ਦਫ਼ਾ ਹੋ ਜਾਵੋ ਜਾਗਰੂਕੋ

ਢੱਠੇ ਖੂਹਾਂ ਜਾ ਮਰੋ ਅਖੌਤੀ ਜਾਗਰੂਕੋ ਆਪਣੇ-ਆਪਣੇ ਕਲੰਡਰਾਂ ਦੀਆਂ ਅਰਥੀਆਂ ਲੈਕੇ, ਕਿਉਂਕਿ ਨਾ ਤਾਂ ਤੁਹਾਡੇ ਇਹ ਕਲੰਡਰ ਨਸ਼ਿਆਂ ਵਿੱਚ ਗਰਕ ਹੋ ਰਹੀ ਨੌਜਵਾਨੀ ਨੂੰ ਬਾਹਰ ਕੱਢਣ ਦਾ ਕੋਈ ਹੀਲਾ ਕਰਨ ਵਾਸਤੇ ਲੋੜੀਂਦੇ ਪ੍ਰੋਗਰਾਮ ਦਾ ਸਮਾਂ ਦੱਸਣ ਦੇ ਸਮਰੱਥ ਹਨ ਨਾ … More »

ਕਵਿਤਾਵਾਂ | Leave a comment
 

ਉਧਾਰੇ ਬਗਾਵਤੀ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਉਹ ਕਾਗਜ਼ ਦੇ ਸੀਨੇ ਉੱਪਰ ਬਗਾਵਤੀ ਲੀਕਾਂ ਵਾਹੁੰਦੇ ਨੇ ਪਰ ਕਿਉਂ ਲਗਦੈ ਅੱਖਰ ਸਾਰੇ ਜਿਵੇਂ ਲਏ ਉਧਾਰੇ ਹੁੰਦੇ ਨੇ ਕਿਉਂ ਸੋਚ ਉਹਨਾਂ ਦੀ ਪੂਰੀ ਬਾਹਰੀ ਗੱਠੜ ਢੋਣੇ ਵਰਗੀ ਸਭ ਖ਼ਾਨਾ ਪੂਰਨ ਨੂੰ ਹੀ ਜਿੱਦਾਂ ਲਫ਼ਜ਼ … More »

ਕਵਿਤਾਵਾਂ | Leave a comment
 

ਅੱਗ

ਇੱਕ ਅੱਗ ਨਿਗਲਾਂ, ਇੱਕ ਅੱਗ ਉਗਲਾਂ, ਪਹਿਨਾ ਵਸਤਰ ਅੱਗ ਦੇ ਹਰ ਅਹਿਸਾਸ, ਮੈਨੂੰ ਜ਼ਿੰਦਗੀ ਤੇਰੇ, ਬਸ ਵਾਂਗ ਅੱਗ ਜਿਹੇ ਲੱਗ ਦੇ ਇੱਕ ਅੱਗ ਢਿੱਡ ਦੇ ਅੰਦਰ ਬਲਦੀ, ਇੱਕ ਬਲਦੀ ਏ ਗਿੱਠ ਕੁ ਹੇਠਾਂ ਦੋਹਾਂ ਅੱਗਾਂ ਦੀ, ਹੈ ਖੇਡ ਇਹ ਸਾਰੀ, … More »

ਕਵਿਤਾਵਾਂ | Leave a comment
 

ਗੱਡੀ ਸਰਕਾਰੀ ਉੱਤੇ ਲਾਲ ਬੱਤੀ

- ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ ਗੱਡੀ ਸਰਕਾਰੀ ਉੱਤੇ ਲਾਲ ਬੱਤੀ, ਜੱਥੇਦਾਰੀ ਲੁਤਫ਼ ਉਠਾਈਏ ਜੀ । ਰਾਜ ਨਹੀਂ ਅਸੀਂ ਤਾਂ ਸੇਵਾ ਕਰਨੀ, ਹੱਥ ਜੋੜ ਕੇ ਹੱਥ ਵਰ੍ਹਾਈਏ ਜੀ । ਫ਼ੋਟੋਸ਼ਾਪ ਵਿੱਚ ਸੜ੍ਹਕ ਬਣਦੀ, ਅਸੀਂ ਕਾਗਜ਼ੀ ਪੁੱਲ ਬਣਾਈਏ ਜੀ । ਆਟਾ ਦਾਲ … More »

ਕਵਿਤਾਵਾਂ | Leave a comment
 

ਘੁਲਿਆ ਕੇਸਰ ਕੇਸਰੀ

ਘੁਲਿਆ ਕੇਸਰ ਕੇਸਰੀ, ਹੂਆ ਰੱਤੜਾ ਲਾਲੋ ਲਾਲ || ਪਿਰਹੁ ਪ੍ਰੀਤ ਅਗੰਮੜੀ, ਵਿਸਮਾਦੁ ਹਮਾਰਾ ਹਾਲ ||੧|| ਜੀਵਤ ਹਮ ਮੂਏ ਭਏ, ਮੋਇ ਹੂਏ ਸਦ ਜੀਵਾਲ || ਰੁੱਤ ਆਨ ਐਸੀ ਚੜਹੀ, ਮਿਟ ਗਈ ਕੂੜ੍ਹ ਕੀ ਪਾਲ ||੨|| ਮਿਟੇ ਸਗਲ ਅੰਦੇਸੜੇ, ਰਾਗ ਦਵੇਸ ਦੀਏ … More »

ਕਵਿਤਾਵਾਂ | Leave a comment
 

ਘਰਹਿ ਅਨੰਦੁ ਵਸਾਈਆਂ

ਮੋਰ ਵੇਖ ਜਿਵ ਮੇਘਲਾ, ਮਦਮਸਤ ਪੈਲਾਂ ਪਾਈਆਂ । ਸੱਧਰਾਂ ਚਾਵਾਂ ਰਲ ਤਿਵ, ਸਦ ਵਸੀਆਂ ਵੇਪ੍ਰਵਾਹੀਆਂ । ਸਵਾਤੀ ਬੂੰਦ ਵਰਸਦੀ, ਘਟਾਵਾਂ ਛਹਿਬਰ ਲਾਈਆਂ । ਚਾਤ੍ਰਿਕ ਤ੍ਰਿਪਤ ਤ੍ਰੇਹੁੜੀ, ਹੋਂਦਾਂ ਗਈਆਂ ਨਸ਼ਿਆਈਆਂ । ਅੰਮ੍ਰਿਤ ਚੌਂਦਾ ਅਰਸ਼ੜੇ, ਸੁਰਤਾਂ ਜਦ ਮਥਿਆਈਆਂ । ਸਗਲੀ ਮਉਲੀ ਮੇਧਨੀ, … More »

ਕਵਿਤਾਵਾਂ | Leave a comment
 

ਟੱਪੇ ਹਾਲਾਤ-ਏ-ਹਾਜ਼ਰਾ

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ, ਹੋਦੀ, ਖਰਬੂਜੇ ਆਂਗੂੰ ਰੰਗ ਬਦਲੇ ਸਦਭਾਵਨਾ ਧਰਮ ਆਲਾ ਮੋਦੀ । ਦਾਈ, ਆਂਹਦਾ ਭਾਈਚਾਰਾ ਵੰਡਣਾ, ਘਰੋਂ-ਘਰੀਂ ਅੱਗ ਜਿਹਨੇ ਲਾਈ । ਸੋਟੀ ਰੱਜਿਆਂ ਨੇ ਵਰਤ ਰੱਖਿਆ, ਭੁੱਖਿਆਂ ਨੂੰ ਜੁੜ੍ਹੀ ਨਾ ਰੋਟੀ । ਪਾਵੇ, ਅੰਨੇ ਦੀ ਚੜ੍ਹਤ ਵੇਖ … More »

ਕਵਿਤਾਵਾਂ | Leave a comment
 

ਸੂਫ਼ੀ

ਸਿਰ ਪੱਗੜੀ ਬੰਧ ਕੈ ਹੱਥ ਤਸਬੀ ਫੇਰਨ, ਸ਼ਰ੍ਹਾ ਬੱਧ ਹੋਇ ਰਹਿ ਪੰਜ ਨਮਾਜ਼ਾਂ ਪੜ੍ਹਨ । ਰੋਜ਼ੇ ਰੱਖਣ ਚਲੀਹੇ ਕੱਟਣ ਹੱਠ ਅਨੇਕ ਕਰਨ, ਮੱਕੇ ਜਾਵਣ ਦਰਸ਼ਨੀਂ ਹਾਜੀ ਬਣ ਫਿਰਨ । ਸੁੱਚਮ ਭੇਦ ਮੰਨ ਰਹੈ ਮੁੜ੍ਹ ਮੁੜ੍ਹ ਵੁਜ਼ੂ ਕਰਨ, ਦਿਆਨਤ ਨਾਓ ਰੱਖ … More »

ਕਵਿਤਾਵਾਂ | Leave a comment
 

ਤਰੱਕੀ

ਵਾਹ ਮੁਲਕ ਦੀ ਤਰੱਕੀ! ਚਾਰੇ ਪਾਸੇ ਤੇਰੇ ਚਰਚੇ। ਉੱਚੇ ਹੋਰ ਉਤਾਂਹ ਨੂੰ ਉੱਠਣ, ਦੱਬੇ ਹੋਰ ਜਾਂਦੇ ਕੁਚਲੇ। ਸ਼ੇਅਰਾਂ ਦੀ ਖ਼ੂਬ ਬਜ਼ਾਰੀ, ਅੰਬਰੀਂ ਪੁਲਾਂਘਾਂ ਪੁੱਟੇ। ਸੋਨ ਚਾਂਦੀ ਮਨਾਈ ਦਿਵਾਲੀ, ਪਿੱਛਲੇ ਰਿਕਾਰਡ ਟੁੱਟੇ। ਭਾਅ ਜ਼ਮੀਨਾਂ ਦੇ ਵਧੇ ਨੇ, ਭੂ-ਮਾਲਕਾਂ ਭਰੀਆਂ ਜੇਬਾਂ। ਰੱਜ … More »

ਕਵਿਤਾਵਾਂ | Leave a comment