ਕਦੇ ਨਾ ਪੁੱਟ। ਸ਼ੱਚੀ ਗੱਲ ਸਿਆਣੇ ਕਰਦੇ ਭੁੱਲ ਕੇ ਪੈਰਾਂ ਵਿਚ ਨਾ ਸੁੱਟ। ਆਪਣਾ ਆਪ ਖ਼ੁਦ ਬਚਾਓ ਹੁੰਦੀ ਹਰ ਥਾਂ ਲੁੱਟ- ਕਸੁੱਟ। ਕਦੇ-ਕਦਾਈਂ ਪੀਣੀ ਪੈਂਦੀ ਬਹੁਤੀ ਪੀ ਕੇ ਹੋਈਂ ਨਾ ਗੁੱਟ। ਤੀਵੀਂ ਦਾ … More
ਗ਼ਜ਼ਲ : ਹਰਦਮ ਸਿੰਘ ਮਾਨ
ਬਹੁਮੁੱਲਾ ਸਰਮਾਇਆ ਚਾਨਣ, ਕਿਸੇ ਕਿਸੇ ਨੇ ਪਾਇਆ ਚਾਨਣ। ਮਨ ਅੰਦਰ ਤਾਂ ਲਟਕਣ ਜਾਲੇ, ਤਨ ‘ਤੇ ਖੂਬ ਸਜਾਇਆ ਚਾਨਣ। ਨੇਰ੍ਹੇ ਦੀ ਹਰ ਕਾਤਰ ਸ਼ਾਤਰ, ਪੱਥਰਾਂ ‘ਤੇ ਖੁਣਵਾਇਆ ਚਾਨਣ। ਸ਼ਹਿਰ ਦੀ ਜਗਮਗ ਨਿਰਾ ਛਲਾਵਾ, ਇਹ ਨਾ ਸਮਝ ਕਿ ਆਇਆ ਚਾਨਣ। ਯਤਨ ਬੜੇ … More
ਗੱਡੀ ਸਰਕਾਰੀ ਉੱਤੇ ਲਾਲ ਬੱਤੀ
- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ । ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ । ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ । ਆਟਾ ਦਾਲ … More
ਛੋਟਾ ਘੱਲੂਘਾਰਾ –ਪ੍ਰਮਿੰਦਰ ਸਿੰਘ ਪ੍ਰਵਾਨਾ, ਯੂਐਸਏ
ਸਿੱਖ ਇਤਿਹਾਸ ਸ਼ਹੀਦੀਆਂ ਵਾਲਾ ਹੈ। ਇਕ ਛੋਟੇ ਘੱਲੂਘਾਰੇ ਦਾ ਹਵਾਲਾ ਹੈ। ਰੋਹ ਵਿਚ ਆਏ ਦੀਵਾਨ ਲੱਖਪਤ ਰਾਏ ਨੇ ਜ਼ਹਾਦ ਚਲਾਇਆ। ਵਿਚ ਲਾਹੌਰ ਦੇ ਉਸਨੇ ਚੁਣ ਚੁਣ ਹਰ ਸਿੱਖ ਮੁਕਾਇਆ। ਬਚਦੇ ਬਚਾਉਂਦੇ ਸਿੱਖਾਂ ਦਾ ਕਾਫ਼ਲਾ ਕਾਹਨੂੰਵਾਲ ਜੰਗਲ ਵਲ ਧਾਇਆ। ਮੁਗ਼ਲ ਫੌਜ … More
ਆਪਣੀ ਹੀ ਕੁੱਲੀ
ਆਪਣੀ ਹੀ ਕੁੱਲੀ ਉਤੇ ਮਾਣ ਹੁੰਦਾ ਪਿਆਰਿਓ । ਤੀਲਾ-ਤੀਲਾ ਕਰ ਮੇਰਾ ਘਰ ਨਾ ਉਜਾੜਿਓ । ਬੜਾ ਮਜ਼ਾ ਆਉਂਦਾ ਲੋਕੋ ਕਿਰਤ ਕਮਾਈ ਦਾ । ਆਪਣਾ ਹੀ ਕਰੀਦਾ ਤੇ ਆਪਣਾ ਹੀ ਖਾਈਦਾ । ਰੁੱਖੀ-ਮਿੱਸੀ ਰੋਟੀ ਦਿਓ , ਅਜ਼ਬ ਨਜ਼ਾਰਿਓ , ਆਪਣੀ ਹੀ … More
ਸਿਰ ਚੜ੍ਹ ਬੋਲਦੈ, ਮੋਹ
ਕਿੰਨਾਂ ਕੁ ਚਿਰ ਐ ਅਜੇ ਰੋਟੀ ’ਚ ਮਾਂ ਬਾਹਲ਼ੀ ਭੁੱਖ ਐ ਕੋਈ ਦੇਰ ਨਹੀਂ ਤਵੀ ਤਾਂ ਗਰਮ ਹੋਣਦੇ ਲਾਹੁੰਦੀ ਆਂ ਤਵੀ ਤਾਂ ਮਘਦੀ ਐ ਕਦੋਂ ਦੀ ਵਿਚਾਰੀ ਹੁਣ ਤਾਂ ਭੁੱਜ ਰਹੀ ਐ ਤੂੰ ਭੁੱਲ ਗਈ ਥੱਲੇ ਗੋਹੇ ਬਾਲ਼ ਕੇ ਹੌਲ਼ੀ … More
ਸਰੂਜ ਸਜਣ – ਲੇਖਕ: ਪ੍ਰਮਿੰਦਰ ਸਿੰਘ ਪ੍ਰਵਾਨਾ
ਜਿਸ ਜੋਬਨ ਨਾਲ ਚੜ੍ਹਿਆ ਹਾਂ ਉਸ ਜੋਬਨ ਨਾਲ ਹੀ ਡੁੱਬਾਂਗਾ ਹਾਦਸਿਆਂ ਨੂੰ ਉਮਰ ਭਰ ਢੋਇਆ ਹੈ ਨਵੇਂ ਸੰਘਰਸ਼ ਲਈ ਤੁਰਾਂਗਾ ਮੰਜ਼ਲ ਨਿਤ ਨਵੀ ਤੇ ਮਲਾਂ ਵੀ ਨਿਤ ਨਵੀਆਂ ਹਰ ਪਹਿਲੂ ਨੂੰ ਨਿਭਾ ਜਾਵਾਂਗਾ ਹਸਰਤ ਮੇਰੀ ਕਿਸਨੂੰ ਏ ਨਾਂ ਘਟਾਵਾਂ ਨੂੰ … More


